12.4 C
Alba Iulia
Friday, November 22, 2024

ਰਮ

ਮਹਿੰਦਰਾ ਗਰੁੱਪ ਦੇ ਚੇਅਰਮੈਨ ਨੇ ਰਾਮ ਚਰਨ ਨੂੰ ਬਿਹਤਰੀਨ ਅਦਾਕਾਰ ਦੱਸਿਆ

ਨਵੀਂ ਦਿੱਲੀ: ਅਦਾਕਾਰ ਰਾਮ ਚਰਨ ਦਾ ਨਾਂ ਇਸ ਵੇਲੇ ਚਰਚਾ ਵਿਚ ਹੈ ਕਿਉਂਕਿ ਉਸ ਦੀ ਫਿਲਮ 'ਆਰਆਰਆਰ' ਨੇ ਹਾਲ ਹੀ ਵਿੱਚ ਹੌਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਐਵਾਰਡ ਮੌਕੇ ਪੰਜ ਟਰਾਫੀਆਂ ਜਿੱਤੀਆਂ ਹਨ। ਇਸ ਕਾਰਨ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਪੂਰੀ ਟੀਮ...

ਕ੍ਰਿਟਿਕਸ ਚੁਆਇਸ ਸੁਪਰ ਐਵਾਰਡਜ਼ ਲਈ ਰਾਮ ਚਰਨ ਤੇ ਐਨਟੀਆਰ ਜੂਨੀਅਰ ਆਹਮੋ-ਸਾਹਮਣੇ

ਲਾਸ ਏਂਜਲਸ: ਐਸ ਐਸ ਰਾਜਾਮੌਲੀ ਦੀ 'ਆਰਆਰਆਰ' ਨੇ ਤੀਜੇ ਸਾਲਾਨਾ ਕ੍ਰਿਟਿਕਸ ਚੁਆਇਸ ਸੁਪਰ ਐਵਾਰਡਜ਼ ਲਈ ਤਿੰਨ ਨਾਮਜ਼ਦਗੀਆਂ ਹਾਸਲ ਕੀਤੀਆਂ ਹਨ। ਵੈਰਾਇਟੀ ਅਨੁਸਾਰ ਇਨ੍ਹਾਂ ਐਵਾਰਡਜ਼ ਮੌਕੇ ਸੁਪਰਹੀਰੋ, ਵਿਗਿਆਨਕ, ਕਲਪਨਾ, ਡਰਾਉਣੀਆਂ, ਟੀਵੀ ਤੇ ਓਟੀਟੀ ਸੀਰੀਜ਼ ਵਿੱਚੋਂ ਸਰਵੋਤਮ ਦੀ ਚੋਣ ਕੀਤੀ...

ਰਾਮ ਜਨਮ ਭੂਮੀ ਮੰਦਰ ਨਾਲ ਸਬੰਧਤ ਆਚਾਰੀਆ ਸਤੇਂਦਰ ਦਾਸ ਤੇ ਚੰਪਤ ਰਾਏ ਨੇ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ

ਬਾਗਪਤ, 4 ਜਨਵਰੀ ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਅਤੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੀ ਤਾਰੀਫ਼ ਕੀਤੀ ਹੈ। ਮੰਗਲਵਾਰ...

ਅਯੁੱਧਿਆ: 2024 ਵਿੱਚ ਖੁੱਲ੍ਹੇਗਾ ਰਾਮ ਮੰਦਰ

ਅਯੁੱਧਿਆ, 25 ਅਕਤੂਬਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਸਥਾਪਨਾ ਮਗਰੋਂ 2024 ਵਿੱਚ ਅਯੁੱਧਿਆ ਵਿਚਲਾ ਰਾਮ ਮੰਦਰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਰਾਮ ਮੰਦਰ ਦੇ ਨਿਰਮਾਣ ਦੀ ਨਿਗਰਾਨੀ ਲਈ ਕਾਇਮ ਟਰੱਸਟ ਦੇ ਇੱਕ ਮੈਂਬਰ ਨੇ ਇਹ ਜਾਣਕਾਰੀ ਦਿੱਤੀ। ਟਰੱਸਟ ਦੇ ਜਨਰਲ...

‘ਰਾਮ ਸੇਤੂ’ ਦੀ ਹੋਂਦ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ ਅਕਸ਼ੈ ਕੁਮਾਰ

ਮੁੰਬਈ: ਫਿਲਮ 'ਰਾਮ ਸੇਤੂ' ਦੇ ਟਰੇਲਰ ਵਿੱਚ ਅਕਸ਼ੈ ਕੁਮਾਰ ਨੂੰ ਪਾਣੀ 'ਤੇ ਤੁਰਦੇ ਹੋਏ ਦਿਖਾਇਆ ਗਿਆ ਹੈ। ਇਸ ਦੌਰਾਨ ਉਹ ਕਹਿੰਦਾ ਹੈ,''ਦੁਨੀਆ ਵਿੱਚ ਸ੍ਰੀ ਰਾਮ ਦੇ ਲੱਖਾਂ ਮੰਦਰ ਹਨ ਪਰ ਰਾਮ ਸੇਤੂ ਸਿਰਫ਼ ਇੱਕ ਹੈ।'' ਫਿਲਮਕਾਰਾਂ ਵੱਲੋਂ ਦੋ...

