12.4 C
Alba Iulia
Friday, November 22, 2024

ਦਜ

ਪਹਿਲਾ ਟੈਸਟ: ਦੂਜੀ ਪਾਰੀ ਵਿੱਚ ਗਿੱਲ ਤੇ ਪੁਜਾਰਾ ਦੇ ਸੈਂਕੜੇ

ਚੱਟੋਗ੍ਰਾਮ, 16 ਦਸੰਬਰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ 110 ਦੌੜਾਂ ਨਾਲ ਪਹਿਲੇ ਟੈਸਟ ਸੈਂਕੜੇ ਅਤੇ ਚੇਤੇਸ਼ਵਰ ਪੁਜਾਰਾ ਦੀਆਂ ਨਾਬਾਦ 102 ਦੌੜਾਂ ਦੇ 19ਵੇਂ ਸੈਂਕੜੇ ਦੀ ਬਦੌਲਤ ਭਾਰਤ ਨੇ ਸ਼ੁੱਕਰਵਾਰ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਬੰਗਲਾਦੇਸ਼ ਅੱਗੇ ਜਿੱਤ...

ਪਹਿਲਾ ਕ੍ਰਿਕਟ ਟੈਸਟ: ਪੁਜਾਰਾ ਤੇ ਗਿੱਲ ਦੇ ਸੈਂਕੜੇ, ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਦੂਜੀ ਪਾਰੀ 258 ਦੌੜਾਂ ’ਤੇ ਐਲਾਨੀ

ਚਟਗਾਂਵ, 16 ਦਸੰਬਰ ਭਾਰਤ ਨੇ ਇਥੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਅੱਜ 2 ਵਿਕਟਾਂ 'ਤੇ 258 ਦੌੜਾਂ 'ਤੇ ਦੂਜੀ ਪਾਰੀ ਐਲਾਨ ਦਿੱਤੀ। ਚੇਤੇਸ਼ਵਰ ਪੁਜਾਰਾ (ਨਾਬਾਦ 102 ਦੌੜਾਂ) ਤੇ ਸ਼ੁਭਮਨ ਗਿੱਲ (110 ਦੌੜਾਂ) ਦੇ ਸੈਂਕੜਿਆਂ ਨੇ ਭਾਰਤ...

ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੂਜਾ ਇੱਕ ਰੋਜ਼ਾ ਮੈਚ ਅੱਜ

ਮੀਰਪੁਰ: ਆਪਣੇ ਵੱਡੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਨਾਲ ਭਾਰਤੀ ਟੀਮ ਭਲਕੇ ਬੁੱਧਵਾਰ ਨੂੰ ਇੱੱਥੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਇੱਕ ਰੋਜ਼ਾ ਮੁਕਾਬਲੇ ਵਿੱਚ ਮੈਦਾਨ 'ਤੇ ਉਤਰੇਗੀ। ਪਹਿਲੇ ਮੁਕਾਬਲੇ ਵਿੱਚ ਬੰਗਲਾਦੇਸ਼ ਨੇ ਆਖਰੀ ਵਿਕਟ ਲਈ 50 ਤੋਂ ਵੱਧ ਦੌੜਾਂ...

ਦੂਜਾ ਇਕ ਦਿਨਾਂ ਕ੍ਰਿਕਟ ਮੈਚ: ਭਾਰਤ ਖ਼ਿਲਾਫ਼ ਡਿੱਗਦਾ-ਢਹਿੰਦਾ ਬੰਗਲਾਦੇਸ਼ ਸੰਭਲਿਆ, 7 ਵਿਕਟਾਂ ’ਤੇ 271 ਦੌੜਾਂ ਬਣਾਈਆਂ

ਮੀਰਪੁਰ, 7 ਦਸੰਬਰ ਇਥੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਚੱਲ ਰਹੇ ਦੂਜੇ ਇਕ ਦਿਨਾਂ ਕ੍ਰਿਕਟ ਮੈਚ ਵਿੱਚ ਸ਼ੁਰੂਆਤ ਵਿੱਚ ਭਾਰਤੀ ਗੇਂਦਬਾਜ਼ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ 'ਤੇ ਭਾਰੂ ਪੈ ਗਏ ਹਨ। ਇਕ ਸਮੇਂ ਬੰਗਲਾਦੇਸ਼ ਦੀਆਂ 19 ਓਵਰਾਂ ਵਿੱਚ 6 ਵਿਕਟਾਂ 'ਤੇ...

