12.4 C
Alba Iulia
Tuesday, June 25, 2024

ਖੇਡ

ਮੁੱਕੇਬਾਜ਼ੀ: ਮਨਦੀਪ ਜਾਂਗੜਾ ਨੇ ਚੌਥਾ ਪੇਸ਼ੇਵਰ ਮੁਕਾਬਲਾ ਜਿੱਤਿਆ

ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਵਿਸਕਾਨਸਿਨ ਦੇ ਮਿਲਵਾਕੀ ਵਿੱਚ ਅਮਰੀਕਾ ਦੇ ਰੇਆਨ ਰੇਬਾਰ ਨੂੰ ਤਕਨੀਕੀ ਨਾਕਆਊਟ 'ਚ ਹਰਾ ਕੇ ਆਪਣਾ ਚੌਥਾ ਪੇਸ਼ੇਵਰ ਮੁਕਾਬਲਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਮਨਦੀਪ (29) 2020 ਵਿੱਚ ਪੇਸ਼ੇਵਰ...

ਆਈਪੀਐੱਲ: ਰਾਜਸਥਾਨ ਨੇ ਇਕਪਾਸੜ ਮੁਕਾਬਲੇ ’ਚ ਹੈਦਰਾਬਾਦ ਨੂੰ ਹਰਾਇਆ

ਹੈਦਰਾਬਾਦ, 2 ਅਪਰੈਲ ਰਾਜਸਥਾਨ ਰੌਇਲਜ਼ ਨੇ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਕਪਾਸੜ ਮੁਕਾਬਲੇ ਵਿੱਚ ਮੇਜ਼ਬਾਨ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੂੰ 72 ਦੌੜਾਂ ਦੀ ਕਰਾਰੀ ਸ਼ਿਕਸਤ ਦਿੱਤੀ। ਰਾਜਸਥਾਨ ਦੀ ਟੀਮ ਨੇ ਸਲਾਮੀ ਬੱਲੇਬਾਜ਼ਾਂ ਜੋਸ ਬਟਲਰ (54) ਤੇ ਯਸ਼ਸਵੀ ਜੈਸਵਾਲ...

ਆਈਪੀਐੱਲ: ਗੁਜਰਾਤ ਨੇ ਦਿੱਲੀ ਨੂੰ ਛੇ ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ, 4 ਅਪਰੈਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਮੁਕਾਬਲੇ ਵਿਚ ਗੁਜਰਾਤ ਟਾਈਟਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਗੁਜਰਾਤ ਨੇ ਜੇਤੂ ਟੀਚਾ 18.1 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕੀਤਾ। ਇਸ ਤੋਂ...

ਇੱਕ ਦਿਨਾ ਦਰਜਾਬੰਦੀ: ਸ਼ੁਭਮਨ ਗਿੱਲ ਚੌਥੇ ਸਥਾਨ ’ਤੇ ਪੁੱਜਿਆ; ਟੀ-20 ’ਚ ਸੂਰਿਆਕੁਮਾਰ ਸਿਖਰ ’ਤੇ ਬਰਕਰਾਰ

ਦੁਬਈ: ਭਾਰਤ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਈਸੀਸੀ (ਕੌਮਾਂਤਰੀ ਕ੍ਰਿਕਟ ਕੌਂਸਲ) ਵੱਲੋਂ ਅੱਜ ਜਾਰੀ ਇਕ ਰੋਜ਼ਾ ਖਿਡਾਰੀਆਂ ਦੀ ਦਰਜਾਬੰਦੀ 'ਚ ਕਰੀਅਰ ਦੇ ਸਰਵੋਤਮ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਗਿੱਲ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਸ਼ਰਮਾ ਵੀ ਸਿਖਰਲੇ...

ਬਰਤਾਨੀਆ: ਸੰਨਿਆਸ ਲੈ ਚੁੱਕੇ ਮੁੱਕੇਬਾਜ਼ ਆਮਿਰ ਖ਼ਾਨ ’ਤੇ ਦੋ ਸਾਲਾਂ ਦੀ ਪਾਬੰਦੀ

ਲੰਡਨ: ਬਰਤਾਨੀਆ ਦੇ ਸੰਨਿਆਸ ਲੈ ਚੁੱਕੇ ਮੁੱਕੇਬਾਜ਼ ਆਮਿਰ ਖ਼ਾਨ 'ਤੇ ਕਰੀਅਰ ਦੇ ਆਖਰੀ ਮੁਕਾਬਲੇ ਮਗਰੋਂ ਪਾਬੰਦੀਸ਼ੁਦਾ ਦਵਾਈ ਲੈਣ ਲਈ ਪਾਜ਼ੇਟਿਵ ਪਾੲੇ ਜਾਣ 'ਤੇ ਦੋ ਸਾਲਾਂ ਦੀ ਪਾਬੰਦੀ ਲਾਈ ਗਈ ਹੈ। ਸਾਬਕਾ ਲਾਈਟ ਵੈਲਟਰਵੇਟ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਖੇਡਾਂ...

