12.4 C
Alba Iulia
Sunday, November 24, 2024

ਨਾਸਾ ਮੁਕਾਬਲੇ ’ਚ ਪੰਜਾਬ ਤੇ ਤਾਮਿਲ ਨਾਡੂ ਦੇ ਵਿਦਿਆਰਥੀ ਛਾਏ

ਵਾਸ਼ਿੰਗਟਨ, 4 ਮਈ ਪੰਜਾਬ ਅਤੇ ਤਾਮਿਲਨਾਡੂ ਦੇ ਦੋ ਭਾਰਤੀ ਵਿਦਿਆਰਥੀ ਸਮੂਹਾਂ ਨੇ 'ਨਾਸਾ 2022 ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ' ਮੁਕਾਬਲਾ ਜਿੱਤ ਲਿਆ ਹੈ। ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਨੇ 29 ਅਪਰੈਲ ਨੂੰ ਆਨਲਾਈਨ ਪੁਰਸਕਾਰ ਸਮਾਰੋਹ ਵਿੱਚ ਇਸ ਦਾ ਐਲਾਨ...

ਟੇਬਲ ਟੈਨਿਸ ਦਰਜਾਬੰਦੀ: ਮਨਿਕਾ ਬੱਤਰਾ 38ਵੇਂ ਸਥਾਨ ’ਤੇ

ਨਵੀਂ ਦਿੱਲੀ: ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਕੌਮੀ ਟੇਬਲ ਟੈਨਿਸ ਫੈਡਰੇਸ਼ਨ (ਆਈਟੀਟੀਐੱਫ) ਦੀ ਮਹਿਲਾ ਸਿੰਗਲਜ਼ ਦੀ ਦਰਜਾਬੰਦੀ ਵਿੱਚ 38ਵੇਂ ਦਰਜੇ 'ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਪੁਰਸ਼ਾਂ ਵਿੱਚ ਜੀ ਸਾਥੀਆਨ 34ਵੇਂ ਅਤੇ ਅਚੰਤਾ ਸ਼ਰਤ ਕਮਲ ਵੀ ਇੱਕ ਦਰਜਾ...

ਦੇਸ਼ ਵਾਸੀਆਂ ’ਤੇ ਹਿੰਦੀ ਜਬਰੀ ਨਾ ਥੋਪੀ ਜਾਵੇ: ਸੋਨੂ ਨਿਗਮ

ਨਵੀਂ ਦਿੱਲੀ: ਗਾਇਕ ਸੋਨੂ ਨਿਗਮ ਨੇ ਕਿਹਾ ਕਿ ਹਿੰਦੀ ਦੇਸ਼ ਦੀ ਕੌਮੀ ਭਾਸ਼ਾ ਨਹੀਂ ਹੈ ਅਤੇ ਇਸ ਨੂੰ ਗ਼ੈਰਹਿੰਦੀ ਭਾਸ਼ੀ ਨਾਗਰਿਕਾਂ 'ਤੇ ਥੋਪਣ ਨਾਲ ਸਿਰਫ਼ ਆਪਸੀ ਫੁੱਟ ਹੀ ਪਵੇਗੀ। ਗਾਇਕ ਨੇ ਇਹ ਟਿੱਪਣੀ ਬੌਲੀਵੁੱਡ ਅਦਾਕਾਰ ਅਜੈ ਦੇਵਗਨ ਅਤੇ...

ਮਾਨਸਿਕ ਤੌਰ ’ਤੇ ਅਸਮਰਥ ਧੀ ਨਾਲ ਜਬਰ ਜਨਾਹ ਕਰਨ ਵਾਲੇ ਪਿਓ-ਪੁੱਤ ਨੂੰ 10 ਸਾਲ ਦੀ ਕੈਦ

ਠਾਣੇ, 3 ਮਈ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ ਮਾਨਸਿਕ ਤੌਰ 'ਤੇ ਅਸਮਰਥ ਨਾਬਾਲਗ ਧੀ ਨਾਲ ਕਈ ਵਾਰ ਬਲਾਤਕਾਰ ਕਰਨ ਦੇ ਦੋਸ਼ ਵਿੱਚ ਪਿਤਾ ਤੇ ਉਸ ਦੇ ਪੁੱਤਰ ਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ...

ਕਾਠਮੰਡੂ ’ਚ ਪਾਰਟੀ ਕਰਦੇ ਰਾਹੁਲ ਗਾਂਧੀ ਦੀ ਵੀਡੀਓ ਵਾਇਰਲ: ਭਾਜਪਾ ਤੇ ਕਾਂਗਰਸ ਆਹਮੋ-ਸਾਹਮਣੇ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 3 ਮਈ ਰਾਹੁਲ ਗਾਂਧੀ ਦੀ ਵਿਦੇਸ਼ 'ਚ ਪਾਰਟੀ ਕਰਦੇ ਹੋਏ ਵਾਇਰਲ ਹੋਈ ਵੀਡੀਓ ਕਾਰਨ ਕਾਂਗਰਸ ਅਤੇ ਭਾਜਪਾ ਦੇ ਨੇਤਾਵਾਂ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਭਾਜਪਾ ਨੇ ਸਾਬਕਾ ਕਾਂਗਰਸ ਪ੍ਰਧਾਨ 'ਤੇ ਅਜਿਹੇ ਸਮੇਂ ਦੇਸ਼ ਤੋਂ...

