12.4 C
Alba Iulia
Monday, July 1, 2024

Tiwana Radio Team

ਧਵਨ ਦੀ ਵਾਪਸੀ, ਭਾਰਤ ਦੀਆਂ ਨਜ਼ਰਾਂ ਕਲੀਨ ਸਵੀਪ ’ਤੇ ਟਿਕੀਆਂ

ਅਹਿਮਦਾਬਾਦ: ਵੈਸਟਇੰਡੀਜ਼ ਖ਼ਿਲਾਫ਼ ਭਲਕੇ ਹੋਣ ਵਾਲੇ ਤੀਜੇ ਇਕ ਰੋਜ਼ਾ ਕ੍ਰਿਕਟ ਮੈਚ 'ਚ ਭਾਰਤ ਦੀਆਂ ਨਜ਼ਰਾਂ ਕਲੀਨ ਸਵੀਪ 'ਤੇ ਹੋਣਗੀਆਂ ਜਦਕਿ ਸ਼ਿਖਰ ਧਵਨ ਦੀ ਵਾਪਸੀ ਨਾਲ ਬੱਲੇਬਾਜ਼ੀ ਨੂੰ ਹੋਰ ਮਜ਼ਬੂਤੀ ਮਿਲੇਗੀ। ਪਹਿਲੇ ਦੋ ਮੈਚ ਭਾਰਤ ਨੇ ਆਸਾਨੀ ਨਾਲ ਜਿੱਤੇ...

266 ਦੌੜਾਂ ਦਾ ਟੀਚਾ ਕਰਨ ਉਤਰੀ ਵੈਸਟਇੰਡੀਜ਼ ਦੀਆਂ 90 ਦੌੜਾਂ ’ਤੇ ਸੱਤ ਵਿਕਟਾਂ ਡਿੱਗੀਆਂ

ਅਹਿਮਦਾਬਾਦ, 11 ਫਰਵਰੀ ਭਾਰਤ ਨੇ ਵੈਸਟਇੰੰਡੀਜ਼ ਖ਼ਿਲਾਫ਼ ਤੀਜੇ ਇਕ ਦਿਨਾ ਕ੍ਰਿਕਟ ਮੈਚ ਵਿਚ ਪਹਿਲਾਂ ਖੇਡਦਿਆਂ 265 ਦੌੜਾਂ ਬਣਾਈਆਂ ਤੇ ਵੈਸਟਇੰਡੀਜ ਨੂੰ ਜਿੱਤ ਲਈ 266 ਦੌੜਾਂ ਬਣਾਉਣ ਦਾ ਟੀਚਾ ਦਿੱਤਾ ਹੈ। ਵੈਸਟਇੰਡੀਜ਼ ਦੀਆਂ ਸੱਤ ਵਿਕਟਾਂ 90 ਦੌੜਾਂ 'ਤੇ ਡਿੱਗ ਗਈਆਂ...

ਜਦੋਂ ‘ਟੱਲੀ’ ਹੋਇਆ ਕਪਿਲ ਬਿਨਾਂ ਸੱਦੇ ਸ਼ਾਹਰੁਖ ਦੇ ਘਰ ਪੁੱਜਿਆ

ਚੰਡੀਗੜ੍ਹ: ਹਾਸਰਸ ਕਲਾਕਾਰ ਕਪਿਲ ਸ਼ਰਮਾ ਨੇ ਨੈੱਟਫਲਿਕਸ 'ਤੇ ਚੱਲ ਰਹੇ ਆਪਣੇ ਸਟੈਂਡਅਪ ਸ਼ੋਅ 'ਆਇ ਐਮ ਨੌਟ ਡਨ ਯੈੱਟ' ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਕਈ ਅਜਿਹੇ ਕਿੱਸੇ ਸਾਂਝੇ ਕੀਤੇ ਹਨ, ਜਿਨ੍ਹਾਂ ਬਾਰੇ ਹਾਲੇ ਤੱਕ ਕੋਈ ਨਹੀਂ ਜਾਣਦਾ। ਇਨ੍ਹਾਂ ਵਿੱਚੋਂ ਇੱਕ...

ਉੱਘੇ ਨਿਰਮਾਤਾ-ਨਿਰਦੇਸ਼ਕ ਰਵੀ ਟੰਡਨ ਦਾ ਦੇਹਾਂਤ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 11 ਫਰਵਰੀ ਹਿੰਦੀ ਫਿਲਮਾਂ ਦੇ ਨਿਰਮਾਤਾ-ਨਿਰਦੇਸ਼ਕ ਰਵੀ ਟੰਡਨ ਦਾ ਅੱਜ ਤੜਕੇ ਮੁੰਬਈ ਵਿਚ ਦੇਹਾਂਤ ਹੋ ਹੋ ਗਿਆ। ਉਹ 86 ਸਾਲ ਦੇ ਸਨ। ਅਦਾਕਾਰਾ ਰਵੀਨਾ ਟੰਡਨ ਉਨ੍ਹਾਂ ਦੀ ਧੀ ਹੈ। News Source link

ਹਿਜਾਬ ਵਿਵਾਦ ਸਬੰਧੀ ਪਟੀਸ਼ਨਾਂ ਦੀ ਸੁਣਵਾਈ; ਕਰਨਾਟਕ ਵਿੱਚ ਸਕੂਲ ਖੋਲ੍ਹਣ ਦੇ ਹੁਕਮ

ਬੰਗਲੂਰੂ, 10 ਫਰਵਰੀ ਕਰਨਾਟਕ ਹਾਈ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਅੱਜ ਹਿਜਾਬ ਵਿਵਾਦ ਨਾਲ ਸਬੰਧਤ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਕਰਨਾਟਕ ਵਿੱਚ ਸਕੂਲ ਖੋਲ੍ਹੇ ਜਾਣ। ਜਦੋਂ ਇਸ ਕੇਸ ਦੀ ਸੁਣਵਾਈ ਚੀਫ ਜਸਟਿਸ ਰਿੱਤੂ...

ਬਜਟ ਸਿਰਫ ‘ਹਵਾਬਾਜ਼ੀ’; ਗਰੀਬਾਂ ਤੇ ਮਜ਼ਦੂਰਾਂ ਨਾਲ ਮਜ਼ਾਕ: ਅਧੀਰ ਰੰਜਨ ਚੌਧਰੀ

ਨਵੀ ਦਿੱਲੀ, 10 ਫਰਵਰੀ ਲੋਕ ਸਭਾ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਵੀਰਵਾਰ ਨੂੰ ਕੇਂਦਰੀ ਬਜਟ ਨੂੰ 'ਹਵਾਬਾਜ਼ੀ' ਕਰਾਰ ਦਿੰਦਿਆਂ ਕਿਹਾ ਕਿ ਇਸ ਬਜਟ ਵਿੱਚ ਮਹਿੰਗਾਈ ਰੋਕਣ, ਗਰੀਬਾਂ ਦੀ ਭਲਾਈ ਤੇ ਰੁਜ਼ਗਾਰ ਵਰਗੇ ਮੁੱਦਿਆਂ ਬਾਰੇ ਕੁਝ ਨਹੀਂ ਕਿਹਾ...

ਸਿੰਗਾਪੁਰ: ਕੁੱਟਮਾਰ ਦੇ ਦੋਸ਼ ਹੇਠ ਭਾਰਤੀ ਮੂਲ ਦੇ ਵਿਅਕਤੀ ਨੂੰ ਕੈਦ

ਸਿੰਗਾਪੁਰ, 9 ਫਰਵਰੀ ਸਿੰਗਾਪੁਰ ਵਿਚ ਭਾਰਤੀ ਮੂਲ ਦੇ 25 ਸਾਲਾ ਵਿਅਕਤੀ ਨੂੰ ਘਰੇਲੂ ਮਦਦ ਲਈ ਘਰ ਵਿਚ ਰੱਖੀ ਮਹਿਲਾ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੂਰਿਆ ਕ੍ਰਿਸ਼ਨਨ ਨੂੰ 8500 ਡਾਲਰ ਜੁਰਮਾਨਾ...

ਰੂਸ ਨਾਲ ਵਿਵਾਦ: ਫਰਾਂਸ, ਜਰਮਨੀ ਤੇ ਪੋਲੈਂਡ ਵੱਲੋਂ ਯੂਕਰੇਨ ਦੀ ਹਮਾਇਤ

ਪੈਰਿਸ, 9 ਫਰਵਰੀ ਫਰਾਂਸ, ਜਰਮਨੀ ਤੇ ਪੋਲੈਂਡ ਦੇ ਆਗੂਆਂ ਨੇ ਯੂਕਰੇਨ ਦੇ ਹੱਕ ਵਿਚ ਬੋਲਦਿਆਂ ਕਿਹਾ ਹੈ ਕਿ ਉਹ ਉਨ੍ਹਾਂ ਦੀ ਖ਼ੁਦਮੁਖਤਿਆਰੀ ਦੀ ਪੂਰੀ ਹਮਾਇਤ ਕਰਦੇ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕਰੋਂ, ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਤੇ ਪੋਲੈਂਡ...

ਭਾਰਤ ਨੇ ਵੈਸਟਇੰਡੀਜ਼ ਨੂੰ 44 ਦੌੜਾਂ ਨਾਲ ਹਰਾਇਆ

ਅਹਿਮਦਾਬਾਦ: ਭਾਰਤ ਨੇ ਅੱਜ ਇੱਥੇ ਦੂਜੇ ਇਕ ਰੋਜ਼ਾ ਕੌਮਾਂਤਰੀ ਮੈਚ ਵਿਚ ਵੈਸਟ ਇੰਡੀਜ਼ ਨੂੰ 44 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਨਾਲ ਅਜਿੱਤ ਲੀਡ ਕਾਇਮ ਕਰ ਲਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ...

ਹੰਸਲ ਮਹਿਤਾ ਕਰਨਗੇ ਨੈੱਟਫਲਿਕਸ ਦੀ ਸੀਰੀਜ਼ ‘ਸਕੂਪ’ ਦਾ ਨਿਰਦੇਸ਼ਨ

ਚੰਡੀਗੜ੍ਹ: ਸਿੱਧੀ-ਸਾਧੀ, ਅਸਲੀ ਜ਼ਿੰਦਗੀ ਦੀਆਂ ਕਹਾਣੀਆਂ ਅਤੇ ਬਹੁ-ਅਯਾਮੀ ਅਦਾਕਾਰੀ ਹੰਸਲ ਮਹਿਤਾ ਦੇ ਨਿਰਦੇਸ਼ਨ ਨੂੰ ਹੋਰਨਾਂ ਨਾਲੋਂ ਨਿਖੇੜਦੇ ਹਨ। ਕਈ ਸਨਮਾਨ ਹਾਸਲ ਕਰਨ ਵਾਲੇ ਨਿਰਦੇਸ਼ਕ ਮਹਿਤਾ ਆਪਣੀਆਂ ਫਿਲਮਾਂ ਵਿੱਚ ਮੌਜੂਦਾ ਸਮੇਂ ਦੀਆਂ ਸਚਾਈਆਂ ਨੂੰ ਦਿਖਾਉਂਦਾ ਹੈ। ਉਹ ਦਰਸ਼ਕਾਂ ਨੂੰ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img