12.4 C
Alba Iulia
Monday, April 29, 2024

ਮਨੋਰੰਜਨ

ਰਣਦੀਪ ਹੁੱਡਾ ਨੇ ਸਾਵਰਕਰ ’ਤੇ ਆਧਾਰਿਤ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ

ਮੁੰਬਈ: ਅਦਾਕਾਰ ਰਣਦੀਪ ਹੁੱਡਾ ਨੇ ਅੱਜ ਹਿੰਦੂ ਵਿਚਾਰਕ ਵੀਡੀ ਸਾਵਰਕਰ ਦੇ ਜੀਵਨ 'ਤੇ ਆਧਾਰਿਤ ਫਿਲਮ 'ਸਵਤੰਤਰਯਵੀਰ ਸਾਵਰਕਰ' ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਫਿਲਮ ਵਿੱਚ ਅਹਿਮ ਕਿਰਦਾਰ ਨਿਭਾ ਰਹੇ ਹੁੱਡਾ ਹੀ ਇਸ ਫਿਲਮ ਦੇ ਨਿਰਦੇਸ਼ਕ ਹਨ। ਬਤੌਰ ਨਿਰਦੇਸ਼ਕ...

ਪ੍ਰਿਯੰਕਾ ਚੋਪੜਾ ਨੇ ਕਮਲਾ ਹੈਰਿਸ ਨੂੰ ਕਿਹਾ,‘ਆਪਾਂ ਦੋਵੇਂ ਭਾਰਤ ਦੀਆਂ ਧੀਆਂ ਹਾਂ’

ਵਾਸ਼ਿੰਗਟਨ, 4 ਅਕਤੂਬਰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਭਾਰਤੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਜੋਨਸ ਨੇ ਭਾਰਤ ਨਾਲ ਆਪਣੇ ਸਬੰਧ ਸਾਂਝੇ ਕੀਤੇ ਅਤੇ ਵਿਆਹ ਅਤੇ ਤਨਖਾਹ ਸਮਾਨਤਾ ਅਤੇ ਜਲਵਾਯੂ ਤਬਦੀਲੀ ਸਮੇਤ ਕਈ ਮਾਮਲਿਆਂ 'ਤੇ ਚਰਚਾ ਕੀਤੀ। ਹੁਣ ਲਾਸ ਏਂਜਲਸ...

ਫ਼ਿਲਮ ‘ਸ਼ਕਤੀ’ ਦੇ ਚਾਲੀ ਸਾਲ ਪੂਰੇ ਹੋਣ ’ਤੇ ਅਨਿਲ ਕਪੂਰ ਨੇ ਦਿਲੀਪ ਤੇ ਸਮਿਤਾ ਨੂੰ ਯਾਦ ਕੀਤਾ

ਮੁੰਬਈ: ਬੌਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਫ਼ਿਲਮ 'ਸ਼ਕਤੀ' ਦੀ ਰਿਲੀਜ਼ ਦੇ ਚਾਲੀ ਸਾਲ ਮੁਕੰਮਲ ਹੋਣ 'ਤੇ ਉੱਘੇ ਅਦਾਕਾਰ ਦਿਲੀਪ ਕੁਮਾਰ ਤੇ ਅਦਾਕਾਰਾ ਸਮਿਤਾ ਪਾਟਿਲ ਨੂੰ ਯਾਦ ਕੀਤਾ ਹੈ। ਅਨਿਲ ਨੇ ਫ਼ਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ...

ਅਨੁਸ਼ਕਾ ਸ਼ਰਮਾ ਦੀ ਫ਼ਿਲਮ ‘ਛਕੜਾ ਐਕਸਪ੍ਰੈੱਸ’ ਦੀ ਇੰਗਲੈਂਡ ਵਿੱਚ ਸ਼ੂਟਿੰਗ ਮੁਕੰਮਲ

ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਆਉਣ ਵਾਲੀ ਫਿਲਮ 'ਛਕੜਾ ਐਕਸਪ੍ਰੈੱਸ' ਦੇ ਅੱਜ ਵੇਰਵੇ ਸਾਂਝੇ ਕੀਤੇ। ਅਨੁਸ਼ਕਾ ਨੇ ਇੰਸਟਾਗ੍ਰਾਮ 'ਤੇ ਇਸ ਫਿਲਮ ਦੀ ਕਹਾਣੀ ਸਬੰਧੀ ਤਸਵੀਰ ਸਾਂਝੀ ਕਰਦਿਆਂ ਫ਼ਿਲਮ ਦੀ ਵਿਦੇਸ਼ ਵਿਚ ਸ਼ੂਟਿੰਗ ਮੁਕੰਮਲ ਹੋਣ ਦਾ...

ਸਾਡਾ ਸਭ ਤੋਂ ਵੱਡਾ ਦੁਸ਼ਮਣ ਗੁੱਸਾ

ਹਰਪ੍ਰੀਤ ਸਿੰਘ ਸਵੈਚ ਪੂੰਜੀਵਾਦੀ ਯੁੱਗ ਦੀ ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਖਿਝਣਾ, ਅੜਨਾ, ਸੜਨਾ ਤੇ ਨਿੱਕੀ-ਨਿੱਕੀ ਗੱਲ 'ਤੇ ਘੂਰੀਆਂ ਵੱਟਣਾ ਆਮ ਜਿਹਾ ਵਰਤਾਰਾ ਬਣ ਚੁੱਕਾ ਹੈ। ਇਸ ਮੁਕਾਬਲੇ ਦੇ ਯੁੱਗ ਨੇ ਇਨਸਾਨ ਨੂੰ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਥਕਾ...

ਸ਼ੇਰਦਿਲ ਚੂਹਾ

ਹਰਵਿੰਦਰ ਸਿੰਘ ਪੂਹਲੀ ਭੂਰੇ ਰੰਗ ਦਾ ਮੋਟੂ ਚੂਹਾ ਜੰਗਲ ਵਿੱਚ ਟਪੂਸੀਆਂ ਮਾਰਦਾ ਫਿਰਦਾ ਸੀ। zwnj;ਅੱਜ ਸਾਰਾ ਦਿਨ ਉਸ ਨੇ ਜੰਗਲ ਦੇ ਮਿੱਠੇ ਮਿੱਠੇ ਬੇਰ ਤੇ ਅਮਰੂਦ ਖਾਧੇ ਸੀ। ਉਸ ਦਾ ਢਿੱਡ ਭਾਵੇਂ ਭਰ ਗਿਆ, ਪਰ ਨੀਅਤ ਨਹੀਂ ਭਰੀ ਸੀ।...

ਗਰੈਮੀ ਪੁਰਸਕਾਰ ਜੇਤੂ ਰੈਪਰ ਕੂਲੀਓ ਦਾ ਦੇਹਾਂਤ

ਲਾਸ ਏਂਜਲਸ: ਗਰੈਮੀ ਐਵਾਰਡ ਜੇਤੂ ਰੈਪਰ, ਨਿਰਮਾਤਾ ਅਤੇ ਅਦਾਕਾਰ ਕੂਲੀਓ ਦਾ 59 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਰੈਪਰ ਦੇ ਲੰਮਾ ਸਮਾਂ ਮੈਨੇਜਰ ਰਹੇ ਜੈਰੇਲ ਪੋਸੀ ਨੇ ਦਿੰਦਿਆਂ ਦੱਸਿਆ ਕਿ ਕੂਲੀਓ ਦੀ ਬੁੱਧਵਾਰ ਦੁਪਹਿਰ ਨੂੰ...

‘ਗੁੱਡ ਬੈਡ ਗਰਲ’ ਵਿੱਚ ਵਕੀਲ ਬਣੀ ਗੁਲ ਪਨਾਗ

ਮੁੰਬਈ: ਬੌਲੀਵੁੱਡ ਅਦਾਕਾਰਾ ਗੁਲ ਪਨਾਗ ਆਪਣੀ ਆਉਣ ਵਾਲੀ ਫ਼ਿਲਮ 'ਗੁੱਡ ਬੈਡ ਗਰਲ' ਵਿੱਚ ਦਿਖਾਈ ਦੇਵੇਗੀ। ਗੁਲ ਪਨਾਗ ਆਪਣੇ ਸਿਨੇ ਜਗਤ ਦੇ ਸਫ਼ਰ ਦੌਰਾਨ ਪਹਿਲੀ ਵਾਰ ਵਕੀਲ ਦਾ ਕਿਰਦਾਰ ਨਿਭਾਏਗੀ। ਇਹ ਫ਼ਿਲਮ ਮੁੰਬਈ ਦੀ ਪਿੱਠਭੂਮੀ 'ਤੇ ਆਧਾਰਿਤ ਹੈ ਤੇ...

ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੇ ਗੀਤਾਂ ’ਤੇ ਥਿਰਕਦਾ ਨਜ਼ਰ ਆਇਆ ਦਿਲਜੀਤ

ਮੁੰਬਈ: ਫ਼ਿਲਮ 'ਜੋਗੀ' ਤੋਂ ਬਾਅਦ ਹੁਣ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦੀ ਰਿਲੀਜ਼ ਦੀਆਂ ਤਿਆਰੀਆਂ ਵਿੱਚ ਰੁੱਝ ਗਿਆ ਹੈ। ਇਸ ਫਿਲਮ ਵਿੱਚ ਦਿਲਜੀਤ ਨਾਲ ਸਰਗੁਣ ਮਹਿਤਾ ਮੁੱਖ ਭੂਮਿਕਾ ਵਿੱਚ ਦਿਖਾਈ ਦੇਵੇਗੀ। ਹਾਲ...

ਫ਼ਿਲਮ ‘ਕੋਡ ਨੇਮ ਤਿਰੰਗਾ’ ਦਾ ਟਰੇਲਰ ਰਿਲੀਜ਼

ਮੁੰਬਈ: ਫ਼ਿਲਮ 'ਕੋਡ ਨੇਮ ਤਿਰੰਗਾ' ਦੇ ਨਿਰਮਾਤਾਵਾਂ ਨੇ ਅੱਜ ਫ਼ਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਇੰਸਟਾਗ੍ਰਾਮ 'ਤੇ ਟਰੇਲਰ ਸਾਂਝਾ ਕਰਦਿਆਂ ਕਿਹਾ, '''ਕੋਡ ਨੇਮ ਤਿਰੰਗਾ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਤੇ ਇਹ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -