12.4 C
Alba Iulia
Saturday, December 14, 2024

ਦਖ

ਜਾਪਾਨ ਵਿੱਚ 10 ਲੱਖ ਤੋਂ ਵੱਧ ਲੋਕਾਂ ਨੇ ਦੇਖੀ ‘ਆਰਆਰਆਰ’

ਮੁੰਬਈ: ਫਿਲਮ ਨਿਰਦੇਸ਼ਕ ਐੱਸ.ਐੱਸ ਰਾਜਾਮੌਲੀ ਦੀ ਫਿਲਮ 'ਆਰਆਰਆਰ' ਨੂੰ ਜਾਪਾਨ ਵਿੱਚ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। 'ਆਰਆਰਆਰ' ਅਜਿਹਾ ਰਿਕਾਰਡ ਕਾਇਮ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਹੈ। ਅਦਾਕਾਰ ਰਾਮ ਚਰਨ ਅਤੇ ਐੱਨਟੀਆਰ ਜੂਨੀਅਰ ਦੀ ਇਹ ਫਿਲਮ...

ਦਿੱਲੀ ਹਵਾਈ ਅੱਡੇ ’ਤੇ ਇਕੱਠੇ ਦਿਖੇ ਪਰਿਨੀਤੀ ਤੇ ਰਾਘਵ ਚੱਢਾ

ਨਵੀਂ ਦਿੱਲੀ: ਅਦਾਕਾਰਾ ਪਰਿਨੀਤੀ ਚੋਪੜਾ ਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦਿੱਲੀ ਦੇ ਹਵਾਈ ਅੱਡੇ 'ਤੇ ਅੱਜ ਇਕੱਠੇ ਵੇਖੇ ਗਏ। ਦੋਵਾਂ ਦੇ ਵਿਆਹ ਦੇ ਚਰਚੇ ਅੱਜ ਕੱਲ੍ਹ ਪ੍ਰਸ਼ੰਸਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ...

ਵਿਆਹ ਦੀ ਅਫ਼ਵਾਹ: ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਦਿੱਲੀ ਹਵਾਈ ਅੱਡੇ ’ਤੇ ਇਕੱਠੇ ਦਿਖੇ

ਨਵੀਂ ਦਿੱਲੀ, 30 ਮਾਰਚ ਵਿਆਹ ਦੀਆਂ ਅਫਵਾਹਾਂ ਦੇ ਬਾਵਜੂਦ ਅਦਾਕਾਰਾ ਪਰਿਨੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੂੰ ਬੁੱਧਵਾਰ ਰਾਤ ਦਿੱਲੀ ਹਵਾਈ ਅੱਡੇ 'ਤੇ ਇਕੱਠੇ ਦੇਖਿਆ ਗਿਆ। ਪੱਤਰਕਾਰਾਂ ਤੋਂ ਬਚ ਕੇ ਪਰਿਨੀਤੀ ਕਾਹਲੀ ਨਾਲ ਕਾਰ ਵਿਚ...

ਜਮਹੂਰੀਅਤ ਦੇ ਦੋਖੀ ਇਸ ਨੂੰ ਬਚਾਉਣ ਦੀ ਗੱਲ ਕਰ ਰਹੇ ਹਨ: ਖੜਗੇ ਦਾ ਭਾਜਪਾ ’ਤੇ ਵਾਰ

ਨਵੀਂ ਦਿੱਲੀ, 13 ਮਾਰਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੰਸਦ ਵਿੱਚ ਲੋਕਤੰਤਰ ਬਾਰੇ ਰਾਹੁਲ ਗਾਂਧੀ ਦੇ ਬਿਆਨ 'ਤੇ ਹੰਗਾਮਾ ਕਰਨ ਵਾਲੀ ਭਾਜਪਾ ਨੂੰ ਕਿਹਾ ਹੈ ਕਿ ਲੋਕਤੰਤਰ ਨੂੰ ਕੁਚਲਣ ਤੇ ਤਬਾਹ ਕਰਨ ਵਾਲੇ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰ...

ਨਵੀਂ ਦਿੱਖ ’ਚ ਨਜ਼ਰ ਆਵੇਗੀ ਪਰਿਨੀਤੀ ਚੋਪੜਾ

ਮੁੰਬਈ: ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਫ਼ਿਲਮ 'ਕੋਡ ਨੇਮ ਤਿਰੰਗਾ' ਦੀ ਰਿਲੀਜ਼ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਹ ਇਸ ਫ਼ਿਲਮ ਰਾਹੀਂ ਇੱਕ ਬਿਲਕੁਲ ਵੱਖਰੇ ਰੂਪ ਵਿੱਚ ਹਾਜ਼ਰ ਹੋਵੇਗੀ। 'ਸੰਦੀਪ ਔਰ ਪਿੰਕੀ ਫ਼ਰਾਰ', 'ਸਾਈਨਾ'...

