12.4 C
Alba Iulia
Saturday, May 4, 2024

ਮਨੋਰੰਜਨ

ਸ਼ਾਹਰੁਖ ਨੂੰ ਸਿਨੇਮਾ ’ਚ ਕੰਮ ਕਰਦਿਆਂ ਤੀਹ ਵਰ੍ਹੇ ਹੋਏ

ਮੁੰਬਈ: ਅਦਾਕਾਰ ਸ਼ਾਹਰੁਖ ਖ਼ਾਨ ਨੇ ਸਿਨੇਮਾ ਵਿੱਚ ਕੰਮ ਕਰਦਿਆਂ 30 ਵਰ੍ਹੇ ਮੁਕੰਮਲ ਕਰ ਲਏ ਹਨ। ਇਸ ਮੌਕੇ ਨੂੰ ਵੱਖਰੇ ਅੰਦਾਜ਼ ਨਾਲ ਮਨਾਉਂਦਿਆਂ ਸ਼ਾਹਰੁਖ ਨੇ ਆਪਣੀ ਨਵੀਂ ਫਿਲਮ 'ਪਠਾਨ' ਵਿਚਲੀ ਦਿੱਖ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ...

ਜ਼ਿੰਦਗੀ ਲਹਿਰ ਜਾਂ ਛੱਲ

ਬਲਜਿੰਦਰ ਸਿੰਘ ਸੰਧੂ ਸੱਧਰਾਂ ਦੇ ਸਾਏ ਹੇਠ ਪਲਦੀ ਜ਼ਿੰਦਗੀ ਜੇ ਅੱਖ ਦੇ ਫੋਰ ਨਾਲ ਸ਼ੁਰੂ ਹੁੰਦੀ ਹੈ ਤਾਂ ਅੱਖ ਦੇ ਫੋਰ ਨਾਲ ਹੀ ਖ਼ਤਮ ਹੋ ਜਾਂਦੀ ਹੈ। ਪਰ ਵਗਦੇ ਸ਼ਾਂਤ ਸਮੁੰਦਰ ਵਾਂਗ ਜ਼ਿੰਦਗੀ ਦੇ ਡੂੰਘੇ ਸਮੁੰਦਰ ਵਿੱਚ ਵੀ ਕਈ...

ਬਰਤਾਨੀਆ ਦੀ ਖੁਸ਼ੀ ਪਟੇਲ ਨੇ ਜਿੱਤਿਆ ਮਿਸ ਵਰਲਡ-ਵਾਈਡ 2022 ਖ਼ਿਤਾਬ

ਵਾਸ਼ਿੰਗਟਨ, 25 ਜੂਨ ਬਰਤਾਨੀਆ ਦੀ ਬਾਇਓਮੈਡੀਕਲ ਵਿਦਿਆਰਥਣ ਖੁਸ਼ੀ ਪਟੇਲ ਨੂੰ ਸੁੰਦਰਤਾ ਮੁਕਾਬਲੇ ਮਿਸ ਇੰਡੀਆ ਵਰਲਡਵਾਈਡ 2022 ਦਾ ਜੇਤੂ ਐਲਾਨਿਆ ਗਿਆ ਹੈ। ਇਹ ਭਾਰਤ ਤੋਂ ਬਾਹਰ ਸਭ ਤੋਂ ਲੰਮੇਂ ਸਮੇਂ ਤੋਂ ਚੱਲ ਰਿਹਾ ਸੁੰਦਰਤਾ ਮੁਕਾਬਲਾ ਹੈ। ਅਮਰੀਕਾ ਦੀ ਵੈਦੇਹੀ ਡੋਂਗਰੇ...

ਨੈੱਟਫਲਿਕਸ ’ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਫ਼ਿਲਮ ਬਣੀ ‘ਆਰਆਰਆਰ’

ਮੁੰਬਈ: ਓਟੀਟੀ ਪਲੈਟਫਾਰਮ ਨੈੱਟਫਲਿਕਸ ਵੱਲੋਂ ਆਪਣੇ ਟਵਿੱਟਰ ਅਕਾਊਂਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਐੱਸਐੱਸ ਰਾਜਾਮੌਲੀ ਦੀ ਹਿੰਦੀ ਫ਼ਿਲਮ 'ਆਰਆਰਆਰ' ਇਸ ਵੇਲੇ ਪਲੈਟਫਾਰਮ ਉੱਤੇ ਦੁਨੀਆ ਪੱਧਰ 'ਤੇ ਸਭ ਤੋਂ ਵੱਧ ਵੇਖੀ ਜਾ ਰਹੀ ਭਾਰਤੀ ਫ਼ਿਲਮ ਹੈ।...

ਮੈਂ ਖੇਡ ਿਸਤਾਰਿਆਂ ਤੋਂ ਬਹੁਤ ਪ੍ਰਭਾਵਿਤ ਹਾਂ: ਤਾਪਸੀ ਪੰਨੂ

ਚੰਡੀਗੜ੍ਹ: ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੀ ਆਉਣ ਵਾਲੀ ਫ਼ਿਲਮ 'ਸ਼ਾਬਾਸ਼ ਮਿੱਤੂ' ਦੇ ਟ੍ਰੇਲਰ ਨੂੰ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਪਹਿਲਾਂ ਕਈ ਫ਼ਿਲਮਾਂ 'ਚ ਤਾਪਸੀ ਨੇ ਦਮਦਾਰ ਭੂੂਮਿਕਾਵਾਂ ਨਿਭਾਈਆਂ ਹਨ ਅਤੇ ਹੁਣ ਦਰਸ਼ਕਾਂ ਨੂੰ ਅਦਾਕਾਰਾ ਦੀ...

ਗੀਤ ‘ਨੱਚ ਪੰਜਾਬਣ’ ਦਾ ਐਕਸ਼ਨ ਕਰਦੇ ਨਜ਼ਰ ਆਏ ਬਿੱਗ ਬੀ

ਮੁੰਬਈ: ਸੀਨੀਅਰ ਅਦਾਕਾਰ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਚੱਲ ਰਹੇ ਨਵੇਂ ਟਰੈਂਡ 'ਨੱਚ ਪੰਜਾਬਣ' 'ਤੇ ਆਪਣੀ ਇੱਕ ਤਸਵੀਰ ਸਾਂਝੀ ਕਰ ਕੇ ਅਦਾਕਾਰ ਵਰੁਨ ਧਵਨ ਤੇ ਮਨੀਸ਼ ਪੌਲ ਨੂੰ ਹੈਰਾਨ ਕਰ ਦਿੱਤਾ ਹੈ। ਅਮਿਤਾਭ ਵੱਲੋਂ...

ਅਜਿਹੀ ਭਾਸ਼ਾ ਵਿੱਚ ਕੰਮ ਕਰਨਾ ਪਸੰਦ ਨਹੀਂ ਹੈ, ਜਿਸ ਵਿੱਚ ਮੈਂ ਸਹਿਜ ਨਾ ਹੋਵਾਂ: ਪੰਕਜ ਤ੍ਰਿਪਾਠੀ

ਕੋਲਕਾਤਾ: ਅਦਾਕਾਰ ਪੰਕਜ ਤ੍ਰਿਪਾਠੀ ਦਾ ਕਹਿਣਾ ਹੈ ਕਿ ਉਸ ਨੂੰ ਅਜਿਹੀ ਭਾਸ਼ਾ ਵਿੱਚ ਫਿਲਮ ਜਾਂ ਸ਼ੋਅ ਕਰਨਾ ਪਸੰਦ ਨਹੀਂ ਹੈ, ਜਿਸ ਵਿੱਚ ਉਹ ਸਹਿਜ ਮਹਿਸੂਸ ਨਹੀਂ ਕਰਦਾ ਹੈ। ਵੈੱਬ ਸੀਰੀਜ਼ 'ਮਿਰਜ਼ਾਪੁਰ', 'ਇਸਤਰੀ', 'ਗੁੜਗਾਉਂ' ਅਤੇ 'ਲੁੂਡੋ' ਵਰਗੀਆਂ ਫਿਲਮਾਂ ਵਿੱਚ...

ਸਿੱਧੂ ਮੂਸੇਵਾਲਾ ਦਾ ਅੱਜ ਰਿਲੀਜ਼ ਹੋਵੇਗਾ ਗੀਤ ‘ਐੱਸਵਾਈਐੱਲ’

ਜੋਗਿੰਦਰ ਸਿੰਘ ਮਾਨ ਮਾਨਸਾ, 23 ਜੂਨ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਐੱਸਵਾਈਐੱਲ ਅੱਜ ਸ਼ਾਮ 6 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ। ਉਸ ਦੀ ਟੀਮ ਅਤੇ ਨੇੜਲੇ ਮੈਂਬਰਾਂ ਨੇ ਦੱਸਿਆ ਕਿ ਇਹ ਗੀਤ ਯੂ-ਟਿਊਬ ਉਪਰ ਰਿਲੀਜ਼ ਕੀਤਾ ਜਾ...

‘ਫੁਕਰੇ-3’ ਦੀ ਸ਼ੂਟਿੰਗ ਮੁਕੰਮਲ

ਮੁੰਬਈ: ਫਿਲਮ ਨਿਰਮਾਤਾ ਮ੍ਰਿਗਦੀਪ ਸਿੰਘ ਲਾਂਬਾ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ ਉਸ ਨੇ ਫਿਲਮ 'ਫੁਕਰੇ-3' ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਫਿਲਮ ਚਾਰ ਦੋਸਤਾਂ ਦੀ ਕਹਾਣੀ ਹੈ, ਜਿਸ ਵਿੱਚ ਅਦਾਕਾਰ ਪੁਲਕਿਤ ਸਮਰਾਟ (ਹਨੀ),...

‘ਦ੍ਰਿਸ਼ਯਮ-2’ ਨਵੰਬਰ ’ਚ ਹੋਵੇਗੀ ਰਿਲੀਜ਼

ਮੁੰਬਈ: ਅਦਾਕਾਰ ਅਜੈ ਦੇਵਗਨ, ਅਕਸ਼ੈ ਖੰਨਾ ਤੇ ਤੱਬੂ ਦੀ ਨਵੀਂ ਫਿਲਮ 'ਦ੍ਰਿਸ਼ਯਮ -2' 18 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਅਭਿਸ਼ੇਕ ਪਾਠਕ ਵੱਲੋਂ ਨਿਰਦੇਸ਼ਿਤ ਇਹ ਫਿਲਮ 2015 ਵਿੱਚ ਆਈ ਅਪਰਾਧ ਥ੍ਰਿਲਰ ''ਦ੍ਰਿਸ਼ਯਮ' ਦਾ ਅਗਲਾ ਭਾਗ ਹੈ। ਇਹ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -