12.4 C
Alba Iulia
Saturday, June 22, 2024

ਖੇਡ

ਬਾਰਸੀਲੋਨਾ ਓਪਨ ਨਹੀਂ ਖੇਡੇਗਾ ਨਡਾਲ

ਬਾਰਸੀਲੋਨਾ: ਰਾਫੇਲ ਨਡਾਲ ਨੇ ਬਾਰਸੀਲੋਨਾ ਓਪਨ ਨਾ ਖੇਡਣ ਦਾ ਫ਼ੈਸਲਾ ਲਿਆ ਹੈ। 22 ਵਾਰ ਦੇ ਗਰੈਂਡ ਸਲੈਮ ਜੇਤੂ ਨਡਾਲ ਨੇ ਕਿਹਾ ਕਿ ਜਨਵਰੀ ਵਿੱਚ ਆਸਟਰੇਲੀਆ ਓਪਨ ਖੇਡਦੇ ਸਮੇਂ ਉਹ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ...

ਆਈਪੀਐੱਲ: ਰੌਇਲ ਚੈਲੰਜਰਜ਼ ਬੰਗਲੂਰੂ ਨੇ ਦਿੱਲੀ ਕੈਪੀਟਲਜ਼ ਨੂੰ 23 ਦੌੜਾਂ ਨਾਲ ਹਰਾਇਆ

ਬੰਗਲੂਰੂ, 15 ਅਪਰੈਲ ਰੌਇਲ ਚੈਲੰਜਰਜ਼ ਬੰਗਲੂਰੂ (ਆਰਸੀਬੀ) ਨੇ ਵਿਰਾਟ ਕੋਹਲੀ (50 ਦੌੜਾਂ) ਦੇ ਨੀਮ ਸੈਂਕੜੇ ਤੋਂ ਬਾਅਦ ਵਿਜੈਕੁਮਾਰ ਵੈਸ਼ਾਕ (20 ਦੌੜਾਂ ਦੇ ਕੇ ਤਿੰਨ ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 23 ਦੌੜਾਂ...

ਨਿਸ਼ਾਨੇਬਾਜ਼ੀ: ਜੂਨੀਅਰ ਵਿਸ਼ਵ ਕੱਪ ਲਈ 39 ਮੈਂਬਰੀ ਟੀਮ ਦੀ ਚੋਣ

ਨਵੀਂ ਦਿੱਲੀ: ਭਾਰਤ ਨੇ ਜਰਮਨੀ ਦੇ ਸੁਹਲ ਵਿੱਚ ਇੱਕ ਤੋਂ ਛੇ ਜੂਨ ਤੱਕ ਹੋਣ ਵਾਲੀ ਆਈਐੱਸਐੱਸਐੱਫ ਵਿਸ਼ਵ ਕੱਪ ਜੂਨੀਅਰ ਰਾਈਫ਼ਲ/ਪਿਸਟਲ/ ਸ਼ਾਰਟਗੰਨ ਨਿਸ਼ਾਨੇਬਾਜ਼ੀ ਮੁਕਾਬਲੇ ਲਈ ਅੱਜ 39 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਭਾਰਤੀ ਰਾਸ਼ਟਰੀ ਰਾਈਫ਼ਲ ਸੰਘ (ਐੱਲਆਰਏਆਈ) ਵੱਲੋਂ...

ਕੁਸ਼ਤੀ: ਅਮਨ ਸਹਿਰਾਵਤ ਨੇ ਸੋਨ ਤਗ਼ਮਾ ਜਿੱਤਿਆ

ਅਸਤਾਨਾ (ਕਜ਼ਾਖਸਤਾਨ), 13 ਅਪਰੈਲ ਭਾਰਤ ਦੇ ਅਮਨ ਸਹਿਰਾਵਤ ਨੇ ਅੱਜ ਕਿਰਗਿਜ਼ਸਤਾਨ ਦੇ ਅਲਮਾਜ਼ ਸਮਾਨਬੈਕੋਵ ਨੂੰ ਹਰਾ ਕੇ ਇੱਥੇ ਚੱਲ ਰਹੀ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਦੇਸ਼ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ ਹੈ। ਉਹ ਸੀਨੀਅਰ ਵਰਗ 'ਚ ਲਗਾਤਾਰ ਵਧੀਆ ਪ੍ਰਦਰਸ਼ਨ ਕਰ...

ਆਈਪੀਐੱਲ: ਸ਼ੁਭਮਨ ਗਿੱਲ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਗੁਜਰਾਤ ਨੇ ਪੰਜਾਬ ਨੂੰ ਹਰਾਇਆ

ਕਰਮਜੀਤ ਸਿੰਘ ਚਿੱਲਾਐਸ.ਏ.ਐਸ.ਨਗਰ (ਮੁਹਾਲੀ), 13 ਅਪਰੈਲ ਸ਼ੁਭਮਨ ਗਿੱਲ ਦੀ ਸ਼ਾਨਦਾਰ ਪਾਰੀ ਸਦਕਾ ਗੁਜਰਾਤ ਟਾਈਟਨਜ਼ ਨੇ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਹੋਏ ਆਈਪੀਐੱਲ ਦੇ ਬੇਹੱਦ ਫਸਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਗੁਜਰਾਤ ਟੀਮ ਵਿੱਚ ਖੇਡ...

ਬਾਰਸੀਲੋਨਾ ਓਪਨ ਨਹੀਂ ਖੇਡੇਗਾ ਰਾਫੇਲ ਨਡਾਲ

ਬਾਰਸੀਲੋਨਾ, 14 ਅਪਰੈਲ ਰਾਫੇਲ ਨਡਾਲ ਨੇ ਬਾਰਸੀਲੋਨਾ ਓਪਨ ਨਾ ਖੇਡਣ ਦਾ ਫ਼ੈਸਲਾ ਲਿਆ ਹੈ। ਨਡਾਲ ਨੇ ਕਿਹਾ ਕਿ ਜਨਵਰੀ ਵਿੱਚ ਆਸਟਰੇਲੀਆ ਓਪਨ ਖੇਡਦੇ ਸਮੇਂ ਉਹ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਉਹ ਪੂਰੀ ਤਰ੍ਹਾਂ ਨਹੀਂ ਉਭਰਿਆ। ਇਸ ਸੱਟ...

ਕੁਸ਼ਤੀ: ਅੰਤਿਮ ਪੰਘਾਲ ਏਸ਼ੀਅਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ

ਅਸਤਾਨਾ: ਭਾਰਤੀ ਪਹਿਲਵਾਨ ਅੰਤਿਮ ਪੰਘਾਲ ਨੇ ਅੱਜ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ 53 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਜਦਕਿ ਅੰਸ਼ੂ ਮਲਿਕ ਨੂੰ ਜਾਪਾਨ ਦੀ ਸਾਏ ਨਾਂਜੋ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਸੇ ਦੇ...

ਟੀ-20 ਦਰਜਾਬੰਦੀ: ਸੂਰਿਆਕੁਮਾਰ ਯਾਦਵ ਸਿਖਰ ’ਤੇ ਬਰਕਰਾਰ

ਦੁਬਈ: ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਆਈਪੀਐੱਲ ਵਿੱਚ ਹਾਲੇ ਤੱਕ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਵਜੂਦ ਟੀ-20 ਕੌਮਾਂਤਰੀ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਿਖਰ 'ਤੇ ਬਰਕਰਾਰ ਹੈ। ਸੂਰਿਆਕੁਮਾਰ 906 ਅੰਕਾਂ ਨਾਲ ਪਹਿਲੇ ਸਥਾਨ 'ਤੇ ਕਾਬਜ਼ ਹੈ। ਪਾਕਿਸਤਾਨ ਦਾ ਮੁਹੰਮਦ ਰਿਜ਼ਵਾਨ (811 ਅੰਕ)...

ਬੀਡਬਲਿਊਐੱਫ ਦਰਜਾਬੰਦੀ: ਪ੍ਰਿਯਾਂਸ਼ੂ ਕਰੀਅਰ ਦੇ ਸਰਬੋਤਮ 38ਵੇਂ ਸਥਾਨ ’ਤੇ ਪਹੁੰਚਿਆ

ਨਵੀਂ ਦਿੱਲੀ: ਓਰਲੀਨਜ਼ ਮਾਸਟਰਜ਼ ਸੁਪਰ 300 ਟੂਰਨਾਮੈਂਟ ਜੇਤੂ ਭਾਰਤ ਦਾ ਪ੍ਰਿਯਾਂਸ਼ੂ ਰਜਾਵਤ ਤਾਜ਼ਾ ਬੀਡਬਲਿਊਐੱਫ (ਬੈਡਮਿੰਟਨ ਵਰਲਡ ਫੈਡਰੇਸ਼ਨ) ਦਰਜਾਬੰਦੀ ਵਿੱਚ 20 ਸਥਾਨ ਉਪਰ ਖਿਸਕ ਕੇ ਕਰੀਅਰ ਦੇ ਸਰਬੋਤਮ 38ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਮੱਧ ਪ੍ਰਦੇਸ਼ ਦੇ 21 ਸਾਲਾ...

ਊਧਨੋਵਾਲ ਵਿੱਚ ਅਜੈ ਚੌਧਰੀ ਦੀ ਯਾਦ ’ਚ ਖੇਡਾ ਮੇਲਾ

ਨਿੱਜੀ ਪੱਤਰ ਪ੍ਰੇਰਕਬਲਾਚੌਰ, 11 ਅਪਰੈਲ ਪਿੰਡ ਊਧਨੋਵਾਲ ਸਥਿਤ ਸ਼ਹੀਦ ਤੀਰਥ ਰਾਮ ਮਹੈਸ਼ੀ ਸਟੇਡੀਅਮ ਵਿੱਚ ਅਜੈ ਚੌਧਰੀ ਪੰਜਾਬ ਪੁਲੀਸ ਦੀ ਯਾਦ ਵਿੱਚ ਕ੍ਰਿਕਟ ਅਤੇ ਵਾਲੀਬਾਲ ਖੇਡ ਮੇਲਾ ਆਵਾਜ਼ ਸੰਸਥਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਖੇਡ ਮੇਲੇ ਵਿੱਚ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -