12.4 C
Alba Iulia
Friday, November 22, 2024

ਫਟਬਲ

ਫੁੱਟਬਾਲ ਕੱਪ ਜੇਤੂ ਟੀਮ ਦਾ ਅਰਜਨਟੀਨਾ ’ਚ ਸ਼ਾਨਦਾਰ ਤੇ ਜੋਸ਼ ਭਰਪੂਰ ਸਵਾਗਤ, ਲੱਖਾ ਲੋਕ ਖਿਡਾਰੀਆਂ ਨੂੰ ਦੇਖਣ ਸੜਕਾਂ ’ਤੇ ਆਏ

ਬਿਊਨਸ ਆਇਰਸ, 21 ਦਸੰਬਰ ਅਰਜਨਟੀਨਾ ਦੀ 36 ਸਾਲਾਂ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਉਣ ਅਤੇ ਆਪਣੇ ਚਹੇਤੇ ਖਿਡਾਰੀਆਂ ਦੀ ਝਲਕ ਪਾਉਣ ਲਈ ਲੱਖਾਂ ਲੋਕ ਦੇਸ਼ ਦੀ ਰਾਜਧਾਨੀ ਬਿਊਨਸ ਆਇਰਸ ਦੀਆਂ ਸੜਕਾਂ ਉੱਤੇ ਉਤਰੇ, ਜਿਸ ਕਾਰਨ ਟ੍ਰੈਫਿਕ...

ਵੇਅਨ ਰੂਨੀ ਨੂੰ ਮਿਲ ਕੇ ਸ਼ਿਲਪਾ ਨੂੰ ਚੜ੍ਹੀ ਫੁਟਬਾਲ ਦੀ ਖੁਮਾਰੀ

ਮੁੰਬਈ: ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਹਾਲ ਹੀ ਵਿੱਚ ਫੁਟਬਾਲ ਦੇ 'ਵੰਡਰ ਬੁਆਏ' ਵੇਅਨ ਰੂਨੀ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਸ਼ਿਲਪਾ ਨੇ ਆਖਿਆ, 'ਫੁਟਬਾਲ ਜਗਤ ਦੇ ਮਹਾਨ...

ਫੁੱਟਬਾਲ ਨੂੰ ਜਿਉਣ ਵਾਲਾ ਮਹਾਨ ਖਿਡਾਰੀ ਪੇਲੇ

ਪ੍ਰਿੰ. ਸਰਵਣ ਸਿੰਘ ਜਦੋਂ ਵੀ ਫੁੱਟਬਾਲ ਦਾ ਵਿਸ਼ਵ ਕੱਪ ਹੁੰਦੈ ਮੈਨੂੰ ਬ੍ਰਾਜ਼ੀਲ ਦਾ ਪੇਲੇ ਯਾਦ ਆ ਜਾਂਦੈ। 1999 ਵਿੱਚ ਫੀਫਾ ਨੇ ਉਸ ਨੂੰ ਸ਼ਤਾਬਦੀ ਦਾ ਸਰਬੋਤਮ ਖਿਡਾਰੀ ਐਲਾਨਿਆ। ਉਸ ਨੇ ਪਹਿਲੇ ਦਰਜੇ ਦੀ ਫੁੱਟਬਾਲ ਦੇ 1363 ਮੈਚ ਖੇਡਣ ਨਾਲ...

ਮੌਜੂਦਾ ਫੁਟਬਾਲ ਚੈਂਪੀਅਨ ਫਰਾਂਸ ਖ਼ਿਤਾਬ ਤੋਂ ਦੋ ਕਦਮ ਦੂਰ

ਅਲ ਖੋਰ, 11 ਦਸੰਬਰ ਮੌਜੂਦਾ ਚੈਂਪੀਅਨ ਫਰਾਂਸ ਨੇ ਓਲਿਵੀਅਰ ਗਿਰੋਡ ਦੇ ਗੋਲ ਸਦਕਾ ਸ਼ਨਿੱਚਰਵਾਰ ਨੂੰ ਇੱਥੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਗਿਰੋਡ ਨੇ ਅਲ ਬਾਯਤ ਸਟੇਡੀਅਮ 'ਚ ਮੈਚ...

ਵਿਸ਼ਵ ਕੱਪ ਫੁੱਟਬਾਲ ਮੈਚ ਕਵਰ ਕਰ ਰਹੇ ਅਮਰੀਕਾ ਦੇ ਮਸ਼ਹੂਰ ਪੱਤਰਕਾਰ ਦੀ ਮੌਤ

ਲੁਸੈਲ, 10 ਦਸੰਬਰ ਅਮਰੀਕਾ ