12.4 C
Alba Iulia
Saturday, May 4, 2024

ਦਰਨ

ਸਿਰਫ਼ ਧੋਨੀ ਨੇ ਹੀ ਮਾੜੇ ਵੇਲੇ ਦੌਰਾਨ ਮੇਰੇ ਨਾਲ ਗੱਲ ਕੀਤੀ: ਕੋਹਲੀ

ਨਵੀਂ ਦਿੱਲੀ, 25 ਫਰਵਰੀ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਇਕੱਲੇ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਕ੍ਰਿਕਟ ਦੇ ਮੈਦਾਨ 'ਚ ਮਾੜੇ ਵੇਲੇ ਸਮੇਂ ਉਨ੍ਹਾਂ ਨਾਲ ਗੱਲ ਕੀਤੀ ਸੀ। ਕੋਹਲੀ ਨੇ ਪਿਛਲੇ ਮਹੀਨੇ ਚਾਰ ਇਕ ਦਿਨਾਂ...

ਯੂਕਰੇਨ ਜੰਗ ਦੌਰਾਨ ਰੂਸ ਗਏ ਭਾਰਤੀ ਵਿਦਿਆਰਥੀਆਂ ਦਾ ਭਰਵਾਂ ਸਵਾਗਤ

ਨਵੀਂ ਦਿੱਲੀ, 23 ਫਰਵਰੀ ਯੂਕਰੇਨ ਵਿੱਚ ਬਣੇ ਜੰਗ ਵਰਗੇ ਹਾਲਾਤ ਕਾਰਨ ਇਕ ਸਾਲ ਪਹਿਲਾਂ ਵੱਡੀ ਗਿਣਤੀ ਵਿਦਿਆਰਥੀ ਐੱਮਬੀਬੀਐੱਸ ਦੀ ਪੜ੍ਹਾਈ ਮੁਕੰਮਲ ਕਰਨ ਲਈ ਰੂਸ ਚਲੇ ਗਏ ਸਨ। ਕਾਬਿਲੇਗੌਰ ਹੈ ਕਿ ਰੂਸ ਵੱਲੋਂ ਹੀ ਯੂਕਰੇਨ ਵਿੱਚ ਜੰਗ ਵਰਗੇ ਹਾਲਾਤ ਪੈਦਾ...

ਸਾਲ 2022 ਦੌਰਾਨ ਕੈਨੇਡਾ ਪੁੱਜੇ ਦੁਨੀਆ ’ਚੋਂ ਸਭ ਤੋਂ ਵੱਧ ਭਾਰਤੀ ਵਿਦਿਆਰਥੀ

ਟੋਰਾਂਟੋ, 21 ਫਰਵਰੀ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2022 ਵਿੱਚ 226,450 ਭਾਰਤੀ ਵਿਦਿਆਰਥੀਆਂ ਦੇ ਨਾਲ ਕੈਨੇਡਾ ਵਿੱਚ ਦਾਖਲਾ ਲਿਆ। ਕੈਨੇਡਾ 'ਚ ਸਾਲ 2022 ਵਿੱਚ 184 ਦੇਸ਼ਾਂ ਦੇ 551,405 ਅੰਤਰਰਾਸ਼ਟਰੀ ਵਿਦਿਆਰਥੀ ਪੁੱਜੇ ਹਨ। ਇਸ...

ਵਿਸ਼ਵ ਭਰ ਵਿੱਚ ‘ਪਠਾਨ’ ਨੇ ਛੇ ਦਿਨਾਂ ਦੌਰਾਨ 600 ਕਰੋੜ ਕਮਾਏ

ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਜੌਹਨ ਅਬਰਾਹਮ ਤੇ ਦੀਪਿਕਾ ਪਾਦੂਕੋਣ ਦੀ ਫਿਲਮ 'ਪਠਾਨ' ਬੌਕਸ ਆਫ਼ਿਸ 'ਤੇ ਲਗਾਤਾਰ ਰਿਕਾਰਡ ਤੋੜ ਰਹੀ ਹੈ। ਇਸ ਫ਼ਿਲਮ ਨੇ ਦੇਸ਼-ਵਿਦੇਸ਼ ਵਿੱਚ ਛੇ ਦਿਨਾਂ ਦੌਰਾਨ ਕੁੱਲ 591 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸਿਧਾਰਥ...

ਕਰਨਾਟਕ: ਹੰਪੀ ਉਤਸਵ ਦੌਰਾਨ ਕੰਨੜ ਗੀਤਾ ਨਾ ਸੁਣਾਉਣ ’ਤੇ ਕੈਲੇਸ਼ ਖੇਰ ’ਤੇ ਪਾਣੀ ਦੀਆਂ ਬੋਤਲਾਂ ਸੁੱਟੀਆਂ, ਦੋ ਗ੍ਰਿਫ਼ਤਾਰ

ਵਿਜੈਨਗਰ (ਕਰਨਾਟਕ), 30 ਜਨਵਰੀ ਕਰਨਾਟਕ ਪੁਲੀਸ ਨੇ ਇੱਥੇ ਸਟੇਜ 'ਤੇ ਪਰਫਾਰਮ ਕਰ ਰਹੇ ਮਸ਼ਹੂਰ ਗਾਇਕ ਕੈਲਾਸ਼ ਖੇਰ 'ਤੇ ਪਾਣੀ ਦੀਆਂ ਬੋਤਲਾਂ ਸੁੱਟਣ ਦੇ ਦੋਸ਼ 'ਚ ਦੋ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲੀਸ ਨੇ ਦੱਸਿਆ ਕਿ ਦੋਵੇਂ ਖੇਰ...

ਜੰਮੂ ਕਸ਼ਮੀਰ ਦੇ ਬਡਗਾਮ ’ਚ ਮੁਕਾਬਲੇ ਦੌਰਾਨ ਦੋ ਅਤਿਵਾਦੀ ਮਾਰੇ

ਬਡਗਾਮ, 17 ਜਨਵਰੀ ਜੰਮੂ-ਕਸ਼ਮੀਰ ਦੇ ਬਡਗਾਮ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਦੋ ਅਤਿਵਾਦੀ ਮਾਰੇ ਗਏ। ਅਤਿਵਾਦੀਆਂ ਨੂੰ ਫੜਨ ਲਈ ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਜੰਮੂ-ਕਸ਼ਮੀਰ ਪੁਲੀਸ ਅਤੇ ਫੌਜ ਨੇ ਇਲਾਕੇ ਨੂੰ ਘੇਰ ਲਿਆ। ਕਸ਼ਮੀਰ ਜ਼ੋਨ ਪੁਲੀਸ...

ਕਾਂਗਰਸ ਦਾ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ: ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਦਾ ਸੁਰੱਖਿਆ ਘੇਰਾ ਟੁੱਟਣ ਦਾ ਦਾਅਵਾ

ਨਵੀਂ ਦਿੱਲੀ, 28 ਦਸੰਬਰ ਕਾਂਗਰਸ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਦਿੱਲੀ 'ਚ 24 ਦਸੰਬਰ ਨੂੰ 'ਭਾਰਤ ਜੋੜੋ ਯਾਤਰਾ' ਦੀ ਸੁਰੱਖਿਆ 'ਚ ਖਾਮੀਆਂ ਸਾਹਮਣੇ ਆਈਆਂ ਹਨ ਤੇ ਪੁਲੀਸ ਰਾਹੁਲ ਗਾਂਧੀ ਦੇ...

ਸਾਲ 2022 ਦੌਰਾਨ ਦੁਨੀਆ ਭਰ ’ਚ 67 ਪੱਤਰਕਾਰਾਂ ਦੀ ਜਾਨ ਗਈ ਤੇ ਘੱਟੋ ਘੱਟ 375 ਗ੍ਰਿਫ਼ਤਾਰ ਕੀਤੇ

ਬਰੱਸਲਜ਼, 10 ਦਸੰਬਰ ਯੂਕਰੇਨ ਵਿੱਚ ਰੂਸੀ ਹਮਲੇ, ਹੈਤੀ ਵਿੱਚ ਅਸ਼ਾਂਤੀ ਅਤੇ ਮੈਕਸੀਕੋ ਵਿੱਚ ਅਪਰਾਧਿਕ ਸਮੂਹਾਂ ਦੀ ਹਿੰਸਾ ਦੌਰਾਨ ਸਾਲ 2022 ਵਿੱਚ ਰਿਪੋਰਟਿੰਗ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਮੀਡੀਆ ਕਰਮੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਥੇ ਸਥਿਤ ਇੰਟਰਨੈਸ਼ਨਲ ਫੈਡਰੇਸ਼ਨ...

ਆਫ਼ਤਾਬ ਨੇ ਪੌਲੀਗ੍ਰਾਫ ਟੈਸਟ ਦੌਰਾਨ ਸ਼ਰਧਾ ਨੂੰ ਕਤਲ ਕਰਨ ਦਾ ਗੁਨਾਹ ਕਬੂਲਿਆ

ਨਵੀਂ ਦਿੱਲੀ, 30 ਨਵੰਬਰ ਆਫ਼ਤਾਬ ਅਮੀਨ ਪੂਨਾਵਾਲਾ ਨੇ ਕੌਮੀ ਰਾਜਧਾਨੀ ਵਿੱਚ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫਐੱਸਐੱਲ) ਵਿੱਚ ਕਰਵਾਏ ਗਏ ਪੋਲੀਗ੍ਰਾਫ ਟੈਸਟ ਦੌਰਾਨ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦੀ ਹੱਤਿਆ ਕਰਨ ਅਤੇ ਉਸਦੇ ਸਰੀਰ ਦੇ ਟੁੱਕੜੇ ਕਰਨ ਦਾ ਗੁਨਾਹ ਕਬੂਲ ਲਿਆ...

ਕਰੋਨਾ ਕਾਲ ਦੌਰਾਨ ਕੀਤੇ ਜੁਰਮਾਨੇ ਵਾਪਸ ਕਰੇਗਾ ਆਸਟਰੇਲੀਆ

ਸਿਡਨੀ, 29 ਨਵੰਬਰ ਆਸਟਰੇਲੀਆ ਦੇ ਸਭ ਤੋਂ ਵੱਡੇ ਸੂਬੇ ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਕਾਲ ਦੌਰਾਨ ਲਗਾਏ ਗਏ ਹਜ਼ਾਰਾਂ ਜੁਰਮਾਨੇ ਵਾਪਸ ਲਏ ਜਾਣਗੇ ਅਤੇ ਜੁਰਮਾਨੇ ਭਰਨ ਵਾਲੇ ਲੋਕਾਂ ਨੂੰ ਰਕਮ ਵਾਪਸ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਇਹ ਫ਼ੈਸਲਾ ਸਰਕਾਰੀ ਵਕੀਲ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img