12.4 C
Alba Iulia
Saturday, April 27, 2024

ਮਗਰ

9 ਮਹੀਨਿਆਂ ਮਗਰੋਂ ਸਾਹਿਤਕ ਸਮਾਗਮ ’ਚ ਨਜ਼ਰ ਆਏ ਸਲਮਾਨ ਰਸ਼ਦੀ

ਨਿਊਯਾਰਕ, 19 ਮਈ ਨੌਂ ਮਹੀਨੇ ਪਹਿਲਾਂ ਜਾਨਲੇਵਾ ਹਮਲੇ ਵਿੱਚ ਵਾਲ-ਵਾਲ ਬਚਣ ਵਾਲੇ ਸਲਮਾਨ ਰਸ਼ਦੀ ਪਹਿਲੀ ਵਾਰ ਜਨਤਕ ਤੌਰ 'ਤੇ ਸਾਹਮਣੇ ਆਏ ਹਨ। ਉਹ ਸਾਹਿਤਕ ਅਤੇ ਆਜ਼ਾਦ ਪ੍ਰਗਟਾਵੇ ਦੀ ਸੰਸਥਾ 'ਪੈਨ ਅਮਰੀਕਾ' ਦੇ ਸਾਲਾਨਾ ਸਮਾਗਮ ਵਿੱਚ ਸ਼ਾਮਲ ਹੋਏ। ਉਹ ਇਸ...

ਹਿੰਸਕ ਘਟਨਾਵਾਂ ਮਗਰੋਂ ਅਮਿਤ ਸ਼ਾਹ ਦਾ ਸਾਸਾਰਾਮ ਦੌਰਾ ਰੱਦ

ਪਟਨਾ, 1 ਅਪਰੈਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਬਿਹਾਰ ਦੌਰੇ ਦੌਰਾਨ ਸਾਸਾਰਾਮ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਸਾਸਾਰਾਮ ਵਿੱਚ ਰਾਮਨੌਮੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਦੋ ਧੜਿਆਂ ਵਿੱਚ ਲੜਾਈ ਮਗਰੋਂ ਹਿੰਸਾ ਭੜਕ ਗਈ ਸੀ।...

ਆਸਕਰ ਮਗਰੋਂ ਕੰਮ ’ਤੇ ਪਰਤੇ ‘ਆਰਆਰਆਰ’ ਦੇ ਕਲਾਕਾਰ

ਹੈਦਰਾਬਾਦ: ਆਸਕਰ ਦੀ ਖੁਸ਼ੀ ਮਨਾਉਣ ਤੋਂ ਬਾਅਦ 'ਆਰਆਰਆਰ' ਦੇ ਅਦਾਕਾਰਾਂ ਦਾ ਕੰਮ 'ਤੇ ਵਾਪਸ ਆਉਣ ਦਾ ਸਮਾਂ ਆ ਗਿਆ ਹੈ। ਅਦਾਕਾਰ ਜੂਨੀਅਰ ਐੱਨਟੀਆਰ 23 ਮਾਰਚ ਤੋਂ 'ਐੱਨਟੀਆਰ 30' ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹੈ। ਫਿਲਮ ਦੇ ਨਿਰਮਾਤਾਵਾਂ...

‘ਸੈਲਫੀ’ ਦੀ ਨਾਕਾਮੀ ਮਗਰੋਂ ਏਕਤਾ ਕਪੂਰ ਵੱਲੋਂ ਅਕਸ਼ੈ ਦੀ ਹਮਾਇਤ

ਮੁੰਬਈ: ਭਾਰਤੀ ਟੀਵੀ ਜਗਤ 'ਤੇ ਰਾਜ ਕਰਨ ਵਾਲੀ ਨਿਰਮਾਤਾ ਏਕਤਾ ਕਪੂਰ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸੈਲਫੀ' ਦੀ ਅਸਫਲਤਾ ਤੋਂ ਬਾਅਦ ਸੁਪਰਸਟਾਰ ਅਕਸ਼ੈ ਕੁਮਾਰ ਦੇ ਸਮਰਥਨ 'ਚ ਆ ਗਈ ਹੈ। ਦੱਸਣਾ ਬਣਦਾ ਹੈ ਕਿ ਇਹ ਫਿਲਮ ਦਰਸ਼ਕਾਂ...

ਕਰੋਨਾ ਮਹਾਮਾਰੀ ਮਗਰੋਂ ਦੇਸ਼ ’ਚ ਕੈਂਸਰ ਕੇਸ ਵਧੇ: ਰਾਮਦੇਵ

ਪਣਜੀ, 18 ਫਰਵਰੀ ਬਾਬਾ ਰਾਮਦੇਵ ਨੇ ਅੱਜ ਦਾਅਵਾ ਕੀਤਾ ਕਿ ਕਰੋਨਾ ਮਹਾਮਾਰੀ ਮਗਰੋਂ ਦੇਸ਼ ਵਿੱਚ ਕੈਂਸਰ ਦੇ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਅੱਜ ਇਹ ਟਿੱਪਣੀ ਗੋਆ ਦੇ ਮਿਰਾਮਰ ਤੱਟ 'ਤੇ ਪਤੰਜਲੀ ਯੋਗ ਸਮਿਤੀ ਦੇ ਤਿੰਨ...

ਹਾਰ ਮਗਰੋਂ ਹੈਰੀ ਕੇਨ ਦੇ ਹੱਕ ਵਿੱਚ ਨਿੱਤਰੇ ਇੰਗਲੈਂਡ ਦੇ ਖਿਡਾਰੀ ਤੇ ਕੋਚ

ਅਲ ਖੋਰ, 11 ਦਸੰਬਰ ਹੈਰੀ ਕੇਨ ਵੱਲੋਂ ਦੂਜੀ ਪੈਨਲਟੀ 'ਤੇ ਗੋਲ ਨਾ ਕਰ ਸਕਣ ਕਾਰਨ ਭਾਵੇਂ ਇੰਗਲੈਂਡ ਫੀਫਾ ਵਿਸ਼ਵ ਕੱਪ 'ਚੋਂ ਬਾਹਰ ਗਿਆ ਪਰ ਟੀਮ ਦੇ ਖਿਡਾਰੀਆਂ ਅਤੇ ਕੋਚ ਨੇ ਇਸ ਸਟਾਰ ਸਟਰਾਈਕਰ ਦਾ ਸਮਰਥਨ ਕੀਤਾ ਹੈ। ਫਰਾਂਸ ਜਦੋਂ...

ਆਲੀਆ ਭੱਟ ਨੇ ਮਾਂ ਬਣਨ ਮਗਰੋਂ ਸਾਂਝੀ ਕੀਤੀ ਪਹਿਲੀ ਤਸਵੀਰ

ਮੁੰਬਈ: ਪਿਛਲੇ ਹਫ਼ਤੇ ਆਪਣੀ ਧੀ ਨਾਲ ਘਰ ਪਰਤੀ ਅਦਾਕਾਰਾ ਆਲੀਆ ਭੱਟ ਨੇ ਮਾਂ ਬਣਨ ਮਗਰੋਂ ਇੰਸਟਾਗਾਮ 'ਤੇ ਆਪਣੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਆਲੀਆ ਨੇ ਇੱਕ ਕੌਫੀ ਦਾ ਮੱਗ ਚੁੱਕਿਆ ਹੋਇਆ ਹੈ, ਜਿਸ 'ਤੇ ਅੰਗਰੇਜ਼ੀ...

ਚਾਕਲੇਟ ਚੋਰੀ ਕਰਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਵਿਦਿਆਰਥਣ ਵੱਲੋਂ ਖੁਦਕੁਸ਼ੀ

ਅਲੀਪੁਰਦੁਆਰ, 31 ਅਕਤੂਬਰ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ਵਿੱਚ ਇੱਕ ਸ਼ਾਪਿੰਗ ਮਾਲ ਵਿੱਚੋਂ ਚਾਕਲੇਟ ਚੋਰੀ ਕਰਨ ਦੀ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਇੱਕ ਵਿਦਿਆਰਥਣ ਨੇ ਕਥਿਤ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਅੱਜ ਦੱਸਿਆ ਕਿ ਉਸ ਦੀ...

ਯੂਐੱਸ ਓਪਨ ਜਿੱਤਣ ਮਗਰੋਂ ਕਾਰਲੋਸ ਡੇਵਿਸ ਕੱਪ ਲਈ ਸਪੇਨ ਪਹੁੰਚਿਆ

ਮੈਡਰਿਡ: ਯੂਐੱਸ ਓਪਨ ਵਿੱਚ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਣ ਦੀ ਖੁਸ਼ੀ ਮਨਾਉਣ ਤੋਂ ਕੁੱਝ ਘੰਟੇ ਬਾਅਦ ਹੀ ਟੈਨਿਸ ਖਿਡਾਰੀ ਕਾਰਲੋਸ ਅਲਕਰਜ਼ ਡੇਵਿਸ ਕੱਪ ਦੇ ਫਾਈਨਲ ਵਿੱਚ ਸਪੇਨ ਦੀ ਮਦਦ ਕਰਨ ਲਈ ਘਰ ਪਹੁੰਚ ਗਿਆ ਹੈ। ਉਸ ਨੇ...

ਛੁੱਟੀ ਮਗਰੋਂ ‘ਸ਼ਹਿਜ਼ਾਦਾ’ ਦੇ ਸੈੱਟ ’ਤੇ ਪਰਤਿਆ ਕਾਰਤਿਕ ਆਰੀਅਨ

ਮੁੰਬਈ: ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ 75ਵਾਂ ਆਜ਼ਾਦੀ ਦਿਹਾੜਾ ਮਨਾਉਣ ਮਗਰੋਂ ਆਪਣੀ ਆਉਣ ਵਾਲੀ ਫ਼ਿਲਮ 'ਸ਼ਹਿਜ਼ਾਦਾ' ਦੇ ਸੈੱਟ ਉੱਤੇ ਵਾਪਸੀ ਕਰ ਲਈ ਹੈ। ਇਸ ਸਬੰਧੀ ਅਦਾਕਾਰ ਨੇ 'ਵੈਨਿਟੀ ਵੈਨ' ਵਿੱਚ ਸ਼ੀਸ਼ੇ ਸਾਹਮਣੇ ਬੈਠੇ ਦੀਆਂ ਆਪਣੀਆਂ ਕੁਝ ਸੋਸ਼ਲ ਮੀਡੀਆ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img