12.4 C
Alba Iulia
Wednesday, July 24, 2024

ਅਨੁਰਾਗ ਦੀ ਧੀ ਅਲਾਇਆ ਦੀ ਮੰਗਣੀ ਹੋਈ

ਮੁੰਬਈ: 'ਗੈਂਗਜ਼ ਆਫ਼ ਵਾਸੇਪੁਰ', 'ਗੁਲਾਲ', 'ਦੇਵ.ਡੀ', 'ਅਗਲੀ' ਆਦਿ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਅਨੁਰਾਗ ਕਸ਼ਯਪ ਦੀ ਧੀ ਅਲਾਇਆ ਨੇ ਆਪਣੇ ਪ੍ਰੇਮੀ ਸ਼ੇਨ ਗ੍ਰੈਗੋਇਰ ਨਾਲ ਮੰਗਣੀ ਕਰ ਲਈ ਹੈ। ਉਸ ਨੇ ਇਸ ਸਬੰਧੀ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ...

ਟੀਐੱਮਸੀ ਆਗੂ ਦੀ ਧੀ ਨੂੰ ਈਡੀ ਦੀ ਹਿਰਾਸਤ ’ਚ ਭੇਜਿਆ

ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਆਗੂ ਅਨੂਬ੍ਰਤਾ ਮੰਡਲ ਦੀ ਧੀ ਸੁਕੰਨਿਆ ਨੂੰ ਭਾਰਤ-ਬੰਗਲਾਦੇਸ਼ ਦੀ ਸਰਹੱਦ 'ਤੇ ਪਸ਼ੂਆਂ ਦੀ ਕਥਿਤ ਤਸਕਰੀ ਨਾਲ ਸਬੰਧਤ ਇਕ ਮਨੀ ਲਾਂਡਰਿੰਗ ਦੇ ਕੇਸ ਸਬੰਧੀ ਤਿੰਨ ਦਿਨਾਂ ਲਈ ਐਨਫੋਰਸਮੈਂਟ...

ਜਦੋਂ ਨੂੰਹ ਧੀ ਬਣਦੀ ਹੈ…

ਸੁਰਿੰਦਰ ਗੀਤ ਪੰਜਾਬੀ ਸੱਭਿਆਚਾਰ ਵਿੱਚ ਆਮ ਕਹਾਵਤ ਹੈ ਕਿ ਸੱਸ ਕਦੇ ਮਾਂ ਨਹੀਂ ਬਣਦੀ ਅਤੇ ਨੂੰਹਾਂ ਧੀਆਂ ਨਹੀਂ ਬਣ ਸਕਦੀਆਂ। ਇਨ੍ਹਾਂ ਰਿਸ਼ਤਿਆਂ ਵਿਚਲੀਆਂ ਤਰੇੜਾਂ ਸਦਾ ਰੜਕਦੀਆਂ ਰਹਿੰਦੀਆਂ ਹਨ। ਇਹ ਰੜਕਣਾਂ ਹੀ ਅਕਸਰ ਘਰਾਂ ਵਿੱਚ ਕਲੇਸ਼ ਦਾ ਕਾਰਣ ਬਣਦੀਆਂ ਹਨ।...

ਪ੍ਰਿਅੰਕਾ ਚੋਪੜਾ ਵੱਲੋਂ ਧੀ ਮਾਲਤੀ ਨਾਲ ਤਸਵੀਰਾਂ ਜਨਤਕ

ਵਾਸ਼ਿੰਗਟਨ: ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਅੱਜ ਸਵੇਰੇ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਉਸ ਨੇ ਇੰਸਟਾਗ੍ਰਾਮ 'ਤੇ ਸੈਲਫੀਆਂ ਸਾਂਝੀਆਂ ਕਰਦਿਆਂ ਲਿਖਿਆ, 'ਇਸ ਤਰ੍ਹਾਂ ਦੇ ਦਿਨ।' ਇਕ ਤਸਵੀਰ ਵਿੱਚ 'ਡੌਨ' ਫਿਲਮ...

ਪਹਿਲੀ ਵਾਰ ਆਪਣੀ ਧੀ ਨਾਲ ਜਨਤਕ ਸਮਾਗਮ ਵਿੱਚ ਨਜ਼ਰ ਆਈ ਪ੍ਰਿਯੰਕਾ

ਵਾਸ਼ਿੰਗਟਨ: ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲਾਸ ਏਂਜਲਸ ਵਿੱਚ ਆਪਣੀ ਧੀ ਮਾਲਤੀ ਮੈਰੀ, ਪਤੀ ਨਿੱਕ ਜੋਨਸ ਅਤੇ ਨਿੱਕ ਦੇ ਦੋ ਭਰਾ ਕੇਵਿਨ ਤੇ ਜੋਅ ਜੋਨਸ ਨਾਲ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਹ ਪਹਿਲਾ ਮੌਕਾ ਸੀ ਜਦੋਂ ਪ੍ਰਿਯੰਕਾ ਆਪਣੀ ਧੀ...

ਭਿਵਾਨੀ: ਅਧਿਆਪਕ, ਪਤਨੀ ਤੇ ਧੀ ਦੀ ਭੇਤਭਰੀ ਹਾਲਤ ਵਿੱਚ ਮੌਤ

ਪੱਤਰ ਪ੍ਰੇਰਕ ਟੋਹਾਣਾ, 27 ਜਨਵਰੀ ਭਿਵਾਨੀ ਦੀ ਨਵੀਂ ਬਸਤੀ ਵਿੱਚ ਰਹਿੰਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਜਤਿੰਦਰ ਕੁਮਾਰ (35), ਉਸ ਦੀ ਪਤਨੀ ਸ਼ੀਲਾ (32) ਤੇ ਧੀ ਹਿਮਾਨੀ (5) ਦੀ ਭੇਤਭਰੀ ਹਾਲਾਤ ਵਿੱਚ ਮੌਤ ਹੋ ਗਈ। ਉਕਤ ਪਰਿਵਾਰ ਦੇ ਘਰ ਵਿੱਚ ਕੋਈ...

ਆਲੀਆ ਆਪਣੀ ਨਵਜੰਮੀ ਧੀ ਨਾਲ ਘਰ ਪੁੱਜੀ

ਮੁੰਬਈ: ਅਦਾਕਾਰ ਜੋੜੀ ਆਲੀਆ ਭੱਂਟ ਤੇ ਰਣਬੀਰ ਕਪੂਰ ਆਪਣੀ ਧੀ ਨੂੰ ਅੱਜ ਘਰ ਲੈ ਆਏ ਹਨ। ਆਪਣੀ ਧੀ ਨੂੰ ਲੈ ਕੇ ਉਹ ਅੱਜ ਸਵੇਰੇ ਆਪਣੇ ਘਰ 'ਵਾਸਤੂ' ਪੁੱਜੇ। ਕਾਰ ਦੀ ਪਿਛਲੀ ਸੀਟ 'ਤੇ ਆਲੀਆ ਬੈਠੀ ਸੀ ਤੇ ਉਸ...

ਕੋਵਿਸ਼ੀਲਡ ਵੈਕਸੀਨ ਕਾਰਨ ਧੀ ਦੀ ਮੌਤ: ਬੰਬੇ ਹਾਈ ਕੋਰਟ ਵੱਲੋਂ ਸੀਰਮ, ਬਿਲ ਗੇਟਸ ਤੇ ਕੇਂਦਰ ਨੂੰ ਨੋਟਿਸ

ਮੁੰਬਈ,3 ਸਤੰਬਰ ਬੰਬੇ ਹਾਈ ਕੋਰਟ ਨੇ ਔਰੰਗਾਬਾਦ ਦੇ ਵਿਅਕਤੀ ਵੱਲੋਂ ਦਾਇਰ ਕੇਸ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ), ਪੁਣੇ, ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਅਤੇ ਕੇਂਦਰ ਨੂੰ ਨੋਟਿਸ ਜਾਰੀ ਕੀਤੇ ਹਨ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ...

ਮਾਂ ਵਾਂਗ ਵਾਲਾਂ ’ਚ ਮੋਤੀ ਪਰੋਅ ਕੇ ਆਈ ਸੇਰੇਨਾ ਦੀ ਧੀ ਓਲੰਪੀਆ

ਨਿਊਯਾਰਕ, 30 ਅਗਸਤ ਸੇਰੇਨਾ ਵਿਲੀਅਮਜ਼ ਨੇ 1999 ਵਿੱਚ 17 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਯੂਐੱਸ ਓਪਨ ਗਰੈਂਡ ਸਲੈਮ ਜਿੱਤਣ ਸਮੇਂ ਆਪਣੇ ਵਾਲਾਂ ਵਿੱਚ ਚਿੱਟੇ ਮੋਤੀ ਪਰੋਏ ਹੋਏ ਸਨ ਤੇ ਹੁਣ ਉਹ 40 ਸਾਲ ਦੀ ਉਮਰ ਵਿੱਚ ਆਪਣਾ ਆਖ਼ਰੀ...

‘ਪੂਤਿਨ ਦੇ ਦਿਮਾਗ’ ਵਜੋਂ ਜਾਣੇ ਜਾਂਦੇ ਡੁਗਿਨ ਦੀ ਧੀ ਦੀ ਕਾਰ ਧਮਾਕੇ ’ਚ ਮੌਤ

ਮਾਸਕੋ, 21 ਅਗਸਤ 'ਪੂਤਿਨ ਦੇ ਦਿਮਾਗ' ਵਜੋਂ ਜਾਣੇ ਜਾਂਦੇ ਰੂਸੀ ਰਾਸ਼ਟਰਵਾਦੀ ਵਿਚਾਰਕ ਅਲੈਗਜ਼ੈਂਡਰ ਡੁਗਿਨ ਦੀ ਧੀ ਡਾਰੀਆ ਡੁਗਿਨਾ ਦੀ ਮਾਸਕੋ ਦੇ ਬਾਹਰੀ ਇਲਾਕੇ 'ਚ ਇਕ ਕਾਰ ਧਮਾਕੇ 'ਚ ਮੌਤ ਹੋ ਗਈ ਹੈ। ਮਾਸਕੋ ਖ਼ਿੱਤੇ ਦੀ ਜਾਂਚ ਕਮੇਟੀ ਦੀ ਸ਼ਾਖਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img