12.4 C
Alba Iulia
Saturday, April 27, 2024

ਨਪਲ

ਨੇਤਰਹੀਣ ਮਹਿਲਾ ਕ੍ਰਿਕਟ: ਨੇਪਾਲ ਨੇ ਭਾਰਤ ਨੂੰ ਦਸ ਵਿਕਟਾਂ ਨਾਲ ਹਰਾਇਆ

ਕਾਠਮੰਡੂ: ਮਨਕੇਸ਼ੀ ਚੌਧਰੀ ਅਤੇ ਬਿਨੀਤਾ ਪੁਨ ਵਿਚਾਲੇ 209 ਦੌੜਾਂ ਦੀ ਨਾਬਾਦ ਸਾਂਝੇਕਾਰੀ ਸਦਕਾ ਨੇਪਾਲ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਨੇਤਰਹੀਣ ਮਹਿਲਾ ਟੀ-20 ਕ੍ਰਿਕਟ ਲੜੀ ਵਿੱਚ 3-1 ਦੀ ਜੇਤੂ ਲੀਡ ਬਣਾ ਲਈ ਹੈ।...

ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡਲ ਹਸਪਤਾਲ ਦਾਖਲ

ਕਾਠਮੰਡੂ, 18 ਅਪਰੈਲ ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡਲ ਨੂੰ ਅੱਜ ਸਾਹ ਲੈਣ ਵਿੱਚ ਤਕਲੀਫ ਹੋਣ 'ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਨੇਪਾਲੀ ਕਾਂਗਰਸ ਨੇ ਦਿੱਤੀ। ਪੌਡਲ (78) ਨੂੰ ਮਹਾਰਾਜਗੰਜ ਦੇ ਟੀਚਿੰਗ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।...

ਨੇਪਾਲ ’ਚ ਸੜਕ ਹਾਦਸੇ ਕਾਰਨ ਭਾਰਤ ਦੇ 4 ਨਾਗਰਿਕਾਂ ਦੀ ਮੌਤ

ਕਾਠਮੰਡੂ, 12 ਅਪਰੈਲ ਨੇਪਾਲ ਦੇ ਸਿੰਧੂਲੀ ਜ਼ਿਲ੍ਹੇ ਵਿੱਚ ਕਾਰ ਹਾਦਸੇ ਵਿੱਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ| ਜ਼ਿਲ੍ਹਾ ਪੁਲੀਸ ਦਫ਼ਤਰ ਅਨੁਸਾਰ ਇਹ ਹਾਦਸਾ ਬੀਪੀ ਹਾਈਵੇਅ ਦੇ ਸਿੰਧੂਲਿਮਾਡੀ-ਖੁਰਕੋਟ ਸੈਕਸ਼ਨ 'ਤੇ ਕਾਠਮੰਡੂ ਤੋਂ ਕਰੀਬ 100 ਕਿਲੋਮੀਟਰ ਦੂਰ ਹੋਇਆ। ਕਾਰ ਦਾ...

ਨੇਪਾਲ: ਪ੍ਰਚੰਡ ਨੇ ਭਰੋਸੇ ਦਾ ਵੋਟ ਹਾਸਲ ਕੀਤਾ

ਕਾਠਮੰਡੂ, 20 ਮਾਰਚ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ 'ਪ੍ਰਚੰਡ' ਨੇ ਸੰਸਦ ਵਿਚ ਅੱਜ ਭਰੋਸੇ ਦਾ ਵੋਟ ਹਾਸਲ ਕਰ ਲਿਆ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਉਨ੍ਹਾਂ ਤਿੰਨ ਮਹੀਨਿਆਂ ਦੇ ਅੰਦਰ ਦੂਜੀ ਵਾਰ ਬਹੁਮਤ ਸਾਬਿਤ ਕੀਤਾ ਹੈ। ਪ੍ਰਧਾਨ...

ਰਾਮਸਹਾਏ ਯਾਦਵ ਨੇਪਾਲ ਦੇ ਉਪ ਰਾਸ਼ਟਰਪਤੀ ਚੁਣੇ

ਕਾਠਮੰਡੂ, 17 ਮਾਰਚ ਰਾਮਸਹਾਏ ਯਾਦਵ ਨੇਪਾਲ ਦੇ ਤੀਜੇ ਉਪ ਰਾਸ਼ਟਰਪਤੀ ਵਜੋਂ ਚੁਣੇ ਗਏ ਹਨ। ਨੇਪਾਲ ਦੇ ਸੱਤਾਧਾਰੀ ਗੱਠਜੋੜ ਨੂੰ ਸਮਰਥਨ ਦੇਣ ਵਾਲੇ ਉਮੀਦਵਾਰ ਯਾਦਵ ਨੇ ਸੀਪੀਐਨ-ਯੂਐਮਐਲ ਦੀ ਉਮੀਦਵਾਰ ਅਸ਼ਟਾ ਲਕਸ਼ਮੀ ਸ਼ਕਿਆ ਅਤੇ ਜਨਮਤ ਪਾਰਟੀ ਦੀ ਮਮਤਾ ਝਾਅ ਨੂੰ ਮਾਤ...

ਰਾਮਚੰਦਰ ਪੌਡੇਲ ਨੇਪਾਲ ਦੇ ਨਵੇਂ ਰਾਸ਼ਟਰਪਤੀ ਚੁਣੇ

ਕਾਠਮੰਡੂ, 9 ਮਾਰਚ ਨੇਪਾਲੀ ਕਾਂਗਰਸ ਦੇ ਉਮੀਦਵਾਰ ਰਾਮਚੰਦਰ ਪੌਡੇਲ ਅੱਜ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ। ਨੇਪਾਲ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਵੋਟਿੰਗ ਹੋਈ। ਮੁਕਾਬਲਾ ਨੇਪਾਲੀ ਕਾਂਗਰਸ ਦੇ ਰਾਮਚੰਦਰ ਪੌਡੇਲ ਅਤੇ ਕਮਿਊਨਿਸਟ ਪਾਰਟੀ ਆਫ ਨੇਪਾਲ-ਯੂਨੀਫਾਈਡ ਮਾਰਕਸਿਸਟ ਲੈਨਿਨਿਸਟ (ਸੀਪੀਐੱਨ-ਯੂਐੱਮਐੱਲ)...

ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਖ਼ਿਲਾਫ਼ ਪਟੀਸ਼ਨ ਦਾਇਰ

ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ਵਿਰੁੱਧ ਸੁਪਰੀਮ ਕੋਰਟ ਵਿਚ ਇਕ ਰਿੱਟ ਪਟੀਸ਼ਨ ਦਾਇਰ ਕਰ ਕੇ ਉਨ੍ਹਾਂ ਖ਼ਿਲਾਫ਼ ਜਾਂਚ ਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ ਹੈ। ਪ੍ਰਚੰਡ ਨੇ ਹਾਲ ਹੀ ਵਿਚ ਇਕ ਸਮਾਗਮ ਦੌਰਾਨ ਮਾਓਵਾਦੀਆਂ ਖ਼ਿਲਾਫ਼...

ਕਵਾਤਰਾ ਵੱਲੋਂ ਨੇਪਾਲ ਦੇ ਉਪ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਕਾਠਮੰਡੂ, 14 ਫਰਵਰੀ ਭਾਰਤ ਦੇ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਅੱਜ ਨੇਪਾਲ ਦੇ ਉਪ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਰੇਲਵੇ, ਨੀਤੀਆਂ ਅਤੇ ਸਮਝੌਤਿਆਂ ਬਾਰੇ ਵਿਚਾਰ-ਚਰਚਾ ਹੋਈ। ਇਸ ਤੋਂ ਇਲਾਵਾ ਨੇਪਾਲ ਵਿੱਚ ਭਾਰਤੀ ਕੰਪਨੀਆਂ...

ਨੇਪਾਲ ਹਾਦਸਾ: ਮਾਰੇ ਗਏ ਭਾਰਤੀਆਂ ਦੀ ਸ਼ਨਾਖ਼ਤ

ਕਾਠਮੰਡੂ: ਨੇਪਾਲ ਜਹਾਜ਼ ਹਾਦਸੇ ਵਿਚ ਮਾਰੇ ਗਏ ਸਾਰੇ ਪੰਜ ਭਾਰਤੀਆਂ ਦੀ ਸ਼ਨਾਖ਼ਤ ਹੋ ਗਈ ਹੈ। ਮ੍ਰਿਤਕਾਂ ਦੇ ਵਾਰਿਸਾਂ ਨੂੰ ਦੇਹਾਂ ਸੌਂਪ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਅਭਿਸ਼ੇਕ ਕੁਸ਼ਵਾਹਾ, ਵਿਸ਼ਾਲ ਸ਼ਰਮਾ, ਅਨਿਲ ਕੁਮਾਰ...

ਨੇਪਾਲ ਹਵਾਈ ਜਹਾਜ਼ ਹਾਦਸਾ: 4 ਵਿਅਕਤੀਆਂ ਦੀ ਭਾਲ ਸ਼ੁਰੂ, ਲਾਸ਼ਾਂ ਅੱਜ ਪਰਿਵਾਰਾਂ ਨੂੰ ਸੌਂਪੀਆਂ ਜਾਣਗੀਆਂ

ਕਾਠਮੰਡੂ, 16 ਜਨਵਰੀ ਨੇਪਾਲ ਦੇ ਖੋਜ ਅਤੇ ਬਚਾਅ ਕਰਮਚਾਰੀਆਂ ਨੇ ਹਾਦਸਾਗ੍ਰਸਤ ਜਹਾਜ਼ ਵਿਚ ਸਵਾਰ ਵਿਅਕਤੀਆਂ ਨੂੰ ਲੱਭਣ ਲਈ ਅੱਜ ਸਵੇਰੇ ਕੰਮ ਮੁੜ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਬਚਾਅ ਕਾਰਜ ਰੋਕ ਦਿੱਤਾ ਗਿਆ ਸੀ। ਕਰੈਸ਼ ਹੋਏ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img