12.4 C
Alba Iulia
Friday, May 17, 2024

ਮਨੋਰੰਜਨ

ਉੱਘੇ ਸੰਤੂਰਵਾਦਕ ਭਜਨ ਸੋਪੋਰੀ ਨਹੀਂ ਰਹੇ

ਨਵੀਂ ਦਿੱਲੀ, 2 ਜੂਨ ਉੱਘੇ ਸੰਤੂਰਵਾਦਕ ਭਜਨ ਸੋਪੋਰੀ ਦਾ ਅੱਜ ਗੁਰੂਗ੍ਰਾਮ ਦੇ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ 74 ਸਾਲ ਦੇ ਸਨ News Source link

ਗਾਇਕ ਕੇਕੇ ਦੇ ਮੱਥੇ ਤੇ ਬੁੱਲ ’ਤੇ ਸੱਟ ਦੇ ਨਿਸ਼ਾਨ, ਪੁਲੀਸ ਨੇ ਗੈਰਕੁਦਰਤੀ ਮੌਤ ਦਾ ਕੇਸ ਦਰਜ ਕੀਤਾ

ਕੋਲਕਾਤਾ, 1 ਜੂਨ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨੱਥ (ਕੇਕੇ) ਦੀ ਮੌਤ 'ਤੇ ਕੋਲਕਾਤਾ ਪੁਲੀਸ ਨੇ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਨਿਊ ਮਾਰਕੀਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹ ਪੰਜ ਤਾਰਾ ਹੋਟਲ ਉਸੇ ਥਾਣੇ...

ਸਿੱਧੂ ਮੂਸੇਵਾਲਾ ਦੀ ਹੱਤਿਆ ਬਾਅਦ ਸੁਪਰ ਸਟਾਰ ਸਲਮਾਨ ਖ਼ਾਨ ਦੀ ਸੁਰੱਖਿਆ ’ਚ ਵਾਧਾ

ਮੁੰਬਈ, 1 ਜੂਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਗੈਂਗਸਟਰ ਲਾਰੈਂਸ ਬਿਸ਼ਨੋਈ, ਜੋ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ, ਦਾ ਨਾਮ ਮੂਸੇਵਾਲਾ ਦੇ...

ਆਈਫਾ ਐਵਾਰਡ ਸਮਾਗਮ ਵਿੱਚ ਸ਼ਾਮਲ ਹੋਣਗੇ ਕਈ ਵੱਡੇ ਸਿਤਾਰੇ

ਮੁੰਬਈ: ਫਿਲਮ ਅਦਾਕਾਰ ਮਿਥੁਨ ਚਕਰਬਰਤੀ, ਮਾਧੁਰੀ ਦੀਕਸ਼ਿਤ ਅਰਜੁਨ ਰਾਮਪਾਲ ਤੇ ਸਾਨਿਆ ਮਲਹੋਤਰਾ ਸਮੇਤ ਹੋਰ ਬਹੁਤ ਸਾਰੇ ਕਲਾਕਾਰ ਤੇ ਅਦਾਕਾਰ ਆਉਣ ਵਾਲੇ ਦਿਨਾਂ ਵਿੱਚ 22ਵੇਂ ਆਈਫਾ ਐਵਾਰਡ ਸਮਾਗਮ ਵਿੱਚ ਸ਼ਾਮਲ ਹੋਣਗੇ। ਇਹ ਜਾਣਕਾਰੀ ਐਵਾਰਡ ਸਮਾਗਮ ਦੇ ਪ੍ਰਬੰਧਕਾਂ ਨੇ ਅੱਜ...

ਰਾਮ ਚਰਨ ਨੂੰ ਮਿਲਣ ਲਈ 264 ਕਿਲੋਮੀਟਰ ਤੁਰ ਕੇ ਆਇਆ ਪ੍ਰਸ਼ੰਸਕ

ਹੈਦਰਾਬਾਦ: ਦੱਖਣ ਭਾਰਤੀ ਫਿਲਮਾਂ ਦੇ ਅਦਾਕਾਰ ਰਾਮ ਚਰਨ ਦੇ ਗੜਵਾਲ ਤੋਂ ਪ੍ਰਸ਼ੰਸਕ ਨੇ ਉਸ ਦਾ ਸਨਮਾਨ ਕਰਨ ਲਈ ਅਨੋਖਾ ਢੰਗ ਲੱਭਿਆ। ਜੈਰਾਮ ਨਾਂ ਦੇ ਇਸ ਪ੍ਰਸ਼ੰਸਕ ਨੇ ਰਾਮ ਚਰਨ ਨੂੰ ਮਿਲਣ ਲਈ ਨਾ ਸਿਰਫ਼ 264 ਕਿਲੋਮੀਟਰ ਦਾ ਪੈਦਲ...

