12.4 C
Alba Iulia
Monday, November 25, 2024

ਤੀਰਅੰਦਾਜ਼ੀ: ਅਭਿਸ਼ੇਕ ਵਰਮਾ ਤੀਜੇ ਸਥਾਨ ’ਤੇ

ਗਵਾਂਗਜੂ (ਦੱਖਣੀ ਕੋਰੀਆ): ਤਜਰਬੇਕਾਰ ਕੰਪਾਊਂਡ ਤੀਰਅੰਦਾਜ਼ ਅਭਿਸ਼ੇਕ ਵਰਮਾ ਨੇ ਕੁਆਲੀਫਿਕੇਸ਼ਨ ਗੇੜ ਵਿੱਚ ਤੀਜੇ ਸਥਾਨ 'ਤੇ ਰਿਹਾ ਜਦਕਿ ਭਾਰਤ ਨੇ ਇੱਥੇ ਚੱਲ ਰਹੇ ਵਿਸ਼ਵ ਕੱਪ ਦੇ ਦੂਜੇ ਗੇੜ ਵਿੱਚ ਟੀਮ ਵਰਗ 'ਚ ਚੌਥਾ ਦਰਜਾ ਪ੍ਰਾਪਤ ਕੀਤਾ। ਵਰਮਾ ਨੇ 720...

ਰੈਫਰੀ ’ਤੇ ਹਮਲਾ: ਪਹਿਲਵਾਨ ਸਤੇਂਦਰ ਮਲਿਕ ’ਤੇ ਤਾਉਮਰ ਪਾਬੰਦੀ

ਨਵੀਂ ਦਿੱਲੀ: ਕੌਮੀ ਕੁਸ਼ਤੀ ਫੈਡਰੇਸ਼ਨ ਨੇ ਸਰਵਸਿਜ਼ ਦੇ ਪਹਿਲਵਾਨ ਸਤੇਂਦਰ ਮਲਿਕ ਵੱਲੋਂ ਰਾਸ਼ਟਰਮੰਡਲ ਖੇਡਾਂ ਦੇ ਟਰਾਇਲ ਦੌਰਾਨ ਸੀਨੀਅਰ ਰੈਫ਼ਰੀ ਜਗਬੀਰ ਸਿੰਘ 'ਤੇ ਕੀਤੇ ਹਮਲੇ ਲਈ ਪਹਿਲਵਾਨ 'ਤੇ ਤਾਉਮਰ ਦੀ ਪਾਬੰਦੀ ਲਗਾ ਦਿੱਤੀ ਹੈ। ਮਲਿਕ ਨੇ ਟਰਾਇਲ ਦੌਰਾਨ 125...

ਭਾਰਤ ਵੱਲੋਂ ਕਣਕ ਦੀ ਬਰਾਮਦ ’ਤੇ ਪਾਬੰਦੀ ਕਾਰਨ ਕੌਮਾਂਤਰੀ ਬਾਜ਼ਾਰ ’ਚ ਕੀਮਤਾਂ ਵਧਣ ਲੱਗੀਆਂ, ਅਮਰੀਕਾ ਵੱਲੋਂ ਪਾਬੰਦੀ ਹਟਾਉਣ ਦੀ ਅਪੀਲ

ਹਾਂਗਕਾਂਗ/ਸਿਡਨੀ/ਨਿਊ ਯਾਰਕ, 17 ਮਈ ਭਾਰਤ ਵਲੋਂ ਬਰਾਮਦ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਕਣਕ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ, ਜਿਸ ਨਾਲ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਹਲਚਲ ਮੱਚ ਗਈ ਹੈ। ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਕਾਰਨ ਇਸ ਸਾਲ ਕਣਕ ਦੀਆਂ...

ਸਾਕਸ਼ੀ ਤੇ ਵਿਨੇਸ਼ ਨੂੰ ਮਿਲੀ ਰਾਸ਼ਟਰਮੰਡਲ ਖੇਡਾਂ ਦੀ ਟਿਕਟ

ਲਖਨਊ: ਓਲੰਪਿਕ ਤਗਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ (53 ਕਿਲੋ) ਨੇ ਅੱਜ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਹ ਖੇਡਾਂ 28 ਜੁਲਾਈ ਨੂੰ ਬਰਮਿੰਘਮ ਵਿੱਚ ਸ਼ੁਰੂ ਹੋਣਗੀਆਂ। ਸਾਕਸ਼ੀ ਨੇ ਪਹਿਲਾਂ...

ਟੀ-20 ਚੈਲੇਂਜ: ਮੰਧਾਨਾ, ਹਰਮਨਪ੍ਰੀਤ ਤੇ ਦੀਪਤੀ ਨੂੰ ਮਿਲੀ ਕਪਤਾਨੀ

ਨਵੀਂ ਦਿੱਲੀ: ਪੁਣੇ ਵਿੱਚ 23 ਮਈ ਤੋਂ ਹੋਣ ਵਾਲੇ ਮਹਿਲਾ ਟੀ-20 ਚੈਲੇਂਜ ਕ੍ਰਿਕਟ ਟੂਰਨਾਮੈਂਟ ਲਈ ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ ਅਤੇ ਦੀਪਤੀ ਸ਼ਰਮਾ ਨੂੰ ਅੱਜ ਤਿੰਨ ਟੀਮਾਂ ਦਾ ਕਪਤਾਨ ਬਣਾਇਆ ਗਿਆ ਹੈ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਹਰ ਟੀਮ...

ਦਿੱਲੀ ਵਿਚ ਗਰਮੀ ਦਾ ਕਹਿਰ ਜਾਰੀ; ਪਾਰਾ 49 ਡਿਗਰੀ ਤੋਂ ਪਾਰ ਪੁੱਜਿਆ

ਨਵੀਂ ਦਿੱਲੀ, 16 ਮਈ ਇਥੇ ਅੱਜ ਸਵੇਰ ਤੋਂ ਹੀ ਗਰਮੀ ਦਾ ਕਹਿਰ ਜਾਰੀ ਹੈ। ਇਥੋਂ ਦੇ ਕਈ ਇਲਾਕਿਆਂ ਤੇ ਉਤਰ ਪ੍ਰਦੇਸ਼ ਵਿਚ ਤਾਪਮਾਨ 49 ਡਿਗਰੀ ਤੋਂ ਉਤੇ ਪੁੱਜ ਗਿਆ ਹੈ ਜਦਕਿ ਪੰਜਾਬ ਤੇ ਹਰਿਆਣਾ ਵਿਚ ਕਈ ਥਾਵਾਂ 'ਤੇ ਅੱਜ...

ਆਸਟਰੇਲੀਆ ਫੈਡਰਲ ਚੋਣਾਂ: ਭਾਰਤੀ ਮੂਲ ਦੇ ਤਿਰਮਾਣ ਗਿੱਲ ਤੇ ਠਾਕੁਰ ਪਰਿਵਾਰ ਮੈਦਾਨ ’ਚ

ਬਚਿੱਤਰ ਕੁਹਾੜ ਐਡੀਲੇਡ, 15 ਮਈ ਆਸਟਰੇਲੀਆ ਦੀਆਂ 21 ਮਈ ਨੂੰ ਹੋ ਰਹੀਆਂ ਫੈਡਰਲ ਚੋਣਾਂ ਵਿੱਚ 17 ਮਿਲੀਅਨ ਵੋਟਰ ਮੁਲਕ ਦੀ 47ਵੀਂ ਸੰਸਦ ਲਈ ਵੋਟ ਪਾਉਣਗੇ। ਮੁਲਕ ਦੀ 151 ਸੰਸਦੀ ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਸਮੇਤ ਵੱਖ ਵੱਖ ਪਾਰਟੀਆਂ ਦੇ 1203 ਉਮੀਦਵਾਰ...

ਕਿਮੇਲੀ ਤੇ ਚੇਪਟਾਈ ਨੇ ਕੋਰਸ ਰਿਕਾਰਡ ਤੋੜ ਕੇ ਟੀਸੀਐੱਸ ਵਿਸ਼ਵ 10ਕੇ ਜਿੱਤੀ

ਬੰਗਲੂਰੂ, 15 ਮਈ ਕੀਨੀਆ ਦੇ ਨਿਕੋਲਸ ਕਿਪਕੋਰਿਰ ਕਿਮੇਲੀ ਤੇ ਇਰੀਨ ਚੇਪਟਾਈ ਨੇ ਅੱਜ ਇਥੇ ਟੀਸੀਐੱਸ ਵਿਸ਼ਵ 10ਕੇ (10 ਹਜ਼ਾਰ ਕਿਲੋਮੀਟਰ) ਦੌੜ ਵਿੱਚ ਕੋਰਸ ਰਿਕਾਰਡ ਤੋੜਦੇ ਹੋਏ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਦੇ ਖਿਤਾਬ ਆਪਣੇ ਨਾਮ ਕੀਤੇ। ਟੋਕੀਓ ਓਲੰਪਿਕ ਦੇ...

ਇਰਾ ਖ਼ਾਨ ਦੇ ਕੱਪੜਿਆਂ ਤੋਂ ਭੜਕੇ ਪ੍ਰਸ਼ੰਸਕ

ਚੰਡੀਗੜ੍ਹ: ਬੌਲੀਵੁੱਡ ਅਦਾਕਾਰ ਆਮਿਰ ਖਾਨ ਦੀ ਧੀ ਇਰਾ ਖਾਨ ਪਿਛਲੇ ਹਫ਼ਤੇ 25 ਵਰ੍ਹਿਆਂ ਦੀ ਹੋ ਗਈ ਹੈ। ਇਰਾ ਨੇ ਆਪਣੇ ਜਨਮ ਦਿਨ ਦੀ ਪਾਰਟੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਉਸ ਨੇ 'ਬਿਕਨੀ' ਪਹਿਨੀ ਹੋਈ...

ਕਣਕ ਦੀ ਬਰਾਮਦ ’ਤੇ ਪਾਬੰਦੀ ਕਿਸਾਨ ਵਿਰੋਧੀ ਕਦਮ: ਕਾਂਗਰਸ

ਉਦੈਪੁਰ, 14 ਮਈ ਕਣਕ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦੇ ਸਰਕਾਰ ਦੇ ਕਦਮ ਨੂੰ 'ਕਿਸਾਨ ਵਿਰੋਧੀ' ਕਰਾਰ ਦਿੰਦੇ ਹੋਏ ਕਾਂਗਰਸ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਲੋੜੀਂਦੀ ਕਣਕ ਦੀ ਖਰੀਦ ਨਹੀਂ ਕੀਤੀ, ਜਿਸ ਕਾਰਨ ਉਸ ਨੂੰ ਬਰਾਮਦ 'ਤੇ ਪਾਬੰਦੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img