12.4 C
Alba Iulia
Monday, November 25, 2024

ਬਰਾਜ਼ੀਲ ’ਚ ਹੋਈ ਡੈੱਫ ਓਲੰਪਿਕਸ ’ਚ ਹਿੱਸਾ ਲੈ ਕੇ ਪਰਤੇ ਵੈਭਵ ਰਾਜੌਰੀਆ ਦਾ ਪਟਿਆਲਾ ਪੁੱਜਣ ’ਤੇ ਸਨਮਾਨ

ਪੰਜਾਬੀ ਟ੍ਰਿਬਿਊਨ ਵੈੇੱਬ ਡੈੱਸਕ ਚੰਡੀਗੜ੍ਹ, 14 ਮਈ ਅੱਜ ਪਟਿਆਲਾ ਸਥਿਤ ਸਰਕਟ ਹਾਊਸ ਵਿੱਚ ਸਮਾਗਮ ਦੌਰਾਨ ਕੌਮਾਂਤਰੀ ਤੈਰਾਕ ਵੈਭਵ ਰਾਜੌਰੀਆ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦਾ ਸਨਮਾਨ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਸਨੌਰ ਦੇ ਵਿਧਾਇਕ ਹਰਮੀਤ ਸਿੰਘ...

ਅਦਾਕਾਰ ਤੇ ਨਿਰਦੇਸ਼ਕ ਜਸ਼ਨ ਸਿੰਘ

ਨੇਹਾ ਜਮਾਲ ਜ਼ਿਲ੍ਹਾ ਤਰਨ ਤਾਰਨ ਦਾ ਜੰਮਪਲ ਤੇ ਕੈਨੇਡਾ ਵਿੱਚ ਰਹਿੰਦਾ ਜਸ਼ਨ ਸਿੰਘ ਫਿਲਮ ਅਦਾਕਾਰੀ, ਨਿਰਦੇਸ਼ਨ ਅਤੇ ਸਿਨੇਮੈਟੋਗ੍ਰਾਫੀ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਿਹਾ ਹੈ। ਉਸ ਦਾ ਪੂਰਾ ਨਾਂ ਜਸ਼ਨ ਪ੍ਰੀਤ ਸਿੰਘ ਹੈ, ਜੋ ਸ਼ੌਕੀਆ ਫੋਟੋਗ੍ਰਾਫੀ ਵੀ ਕਰਦਾ ਹੈ।...

ਮੰਡੀ ਦੇ ਹੋਟਲ ’ਚੋਂ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਦੀ ਹੀਰੇ ਦੀ ਅੰਗੂਠੀ, ਆਈਫੋਨ ਤੇ ਹੋਰ ਕੀਮਤੀ ਸਾਮਾਨ ਗੁੰਮ

ਟ੍ਰਿਬਿਊਨ ਨਿਊਜ਼ ਸਰਵਿਸ ਮੰਡੀ, 14 ਮਈ ਗਾਇਕਾ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਦੀ ਹੀਰੇ ਦੀ ਅੰਗੂਠੀ, ਆਈਫੋਨ ਅਤੇ ਐਪਲ ਦੀ ਘੜੀ ਮੰਡੀ ਦੇ ਉਸ ਹੋਟਲ ਦੇ ਕਮਰੇ ਵਿੱਚੋਂ ਗੁੰਮ ਹੋ ਗਏ, ਜਿਥੇ ਉਹ ਠਹਿਰਿਆ ਹੋਇਆ ਸੀ। ਅੱਜ ਸਵੇਰੇ ਜਦੋਂ...

ਉਦੈਪੁਰ ’ਚ ਸੋਨੀਆ ਦੀ ਕਾਂਗਰਸੀਆਂ ਨੂੰ ਅਪੀਲ: ਆਪਣੇ ਵਿਚਾਰ ਖੁੱਲ੍ਹ ਕੇ ਰੱਖੋ ਤੇ ਲਾਲਚ ਤੋਂ ਉਪਰ ਉਠੋ

ਉਦੈਪੁਰ, 13 ਮਈ ਇਥੇ ਕਾਂਗਰਸ ਦੇ ਚਿੰਤਨ ਕੈਂਪ ਵਿੱਚ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਕੈਂਪ ਵਿੱਚ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਨ ਪਰ ਮਜ਼ਬੂਤ ​​ਪਾਰਟੀ ਅਤੇ ਏਕਤਾ...

ਸੁੰਦਰਗੜ੍ਹ ’ਚ ਬਣ ਰਿਹੈ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ

ਰੁੜਕੇਲਾ: ਭਾਰਤੀ ਹਾਕੀ ਟੀਮ ਨੂੰ ਦਿਲੀਪ ਟਿਕਰੀ ਵਰਗੇ ਖਿਡਾਰੀ ਦੇਣ ਵਾਲੇ ਸੁੰਦਰਗੜ੍ਹ ਜ਼ਿਲ੍ਹੇ 'ਚ ਦੇਸ਼ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੀ ਸਮਰੱਥਾ 20 ਹਜ਼ਾਰ ਦਰਸ਼ਕਾਂ ਦੀ ਹੋਵੇਗੀ। ਉੜੀਸਾ ਦੇ ਆਦਿਵਾਸੀ ਇਲਾਕੇ...