ਅਟਾਰੀ ’ਤੇ ਬੀਐੱਸਐੱਫ ਤੇ ਪਾਕਿ ਰੇਂਜਰਾਂ ਨੇ ਈਦ ਮੌਕੇ ਇਕ ਦੂਜੇ ਨੂੰ ਵਧਾਈ ਤੇ ਮਠਿਆਈ ਦਿੱਤੀ

ਦਿਲਬਾਗ ਸਿੰਘ ਗਿੱਲ ਅਟਾਰੀ, 3 ਮਈ ਈਦ-ਉਲ-ਫਿਤਰ ਮੌਕੇ ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ-ਵਾਹਗਾ ਸਰਹੱਦ ਵਿਖੇ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਬੀਐੇੱਸਐੱਫ ਅਤੇ ਪਾਕਿਸਤਾਨੀ ਰੇਂਜਰਜ਼ ਅਧਿਕਾਰੀਆਂ ਵਿਚਕਾਰ ਮਠਿਆਈ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਅਟਾਰੀ-ਵਾਹਗਾ ਸਰਹੱਦ 'ਤੇ ਸੀਮਾ ਸੁਰੱਖਿਆ ਬਲ ਦੀ...

ਲਾਵਰੋਵ ਦੇ ਨਾਜ਼ੀਵਾਦ ਸਬੰਧੀ ਬਿਆਨ ’ਤੇ ਇਜ਼ਰਾਈਲ ਵੱਲੋਂ ਰੂਸ ਦੀ ਨਿੰਦਾ

ਤਲ ਅਵੀਵ, 2 ਮਈ ਇਜ਼ਰਾਈਲ ਨੇ ਸੋਮਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਦੀ ਨਾਜ਼ੀਵਾਦ ਸਬੰਧੀ ਅਤੇ ਯਹੂਦੀ ਵਿਰੋਧੀ ਉਸ ਟਿੱਪਣੀ ਦੀ ਨਿਖੇਧੀ ਕੀਤੀ ਹੈ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਅਡੋਲਫ਼ ਹਿਟਲਰ ਯਹੂਦੀ ਸੀ। ਇਜ਼ਰਾਈਲ ਨੇ ਇਸ ਟਿੱਪਣੀ...

ਨਡਾਲ ਤੇ ਜੋਕੋਵਿਚ ਵੱਲੋਂ ਰੂਸੀ ਖਿਡਾਰੀਆਂ ’ਤੇ ਪਾਬੰਦੀਆਂ ਦੀ ਆਲੋਚਨਾ

ਮੈਡਰਿਡ: ਰਾਫੇਲ ਨਡਾਲ ਤੇ ਨੋਵਾਕ ਜੋਕੋਵਿਚ ਨੇ ਯੂਕਰੇਨ ਉਤੇ ਰੂਸ ਦੇ ਹਮਲੇ ਕਾਰਨ ਇਸ ਸਾਲ ਵਿੰਬਲਡਨ ਟੈਨਿਸ ਟੂਰਨਾਮੈਂਟ ਵਿਚ ਰੂਸ ਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਖੇਡਣ ਤੋਂ ਰੋਕਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਟੈਨਿਸ ਦੇ ਇਨ੍ਹਾਂ ਦੋਵਾਂ...

ਪੁੱਤਰ ਦਾ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ ਰਿਤਿਕ ਤੇ ਸੂਜ਼ੇਨ

ਚੰਡੀਗੜ੍ਹ: ਅਦਾਕਾਰ ਰਿਤਿਕ ਰੌਸ਼ਨ ਅਤੇ ਉਸ ਦੀ ਸਾਬਕਾ ਪਤਨੀ ਸੂਜ਼ੇਨ ਖਾਨ ਨੇ ਆਪਣੇ ਬੇਟੇ ਰਿਦਾਨ ਦਾ 14ਵਾਂ ਜਨਮ ਦਿਨ ਮਨਾਇਆ। ਸੁੂਜ਼ੇਨ ਨੇ ਇਸ ਸਬੰਧੀ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਰਿਤਿਕ, ਸੂਜ਼ਨ, ਉਨ੍ਹਾਂ ਦਾ ਵੱਡਾ ਪੁੱਤਰ...

ਜਾਹਨਵੀ ਕਪੂਰ ਨੇ ‘ਇਨ ਆਖੋਂ ਕੀ ਮਸਤੀ ਕੇ’ ਗੀਤ ’ਤੇ ਨ੍ਰਿਤ ਦੀ ਵੀਡੀਓ ਸਾਂਝੀ ਕੀਤੀ

ਚੰਡੀਗੜ੍ਹ: ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਮਈ ਮਹੀਨੇ ਦੀ ਸ਼ੁਰੂਆਤ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੀਡੀਓ ਸਾਂਝੀ ਕਰ ਕੇ ਕੀਤੀ ਹੈ। ਜਾਹਨਵੀ ਸਿਰਫ ਚੰਗੀ ਅਦਾਕਾਰਾ ਹੀ ਨਹੀਂ ਬਲਕਿ ਆਪਣੀ ਮਰਹੂਮ ਮਾਂ ਸ੍ਰੀਦੇਵੀ ਵਾਂਗ ਇੱਕ ਸਿਖਿਅਤ ਕੱਥਕ ਨ੍ਰਤਕੀ ਵੀ ਹੈ।...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img