ਬੈਡਮਿੰਟਨ: ਅਨਵੇਸ਼ਾ ਗੌੜਾ ਆਸਟਰੇਲੀਅਨ ਓਪਨ ਦੇ ਦੂਜੇ ਗੇੜ ’ਚ

ਸਿਡਨੀ: ਅਨਵੇਸ਼ਾ ਗੌੜਾ ਨੇ ਅੱਜ ਆਸਟਰੇਲੀਅਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਜੇਤੂ ਸ਼ੁਰੂਆਤ ਕੀਤੀ। ਉਹ ਟੂਰਨਾਮੈਂਟ ਵਿੱਚ ਬਾਕੀ ਬਚੀ ਇਕਲੌਤੀ ਭਾਰਤੀ ਖਿਡਾਰਨ ਹੈ। ਦਿੱਲੀ ਦੀ 14 ਸਾਲਾ ਅਨਵੇਸ਼ਾ ਨੇ ਇਸ ਸਾਲ ਛੇ ਫਾਈਨਲ ਖੇਡੇ ਹਨ ਤੇ ਚਾਰ...

ਸੌਰਵ ਗਾਂਗੂਲੀ ਨੂੰ ਬੀਸੀਸੀਆਈ ਪ੍ਰਧਾਨ ਵਜੋਂ ਦੂਜਾ ਕਾਰਜਕਾਲ ਨਾ ਦੇਣ ਤੋਂ ਹੈਰਾਨ ਹਾਂ: ਮਮਤਾ

ਕੋਲਕਾਤਾ, 17 ਅਕਤੂਬਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੂਲੀ ਨੂੰ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਵਜੋਂ ਦੂਜਾ ਕਾਰਜਕਾਲ ਨਾ ਦੇਣ ਤੋਂ ਹੈਰਾਨ ਹਨ। ਇਥੇ ਹਵਾਈ ਅੱਡੇ 'ਤੇ ਪੱਤਰਕਾਰਾਂ...

ਆਈਸੀਸੀ ਟੀ20 ਰੈਂਕਿੰਗਜ਼: ਸੂਰਿਆਕੁਮਾਰ ਫਿਰ ਦੂਜੇ ਸਥਾਨ ’ਤੇ ਪਹੁੰਚਿਆ

ਦੁਬਈ, 28 ਸਤੰਬਰ ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ਅੱਜ ਜਾਰੀ ਕੀਤੀ ਗਈ ਟੀ20 ਕੌਮਾਂਤਰੀ ਪੁਰਸ਼ ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ 'ਚ ਇਕ ਵਾਰ ਫਿਰ ਤੋਂ ਕਰੀਅਰ ਦੇ ਦੂਜੇ ਸਭ ਤੋਂ ਵਧੀਆ ਸਥਾਨ 'ਤੇ ਪਹੁੰਚ ਗਿਆ ਹੈ।...

ਟੀ-20 ਲੜੀ: ਪਾਕਿਸਤਾਨ ਨੇ ਦੂਜੇ ਮੈਚ ਵਿੱਚ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ

ਕਰਾਚੀ, 22 ਸਤੰਬਰ ਪਾਕਿਸਤਾਨ ਨੇ ਅੱਜ ਇੱਥੇ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਟੀਮ ਨੇ ਪਹਿਲਾਂ ਖੇਡਦਿਆਂ ਮੋਇਨ ਅਲੀ (55 ਦੌੜਾਂ) ਦੇ ਅਰਧ ਸੈਂਕੜੇ ਸਦਕਾ 20 ਓਵਰਾਂ ਵਿੱਚ 5 ਵਿਕਟਾਂ...

ਗੌਤਮ ਅਡਾਨੀ ਬਣੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ, ਮਸਕ ਪਹਿਲੇ ਨੰਬਰ ’ਤੇ

ਨਵੀਂ ਦਿੱਲੀ, 16 ਸਤੰਬਰ ਫੋਰਬਸ ਦੀ ਰੀਅਲ-ਟਾਈਮ ਅਰਬਪਤੀਆਂ ਦੀ ਸੂਚੀ ਅਨੁਸਾਰ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਹੁਣ ਲੁਈਸ ਵਿਟਨ ਦੇ ਬਰਨਾਰਡ ਅਰਨੌਲਟ ਨੂੰ ਪਛਾੜ ਕੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਰਿਪੋਰਟ ਤਿਆਰ ਕਰਨ...

ਲਫਥਾਂਜ਼ਾ ਵੱਲੋਂ ਪਾਇਲਟਾਂ ਦੀ ਦੂਜੀ ਹੜਤਾਲ ਟਾਲਣ ਲਈ ਯਤਨ

ਬਰਲਿਨ, 6 ਸਤੰਬਰ ਜਰਮਨੀ ਦੀ ਏਅਰਲਾਈਨ ਕੰਪਨੀ ਲਫਥਾਂਜ਼ਾ ਨੇ ਅੱਜ ਦੱਸਿਆ ਕਿ ਉਨ੍ਹਾਂ ਵੱਲੋਂ ਪਾਇਲਟਾਂ ਨੂੰ ਬਿਹਤਰ ਤਨਖ਼ਾਹ ਦੀ ਪੇਸ਼ਕਸ਼ ਕਰਨ ਦੀ ਯੋਜਨਾ ਬਣਾ ਲਈ ਗਈ ਹੈ। ਕੰਪਨੀ ਵੱਲੋਂ ਇਹ ਐਲਾਨ ਪਾਇਲਟਾਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img