ਏਲਨਾਬਾਦ: ਤੀਰਅੰਦਾਜ਼ੀ ’ਚ ਭਜਨ ਕੌਰ ਕੌਮਾਂਤਰੀ ਪੱਧਰ ’ਤੇ ਤਿੰਨ ਤਗਮੇ ਜਿੱਤੇ

ਜਗਤਾਰ ਸਮਾਲਸਰ ਏਲਨਾਬਾਦ, 13 ਮਈ ਇਥੋਂ ਦੇ ਨਚੀਕੇਤਨ ਪਬਲਿਕ ਸਕੂਲ ਦੀ ਵਿਦਿਆਰਥਣ ਭਜਨ ਕੌਰ ਨੇ 6 ਤੋਂ 11 ਮਈ ਤੱਕ ਸੁਲੇਮਾਨੀਆ (ਇਰਾਕ) ਵਿਖੇ ਹੋਏ ਏਸ਼ੀਆ ਕੱਪ ਸਟੇਜ-2 ਦੇ ਤੀਰ-ਅੰਦਾਜ਼ੀ ਮੁਕਾਬਲੇ ਵਿੱਚ ਤਿੰਨ ਤਗਮੇ ਜਿੱਤਕੇ ਏਲਨਾਬਾਦ ਅਤੇ ਭਾਰਤ ਦਾ ਨਾਮ ਰੋਸ਼ਨ...

ਊਬਰ ਕੱਪ: ਦੱਖਣੀ ਕੋਰੀਆ ਤੋਂ ਹਾਰੀ ਭਾਰਤੀ ਟੀਮ

ਬੈਂਕਾਕ: ਦੋ ਓਲੰਪਿਕ ਤਗ਼ਮੇ ਜੇਤੂ ਪੀਵੀ ਸਿੰਧੂ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਬੈਡਮਿੰਟਨ ਟੀਮ ਨੂੰ ਅੱਜ ਇੱਥੇ ਊਬਰ ਕੱਪ ਟੂਰਨਾਮੈਂਟ ਦੇ ਗਰੁੱਡ 'ਡੀ' ਦੇ ਆਪਣੇ ਆਖ਼ਰੀ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਤੋਂ 0-5 ਨਾਲ ਕਰਾਰੀ ਹਾਰ ਮਿਲੀ। ਕੈਨੇਡਾ ਅਤੇ...

ਦੇਸ਼ਧ੍ਰੋਹ: ਸੁਪਰੀਮ ਕੋਰਟ ਨੇ ਨਾਗਰਿਕ ਹਿੱਤਾਂ ਬਾਰੇ ਕੇਂਦਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ, 10 ਮਈ ਸੁਪਰੀਮ ਕੋਰਟ ਨੇ ਬਸਤਵਾਦੀ ਯੁੱਗ ਦੇ ਦੇਸ਼ਧ੍ਰੋਹ ਕਾਨੂੰਨ 'ਤੇ (ਢੁਕਵੇਂ ਮੰਚ ਵੱਲੋਂ) ਨਜ਼ਰਸਾਨੀ ਕੀਤੇ ਜਾਣ ਤੱਕ ਨਾਗਰਿਕਾਂ ਦੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਨਾਲ ਜੁੜੇ ਮੁੱਦੇ ਬਾਰੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਸਰਕਾਰ ਨੇ...

ਕੇਂਦਰ ਤੇ ਰਾਜ ਦੇਸ਼ਧ੍ਰੋਹ ਦੇ ਦੋਸ਼ ’ਚ ਕੇਸ ਦਰਜ ਕਰਨ ਤੋਂ ਗੁਰੇਜ਼ ਕਰਨ: ਸੁਪਰੀਮ ਕੋਰਟ

ਨਵੀਂ ਦਿੱਲੀ, 11 ਮਈ ਸੁਪਰੀਮ ਕੋਰਟ ਨੇ ਕੇਂਦਰ ਤੇ ਰਾਜਾਂ ਨੂੰ ਕਿਹਾ ਹੈ ਕਿ ਉਹ ਦੇਸ਼ਧ੍ਰੋਹ ਦੇ ਦੋਸ਼ 'ਚ ਕੇਸ ਦਰਜ ਕਰਨ ਤੋਂ ਗੁਰੇਜ਼ ਕਰਨ। ਦੇਸ਼ਧ੍ਰੋਹ ਦੇ ਦੋਸ਼ਾਂ ਨਾਲ ਸਬੰਧਤ ਸਾਰੇ ਬਕਾਇਆ ਕੇਸ, ਅਪੀਲਾਂ ਅਤੇ ਕਾਰਵਾਈਆਂ ਨੂੰ ਮੁਲਤਵੀ ਰੱਖਿਆ...

ਪ੍ਰਿਯੰਕਾ ਚੋਪੜਾ ਵੱਲੋਂ ‘ਸਿਟਾਡੇਲ’ ਦੇ ਸੈੱਟ ’ਤੇ ਵਾਪਸੀ

ਮੁੰਬਈ: ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਆਖਿਆ ਕਿ ਉਸ ਨੇ ਆਪਣੀ ਆਉਣ ਵਾਲੀ ਸੀਰੀਜ਼ 'ਸਿਟਾਡੇਲ' ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। 39 ਸਾਲਾ ਅਦਾਕਾਰਾ ਨੇ ਆਪਣੀ ਧੀ ਦੀ ਘਰ ਵਾਪਸੀ ਤੌਂ ਇਕ ਦਿਨ ਬਾਅਦ ਸੈੱਟ 'ਤੇ ਵਾਪਸੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img