12.4 C
Alba Iulia
Saturday, June 29, 2024

ਮਨੋਰੰਜਨ

ਜਿੰਮੀ ਸ਼ੇਰਗਿੱਲ ਦੀ ਹੌਲੀਵੁੱਡ ਸਟਾਰ ਪੇਦਰੋ ਪਾਸਕਲ ਨਾਲ ਤੁਲਨਾ

ਮੁੰਬਈ: ਸੋਸ਼ਲ ਮੀਡੀਆ 'ਤੇ ਇੱਕ ਯੂਜ਼ਰ ਨੇ ਬੌਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਦੀ ਤੁਲਨਾ 'ਦਿ ਲਾਸਟ ਆਫ ਅਸ' ਫਿਲਮ ਦੇ ਸਟਾਰ ਪੇਦਰੋ ਪਾਸਕਲ ਨਾਲ ਕੀਤੀ ਹੈ। ਟਵਿੱਟਰ 'ਤੇ ਯੂਜ਼ਰ ਨੇ ਜਿੰਮੀ ਅਤੇ ਪਾਸਕਲ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ...

ਜਦੋਂ ਕਪਿਲ ਸ਼ਰਮਾ ਨੂੰ ਪਿਤਾ ਤੋਂ ਪਈ ਸੀ ਕੁੱਟ

ਨਵੀਂ ਦਿੱਲੀ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦਿਆਂ ਪਿਤਾ ਵੱਲੋਂ ਪਈ ਕੁੱਟ ਦਾ ਕਿੱਸਾ ਸਾਂਝਾ ਕੀਤਾ ਹੈ। ਕਪਿਲ ਦੇ ਪਿਤਾ ਮਰਹੂਮ ਜਤਿੰਦਰ ਕੁਮਾਰ ਪੁੰਜ ਪੰਜਾਬ ਪੁਲੀਸ ਵਿੱਚ ਹੈੱਡ ਕਾਂਸਟੇਬਲ ਸਨ। ਕਪਿਲ ਨੇ ਦੱਸਿਆ...

ਭੋਜਪੁਰੀ ਅਦਾਕਾਰਾ ਅਕਾਂਕਸ਼ਾ ਦੂਬੇ ਦੀ ਭੇਤ-ਭਰੀ ਹਾਲਤ ’ਚ ਮੌਤ

ਵਾਰਾਣਸੀ, 26 ਮਾਰਚ ਪੁਲੀਸ ਨੂੰ ਭੋਜਪੁਰੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਅਕਾਂਕਸ਼ਾ ਦੂਬੇ ਦੀ ਲਾਸ਼ ਭੇਤ-ਭਰੀ ਹਾਲਤ ਵਿੱਚ ਹੋਟਲ ਦੇ ਇੱਕ ਕਮਰੇ ਵਿੱਚੋਂ ਬਰਾਮਦ ਹੋਈ ਹੈ। ਹੋਟਲ ਸਟਾਫ ਅਨੁਸਾਰ 25 ਸਾਲਾ ਅਦਾਕਾਰਾ ਦੀ ਲਾਸ਼ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ...

ਕਾਰਤਿਕ ਆਰੀਅਨ ਨਾਲ ਫਿਲਮ ਕਰਨਾ ਚਾਹੁੰਦੀ ਹੈ ਰਾਸ਼ੀ ਖੰਨਾ

ਮੁੰਬਈ: ਅਦਾਕਾਰਾ ਰਾਸ਼ੀ ਖੰਨਾ ਨੇ ਅਦਾਕਾਰ ਕਾਰਤਿਕ ਆਰੀਅਨ ਨਾਲ 'ਆਸ਼ਿਕੀ' ਜਿਹੀ ਪ੍ਰੇਮ ਕਹਾਣੀ ਆਧਾਰਿਤ ਫਿਲਮ 'ਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਪਿੱਛੇ ਜਿਹੇ ਇੱਕ ਇੰਟਰਵਿਊ ਦੌਰਾਨ ਕਾਰਤਿਕ ਬਾਰੇ ਗੱਲ ਕਰਦਿਆਂ ਰਾਸ਼ੀ ਨੇ ਕਿਹਾ, 'ਮੈਂ ਉਸ (ਕਾਰਤਿਕ)...

ਫਿਨਲੈਂਡ ਦਾ ਅਫ਼ਲਾਤੂਨ ਦੌੜਾਕ ਪਾਵੋ ਨੁਰਮੀ

ਪ੍ਰਿੰ. ਸਰਵਣ ਸਿੰਘ ਪਾਵੋ ਨੁਰਮੀ ਨੂੰ 'ਫਲਾਈਂਗ ਫਿੱਨ', 'ਫੈਂਟਮ ਫਿੰਨ', 'ਕਿੰਗ ਆਫ ਰਨਰਜ਼' ਤੇ 'ਪੀਅਰਲੈੱਸ ਪਾਵੋ' ਦੇ ਖ਼ਿਤਾਬ ਮਿਲੇ। ਉਹ ਦੌੜਾਂ ਦਾ ਅਫ਼ਲਾਤੂਨ ਸੀ। ਦਰਮਿਆਨੀਆਂ ਤੇ ਲੰਮੀਆਂ ਦੌੜਾਂ ਵਿੱਚ ਉਹਦੀ ਵੀਹ ਸਾਲ ਦੁਨੀਆ 'ਤੇ ਝੰਡੀ ਰਹੀ। ਉਹਦਾ ਪੂਰਾ ਨਾਂ...

ਇੱਕ ਸੀ ਮੀਨਾ

ਭੁਪਿੰਦਰ ਸਿੰਘ ਆਸ਼ਟ ਪਹਿਲੀ ਅਗਸਤ 1933 ਨੂੰ ਥੀਏਟਰ ਅਦਾਕਾਰ ਅਲੀ ਬਖ਼ਸ਼ ਦੇ ਘਰ ਪੈਦਾ ਹੋਈ ਬੱਚੀ ਦਾ ਨਾਂ ਮਾਤਾ-ਪਿਤਾ ਨੇ 'ਮਹਿਜ਼ਬੀਨ ਬਾਨੋ' ਰੱਖਿਆ। ਬੱਚੀ ਦੀ ਮਾਂ ਦਾ ਨਾਂ ਇਕਬਾਲ ਬੇਗ਼ਮ ਸੀ। ਮਹਿਜ਼ਬੀਨ ਆਪਣੇ ਮਾਤਾ-ਪਿਤਾ ਦੀ ਤੀਜੀ ਔਲਾਦ ਸੀ। ਉਸ...

‘ਦਿਲਜੀਤ ਦੋਸਾਂਝ ਜੀ! ਪੁਲਸ ਆ ਗਈ ਪੁਲਸ’: ਕੰਗਨਾ ਨੇ ਪੰਜਾਬੀ ਅਦਾਕਾਰ ਤੇ ਗਾਇਕ ਨੂੰ ਚਿਤਾਵਨੀ ਦਿੱਤੀ

ਮੁੰਬਈ, 22 ਮਾਰਚ ਹਿੰਦੀ ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਮੁੜ ਦਿਲਜੀਤ ਦੋਸਾਂਝ 'ਤੇ ਨਿਸ਼ਾਨਾ ਲਾਇਆ ਹੈ। ਕੱਟੜਪੰਥੀ ਸਿੱਖ ਪ੍ਰਚਾਰਕ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲੀਸ ਕਾਰਵਾਈ ਦੇ ਮੱਦਨੇਜ਼ਰ ਕੰਗਨਾ ਨੇ ਅਦਾਕਾਰ ਅਤੇ ਗਾਇਕ...

ਦਿਲਜੀਤ ਜੀ…‘ਪੁਲਸ ਆ ਗਈ ਪੁਲਸ’: ਕੰਗਨਾ

ਮੁੰਬਈ: ਅਦਾਕਾਰਾ ਕੰਗਨਾ ਰਣੌਤ ਨੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ 'ਖਾਲਿਸਤਾਨ' ਦੀ ਹਮਾਇਤ ਕਰਨ ਬਦਲੇ ਗ੍ਰਿਫ਼ਤਾਰ ਕਰ ਲਏ ਜਾਣ ਦੀ ਚਿਤਾਵਨੀ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਮੀਮ 'ਪੁਲਸ ਆ ਗਈ ਪੁਲਸ', ਜੋ ਅੱਜਕਲ੍ਹ 'ਵਾਰਿਸ ਪੰਜਾਬ...

ਧਰਮਿੰਦਰ ਦੀ ਸਿਨੇਮਾ ਵਿੱਚ ਵਾਪਸੀ ਤੋਂ ਬੌਬੀ ਦਿਓਲ ਖੁਸ਼

ਮੁੰਬਈ: ਬੌਲੀਵੁਡ ਸੁਪਰਸਟਾਰ ਧਰਮਿੰਦਰ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ ਨਾਲ ਸਿਨੇਮਾ ਵਿਚ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਹਨ। ਇਸ ਦਿੱਗਜ਼ ਸਟਾਰ ਦੀ ਵੱਡੇ ਪਰਦੇ 'ਤੇ ਵਾਪਸੀ ਦੀ ਉਡੀਕ ਕਰ ਰਹੇ ਅਦਾਕਾਰ ਬੌਬੀ ਦਿਓਲ ਦਾ ਕਹਿਣਾ...

ਚੰਗੀ ਫਿਲਮ ਦੀ ਪ੍ਰਮੋਸ਼ਨ ਦਰਸ਼ਕ ਖ਼ੁਦ ਕਰਦੇ ਹਨ: ਰਾਜਕੁਮਾਰ ਰਾਓ

ਕੋਲਕਾਤਾ: ਅਦਾਕਾਰ ਰਾਜਕੁਮਾਰ ਰਾਓ ਦਾ ਕਹਿਣਾ ਹੈ ਕਿ ਕਿਸੇ ਵੀ ਫਿਲਮ ਲਈ ਪ੍ਰਮੋਸ਼ਨ ਦਾ ਸਭ ਤੋਂ ਵਧੀਆ ਢੰਗ, ਕਿਸੇ ਦੇ ਮੂੰਹੋਂ ਕਹੇ ਗਏ ਸ਼ਬਦ ਹਨ। ਰਾਜਕੁਮਾਰ ਦੀ ਫਿਲਮ 'ਭੀੜ' ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ। ਅਦਾਕਾਰ ਨੇ ਕੰਨੜ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -