12.4 C
Alba Iulia
Sunday, November 24, 2024

‘ਗੋਡੇ ਗੋਡੇ ਚਾਅ’ ਵਿੱਚ ਮੁੜ ਦਿਖੇਗੀ ਸੋਨਮ, ਤਾਨੀਆ ਤੇ ਨਿਰਮਲ ਰਿਸ਼ੀ ਦੀ ਤਿੱਕੜੀ

ਚੰਡੀਗੜ੍ਹ: ਪੰਜਾਬੀ ਸਿਨੇਮਾ ਵਿੱਚ ਪਿਛਲੇ ਸਮੇਂ ਦੌਰਾਨ ਮਹਿਲਾ ਕਿਰਦਾਰਾਂ 'ਤੇ ਕੇਂਦਰਿਤ ਫਿਲਮਾਂ ਨੇ ਵੀ ਆਪਣੀ ਵਿਸ਼ੇਸ਼ ਥਾਂ ਬਣਾਈ ਹੈ। ਫਿਲਮ 'ਗੋਡੇ ਗੋਡੇ ਚਾਅ' ਇਸੇ ਦੀ ਇੱਕ ਉਦਾਹਰਨ ਹੈ। ਫਿਲਮ ਵਿੱਚ ਅਦਾਕਾਰਾ ਨਿਰਮਲ ਰਿਸ਼ੀ, ਸੋਨਮ ਬਾਜਵਾ ਤੇ ਤਾਨੀਆ ਮੁੱਖ...

ਕਾਨਪੁਰ ਵਿੱਚ ਅੰਮ੍ਰਿਤ ਤਲਾਬ ’ਚ ਡੁੱਬਣ ਕਾਰਨ ਚਾਰ ਕਿਸ਼ੋਰਾਂ ਦੀ ਮੌਤ

ਕਾਨਪੁਰ, 30 ਅਪਰੈਲ ਕਾਨਪੁਰ ਵਿੱਚ ਨਰਵਲ ਤਹਿਸੀਲ ਦੇ ਅੰਮ੍ਰਿਤ ਤਲਾਬ ਵਿੱਚ ਨਹਾਉਣ ਗਏ ਚਾਰ ਕਿਸ਼ੋਰ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਅਨੁਸਾਰ ਘਟਨਾ ਸ਼ਨਿਚਰਵਾਰ ਉਸ ਵੇਲੇ ਦੀ ਹੈ ਜਦੋਂ ਪੰਜ ਸਕੂਲੀ...

ਅਮਰੀਕਾ: ਭਾਰਤੀ ਮੂਲ ਦਾ ਵਿਅਕਤੀ ਤਿੰਨ ਕਿਸ਼ੋਰਾਂ ਦੀ ਹੱਤਿਆ ਦਾ ਦੋਸ਼ੀ ਕਰਾਰ

ਨਿਊਯਾਰਕ, 30 ਅਪਰੈਲ ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ਵਿੱਚ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਉਸ ਦੇ ਘਰ ਦੇ ਦਰਵਾਜ਼ੇ ਦੀ ਘੰਟੀ ਬਜਾ ਕੇ ਸ਼ਰਾਰਤ ਕਰਨ ਵਾਲੇ ਤਿੰਨ ਕਿਸ਼ੋਰਾਂ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੀਡੀਆ ਵਿੱਚ ਆਈ...

ਮਹਾਰਾਜ ਚਾਰਲਸ ਤੀਜੇ ਦੀ ਤਾਜਪੋਸ਼ੀ ਲਈ ਬਣਾਏ ਪਰਦੇ ’ਤੇ ਹੋਣਗੇ ਰਾਸ਼ਟਰਮੰਡਲ ਦੇਸ਼ਾਂ ਦੇ ਨਾਮ

ਲੰਡਨ, 30 ਅਪਰੈਲ ਲੰਡਨ ਵਿੱਚ 6 ਮਈ ਨੂੰ ਵੈਸਟਮਿੰਸਸਟਰ ਐਬੇ ਵਿੱਚ ਮਹਾਰਾਜ ਚਾਰਲਸ ਤੀਜੇ ਦੀ ਤਾਜਪੋਸ਼ੀ ਵਿੱਚ ਸਭ ਤੋਂ ਪਵਿੱਤਰ ਧਾਰਮਿਕ ਰਸਮ ਲਈ ਇਸਤੇਮਾਲ ਹੋਣ ਵਾਲੇ ਕੱਪੜੇ ਦੇ ਪਰਦੇ 'ਤੇ ਭਾਰਤ ਸਣੇ ਰਾਸ਼ਟਰਮੰਡਲ ਦੇ ਹਰੇਕ ਮੈਂਬਰ ਦੇਸ਼ ਦਾ ਨਾਮ...

ਬੋਲਾਂ ਦੀ ਮਿਠਾਸ

ਰਘੁਵੀਰ ਸਿੰਘ ਕਲੋਆ ਅੱਜ ਫਿਰ ਕਾਂ ਦੇ ਪੱਲੇ ਨਿਰਾਸਤਾ ਹੀ ਪਈ। ਨਿੰਮੋਝੂਣਾ ਹੋਇਆ ਉਹ ਮੁੜ ਆਪਣੇ ਟਿਕਾਣੇ, ਕਿੱਕਰ ਦੇ ਰੁੱਖ ਉੱਪਰ ਆਣ ਬੈਠਾ ਸੀ। ਪਰ ਇੱਥੇ ਬੈਠ ਵੀ ਉਹ ਬੜੇ ਤਰਸੇਵੇਂ ਨਾਲ ਦੂਰ ਦਿਸਦੇ ਉਸ ਅੰਬਾਂ ਦੇ ਬਾਗ਼ ਵੱਲ...

ਸਕੂਲ ਭਰਤੀ ਘੁਟਾਲਾ: ਸੁਪਰੀਮ ਕੋਰਟ ਵੱਲੋਂ ਕੇਸ ਕਿਸੇ ਹੋਰ ਬੈਂਚ ਨੂੰ ਸੌਂਪਣ ਦਾ ਹੁਕਮ

ਨਵੀਂ ਦਿੱਲੀ/ਕੋਲਕਾਤਾ, 28 ਅਪਰੈਲ ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਸਕੂਲ ਭਰਤੀ ਘੁਟਾਲਾ ਮਾਮਲੇ 'ਚ ਜਸਟਿਸ ਅਭਿਜੀਤ ਗੰਗੋਪਾਧਿਆਏ ਵੱਲੋਂ ਇੱਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਸਬੰਧੀ ਰਿਪੋਰਟ ਦੀ ਸਮੀਖਿਆ ਕਰਨ ਤੋਂ ਬਾਅਦ ਕਲਕੱਤਾ ਹਾਈ ਕੋਰਟ ਨੂੰ ਇਸ ਮਾਮਲੇ ਦੀ ਜਾਂਚ...

ਸੰਯੁਕਤ ਰਾਸ਼ਟਰ ’ਚ ਕਸ਼ਮੀਰ ਮੁੱਦਾ ਚੁੱਕਣ ’ਤੇ ਭਾਰਤ ਵੱਲੋਂ ਪਾਕਿਸਤਾਨ ਦੀ ਲਾਹ-ਪਾਹ

ਸੰਯੁਕਤ ਰਾਸ਼ਟਰ, 27 ਅਪਰੈਲ ਸੰਯੁਕਤ ਰਾਸ਼ਟਰ ਮਹਾ ਸਭਾ ਦੀ ਮੀਟਿੰਗ 'ਚ ਪਾਕਿਸਤਾਨੀ ਸਫ਼ੀਰ ਵੱਲੋਂ ਕਸ਼ਮੀਰ ਦਾ ਰਾਗ ਅਲਾਪਣ 'ਤੇ ਭਾਰਤ ਨੇ ਉਸ ਦੀ ਲਾਹ-ਪਾਹ ਕਰਦਿਆਂ ਕਿਹਾ ਕਿ ਕੂੜ ਪ੍ਰਚਾਰ ਨਾਲ ਸੱਚਾਈ ਬਦਲਣ ਵਾਲੀ ਨਹੀਂ ਕਿ ਜੰਮੂ ਕਸ਼ਮੀਰ ਤੇ ਲੱਦਾਖ...

ਵੀਡੀਓ ਵਿੱਚ ਮੈਂ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਛੇ ਵਿਅਕਤੀਆਂ ਦੇ ਨਾਂ ਲਏ: ਇਮਰਾਨ

ਲਾਹੌਰ, 27 ਅਪਰੈਲ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਸਰਕਾਰ ਦੇ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਵਿਦੇਸ਼ੀ ਏਜੰਸੀਆਂ ਤੋਂ ਖ਼ਤਰਾ ਹੈ। ਖਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੇਸ਼ ਵਿਚਲੇ ਛੇ ਵਿਅਕਤੀਆਂ...

ਮੈਡਰਿਡ ਓਪਨ: ਰੂਸ ਦੀ ਮੀਰਾ ਆਂਦਰੀਵਾ ਵੱਲੋਂ ਇੱਕ ਹੋਰ ਜਿੱਤ ਦਰਜ

ਮੈਡ੍ਰਿਡ: ਰੂਸ ਦੀ 15 ਸਾਲਾ ਮੀਰਾ ਆਂਦਰੀਵਾ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ 'ਚ ਇੱਕ ਹੋਰ ਜਿੱਤ ਦਰਜ ਕੀਤੀ ਹੈ ਜਦਕਿ ਪੁਰਸ਼ ਸਿੰਗਲਜ਼ 'ਚ ਵਿਸ਼ਵ ਦੇ ਸਾਬਕਾ ਅੱਵਲ ਦਰਜਾ ਖਿਡਾਰੀ ਐਂਡੀ ਮੱਰੇ ਨੂੰ ਹਾਰ ਦਾ...

ਲਗਾਤਾਰ ਚਾਰ ਓਲੰਪਿਕਸ ਦਾ ਜੇਤੂ ਅਲਫਰੈੱਡ ਓਰਟਰ

ਪ੍ਰਿੰ. ਸਰਵਣ ਸਿੰਘ ਅਮਰੀਕਾ ਦਾ ਅਥਲੀਟ ਅਲਫਰੈੱਡ ਓਰਟਰ ਡਿਸਕਸ ਥਰੋਅ ਦਾ ਲਾਸਾਨੀ ਸੁਟਾਵਾ ਸੀ। ਅਜਿਹੇ ਅਫ਼ਲਾਤੂਨ ਨਿੱਤ-ਨਿੱਤ ਨਹੀਂ ਜੰਮਦੇ। ਉਸ ਨੇ ਮੈਲਬੋਰਨ-56, ਰੋਮ-60, ਟੋਕੀਓ-64 ਤੇ ਮੈਕਸੀਕੋ-68 ਦੀਆਂ ਓਲੰਪਿਕ ਖੇਡਾਂ ਵਿੱਚੋਂ ਡਿਸਕਸ ਥਰੋਅ ਦੇ ਲਗਾਤਾਰ ਚਾਰ ਗੋਲਡ ਮੈਡਲ ਜਿੱਤੇ। ਓਲੰਪਿਕ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img