12.4 C
Alba Iulia
Monday, November 25, 2024

ਪ੍ਰਧਾਨ ਮੰਤਰੀ ਨੇ ਆਪਣੇ ਦੋਸਤਾਂ ਨੂੰ ‘ਦੌਲਤਵੀਰ’ ਤੇ ਨੌਜਵਾਨਾਂ ਨੂੰ ‘ਅਗਨੀਵੀਰ’ ਬਣਾਇਆ: ਰਾਹੁਲ

ਨਵੀਂ ਦਿੱਲੀ, 27 ਜੂਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਕੱਢੀ 'ਅਗਨੀਪਥ' ਸਕੀਮ ਦੇ ਹਵਾਲੇ ਨਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ 50 ਸਾਲਾਂ ਲਈ ਹਵਾਈ ਅੱਡੇ ਆਪਣੇ ਦੋਸਤਾਂ ਹਵਾਲੇ ਕਰ...

ਤ੍ਰਿਪੁਰਾ ਜ਼ਿਮਨੀ ਚੋਣਾਂ: ਭਾਜਪਾ ਤਿੰਨ ਸੀਟਾਂ ’ਤੇ ਭਾਜਪਾ ਜੇਤੂ; ਕਾਂਗਰਸ ਨੇ ਇਕ ਸੀਟ ਜਿੱਤੀ

ਨਵੀਂ ਦਿੱਲੀ, 26 ਜੂਨ ਤ੍ਰਿਪੁਰਾ ਵਿੱਚ ਚਾਰ ਅਸੈਂਬਲੀ ਸੀਟਾਂ 'ਤੇ ਅੱਜ ਹੋਈਆਂ ਜ਼ਿਮਨੀ ਚੋਣਾਂ ਵਿੱਚ 'ਤੇ ਕਾਂਗਰਸ ਨੇ ਇਕ ਸੀਟ 'ਤੇ ਜਿੱਤ ਪ੍ਰਾਪਤ ਕੀਤੀ ਹੈ ਤੇ ਜੇਤੂ ਕਾਂਗਰਸੀ ਉਮੀਦਵਾਰ ਸੁਦੀਪ ਰਾਓ ਬਰਮਨ ਨੇ ਕਾਂਗਰਸ ਦੀ ਸਾਖ਼ ਬਚਾਈ ਹੈ। ਇਸੇ...

ਕੋਲਕਾਤਾ: ਮਰੀਜ਼ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ

ਕੋਲਕਾਤਾ, 25 ਜੂਨ ਕੋਲਕਾਤਾ ਦੇ ਮੂਲਿਕਬਾਜ਼ਾਰ ਵਿੱਚ ਇੱਕ ਨਿੱਜੀ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਇੱਕ ਮਰੀਜ਼ ਗੰਭੀਰ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਪੁਲੀਸ ਦੇ ਇੱਕ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੁਜੀਤ ਅਧਿਕਾਰੀ ਨਾਮੀ ਮਰੀਜ਼ ਦਾ ਇੱਥੇ...

ਨਾਰਵੇ ਦੀ ਰਾਜਧਾਨੀ ’ਚ ਗੋਲੀਬਾਰੀ ਕਾਰਨ 2 ਮੌਤਾਂ ਤੇ 10 ਜ਼ਖ਼ਮੀ

ਓਸਲੋ, 25 ਜੂਨ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਅੱਜ ਤੜਕੇ ਬਾਰ ਦੇ ਬਾਹਰ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜਣੇ ਗੰਭੀਰ ਜ਼ਖਮੀ ਹੋ ਗਏ। ਓਸਲੋ ਵਿੱਚ ਗੋਲੀਬਾਰੀ ਅਜਿਹੇ ਸਮੇਂ ਹੋਈ, ਜਦੋਂ ਸ਼ਹਿਰ ਸਮਲਿੰਗੀਆਂ ਦੇ ਸਮਰਥਨ...

ਮੱਧ ਪ੍ਰਦੇਸ਼: ਬਾਰਾਤ ਲਈ ਬੁਲਡੋਜ਼ਰ ਵਰਤੇ ਜਾਣ ’ਤੇ ਡਰਾਈਵਰ ਖ਼ਿਲਾਫ਼ ਕੇਸ; ਪੰਜ ਹਜ਼ਾਰ ਰੁਪਏ ਜੁਰਮਾਨਾ

ਬੈਤੂਲ (ਮੱਧ ਪ੍ਰਦੇਸ਼), 24 ਜੂਨ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿੱਚ ਬਾਰਾਤ ਲਈ ਬੁਲਡੋਜ਼ਰ ਵਰਤੇ ਜਾਣ 'ਤੇ ਪੁਲੀਸ ਨੇ ਬੁਲਡੋਜ਼ਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ 5 ਹਜ਼ਾਰ ਰੁਪੲੇ ਜੁਰਮਾਨਾ ਲਾਇਆ ਹੈ। ਇਹ ਮਾਮਲਾ ਭੈਂਸਦੇਹੀ ਤਹਿਸੀਲ ਅਧੀਨ ਝੱਲਾਰ...

ਮਹਿਲਾ ਕ੍ਰਿਕਟ: ਭਾਰਤ ਨੇ ਸ੍ਰੀਲੰਕਾ ਤੋਂ ਜਿੱਤਿਆ ਪਹਿਲਾ ਟੀ-20

ਦਾਂਬੁਲਾ: ਜੈਮੀਮਾ ਰੌਡਰਿਗਜ਼ ਵੱਲੋਂ ਖੇਡੀ ਗਈ ਨਾਬਾਦ ਪਾਰੀ ਤੋਂ ਬਾਅਦ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਟੀਮ ਨੇ ਅੱਜ ਇੱਥੇ ਸ੍ਰੀਲੰਕਾ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਮੈਚ 'ਚ 34 ਦੌੜਾਂ ਨਾਲ ਜਿੱਤ ਦਰਜ ਕੀਤੀ। ਸਿਰਫ਼ 139 ਦੌੜਾਂ ਦੇ ਸਕੋਰ ਦਾ...

ਨੈੱਟਫਲਿਕਸ ’ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਫ਼ਿਲਮ ਬਣੀ ‘ਆਰਆਰਆਰ’

ਮੁੰਬਈ: ਓਟੀਟੀ ਪਲੈਟਫਾਰਮ ਨੈੱਟਫਲਿਕਸ ਵੱਲੋਂ ਆਪਣੇ ਟਵਿੱਟਰ ਅਕਾਊਂਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਐੱਸਐੱਸ ਰਾਜਾਮੌਲੀ ਦੀ ਹਿੰਦੀ ਫ਼ਿਲਮ 'ਆਰਆਰਆਰ' ਇਸ ਵੇਲੇ ਪਲੈਟਫਾਰਮ ਉੱਤੇ ਦੁਨੀਆ ਪੱਧਰ 'ਤੇ ਸਭ ਤੋਂ ਵੱਧ ਵੇਖੀ ਜਾ ਰਹੀ ਭਾਰਤੀ ਫ਼ਿਲਮ ਹੈ।...

ਮੈਂ ਖੇਡ ਿਸਤਾਰਿਆਂ ਤੋਂ ਬਹੁਤ ਪ੍ਰਭਾਵਿਤ ਹਾਂ: ਤਾਪਸੀ ਪੰਨੂ

ਚੰਡੀਗੜ੍ਹ: ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੀ ਆਉਣ ਵਾਲੀ ਫ਼ਿਲਮ 'ਸ਼ਾਬਾਸ਼ ਮਿੱਤੂ' ਦੇ ਟ੍ਰੇਲਰ ਨੂੰ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਪਹਿਲਾਂ ਕਈ ਫ਼ਿਲਮਾਂ 'ਚ ਤਾਪਸੀ ਨੇ ਦਮਦਾਰ ਭੂੂਮਿਕਾਵਾਂ ਨਿਭਾਈਆਂ ਹਨ ਅਤੇ ਹੁਣ ਦਰਸ਼ਕਾਂ ਨੂੰ ਅਦਾਕਾਰਾ ਦੀ...

ਕੀਟਨਾਸ਼ਕਾਂ ’ਤੇ ਜੀਐੱਸਟੀ ਘਟਾਉਣ ਦੀ ਮੰਗ ਵਿੱਤ ਮੰਤਰੀ ਕੋਲ ਰੱਖਾਂਗਾ: ਤੋਮਰ

ਨਵੀਂ ਦਿੱਲੀ, 23 ਜੂਨ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਖੇਤੀ-ਰਸਾਇਣ ਉਦਯੋਗ ਨੂੰ ਭਰੋੋਸਾ ਦਿੱਤਾ ਕਿ ਉਹ ਵਿੱਤ ਮੰਤਰੀ ਕੋਲ ਕੀਟਨਾਸ਼ਕਾਂ 'ਤੇ ਵਸਤੂ ਅਤੇ ਸੇਵਾ ਕਰ (ਜੀਐੱਸਟੀ) 18 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦ ਕਰਨ ਦੀ ਇੰਡਸਟਰੀ...

ਫੀਫਾ ਦਰਜਾਬੰਦੀ: ਭਾਰਤ 104ਵੇਂ ਸਥਾਨ ’ਤੇ ਪੁੱਜਿਆ

ਨਵੀਂ ਦਿੱਲੀ, 23 ਜੂਨ ਭਾਰਤੀ ਫੁਟਬਾਲ ਟੀਮ ਫੀਫਾ ਵਿਸ਼ਵ ਦਰਜਾਬੰਦੀ ਵਿੱਚ 104ਵੇਂ ਸਥਾਨ 'ਤੇ ਆ ਗਈ ਹੈ। ਟੀਮ ਨੂੰ ਏਸ਼ਿਆਈ ਕੱਪ ਕੁਆਲੀਫਿਕੇਸ਼ਨ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਦੋ ਸਥਾਨਾਂ ਦਾ ਫਾਇਦਾ ਮਿਲਿਆ ਹੈ। ਏਸ਼ਿਆਈ ਫੁਟਬਾਲ ਫੈਡਰੇਸ਼ਨ (ਏਐੈੱਫਸੀ) ਦੇ ਮੈਂਬਰਾਂ ਵਿੱਚ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img