ਮੈਂ ‘ਹਾਈਵੇਅ’ ਦੇਖ ਕੇ ਆਲੀਆ ਦਾ ਪ੍ਰਸ਼ੰਸਕ ਬਣਿਆ: ਰਣਬੀਰ

ਮੁੰਬਈ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' ਰਿਲੀਜ਼ ਹੋਣ ਵਾਲੀ ਹੈ। ਰਣਬੀਰ ਨੇ ਅਦਾਕਾਰਾ ਪਤਨੀ ਆਲੀਆ ਭੱਟ ਬਾਰੇ ਗੱਲਬਾਤ ਕਰਦਿਆਂ ਆਪਣੀ ਪਸੰਦ ਦੀ ਅਦਾਕਾਰੀ ਬਾਰੇ ਚਾਨਣਾ ਪਾਇਆ। ਜਾਣਕਾਰੀ ਅਨੁਸਾਰ ਆਲੀਆ ਨੇ ਆਪਣੇ ਫਿਲਮ ਸਫ਼ਰ ਦੀ ਸ਼ੁਰੂਆਤ ਸਾਲ...

ਮੈਂ ਲੋਕਾਂ ਵਿੱਚ ਆਪਣੀ ‘ਭੋਲ਼ੀ’ ਤੇ ‘ਵਿਚਾਰੀ’ ਦਿੱਖ ਨੂੰ ਬਦਲਣਾ ਚਾਹੁੰਦੀ ਹਾਂ: ਜਾਹਨਵੀ ਕਪੂਰ

ਮੁੰਬਈ: ਅਦਾਕਾਰਾ ਜਾਹਨਵੀ ਕਪੂਰ ਨੂੰ ਆਸ ਹੈ ਕਿ ਉਸ ਦੀ ਨਵੀਂ ਕਾਮੇਡੀ ਫਿਲਮ 'ਗੁੱਡ ਲੱਕ ਜੈਰੀ' ਵਿੱਚ ਉਸ ਦੀ ਅਦਾਕਾਰੀ ਦੇਖ ਕੇ ਦਰਸ਼ਕ ਉਸ ਦੀ 'ਭੋਲੀ' ਤੇ 'ਵਿਚਾਰੀ' ਦਿੱਖ ਨਾਲੋਂ ਕੁਝ ਵੱਖਰਾ ਮਹਿਸੂਸ ਕਰਨਗੇ। 2018 ਵਿੱਚ ਰੁਮਾਂਟਿਕ ਡਰਾਮਾ...

ਲਾਰਡਜ਼ ਮਿਊਜ਼ੀਅਮ ’ਚ ਕਿਸੇ ਵੀ ਮਹਿਲਾ ਕ੍ਰਿਕਟਰ ਦੀ ਤਸਵੀਰ ਨਾ ਹੋਣ ’ਤੇ ਦੁੱਖ ਹੋਇਆ: ਤਾਪਸੀ ਪੰਨੂ

ਮੁੰਬਈ: ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਆਖਿਆ ਕਿ 'ਕ੍ਰਿਕਟ ਦੇ ਮੱਕੇ' ਵਜੋਂ ਜਾਣੇ ਜਾਂਦੇ ਲੰਡਨ ਦੇ ਲਾਰਡਜ਼ ਕ੍ਰਿਕਟ ਮੈਦਾਨ ਵਿੱਚ ਬਣੇ ਐੱਮਸੀਸੀ ਮਿਊਜ਼ੀਅਮ ਵਿੱਚ ਕਿਸੇ ਵੀ ਮਹਿਲਾ ਕ੍ਰਿਕਟ ਖਿਡਾਰਨ ਦੀ ਤਸਵੀਰ ਨਾ ਦੇਖ ਕੇ ਬਹੁਤ ਦੁੱਖ ਹੋਇਆ। ਜਾਣਕਾਰੀ...

ਨੈੱਟਫਲਿਕਸ ’ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਫ਼ਿਲਮ ਬਣੀ ‘ਆਰਆਰਆਰ’

ਮੁੰਬਈ: ਓਟੀਟੀ ਪਲੈਟਫਾਰਮ ਨੈੱਟਫਲਿਕਸ ਵੱਲੋਂ ਆਪਣੇ ਟਵਿੱਟਰ ਅਕਾਊਂਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਐੱਸਐੱਸ ਰਾਜਾਮੌਲੀ ਦੀ ਹਿੰਦੀ ਫ਼ਿਲਮ 'ਆਰਆਰਆਰ' ਇਸ ਵੇਲੇ ਪਲੈਟਫਾਰਮ ਉੱਤੇ ਦੁਨੀਆ ਪੱਧਰ 'ਤੇ ਸਭ ਤੋਂ ਵੱਧ ਵੇਖੀ ਜਾ ਰਹੀ ਭਾਰਤੀ ਫ਼ਿਲਮ ਹੈ।...

ਗਾਇਕ ਕੇਕੇ ਦੀ ਮੌਤ ’ਤੇ ਫ਼ਿਲਮੀ ਤੇ ਸੰਗੀਤਕ ਹਸਤੀਆਂ ਨੇ ਦੁੱਖ ਪ੍ਰਗਟਾਇਆ

ਮੁੰਬਈ: ਗਾਇਕ ਕੇਕੇ (53) ਦੀ ਬੀਤੀ ਰਾਤ ਕੋਲਕਾਤਾ ਵਿੱਚ ਮੌਤ ਹੋ ਗਈ। ਉਸ ਨੇ ਆਪਣੀ ਮਖਮਲੀ ਆਵਾਜ਼ ਰਾਹੀਂ 1990 ਅਤੇ 2000 ਦੇ ਦਹਾਕੇ ਵਿੱਚ ਬਹੁਤ ਸਾਰੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕੀਤਾ। ਗਾਇਕ ਦੀ ਮੌਤ ਦੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img