ਕਾਨ: ‘ਟਰਾਇਐਂਗਲ ਆਫ ਸੈਡਨੈੱਸ’ ਨੂੰ ਪਾਮ ਡੀ’ਓਰ ਐਵਾਰਡ

ਕਾਨ: ਇੱਥੇ ਲੰਘੀ ਦੇਰ ਰਾਤ 75ਵੇਂ ਕਾਨ ਫਿਲਮ ਫੈਸਟੀਵਲ ਦੇ ਸਮਾਪਤੀ ਸਮਾਰੋਹ ਮੌਕੇ ਸਵੀਡਿਸ਼ ਨਿਰਦੇਸ਼ਕ ਰੁਬੇਨ ਓਸਟਲੰਡ ਦੀ ਫਿਲਮ 'ਟਰਾਇਐਂਗਲ ਆਫ ਸੈਡਨੈੱਸ' ਨੂੰ ਪਾਮ ਡੀ'ਓਰ ਐਵਾਰਡ ਨਾਲ ਸਨਮਾਨਿਆ ਗਿਆ। ਕਾਨ ਫਿਲਮ ਸਮਾਰੋਹ ਦਾ ਵਿਸ਼ੇਸ਼ ਐਵਾਰਡ ਜਿੱਤਣ ਵਾਲੀ ਰੁਬੇਨ...

ਕੋਲਕਾਤਾ ਦੀ ਮਾਡਲ ਵੱਲੋਂ ਘਰ ਵਿੱਚ ਖੁਦਕੁਸ਼ੀ

ਕੋਲਕਾਤਾ, 30 ਮਈ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਇੱਕ ਹੋਰ ਮਾਡਲ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਪਿਛਲੇ ਪੰਦਰਾਂ ਦਿਨਾਂ ਵਿਚ ਇਹ ਚੌਥੀ ਘਟਨਾ ਹੈ। ਪੁਲੀਸ ਨੇ ਦੱਸਿਆ ਕਿ 18 ਸਾਲਾ ਸਰਸਵਤੀ ਦਾਸ ਨੇ ਬੇਦਿਆਡਾਂਗਾ ਵਿਚਲੇ ਆਪਣੇ ਘਰ...

ਗੱਡਾ ਆ ਗਿਆ ਸੰਦੂਕੋਂ ਖਾਲੀ…

ਜੱਗਾ ਸਿੰਘ ਆਦਮਕੇ ਪੁਰਾਤਨ ਸਮੇਂ ਤੋਂ ਮਨੁੱਖ ਆਵਾਜਾਈ ਅਤੇ ਢੋਆ-ਢੁਆਈ ਲਈ ਵੱਖ ਵੱਖ ਸਾਧਨਾਂ ਦੀ ਵਰਤੋਂ ਕਰਦਾ ਰਿਹਾ ਹੈ। ਸ਼ੁਰੂ ਵਿੱਚ ਜੰਗਲੀ ਜਾਨਵਰਾਂ ਨੂੰ ਪਾਲਤੂ ਬਣਾ ਕੇ ਉਨ੍ਹਾਂ ਨੂੰ ਢੋਆ-ਢੁਆਈ ਲਈ ਵਰਤਿਆ ਜਾਂਦਾ ਰਿਹਾ ਹੈ। ਸਮੇਂ ਨਾਲ ਜ਼ਿੰਦਗੀ ਨੂੰ...

ਛੋਟਾ ਪਰਦਾ

ਧਰਮਪਾਲ ਸ਼ਰਧਾ ਤ੍ਰਿਪਾਠੀ ਦੀ ਟੈਲੀਵਿਜ਼ਨ 'ਤੇ ਸ਼ੁਰੂਆਤ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਨੇ ਹਮੇਸ਼ਾਂ ਦਰਸ਼ਕਾਂ ਨੂੰ ਆਪਣੇ ਵੱਖੋ-ਵੱਖਰੇ ਪ੍ਰੋਗਰਾਮਾਂ ਨਾਲ ਜੋੜੀ ਰੱਖਿਆ ਹੈ ਭਾਵੇਂ ਇਹ ਕਲਪਨਿਕ ਜਾਂ ਗੈਰ-ਕਾਲਪਨਿਕ ਪੇਸ਼ਕਸ਼ਾਂ ਹੋਣ। ਆਪਣੇ ਆਉਣ ਵਾਲੇ ਸ਼ੋਅ 'ਅਪਨਾਪਨ... ਬਦਲਤੇ ਰਿਸ਼ਤੋਂ ਕਾ ਬੰਧਨ' ਨਾਲ ਦਰਸ਼ਕ ਇਸ...

ਮਾਨੁਸ਼ੀ ਦੀ ਯਾਦਦਾਸ਼ਤ ਬੜੀ ਤੇਜ਼ ਹੈ: ਅਕਸ਼ੈ

ਮੁੰਬਈ: ਆਪਣੀ ਆਉਣ ਵਾਲੀ ਫ਼ਿਲਮ 'ਪ੍ਰਿਥਵੀਰਾਜ' ਦੇ ਪ੍ਰਚਾਰ ਲਈ ਅਦਾਕਾਰ ਅਕਸ਼ੈ ਕੁਮਾਰ ਤੇ ਮਾਨੁਸ਼ੀ ਛਿੱਲਰ ਅਤੇ ਫ਼ਿਲਮ ਦੇ ਨਿਰਦੇਸ਼ਕ ਚੰਦਰ ਪ੍ਰਕਾਸ਼ ਦਿਵੇਦੀ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਨਜ਼ਰ ਆਉਣਗੇ। ਇਸ ਸ਼ੋਅ ਦੇ ਮੇਜ਼ਬਾਨ ਕਪਿਲ ਸ਼ਰਮਾ ਨਾਲ ਗੱਲਬਾਤ ਦੌਰਾਨ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -