12.4 C
Alba Iulia
Friday, April 26, 2024

ਯਕਰਨ

ਪੂਤਿਨ ਨੇ ਯੂਕਰੇਨ ਦੇ ਕਬਜ਼ੇ ਹੇਠ ਲਏ ਇਲਾਕੇ ’ਚ ਰੂਸੀ ਫ਼ੌਜ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ

ਮਾਸਕੋ, 18 ਅਪਰੈਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਵਿੱਚ ਲੜ ਰਹੇ ਰੂਸੀ ਫੌਜਾਂ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ ਹੈ। ਅੱਜ ਤੜਕੇ ਕ੍ਰੈਮਲਿਨ ਵੱਲੋਂ ਜਾਰੀ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਪੂਤਿਨ ਦੱਖਣੀ ਖੇਰਸਾਨ ਖੇਤਰ ਵਿੱਚ ਰੂਸੀ ਫੌਜਾਂ...

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਮੋਦੀ ਤੋਂ ਆਪਣੇ ਮੁਲਕ ਲਈ ਮਦਦ ਮੰਗੀ

ਨਵੀਂ ਦਿੱਲੀ, 12 ਅਪਰੈਲ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਸਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਆਪਣੇ ਦੇਸ਼ ਲਈ ਮੈਡੀਕਲ ਉਪਕਰਨਾਂ ਸਮੇਤ ਮਨੁੱਖਤਾਵਾਦੀ ਸਹਾਇਤਾ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਬਿਆਨ ਵਿੱਚ ਕਿਹਾ ਹੈ ਕਿ...

ਪੱਛਮੀ ਮੁਲਕ ਯੂਕਰੇਨ ’ਚ ‘ਜੰਗ ਖ਼ਤਮ ਕਰਨ’ ਦੇ ਚਾਹਵਾਨ ਨਹੀਂ: ਰੂਸ

ਸੰਯੁਕਤ ਰਾਸ਼ਟਰ, 11 ਅਪਰੈਲ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਪ੍ਰਧਾਨਗੀ ਅਪਰੈਲ ਮਹੀਨੇ ਲਈ ਰੂਸ ਕੋਲ ਹੈ। ਇਸ ਮੌਕੇ ਰੂਸ ਦੇ ਪ੍ਰਤੀਨਿਧੀ ਨੇ ਕਿਹਾ ਕਿ ਮਾਸਕੋ ਨੇ ਕਈ ਵਾਰ ਸਲਾਮਤੀ ਪਰਿਸ਼ਦ ਦੀ ਮੀਟਿੰਗ ਵਿਚ ਕਈ ਮੁਲਕਾਂ ਵੱਲੋਂ ਯੂਕਰੇਨ ਨੂੰ ਲਗਾਤਾਰ...

ਰੂਸ ਵੱਲੋਂ ਯੂਕਰੇਨ ਦਾ ਤੇਲ ਡਿੱਪੂ ਤਬਾਹ

ਮਾਸਕੋ, 9 ਅਪਰੈਲ ਰੂਸ ਨੇ ਯੂਕਰੇਨ ਦੇ ਸ਼ਹਿਰ ਜ਼ੈਪੋਰਿਜ਼ੀਆ ਨੇੜੇ 70 ਹਜ਼ਾਰ ਟਨ ਤੇਲ ਦੇ ਡਿੱਪੂ ਨੂੰ ਤਬਾਹ ਕਰ ਦਿੱਤਾ ਹੈ। ਇਹ ਜਾਣਕਾਰੀ ਰੂਸੀ ਰੱਖਿਆ ਮੰਤਰਾਲੇ ਨੇ ਅੱਜ ਦਿੱਤੀ ਹੈ। ਰੂਸ ਨੇ ਕਿਹਾ ਕਿ ਰੂਸੀ ਫੌਜ ਨੇ ਜ਼ੈਪੋਰਿਜ਼ੀਆ ਅਤੇ...

ਸ਼ੀ ਵੱਲੋਂ ਯੂਕਰੇਨ ਸ਼ਾਂਤੀ ਵਾਰਤਾ ਸ਼ੁਰੂ ਕਰਨ ਦਾ ਸੱਦਾ

ਪੇਈਚਿੰਗ, 6 ਅਪਰੈਲ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਯੂਕਰੇਨ ਮੁੱਦੇ 'ਤੇ ਸ਼ਾਂਤੀ ਵਾਰਤਾ ਮੁੜ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ। ਸ਼ੀ ਨੇ ਕਿਹਾ ਕਿ ਸ਼ਾਂਤੀ ਵਾਰਤਾ ਜਿੰਨੀ ਛੇਤੀ ਹੋ ਸਕੇ ਮੁੜ ਸ਼ੁਰੂ ਹੋਣੀ ਚਾਹੀਦੀ ਹੈ। ਚੀਨੀ ਆਗੂ ਨੇ ਕਿਹਾ...

ਯੂਕਰੇਨ ਸੰਕਟ ਦੇ ਹੱਲ ਲਈ ਉਸਾਰੂ ਭੂਮਿਕਾ ਨਿਭਾਉਂਦੇ ਰਹਾਂਗੇ: ਚੀਨ

ਪੇਈਚਿੰਗ/ਕੀਵ/ਵਾਰਸਾ/ਮਾਸਕੋ, 22 ਮਾਰਚ ਚੀਨ ਨੇ ਅੱਜ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਰੂਸ ਦੌਰੇ ਨੂੰ 'ਦੋਸਤੀ, ਤਾਲਮੇਲ ਤੇ ਸ਼ਾਂਤੀ' ਦਾ ਸੁਮੇਲ ਦੱਸਿਆ ਹੈ। ਉਨ੍ਹਾਂ ਯੂਕਰੇਨ ਨੂੰ ਫ਼ੌਜੀ ਮਦਦ ਦੇਣ ਲਈ ਮੁੜ ਅਮਰੀਕਾ ਦੀ ਨਿਖੇਧੀ ਕੀਤੀ ਹੈ। ਜਿਨਪਿੰਗ ਦੇ ਅੱਜ ਮੁਕੰਮਲ ਹੋਏ...

ਯੂਕਰੇਨ: ਰੂਸੀ ਹਮਲਿਆਂ ’ਚ ਰਿਹਾਇਸ਼ੀ ਇਮਾਰਤਾਂ ਦਾ ਨੁਕਸਾਨ

ਕੀਵ, 14 ਮਾਰਚ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ 'ਚ ਯੂਕਰੇਨ ਦੀ ਰਿਹਾਇਸ਼ੀ ਇਮਾਰਤ ਨਿਸ਼ਾਨਾ ਬਣੀ ਹੈ। ਇਸ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਤਿੰਨ ਹੋਰ ਫੱਟੜ ਹੋ ਗਏ ਹਨ। ਇਹ ਹਮਲਾ ਦੋਨੇਸਕ ਸੂਬੇ ਵਿਚ...

ਯੂਕਰੇਨ ਮੁੱਦੇ ’ਤੇ ਆਹਮੋ-ਸਾਹਮਣੇ ਹੋ ਸਕਦੇ ਨੇ ਰੂਸ ਤੇ ਪੱਛਮੀ ਮੁਲਕ

ਨਵੀਂ ਦਿੱਲੀ, 1 ਮਾਰਚ ਮੁੱਖ ਅੰਸ਼ ਵਿਦੇਸ਼ ਸਕੱਤਰ ਵੱਲੋਂ ਸਾਂਝੇ ਬਿਆਨ ਬਾਰੇ ਕਿਆਸ ਲਾਉਣ ਤੋਂ ਇਨਕਾਰ ਰੂਸ-ਯੂਕਰੇਨ ਵਿਵਾਦ ਬਾਰੇ ਭਾਰਤ ਵੱਲੋਂ ਸਟੈਂਡ ਪਹਿਲਾਂ ਤੋਂ ਹੀ ਸਪਸ਼ਟ ਕੀਤੇ ਜਾਣ ਦਾ ਦਾਅਵਾ ਭਾਰਤ ਨੇ ਅੱਜ ਕਿਹਾ ਕਿ ਵੀਰਵਾਰ ਤੋਂ ਸ਼ੁਰੂ ਹੋ ਰਹੀ ਜੀ-20 ਮੁਲਕਾਂ...

ਸੰਯੁਕਤ ਰਾਸ਼ਟਰ: ਯੂਕਰੇਨ ਬਾਰੇ ਮਤੇ ’ਤੇ ਵੋਟਿੰਗ ’ਚੋਂ ਭਾਰਤ ਗ਼ੈਰਹਾਜ਼ਰ

ਸੰਯੁਕਤ ਰਾਸ਼ਟਰ, 24 ਫਰਵਰੀ ਭਾਰਤ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਯੂਕਰੇਨ ਨੂੰ ਲੈ ਕੇ ਪੇਸ਼ ਮਤੇ ਮੌਕੇ ਗੈਰਹਾਜ਼ਰ ਰਿਹਾ। ਮਤੇ ਵਿੱਚ ਰੂਸ ਨੂੰ ਯੂਕਰੇਨ ਵਿੱਚ ਜੰਗ ਖ਼ਤਮ ਕਰਨ ਤੇ ਉਥੋਂ ਆਪਣੀਆਂ ਫੌਜਾਂ ਵਾਪਸ ਸੱਦਣ ਦੀ ਮੰਗ ਕੀਤੀ ਗਈ ਸੀ।...

ਸੰਯੁਕਤ ਰਾਸ਼ਟਰ ਦੀ ਯੂਕਰੇਨ ਬਾਰੇ ਬੈਠਕ ’ਚ ਪਾਕਿਸਤਾਨ ਨੇ ਕਸ਼ਮੀਰ ਦਾ ਰਾਗ ਛੇੜਿਆ ਤੇ ਭਾਰਤ ਨੇ ਆਲੋਚਨਾ ਕੀਤੀ

ਸੰਯੁਕਤ ਰਾਸ਼ਟਰ, 24 ਫਰਵਰੀ ਭਾਰਤ ਨੇ ਯੂਕਰੇਨ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ 'ਚ ਜੰਮੂ-ਕਸ਼ਮੀਰ ਦਾ ਜ਼ਿਕਰ ਕਰਨ 'ਤੇ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ। ਭਾਰਤ ਨੇ ਪਾਕਿਸਤਾਨ ਭੜਕਾਊ ਰਵੱਈੲੇ ਨੂੰ ਅਫ਼ਸੋਸਨਾਕ ਅਤੇ ਗਲਤ ਕਰਾਰ ਦਿੱਤਾ ਅਤੇ ਅਤਿਵਾਦੀਆਂ ਨੂੰ ਸੁਰੱਖਿਅਤ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img