12.4 C
Alba Iulia
Saturday, May 18, 2024

ਖੇਡ

ਰਾਹੁਲ ਦੇ ਪੱਟ ਤੇ ਉਨਾਦਕਟ ਦੇ ਮੋਢ ’ਤੇ ਸੱਟ ਲੱਗੀ

ਲਖਨਊ, 1 ਮਈ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇ.ਐੱਲ. ਰਾਹੁਲ ਤੇ ਉਸ ਦੇ ਸਾਥੀ ਟੀਮ ਮੈਂਬਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੂੰ ਲੱਗੀਆਂ ਗੰਭੀਰ ਸੱਟਾਂ ਕਰਕੇ ਦੋਵਾਂ ਦੇ ਇੰਗਲੈਂਡ ਵਿੱਚ ਓਵਲ ਦੇ ਮੈਦਾਨ 'ਤੇ 7 ਤੋਂ 11...

ਬਿੰਦਰਾ ਤੇ ਸੋਮਈਆ ਖੇਡ ਸੰਸਥਾਵਾਂ ਦੇ ਫੰਡਾਂ ’ਤੇ ਨਜ਼ਰ ਰੱਖਣ ਵਾਲੀ ਕਮੇਟੀ ’ਚ ਸ਼ਾਮਲ

ਨਵੀਂ ਦਿੱਲੀ, 1 ਮਈ ਦਿੱਲੀ ਹਾਈ ਕੋਰਟ ਨੇ ਓਲੰਪਿਕ ਸੋਨ ਤਗ਼ਮਾ ਜੇਤੂ ਅਭਿਨਵ ਬਿੰਦਰਾ ਅਤੇ ਸਾਬਕਾ ਹਾਕੀ ਖਿਡਾਰੀ ਐੱਮ ਐੱਮ ਸੋਮਈਆ ਨੂੰ ਉਸ ਕਮੇਟੀ ਵਿੱਚ ਸ਼ਾਮਲ ਕੀਤਾ ਹੈ, ਜਿਸ ਦੀ ਦੇਖ-ਰੇਖ ਹੇਠ ਏਸ਼ਿਆਈ ਖੇਡਾਂ ਲਈ ਟੀਮ ਚੁਣਨ ਵਾਲੀਆਂ ਖੇਡ...

ਟੈਨਿਸ: ਅਲਕਰਾਜ਼ ਅਤੇ ਸਵਿਆਤੇਕ ਮੈਡਰਿਡ ਓਪਨ ਦੇ ਅਗਲੇ ਗੇੜ ’ਚ

ਮੈਡਰਿਡ, 1 ਮਈ ਸਿਖਰਲਾ ਦਰਜਾ ਪ੍ਰਾਪਤ ਕਾਰਲਸ ਅਲਕਰਾਜ਼ ਅਤੇ ਇਗਾ ਸਵਿਆਤੇਕ ਨੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਮੈਡਰਿਡ ਓਪਨ ਟੈਨਿਸ ਟੂੁਰਨਾਮੈਂਟ ਦੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਪਹਿਲੇ ਗੇੜ ਵਿੱਚ ਤਿੰਨ ਸੈੱਟ ਤੱਕ ਜੂਝਣ ਵਾਲਾ ਅਲਕਰਾਜ਼...

ਟੇਬਲ ਟੈਨਿਸ: ਕਸ਼ਯਪ ਨੇ ਸੋਨ ਤਗ਼ਮਾ ਜਿੱਤਿਆ

ਜਲੰਧਰ: ਅਸਾਮ ਦੇ ਅਨਿਲ ਕਸ਼ਯਪ ਨੇ ਅੱਜ ਇੱਥੇ ਭਾਰਤੀ ਰਿਜ਼ਰਵ ਬੈਂਕ ਦੇ ਸੁਧੀਰ ਕੇਸਰਵਾਨੀ ਨੂੰ ਹਰਾ ਕੇ ਨੈਸ਼ਨਲ ਮਾਸਟਰਜ਼ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ 40 ਸਾਲ ਤੋਂ ਵੱਧ ਉਮਰ ਵਰਗ 'ਚ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਹੈ। ਕਸ਼ਯਪ...

‘ਖੇਡਾਂ ਵਤਨ ਪੰਜਾਬ ਦੀਆਂ’ ’ਚ ਸ਼ਾਮਲ ਹੋਣਗੇ ਰਗਬੀ ਮੁਕਾਬਲੇ: ਹੇਅਰ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 30 ਅਪਰੈਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਸਰਕਾਰੀ ਰਿਹਾਇਸ਼ 'ਚ ਇੰਡੀਅਨ ਰਗਬੀ ਫੁਟਬਾਲ ਯੂਨੀਅਨ ਦੇ ਪ੍ਰਧਾਨ ਰਾਹੁਲ ਬੋਸ ਨਾਲ ਕੀਤੀ ਮੁਲਾਕਾਤ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਰਗਬੀ ਖੇਡ...

ਨੇਤਰਹੀਣ ਮਹਿਲਾ ਕ੍ਰਿਕਟ: ਨੇਪਾਲ ਨੇ ਭਾਰਤ ਨੂੰ ਦਸ ਵਿਕਟਾਂ ਨਾਲ ਹਰਾਇਆ

ਕਾਠਮੰਡੂ: ਮਨਕੇਸ਼ੀ ਚੌਧਰੀ ਅਤੇ ਬਿਨੀਤਾ ਪੁਨ ਵਿਚਾਲੇ 209 ਦੌੜਾਂ ਦੀ ਨਾਬਾਦ ਸਾਂਝੇਕਾਰੀ ਸਦਕਾ ਨੇਪਾਲ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਨੇਤਰਹੀਣ ਮਹਿਲਾ ਟੀ-20 ਕ੍ਰਿਕਟ ਲੜੀ ਵਿੱਚ 3-1 ਦੀ ਜੇਤੂ ਲੀਡ ਬਣਾ ਲਈ ਹੈ।...

ਆਈਪੀਐਲ: ਗੁਜਰਾਤ ਨੇ ਕੇਕੇਆਰ ਨੂੰ ਸੱਤ ਵਿਕਟਾਂ ਨਾਲ ਦਿੱਤੀ ਮਾਤ

ਕੋਲਕਾਤਾ, 29 ਅਪਰੈਲ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿਚ ਅੱਜ ਗੁਜਰਾਤ ਟਾਈਟਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕੇਕੇਆਰ ਨੇ ਅਫ਼ਗਾਨਿਸਤਾਨ ਦੇ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਦੀਆਂ 81 (39) ਦੌੜਾਂ ਦੀ ਬਦੌਲਤ ਸੱਤ...

ਆਈਪੀਐੱਲ: ਲਖਨਊ ਨੇ ਪੰਜਾਬ ਨੂੰ 56 ਦੌੜਾਂ ਨਾਲ ਹਰਾਇਆ

ਕਰਮਜੀਤ ਸਿੰਘ ਚਿੱਲਾ ਐਸ.ਏ.ਐਸ.ਨਗਰ(ਮੁਹਾਲੀ), 28 ਅਪਰੈਲ ਲਖਨਊ ਸੁਪਰ ਜਾਇੰਟਸ ਨੇ ਅੱਜ ਇੱਥੇ ਪੀਸੀਏ ਸਟੇਡੀਅਮ ਵਿੱੱਚ ਖੇਡੇ ਆਈਪੀਐੱਲ ਮੈਚ ਵਿੱਚ ਮੇਜ਼ਬਾਨ ਪੰਜਾਬ ਕਿੰਗਜ਼ ਨੂੰ 56 ਦੌੜਾਂ ਨਾਲ ਹਰਾ ਦਿੱਤਾ। ਲਖਨਊ ਸੁਪਰ ਜਾਇੰਟਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਗੁਆ ਕੇ 258...

ਮੈਡਰਿਡ ਓਪਨ: ਰੂਸ ਦੀ ਮੀਰਾ ਆਂਦਰੀਵਾ ਵੱਲੋਂ ਇੱਕ ਹੋਰ ਜਿੱਤ ਦਰਜ

ਮੈਡ੍ਰਿਡ: ਰੂਸ ਦੀ 15 ਸਾਲਾ ਮੀਰਾ ਆਂਦਰੀਵਾ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ 'ਚ ਇੱਕ ਹੋਰ ਜਿੱਤ ਦਰਜ ਕੀਤੀ ਹੈ ਜਦਕਿ ਪੁਰਸ਼ ਸਿੰਗਲਜ਼ 'ਚ ਵਿਸ਼ਵ ਦੇ ਸਾਬਕਾ ਅੱਵਲ ਦਰਜਾ ਖਿਡਾਰੀ ਐਂਡੀ ਮੱਰੇ ਨੂੰ ਹਾਰ ਦਾ...

‘ਸੜਕਾਂ ’ਤੇ ਆ ਕੇ ਦੇਸ਼ ਦਾ ਅਕਸ ਖਰਾਬ ਕਰ ਰਹੇ ਨੇ ਪਹਿਲਵਾਨ’

ਨਵੀਂ ਦਿੱਲੀ, 27 ਅਪਰੈਲ ਮੁੱਖ ਅੰਸ਼ ਬ੍ਰਿਜਭੂਸ਼ਨ ਨੇ ਲੜਾਈ ਲੜਨ ਦੇ ਦਿੱਤੇ ਸੰਕੇਤ ਪ੍ਰਦਰਸ਼ਨਕਾਰੀ ਪਹਿਲਵਾਨਾਂ 'ਤੇ ਵਰ੍ਹਦਿਆਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਅੱਜ ਕਿਹਾ ਕਿ ਸੜਕਾਂ 'ਤੇ ਪ੍ਰਦਰਸ਼ਨ ਕਰਨਾ ਅਨੁਸ਼ਾਸਨਹੀਣਤਾ ਹੈ ਅਤੇ ਇਸ ਨਾਲ ਦੇਸ਼ ਦਾ ਅਕਸ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -