12.4 C
Alba Iulia
Friday, November 22, 2024

ਤਰਅਦਜ

ਰਿਕਰਵ ਵਰਗ ’ਚ ਭਾਰਤੀ ਤੀਰਅੰਦਾਜ਼ ਖਾਲੀ ਹੱਥ ਪਰਤੇ

ਸ਼ੰਘਾਈ: ਵਿਸ਼ਵ ਕੱਪ ਦੇ ਦੂਜੇ ਗੇੜ ਵਿੱਚ ਰਿਕਰਵ ਵਰਗ ਦੇ ਭਾਰਤੀ ਤੀਰਅੰਦਾਜ਼ ਕੰਪਾਊਂਡ ਵਰਗ ਦੇ ਤੀਰਅੰਦਾਜ਼ਾਂ ਦੀ ਸ਼ਾਨਦਾਰ ਲੈਅ ਜਾਰੀ ਨਹੀਂ ਰੱਖ ਸਕੇ, ਜਿਸ ਨਾਲ ਅੱਜ ਭਾਰਤ ਦੀ ਮੁਹਿੰਮ ਤਿੰਨ ਤਗਮਿਆਂ (ਦੋ ਸੋਨੇ ਤੇ ਇੱਕ ਕਾਂਸੀ) ਨਾਲ ਦੂਜੇ...

ਤੀਰਅੰਦਾਜ਼ੀ ਵਿਸ਼ਵ ਕੱਪ: ਜਯੋਤੀ ਤੇ ਦਿਓਤਲੇ ਦੀ ਜੋੜੀ ਕੰਪਾਊਂਡ ਮਿਕਸਡ ਵਰਗ ਦੇ ਫਾਈਨਲ ਵਿੱਚ ਪਹੁੰਚੀ

ਅੰਤਾਲਿਆ (ਤੁਰਕੀ), 21 ਅਪਰੈਲ ਜਯੋਤੀ ਸੁਰੇਖਾ ਵੇਨਮ ਅਤੇ ਓਜਸ ਦਿਓਤਲੇ ਦੀ ਕੰਪਾਊਂਡ ਮਿਕਸਡ ਟੀਮ ਨੇ ਅੱਜ ਇੱਥੇ ਤੀਰਅੰਦਾਜ਼ੀ ਵਿਸ਼ਵ ਕੱਪ ਗੇੜ-1 ਵਿੱਚ ਤਿੰਨ ਆਸਾਨ ਜਿੱਤਾਂ ਦਰਜ ਕਰਦਿਆਂ ਕੰਪਾਊਂਡ ਵਰਗ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਜੋੜੀ ਦੇ...

ਤੀਰਅੰਦਾਜ਼ੀ: ਭਾਰਤੀ ਰਿਕਰਵ ਟੀਮ ਲਈ ਕੋਰੀਅਨ ਕੋਚ ਨਿਯੁਕਤ

ਕੋਲਕਾਤਾ: ਭਾਰਤੀ ਤੀਰਅੰਦਾਜ਼ੀ ਫੈਡਰੇਸ਼ਨ ਨੇ 2024 ਪੈਰਿਸ ਓਲੰਪਿਕ ਖੇਡਾਂ ਤੋਂ ਪਹਿਲਾਂ ਰਿਕਰਵ ਟੀਮ ਲਈ ਓਲੰਪਿਕ ਸੋਨ ਤਮਗਾ ਜੇਤੂ ਬੈਕ ਵੂੰਗ ਕੀ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ। ਲੰਡਨ ਓਲੰਪਿਕ ਵਿੱਚ ਮਹਿਲਾ ਵਿਅਕਤੀਗਤ ਅਤੇ ਟੀਮ ਵਰਗ 'ਚ ਆਪਣੇ ਦੇਸ਼...

ਤੀਰਅੰਦਾਜ਼ੀ: ਭਾਰਤ ਨੇ ਪੰਜ ਸੋਨ ਤਗ਼ਮਿਆਂ ਸਣੇ ਨੌਂ ਤਗ਼ਮੇ ਜਿੱਤੇ

ਸ਼ਾਰਜਾਹ: ਭਾਰਤੀ ਜੂਨੀਅਰ ਤੀਰਅੰਦਾਜ਼ਾਂ ਨੇ ੲੇਸ਼ੀਆ ਕੱਪ ਦੇ ਤੀਜੇ ਪੜਾਅ 'ਤੇ ਆਪਣਾ ਦਬਦਬਾ ਕਾਇਮ ਰੱਖਦਿਆਂ ਪੰਜ ਸੋਨ ਤਗ਼ਮਿਆਂ ਸਣੇ ਨੌ ਤਗ਼ਮੇ ਜਿੱਤੇ ਹਨ। ਕੰਪਾਊਂਡ ਵਰਗ ਵਿੱਚ ਭਾਰਤ ਨੇ ਅੱਠ ਵਿੱਚੋਂ ਸੱਤ ਸੋਨ ਤਗ਼ਮੇ ਜਿੱਤੇ ਅਤੇ ਵਿਅਕਤੀਗਤ ਮਹਿਲਾ ਵਰਗ...

2026 ਰਾਸ਼ਟਰਮੰਡਲ ਖੇਡਾਂ: ਨਿਸ਼ਾਨੇਬਾਜ਼ੀ ਦੀ ਵਾਪਸੀ ਪਰ ਕੁਸ਼ਤੀ ਤੇ ਤੀਰਅੰਦਾਜ਼ੀ ਬਾਹਰ

ਮੈਲਬਰਨ: ਆਸਟਰੇਲੀਆ ਦੇ ਵਿਕਟੋਰੀਆ ਵਿੱਚ ਹੋਣ ਵਾਲੀਆਂ 2026 ਰਾਸ਼ਟਰਮੰਡਲ ਖੇਡਾਂ ਦੀ ਸੂਚੀ ਵਿੱਚ ਨਿਸ਼ਾਨੇਬਾਜ਼ੀ ਵਾਪਸ ਆ ਜਾਵੇਗੀ ਪਰ ਕੁਸ਼ਤੀ ਤੇ ਤੀਰਅੰਦਾਜ਼ੀ ਨੂੰ ਬਾਹਰ ਰੱਖਿਆ ਜਾਵੇਗਾ, ਜਿਸ ਨਾਲ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਰਾਸ਼ਟਰਮੰਡਲ ਖੇਡ ਫੈਡਰੇਸ਼ਨ (ਸੀਜੀਐੱਫ) ਅਤੇ...

ਸਾਲ 2026 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਨਿਸ਼ਾਨੇਬਾਜ਼ੀ ਸ਼ਾਮਲ ਪਰ ਕੁਸ਼ਤੀ ਤੇ ਤੀਰਅੰਦਾਜ਼ੀ ਬਾਹਰ

ਮੈਲਬਰਨ, 5 ਅਕਤੂਬਰ ਆਸਟਰੇਲੀਆ ਦੇ ਵਿਕਟੋਰੀਆ ਵਿੱਚ ਹੋਣ ਵਾਲੀਆਂ ਸਾਲ 2026 ਰਾਸ਼ਟਰਮੰਡਲ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੀ ਵਾਪਸੀ ਹੋਵੇਗੀ, ਜਦਕਿ ਕੁਸ਼ਤੀ ਤੇ ਤੀਰਅੰਦਾਜ਼ੀ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਨ੍ਹਾਂ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੀ ਵਾਪਸੀ ਭਾਰਤ ਲਈ ਸਵਾਗਤਯੋਗ ਕਦਮ ਹੈ,...

ਤੀਰਅੰਦਾਜ਼ੀ: ਭਾਰਤੀ ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ

ਪੈਰਿਸ: ਇੱਥੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਗੇੜ ਦੇ ਫਾਈਨਲ ਵਿੱਚ ਚੀਨੀ ਤਾਇਪੇ ਦੀ ਤਿਕੜੀ ਨੇ ਦੀਪਿਕਾ ਕੁਮਾਰੀ, ਅੰਕਿਤਾ ਭਗਤ ਅਤੇ ਸਿਮਰਨਜੀਤ ਕੌਰ ਦੀ ਭਾਰਤੀ ਮਹਿਲਾ ਰਿਕਰਵ ਟੀਮ ਨੂੰ ਇਕਤਰਫਾ ਮੁਕਾਬਲੇ ਵਿੱਚ ਹਰਾ ਕੇ ਸੋਨ ਤਗਮਾ ਜਿੱਤਿਆ, ਜਦਕਿ...

ਤੀਰਅੰਦਾਜ਼ੀ: ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜੀ ਭਾਰਤੀ ਟੀਮ

ਪੈਰਿਸ: ਭਾਰਤੀ ਰਿਕਰਵ ਮਹਿਲਾ ਤੀਰਅੰਦਾਜ਼ਾਂ ਨੇ ਅੱਜ ਇੱਥੇ ਵਿਸ਼ਵ ਕੱਪ ਦੇ ਤੀਜੇ ਗੇੜ ਦੇ ਫਾਈਲਨ 'ਚ ਪ੍ਰਵੇਸ਼ ਕਰਕੇ ਆਪਣਾ ਪਹਿਲਾ ਤਗਮਾ ਪੱਕਾ ਕਰ ਲਿਆ। ਇੱਕ ਦਿਨ ਪਹਿਲਾਂ ਕੁਆਲੀਫਿਕੇਸ਼ਨ ਦੌਰ 'ਚ ਸਾਰੀਆਂ ਮਹਿਲਾ ਤੀਰਅੰਦਾਜ਼ਾਂ ਸਿਖਰਲੇ 30 'ਚੋਂ ਬਾਹਰ ਰਹੀਆਂ...

ਤੀਰਅੰਦਾਜ਼ੀ: ਅਭਿਸ਼ੇਕ ਵਰਮਾ ਤੀਜੇ ਸਥਾਨ ’ਤੇ

ਗਵਾਂਗਜੂ (ਦੱਖਣੀ ਕੋਰੀਆ): ਤਜਰਬੇਕਾਰ ਕੰਪਾਊਂਡ ਤੀਰਅੰਦਾਜ਼ ਅਭਿਸ਼ੇਕ ਵਰਮਾ ਨੇ ਕੁਆਲੀਫਿਕੇਸ਼ਨ ਗੇੜ ਵਿੱਚ ਤੀਜੇ ਸਥਾਨ 'ਤੇ ਰਿਹਾ ਜਦਕਿ ਭਾਰਤ ਨੇ ਇੱਥੇ ਚੱਲ ਰਹੇ ਵਿਸ਼ਵ ਕੱਪ ਦੇ ਦੂਜੇ ਗੇੜ ਵਿੱਚ ਟੀਮ ਵਰਗ 'ਚ ਚੌਥਾ ਦਰਜਾ ਪ੍ਰਾਪਤ ਕੀਤਾ। ਵਰਮਾ ਨੇ 720...

ਏਲਨਾਬਾਦ: ਤੀਰਅੰਦਾਜ਼ੀ ’ਚ ਭਜਨ ਕੌਰ ਕੌਮਾਂਤਰੀ ਪੱਧਰ ’ਤੇ ਤਿੰਨ ਤਗਮੇ ਜਿੱਤੇ

ਜਗਤਾਰ ਸਮਾਲਸਰ ਏਲਨਾਬਾਦ, 13 ਮਈ ਇਥੋਂ ਦੇ ਨਚੀਕੇਤਨ ਪਬਲਿਕ ਸਕੂਲ ਦੀ ਵਿਦਿਆਰਥਣ ਭਜਨ ਕੌਰ ਨੇ 6 ਤੋਂ 11 ਮਈ ਤੱਕ ਸੁਲੇਮਾਨੀਆ (ਇਰਾਕ) ਵਿਖੇ ਹੋਏ ਏਸ਼ੀਆ ਕੱਪ ਸਟੇਜ-2 ਦੇ ਤੀਰ-ਅੰਦਾਜ਼ੀ ਮੁਕਾਬਲੇ ਵਿੱਚ ਤਿੰਨ ਤਗਮੇ ਜਿੱਤਕੇ ਏਲਨਾਬਾਦ ਅਤੇ ਭਾਰਤ ਦਾ ਨਾਮ ਰੋਸ਼ਨ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img