ਅਕਸ਼ੈ ਕੁਮਾਰ ਨੇ ‘ਰਾਮ ਸੇਤੂ’ ਦਾ ਟੀਜ਼ਰ ਕੀਤਾ ਸਾਂਝਾ

ਮੁੰਬਈ: ਫਿਲਮ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ 'ਰਾਮ ਸੇਤੂ' ਦਾ ਅੱਜ ਟੀਜ਼ਰ ਸਾਂਝਾ ਕੀਤਾ ਹੈ। ਇਹ ਫਿਲਮ 'ਪਰਮਾਣੂ' ਤੇ 'ਤੇਰੇ ਬਿਨ ਲਾਦੇਨ' ਨਾਲ ਪ੍ਰਸਿੱਧ ਹੋਏ ਫਿਲਮਸਾਜ਼ ਅਭਿਸ਼ੇਕ ਸ਼ਰਮਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ, ਜਿਸ 'ਚ...

ਰਾਮ ਚਰਨ ਨੂੰ ਮਿਲਣ ਲਈ 264 ਕਿਲੋਮੀਟਰ ਤੁਰ ਕੇ ਆਇਆ ਪ੍ਰਸ਼ੰਸਕ

ਹੈਦਰਾਬਾਦ: ਦੱਖਣ ਭਾਰਤੀ ਫਿਲਮਾਂ ਦੇ ਅਦਾਕਾਰ ਰਾਮ ਚਰਨ ਦੇ ਗੜਵਾਲ ਤੋਂ ਪ੍ਰਸ਼ੰਸਕ ਨੇ ਉਸ ਦਾ ਸਨਮਾਨ ਕਰਨ ਲਈ ਅਨੋਖਾ ਢੰਗ ਲੱਭਿਆ। ਜੈਰਾਮ ਨਾਂ ਦੇ ਇਸ ਪ੍ਰਸ਼ੰਸਕ ਨੇ ਰਾਮ ਚਰਨ ਨੂੰ ਮਿਲਣ ਲਈ ਨਾ ਸਿਰਫ਼ 264 ਕਿਲੋਮੀਟਰ ਦਾ ਪੈਦਲ...

ਜਰਖੜ ਖੇਡਾਂ: ਰੂਮੀ ਕਲੱਬ ਤੇ ਜਰਖੜ ਅਕੈਡਮੀ ਸੈਮੀ ਫਾਈਨਲ ਵਿੱਚ ਪੁੱਜੇ

ਖੇਤਰੀ ਪ੍ਰਤੀਨਿਧ ਲੁਧਿਆਣਾ, 23 ਮਈ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਛੇਵੇਂ ਦਿਨ ਸੀਨੀਅਰ ਵਰਗ ਵਿੱਚ ਫਰੈਂਡਜ਼ ਕਲੱਬ ਰੂਮੀ ਅਤੇ ਸਬ ਜੂਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਸੈਮੀ...

ਫਿਲਮ ਨਿਰਮਾਤਾ-ਨਿਰਦੇਸ਼ ਟੀ. ਰਾਮਾ ਰਾਓ ਦਾ ਦੇਹਾਂਤ

ਚੇਨਈ, 20 ਅਪਰੈਲ ਮਸ਼ਹੂਰ ਫਿਲਮ ਨਿਰਮਾਤਾ-ਨਿਰਦੇਸ਼ਕ ਟੀ. ਰਾਮਾ ਰਾਓ ਦਾ ਅੱਜ ਇਥੇ ਦੇਹਾਂਤ ਹੋ ਗਿਆ। ਉਹ 84 ਸਾਲਾ ਦੇ ਸਨ ਤੇ ਉਨ੍ਹਾਂ ਨੇ ਅਮਿਤਾਭ ਬੱਚਨ ਅਤੇ ਰਜਨੀਕਾਂਤ ਸਮੇਤ ਭਾਰਤੀ ਸਿਨੇਮਾ ਦੇ ਵੱਡੇ ਫਿਲਮੀ ਕਲਾਕਾਰਾਂ ਨਾਲ ਕੰਮ ਕੀਤਾ। ਰਾਓ ਆਪਣੇ...

ਰੋਮ ਦੇ ਕਾਲੀ ਮਾਤਾ ਮੰਦਰ ਵਿੱਚ ਹੋਲੀ 27 ਨੂੰ

ਰੋਮ (ਵਿੱਕੀ ਬਟਾਲਾ): ਰੰਗਾਂ ਤੇ ਪਿਆਰ ਦੇ ਸੁਮੇਲ ਹੋਲੀ ਨੂੰ ਸਮਰਪਿਤ ਵਿਸ਼ੇਸ਼ ਹੋਲੀ ਤਿਉਹਾਰ ਸਮਾਰੋਹ 27 ਮਾਰਚ ਨੂੰ ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਕਾਲੀ ਮਾਤਾ ਰਾਣੀ ਮੰਦਰ ਵਿੱਚ ਕੀਤਾ ਜਾਵੇਗਾ। ਇਸ ਵਿੱਚ ਇਲਾਕੇ ਦੇ ਭਾਰਤੀ ਭਾਈਚਾਰੇ ਤੋਂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img