ਫਰੈਂਚ ਓਪਨ ਤੇ ਵਿੰਬਲਡਨ ਨਹੀਂ ਖੇਡੇਗੀ ਮੁਗੂਰੁਜ਼ਾ

ਮੈਡਰਿਡ (ਸਪੇਨ): ਵਿਸ਼ਵ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਗਰਬਾਈਨ ਮੁਗੂਰੁਜ਼ਾ ਨੇ ਕਿਹਾ ਕਿ ਉਹ ਟੈਨਿਸ ਤੋਂ ਲੰਮਾ ਸਮਾਂ ਆਰਾਮ ਲਵੇਗੀ ਅਤੇ ਇਸ ਦੌਰਾਨ ਫਰੈਂਚ ਓਪਨ ਤੇ ਵਿੰਬਲਡਨ ਨਹੀਂ ਖੇਡ ਸਕੇਗੀ। ਮੁਗੂਰੁਜ਼ਾ ਨੇ ਇਸ ਸਾਲ 30 ਜਨਵਰੀ ਤੋਂ ਬਾਅਦ...

ਡੋਪਿੰਗ: ਰਾਸ਼ਟਰਮੰਡਲ ਚੈਂਪੀਅਨ ਸੰਜੀਤਾ ਚਾਨੂ ’ਤੇ ਚਾਰ ਸਾਲ ਦੀ ਪਾਬੰਦੀ

ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਦੀ ਚੈਂਪੀਅਨ ਵੇਟਲਿਫਟਰ ਸੰਜੀਤਾ ਚਾਨੂ 'ਤੇ ਪਿਛਲੇ ਸਾਲ ਡੋਪ ਟੈਸਟ ਵਿੱਚ ਫੇਲ੍ਹ ਹੋਣ ਕਾਰਨ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਅਨੁਸ਼ਾਸਨ ਪੈਨਲ ਨੇ ਚਾਰ ਸਾਲ ਦੀ ਪਾਬੰਦੀ ਲਾਈ ਹੈ। ਸੰਜੀਤਾ ਪਿਛਲੇ...

ਆਸਟਰੇਲਿਆਈ ਕ੍ਰਿਕਟਰਾਂ ਦੀਆਂ ਤਨਖ਼ਾਹਾਂ ਵਧਾਉਣ ਦੀ ਤਿਆਰੀ

ਮੈਲਬਰਨ: ਖਿਡਾਰੀ ਯੂਨੀਅਨ ਨਾਲ ਪੰਜ ਸਾਲ ਦੇ ਸਮਝੌਤੇ ਤਹਿਤ ਕ੍ਰਿਕਟ ਆਸਟਰੇਲੀਆ ਆਪਣੀ ਘਰੇਲੂ ਟੀ-20 ਲੀਗ ਲਈ ਤਨਖ਼ਾਹ ਸੀਮਾ ਵਿੱਚ 50 ਫ਼ੀਸਦੀ ਅਤੇ ਮਹਿਲਾ ਕੌਮੀ ਟੀਮ ਦੀ ਘੱਟੋ-ਘੱਟ ਅਤੇ ਔਸਤਨ ਤਨਖ਼ਾਹ ਵਿੱਚ 25 ਫ਼ੀਸਦੀ ਦਾ ਵਾਧਾ ਕਰਨ ਦੀ ਤਿਆਰੀ...

ਟੈਨਿਸ: ਸਿਨਰ ਨੂੰ ਹਰਾ ਕੇ ਮੈਦਵੇਦੇਵ ਮਿਆਮੀ ਓਪਨ ਚੈਂਪੀਅਨ ਬਣਿਆ

ਮਿਆਮੀ ਗਾਰਡਨਜ਼: ਡੇਨੀਅਲ ਮੈਦਵੇਦੇਵ ਨੇ ਮਿਆਮੀ ਓਪਨ ਟੈਨਿਸ ਦੇ ਫਾਈਨਲ ਵਿੱਚ ਜਾਨਿਕ ਸਿਨਰ ਨੂੰ 7-5, 6-3 ਨਾਲ ਹਰਾ ਕੇ ਸਾਲ ਦਾ ਆਪਣਾ ਚੌਥਾ ਏਟੀਪੀ ਖਿਤਾਬ ਜਿੱਤਿਆ। ਮੈਦਵੇਦੇਵ ਦੀ ਸਿਨਰ ਖ਼ਿਲਾਫ਼ ਖੇਡੇ ਛੇ ਮੈਚਾਂ ਵਿੱਚ ਲਗਾਤਾਰ ਇਹ ਛੇਵੀਂ ਜਿੱਤ...

ਕ੍ਰਿਕਟ ਮੈਚ ਦੌਰਾਨ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ

ਕਟਕ, 3 ਅਪਰੈਲ ਉੜੀਸਾ ਦੇ ਕਟਕ ਜ਼ਿਲ੍ਹੇ ਵਿੱਚ ਇੱਕ ਕ੍ਰਿਕਟ ਮੈਚ ਦੌਰਾਨ 22 ਸਾਲਾ ਵਿਅਕਤੀ ਦੀ ਕਥਿਤ ਤੌਰ 'ਤੇ ਚਾਕੂ ਮਾਰ ਕੇ ਉਦੋਂ ਹੱਤਿਆ ਕਰ ਦਿੱਤੀ ਗਈ, ਜਦੋਂ ਉਸ ਨੇ ਇੱਕ ਗੇਂਦ ਨੂੰ 'ਨੋ-ਬਾਲ' ਨਾ ਐਲਾਨਣ 'ਤੇ ਅੰਪਾਇਰ ਨੂੰ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -