12.4 C
Alba Iulia
Monday, November 25, 2024

ਮਜਬਨ

ਹਾਕੀ: ਭਾਰਤ ਪਹਿਲੀ ਵਾਰ ਕਰੇਗਾ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ

ਚੇਨੱਈ: ਭਾਰਤ ਚੇਨੱਈ ਵਿੱਚ 3 ਤੋਂ 12 ਅਗਸਤ ਤੱਕ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦੀ ਪਹਿਲੀ ਵਾਰ ਮੇਜ਼ਬਾਨੀ ਕਰੇਗਾ। ਤਿੰਨ ਵਾਰ ਦੇ ਚੈਂਪੀਅਨ ਪਾਕਿਸਤਾਨ ਤੋਂ ਇਲਾਵਾ ਚੀਨ ਨੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਟੂਰਨਾਮੈਂਟ ਵਿੱਚ...

ਪ੍ਰਿਯੰਕਾ ਵੱਲੋਂ ਆਸਕਰ ਵੋਟਰਜ਼ ਲਈ ‘ਛੇਲੋ ਸ਼ੋਅ’ ਦੀ ਵਿਸ਼ੇਸ਼ ਸਕਰੀਨਿੰਗ ਦੀ ਮੇਜ਼ਬਾਨੀ

ਲਾਸ ਏਂਜਲਸ: ਹੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਭਾਰਤ ਦੀ ਅਕੈਡਮੀ ਐਵਾਰਡਜ਼ ਲਈ ਨਾਮਜ਼ਦ ਫਿਲਮ ਛੇਲੋ ਸ਼ੋਅ (ਲਾਸਟ ਫਿਲਮ ਸ਼ੋਅ) ਦੀ ਆਸਕਰਜ਼ ਦੇ ਵੋਟਰਾਂ ਲਈ ਲਾਸ ਏਂਜਲਸ ਵਿੱਚ ਰੱਖੀ ਵਿਸ਼ੇਸ਼ ਸਕਰੀਨਿੰਗ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਅਕੈਡਮੀ ਆਫ ਮੋਸ਼ਨ...

ਭਾਰਤ ਤੇ ਪਾਕਿਸਤਾਨ ਵਿਚਾਲੇ ਟੈਸਟ ਮੈਚ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ ਮੈਲਬਰਨ

ਮੈਲਬਰਨ, 29 ਦਸੰਬਰ ਇਸ ਸਾਲ ਟੀ-20 ਵਿਸ਼ਵ ਕੱਪ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਮੈਚ ਦੀ ਸਫਲਤਾ ਨੂੰ ਦੇਖਦੇ ਹੋਏ ਮੈਲਬਰਨ ਕ੍ਰਿਕਟ ਕਲੱਬ (ਐੱਮਸੀਸੀ) ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਟੈਸਟ ਮੈਚ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ। ਮੈਲਬਰਨ ਕ੍ਰਿਕਟ ਗਰਾਊਂਡ ਦਾ...

ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਤੀਜਾ ਤੇ ਆਖਰੀ ਇਕ ਦਿਨਾਂ ਕ੍ਰਿਕਟ ਮੈਚ ਮੀਂਹ ਕਾਰਨ ਰੱਦ, ਮੇਜ਼ਬਾਨ ਟੀਮ ਨੇ ਲੜੀ 1-0 ਨਾਲ ਜਿੱਤੀ

ਕ੍ਰਾਈਸਟਚਰਚ, 30 ਨਵੰਬਰ ਮੀਹ ਕਾਰਨ ਇਥੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਤੇ ਆਖਰੀ ਇਕ ਦਿਨਾਂ ਮੈਚ ਰੱਦ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਨਿਊਜ਼ੀਲੈਂਡ ਦੀ ਟੀਮ ਇਹ ਲੜੀ 1-0 ਨਾਲ ਜਿੱਤ ਗਈ। ਮੀਂਹ ਕਾਰਨ ਮੈਚ ਰੁਕਣ ਵੇਲੇ ਮੇਜ਼ਬਾਨ ਟੀਮ...

ਮੇਜ਼ਬਾਨ ਕਤਰ ਫੀਫਾ ਵਿਸ਼ਵ ਕੱਪ ਵਿੱਚੋਂ ਬਾਹਰ

ਦੋਹਾ, 25 ਨਵੰਬਰ ਇਕੁਆਡੋਰ ਵੱਲੋਂ ਨੈਦਰਲੈਂਡਜ਼ ਨੂੰ ਅੱਜ ਇੱਥੇ ਗਰੁੱਪ 'ਏ' ਦੇ ਮੈਚ ਵਿੱਚ 1-1 ਦੀ ਬਰਾਬਰੀ 'ਤੇ ਰੋਕੇ ਜਾਣ ਕਾਰਨ ਮੇਜ਼ਬਾਨ ਕਤਰ ਫੀਫਾ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਿਆ। ਇਸ ਤੋਂ ਪਹਿਲਾਂ ਸੈਨੇਗਲ ਨੇ ਕਤਰ ਨੂੰ 3-1 ਨਾਲ...

ਭਾਰਤ ਵਿਸ਼ਵ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ

ਨਵੀਂ ਦਿੱਲੀ, 9 ਨਵੰਬਰ ਭਾਰਤ ਵੱਲੋਂ ਅਗਲੇ ਵਰ੍ਹੇ ਮਾਰਚ ਮਹੀਨੇ ਵਿੱਚ ਵਿਸ਼ਵ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਜਾਵੇਗੀ ਜਿਸ ਵਿੱਚ ਮਸਨੂਈ ਚੌਕਸੀ 'ਤੇ ਆਧਾਰਿਤ ਨਵੇਂ ਰਿਵਿਊ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ। ਇਹ ਜਾਣਕਾਰੀ ਵਿਸ਼ਵ ਬਾਕਸਿੰਗ ਦੀ ਗਲੋਬਲ ਗਰਵਨਿੰਗ...

ਆਇਫਾ ਐਵਾਰਡ ਸਮਾਗਮ ਦੀ ਮੇਜ਼ਬਾਨੀ ਕਰਨਗੇ ਅਭਿਸ਼ੇਕ ਤੇ ਫਰਹਾਨ

ਮੁੰਬਈ: ਦਿ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਕੈਡਮੀ ਜਿਸ ਨੂੰ ਆਇਫਾ ਵਜੋਂ ਜਾਣਿਆ ਜਾਂਦਾ ਹੈ, ਦਾ 23ਵਾਂ ਇਨਾਮ ਵੰਡ ਸਮਾਗਮ ਅਗਲੇ ਸਾਲ ਫਰਵਰੀ ਮਹੀਨੇ ਆਬੂਧਾਬੀ ਵਿੱਚ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮਾਗਮ ਦੀ ਮੇਜ਼ਬਾਨੀ ਅਦਾਕਾਰ ਅਭਿਸ਼ੇਕ ਬੱਚਨ, ਫਰਹਾਨ ਅਖ਼ਤਰ ਅਤੇ...

ਖੇਡਾਂ ਵਤਨ ਪੰਜਾਬ ਦੀਆਂ: ਮੇਜ਼ਬਾਨ ਮੁਹਾਲੀ ਦੇ ਹੱਥ ਖਾਲੀ

ਖੇਤਰੀ ਪ੍ਰਤੀਨਿਧ ਐੱਸਏਐੱਸ.ਨਗਰ(ਮੁਹਾਲੀ), 18 ਅਕਤੂਬਰ ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਦਿਨ ਦੇ ਮੁਕਾਬਲਿਆਂ ਵਿੱਚ ਮੇਜ਼ਬਾਨ ਮੁਹਾਲੀ ਦੇ ਹੱਥ ਖਾਲੀ ਰਹੇ। ਅੱਜ ਲੁਧਿਆਣਾ, ਪਟਿਆਲਾ ਦੇ ਖਿਡਾਰੀਆਂ ਨੇ ਜਿੱਤਾਂ ਦਰਜ ਕੀਤੀਆਂ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਅੱਜ ਹੋਏ...

ਫੀਫਾ ਨੇ ਭਾਰਤ ’ਤੇ ਪਾਬੰਦੀ ਲਗਾਈ ਤੇ ਅੰਡਰ-17(ਲੜਕੀਆਂ) ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹੀ

ਨਵੀਂ ਦਿੱਲੀ, 16 ਅਗਸਤ ਵਿਸ਼ਵ ਫੁਟਬਾਲ ਦੀ ਸਿਖਰਲੀ ਗਵਰਨਿੰਗ ਬਾਡੀ ਫੀਫਾ ਨੇ ਅੱਜ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੂੰ 'ਤੀਜੀ ਧਿਰ ਦੀ ਗ਼ੈਰਜ਼ਰੂਰੀ ਦਖਲਅੰਦਾਜ਼ੀ' ਦਾ ਹਵਾਲਾ ਦਿੰਦੇ ਹੋਏ ਮੁਅੱਤਲ ਕਰ ਦਿੱਤਾ ਅਤੇ ਅਕਤੂਬਰ ਵਿੱਚ ਹੋਣ ਵਾਲੇ ਅੰਡਰ-17 (ਲੜਕੀਆਂ)ਵਿਸ਼ਵ ਕੱਪ...

‘ਬਿੱਗ ਬਾਸ ਓਟੀਟੀ-2’ ਦੀ ਮੇਜ਼ਬਾਨੀ ਕਰੇਗਾ ਰਣਵੀਰ ਸਿੰਘ

ਮੁੰਬਈ: 'ਬਿੱਗ ਬਾਸ ਓਟੀਟੀ-1' ਦੀ ਸਫ਼ਲਤਾ ਤੋਂ ਬਾਅਦ ਹੁਣ ਇਸ ਸ਼ੋਅ ਦਾ ਦੂਸਰਾ ਸੀਜ਼ਨ ਵੀ ਆਉਣ ਵਾਲਾ ਹੈ। ਜ਼ਿਕਰਯੋਗ ਹੈ ਕਿ 'ਬਿੱਗ ਬਾਸ ਓਟੀਟੀ-1' ਦੀ ਮੇਜ਼ਬਾਨੀ ਕਰਨ ਜੌਹਰ ਨੇ ਕੀਤੀ ਸੀ ਅਤੇ ਹੁਣ ਰਿਐਲਿਟੀ ਸ਼ੋਅ ਨੇੜਲੇ ਇਕ ਸੂਤਰ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img