12.4 C
Alba Iulia
Tuesday, April 30, 2024

ਬਬ

ਬਾਬਾ ਬਿਧੀ ਚੰਦ ਕਲੱਬ ਨੇ ਜਿੱਤਿਆ ਕਬੱਡੀ ਕੱਪ

ਪੱਤਰ ਪ੍ਰੇਰਕ ਸ੍ਰੀ ਗੋਇੰਦਵਾਲ ਸਾਹਿਬ 11 ਸਤੰਬਰ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਮੌਕੇ ਗੁਰੂ ਅਮਰਦਾਸ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਫਰੰਦੀਪੁਰ ਦੀ ਟੀਮ ਜੇਤੂ ਰਹੀ। ਕਲੱਬ ਵੱਲੋਂ ਕਰਵਾਏ...

ਡੇਰਾ ਬਾਬਾ ਨਾਨਕ ਵਿੱਚ ਖੇਡਾਂ ਦਾ ਆਗਾਜ਼

ਪੱਤਰ ਪ੍ਰੇਰਕ ਡੇਰਾ ਬਾਬਾ ਨਾਨਕ, 5 ਸਤੰਬਰ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ (ਬਲਾਕ ਪੱਧਰੀ ਖੇਡਾਂ) ਦਾ ਉਦਘਾਟਨ 'ਆਪ' ਆਗੂ ਗੁਰਦੀਪ ਸਿੰਘ ਰੰਧਾਵਾ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੀਤਾ...

ਕੋਵਿਸ਼ੀਲਡ ਵੈਕਸੀਨ ਕਾਰਨ ਧੀ ਦੀ ਮੌਤ: ਬੰਬੇ ਹਾਈ ਕੋਰਟ ਵੱਲੋਂ ਸੀਰਮ, ਬਿਲ ਗੇਟਸ ਤੇ ਕੇਂਦਰ ਨੂੰ ਨੋਟਿਸ

ਮੁੰਬਈ,3 ਸਤੰਬਰ ਬੰਬੇ ਹਾਈ ਕੋਰਟ ਨੇ ਔਰੰਗਾਬਾਦ ਦੇ ਵਿਅਕਤੀ ਵੱਲੋਂ ਦਾਇਰ ਕੇਸ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ), ਪੁਣੇ, ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਅਤੇ ਕੇਂਦਰ ਨੂੰ ਨੋਟਿਸ ਜਾਰੀ ਕੀਤੇ ਹਨ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ...

ਅਥਲੀਟ ਧਨਲਕਸ਼ਮੀ ਤੇ ਐਸ਼ਵਰਿਆ ਬਾਬੂ ਡੋਪ ਟੈਸਟ ਵਿੱਚ ਫੇਲ੍ਹ

ਨਵੀਂ ਦਿੱਲੀ: ਤੇਜ਼ ਦੌੜਾਕ ਐੱਸ. ਧਨਲਕਸ਼ਮੀ ਅਤੇ ਟ੍ਰਿਪਲ ਜੰਪ ਖਿਡਾਰਨ ਐਸ਼ਵਰਿਆ ਬਾਬੂ ਨੂੰ ਡੋਪ ਟੈਸਟ ਵਿੱਚ ਫੇਲ੍ਹ ਹੋਣ ਕਾਰਨ ਰਾਸ਼ਟਰਮੰਡਲ ਖੇਡਾਂ ਲਈ ਜਾਣ ਵਾਲੇ ਭਾਰਤੀ ਦਲ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਦੇ ਪਾਬੰਦੀਸ਼ੁਦਾ ਦਵਾਈਆਂ ਦੇ...

1993 ਮੁੰਬਈ ਬੰਬ ਧਮਾਕੇ: ਸਜ਼ਾ ਪੂਰੀ ਹੋਣ ’ਤੇ ਕੇਂਦਰ ਸਲੇਮ ਨੂੰ ਛੱਡਣ ਲਈ ਪਾਬੰਦ

ਨਵੀਂ ਦਿੱਲੀ, 11 ਜੁਲਾਈ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਪੁਰਤਗਾਲ ਨੂੰ ਦਿੱਤੀ ਗਈ ਆਪਣੀ ਵਚਨਬੱਧਤਾ ਦਾ ਸਨਮਾਨ ਕਰਨ ਅਤੇ 1993 ਦੇ ਮੁੰਬਈ ਧਮਾਕਿਆਂ ਦੇ ਮਾਮਲੇ 'ਚ 25 ਸਾਲ ਦੀ ਸਜ਼ਾ ਪੂਰੀ ਹੋਣ 'ਤੇ ਗੈਂਗਸਟਰ ਅਬੂ ਸਲੇਮ...

ਮਹਾਰਾਸ਼ਟਰ: ਮੁਸਲਿਮ ਅਧਿਆਤਮਕ ਨੇਤਾ ‘ਸੂਫ਼ੀ ਬਾਬਾ’ ਦੀ ਨਾਸਿਕ ’ਚ ਗੋਲੀਆਂ ਮਾਰ ਕੇ ਹੱਤਿਆ

ਨਾਸਿਕ, 6 ਜੁਲਾਈ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਯੇਓਲਾ ਕਸਬੇ ਵਿੱਚ ਕੱਲ੍ਹ ਦੇਰ ਸ਼ਾਮ ਅਫ਼ਗਾਨਿਸਤਾਨ ਦੇ ਸ਼ਰਨਾਰਥੀ ਮੌਲਵੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਜਾਂਚ ਅਧਿਕਾਰੀ ਮੁਤਾਬਕ ਇਹ ਘਟਨਾ ਸ਼ਾਮ 7.15 ਵਜੇ ਦੇ ਕਰੀਬ ਦੀ ਹੈ। ਜਾਂਚ ਤੋਂ ਪਤਾ...

ਬੇਬੀ ਡੌਲ ਤੇ ਚਿੱਟੀਆਂ ਕਲਾਈਆਂ ਵਾਲੀ ਕਨਿਕਾ ਕਪੂਰ ਨੇ ਕੀਤੇ ਹੱਥ ਪੀਲੇ

ਮੁੰਬਈ, 21 ਮਈ ਪਲੇਅਬੈਕ ਗਾਇਕਾ ਕਨਿਕਾ ਕਪੂਰ ਨੇ ਲੰਡਨ ਵਿੱਚ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਕਾਰੋਬਾਰੀ ਗੌਤਮ ਹਥੀਰਾਮਣੀ ਨਾਲ ਵਿਆਹ ਕਰਵਾ ਲਿਆ। 43 ਸਾਲਾ ਗਾਇਕਾ, ਜਿਸ ਨੇ ਬੇਬੀ ਡੌਲ ਅਤੇ ਚਿੱਟੀਆ ਕਲਈਆਂ ਵਰਗੇ ਗੀਤ ਗਾਏ ਹਨ,...

ਬਲਾਤਕਾਰ ਮਾਮਲੇ ’ਚ ਨਿਰਮਾਤਾ-ਅਦਾਕਾਰ ਵਿਜੈ ਬਾਬੂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ

ਕੋਚੀ, 28 ਅਪਰੈਲ ਮਸ਼ਹੂਰ ਮਲਿਆਲਮ ਫਿਲਮ ਨਿਰਮਾਤਾ-ਅਦਾਕਾਰ ਵਿਜੇ ਬਾਬੂ ਖ਼ਿਲਾਫ਼ ਬਲਾਤਕਾਰ ਦੇ ਮਾਮਲੇ ਦੀ ਜਾਂਚ ਨੂੰ ਸਖ਼ਤ ਕਰਦੇ ਹੋਏ ਕੇਰਲ ਪੁਲੀਸ ਨੇ ਅੱਜ ਕਿਹਾ ਕਿ ਪਹਿਲੀ ਨਜ਼ਰੇ ਇਹ ਮਾਮਲਾ ਸਾਬਤ ਹੋ ਗਿਆ ਹੈ ਅਤੇ ਮੁਲਜ਼ਮ ਖ਼ਿਲਾਫ ਲੁੱਕਆਊਟ ਨੋਟਿਸ ਜਾਰੀ...

ਅਫਗਾਨਿਸਤਾਨ ਵਿੱਚ ਲੜੀਵਾਰ ਬੰਬ ਧਮਾਕਿਆਂ ਵਿੱਚ 11 ਹਲਾਕ, 40 ਜ਼ਖ਼ਮੀ

ਕਾਬੁਲ, 21 ਅਪਰੈਲ ਅਫਗਾਨਿਸਤਾਨ ਵਿੱਚ ਵੀਰਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਵਿੱਚ ਘੱਟੋ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਤੇ 40 ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇਸਲਾਮਿਕ ਸਟੇਟ ਨੇ ਮਜ਼ਾਰ ਏ ਸ਼ਰੀਦ ਮਸਜਿਦ ਵਿੱਚ ਹੋਏ ਧਮਾਕੇ...

ਬੰਬੇ ਹਾਈ ਕੋਰਟ ਵੱਲੋਂ 83 ਸਾਲਾ ਦੇ ਵਰਵਰਾ ਰਾਓ ਨੂੰ ਪੱਕੀ ਜ਼ਮਾਨਤ ਦੇਣ ਤੋਂ ਨਾਂਹ

ਮੁੰਬਈ, 13 ਅਪਰੈਲ ਬੰਬੇ ਹਾਈ ਕੋਰਟ ਨੇ ਕਵੀ-ਕਾਰਕੁਨ ਵਰਵਰਾ ਰਾਓ ਦੀ ਐਲਗਾਰ ਪਰਿਸ਼ਦ-ਮਾਓਵਾਦੀ ਤਾਲਮੇਲ ਮਾਮਲੇ ਵਿਚ ਮੈਡੀਕਲ ਆਧਾਰ 'ਤੇ ਸਥਾਈ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਜਸਟਿਸ ਐੱਸਬੀ ਸ਼ੁਕਰੇ ਅਤੇ ਜੀਏ ਸਾਨਪ ਦੇ ਬੈਂਚ ਨੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img