12.4 C
Alba Iulia
Friday, November 22, 2024

ਮੜ

ਸੁਪਰੀਮ ਕੋਰਟ ਵੱਲੋਂ ਸਰਕਾਰ ਤੇ ਵਿਰੋਧੀ ਧਿਰ ਨੂੰ ਮੁੜ ਸੰਵਾਦ ਸ਼ੁਰੂ ਕਰਨ ਦੀ ਅਪੀਲ

ਇਸਲਾਮਾਬਾਦ, 15 ਮਈ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਸੰਘੀ ਸਰਕਾਰ ਤੇ ਵਿਰੋਧੀ ਧਿਰ ਤੋਂ ਮੁਲਕ ਵਿੱਚ ਅਮਨ ਬਹਾਲੀ ਲਈ ਮੁੜ ਤੋਂ ਸੰਵਾਦ ਸ਼ੁਰੂ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪੰਜਾਬ ਸੂਬੇ ਵਿੱਚ ਚੋਣਾਂ ਕਰਾਉਣ ਸਬੰਧੀ ਜਾਰੀ...

ਸ੍ਰੀਲੰਕਾ: ਸੈਲਾਨੀਆਂ ’ਚ ਭਾਰਤੀਆਂ ਨੇ ਮੁੜ ਸਿਖ਼ਰਲੀ ਥਾਂ ਮੱਲੀ

ਕੋਲੰਬੋ, 7 ਮਈ ਸ੍ਰੀਲੰਕਾ ਦੇ ਸੈਰ-ਸਪਾਟਾ ਬਾਜ਼ਾਰ ਵਿਚ ਭਾਰਤੀਆਂ ਦੀ ਹਿੱਸੇਦਾਰੀ ਨੇ ਮੁੜ ਸਿਖ਼ਰਲੀ ਥਾਂ ਮੱਲ ਲਈ ਹੈ ਤੇ ਇਸ ਸਾਲ ਅਪਰੈਲ ਵਿਚ 20 ਹਜ਼ਾਰ ਭਾਰਤੀ ਸੈਲਾਨੀ ਉੱਥੇ ਗਏ ਹਨ। ਅਜਿਹਾ ਕਰੀਬ ਛੇ ਮਹੀਨਿਆਂ ਬਾਅਦ ਹੋਇਆ ਹੈ। ਸੈਰ-ਸਪਾਟਾ ਅਥਾਰਿਟੀ...

ਅਸੀਂ ਆਪਣੇ ਤਮਗੇ ਤੇ ਪੁਰਸਕਾਰ ਮੋੜ ਦਿਆਂਗੇ, ਐਨੀ ਬੇਇੱਜ਼ਤੀ ਤੋਂ ਬਾਅਦ ਇਨ੍ਹਾਂ ਦੀ ਕੋਈ ਤੁੱਕ ਨਹੀਂ ਰਹੀ: ਬਜਰੰਗ

ਨਵੀਂ ਦਿੱਲੀ, 4 ਮਈ ਦਿੱਲੀ ਪੁਲੀਸ ਦੇ ਦੁਰਵਿਵਹਾਰ ਤੋਂ ਦੁਖੀ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਸਰਕਾਰ ਨੂੰ ਆਪਣੇ ਤਮਗੇ ਅਤੇ ਪੁਰਸਕਾਰ ਵਾਪਸ ਕਰਨ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੂੰ ਜਿਸ ਤਰ੍ਹਾਂ ਬੇਇਜ਼ੱਤ ਕੀਤਾ ਜਾ...

‘ਗੋਡੇ ਗੋਡੇ ਚਾਅ’ ਵਿੱਚ ਮੁੜ ਦਿਖੇਗੀ ਸੋਨਮ, ਤਾਨੀਆ ਤੇ ਨਿਰਮਲ ਰਿਸ਼ੀ ਦੀ ਤਿੱਕੜੀ

ਚੰਡੀਗੜ੍ਹ: ਪੰਜਾਬੀ ਸਿਨੇਮਾ ਵਿੱਚ ਪਿਛਲੇ ਸਮੇਂ ਦੌਰਾਨ ਮਹਿਲਾ ਕਿਰਦਾਰਾਂ 'ਤੇ ਕੇਂਦਰਿਤ ਫਿਲਮਾਂ ਨੇ ਵੀ ਆਪਣੀ ਵਿਸ਼ੇਸ਼ ਥਾਂ ਬਣਾਈ ਹੈ। ਫਿਲਮ 'ਗੋਡੇ ਗੋਡੇ ਚਾਅ' ਇਸੇ ਦੀ ਇੱਕ ਉਦਾਹਰਨ ਹੈ। ਫਿਲਮ ਵਿੱਚ ਅਦਾਕਾਰਾ ਨਿਰਮਲ ਰਿਸ਼ੀ, ਸੋਨਮ ਬਾਜਵਾ ਤੇ ਤਾਨੀਆ ਮੁੱਖ...

ਬਾਇਡਨ ਤੇ ਹੈਰਿਸ ਮੁੜ ਚੋਣ ਮੈਦਾਨ ’ਚ ਨਿੱਤਰਨਗੇ

ਵਾਸ਼ਿੰਗਟਨ, 25 ਅਪਰੈਲ ਰਾਸ਼ਟਰਪਤੀ ਜੋਅ ਬਾਇਡਨ(80) ਨੇ ਅੱਜ ਕਿਹਾ ਕਿ ਉਹ ਤੇ ਉਨ੍ਹਾਂ ਦੀ ਡਿਪਟੀ ਕਮਲਾ ਹੈਰਿਸ 2024 ਵਿੱਚ ਮੁੜ ਚੋਣ ਮੈਦਾਨ ਵਿੱਚ ਨਿੱਤਰਨਗੇ। ਬਾਇਡਨ ਨੇ ਅਮਰੀਕੀਆਂ ਤੋਂ ਹੋਰ ਸਮਾਂ ਮੰਗਦਿਆਂ ਕਿਹਾ ਕਿ 'ਕੰਮ ਪੂਰਾ ਕਰਨ ਲਈ'...

ਆਯੂਸ਼ਮਾਨ ਖੁਰਾਣਾ ਦੀ ਫਿਲਮ ‘ਡਰੀਮ ਗਰਲ 2’ ਦੀ ਰਿਲੀਜ਼ ਮੁੜ ਅੱਗੇ ਪਈ

ਮੁੰਬਈ: ਅਦਾਕਾਰ ਆਯੂਸ਼ਮਾਨ ਖੁਰਾਣਾ ਦੀ ਫਿਲਮ 'ਡਰੀਮ ਗਰਲ 2' ਸੱਤ ਜੁਲਾਈ ਨੂੰ ਰਿਲੀਜ਼ ਨਹੀਂ ਹੋਵੇਗੀ। ਇਸ ਦੀ ਰਿਲੀਜ਼ ਚੌਥੀ ਵਾਰ ਮੁਲਤਵੀ ਕੀਤੀ ਗਈ ਹੈ। ਇਹ ਫਿਲਮ ਹੁਣ 25 ਅਗਸਤ ਨੂੰ ਰਿਲੀਜ਼ ਹੋਵੇਗੀ। ਇਹ ਐਲਾਨ ਅੱਜ ਫਿਲਮ ਦੇ ਨਿਰਮਾਤਾਵਾਂ...

ਹਾਕੀ ਇੰਡੀਆ ਲੀਗ ਮੁੜ ਸ਼ੁਰੂ ਕਰਨ ਦੀ ਯੋਜਨਾ

ਨਵੀਂ ਦਿੱਲੀ: ਹਾਕੀ ਇੰਡੀਆ ਵੱਲੋਂ ਵਿੱਤੀ ਕਾਰਨਾਂ ਕਰਕੇ ਬੰਦ ਕੀਤੀ ਗਈ ਹਾਕੀ ਇੰਡੀਆ ਲੀਗ (ਐੱਚਆਈਐੱਲ) ਮੁੜ ਸ਼ੁਰੂ ਕਰਨ ਦੀ ਯੋਜਨਾ ਹੈ। ਹਾਕੀ ਇੰਡੀਆ ਨੇ ਆਪਣੇ ਲਈ ਅੱਜ ਵਿਸ਼ੇਸ਼ ਵਪਾਰਕ ਅਤੇ ਮਾਰਕੀਟਿੰਗ ਭਾਈਵਾਲ ਦਾ ਐਲਾਨ ਕੀਤਾ ਹੈ। ਵਿੱਤੀ ਕਾਰਨਾਂ...

ਪਾਕਿਸਤਾਨ ਦੀ ਸਿਆਸਤ ਅਜਿਹੇ ਮੋੜ ’ਤੇ ਜਿਥੇ ਇਮਰਾਨ ਜਾਂ ਸਾਡੀ ਹੱਤਿਆ ਹੋਵੇਗੀ: ਗ੍ਰਹਿ ਮੰਤਰੀ

ਲਾਹੌਰ, 27 ਮਾਰਚ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਨੇਤਾ ਤੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦੇਸ਼ ਦਾ ਦੁਸ਼ਮਨ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ (ਇਮਰਾਨ) ਦੇਸ਼ ਦੀ ਸਿਆਸਤ ਨੂੰ ਅਜਿਹੇ ਮੋੜ 'ਤੇ ਲੈ...

‘ਹੇਰਾ ਫੇਰੀ 3’ ਵਿੱਚ ਮੁੜ ਇਕੱਠੇ ਦਿਖਾਈ ਦੇਣਗੇ ਸੁਨੀਲ ਸ਼ੈੱਟੀ ਤੇ ਅਕਸ਼ੈ ਕੁਮਾਰ

ਮੁੰਰਈ: ਅਦਾਕਾਰ ਸੁਨੀਲ ਸ਼ੈੱਟੀ ਫਿਲਮ 'ਹੇਰਾ ਫੇਰੀ' ਦੀ ਤੀਜੀ ਕੜੀ ਵਾਸਤੇ ਮੁੜ ਅਦਾਕਾਰ ਅਕਸ਼ੈ ਕੁਮਾਰ ਨਾਲ ਸਕਰੀਨ ਸਾਂਝੀ ਕਰਨ ਲਈ ਉਤਸ਼ਾਹਿਤ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਅਦਾਕਾਰ ਨੇ ਅਕਸ਼ੈ ਕੁਮਾਰ ਤੇ ਪਰੇਸ਼ ਰਾਵਲ ਨਾਲ ਕੰਮ...

ਸਿਰਫ਼ ਧੋਨੀ ਨੇ ਹੀ ਮਾੜੇ ਵੇਲੇ ਦੌਰਾਨ ਮੇਰੇ ਨਾਲ ਗੱਲ ਕੀਤੀ: ਕੋਹਲੀ

ਨਵੀਂ ਦਿੱਲੀ, 25 ਫਰਵਰੀ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਇਕੱਲੇ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਕ੍ਰਿਕਟ ਦੇ ਮੈਦਾਨ 'ਚ ਮਾੜੇ ਵੇਲੇ ਸਮੇਂ ਉਨ੍ਹਾਂ ਨਾਲ ਗੱਲ ਕੀਤੀ ਸੀ। ਕੋਹਲੀ ਨੇ ਪਿਛਲੇ ਮਹੀਨੇ ਚਾਰ ਇਕ ਦਿਨਾਂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img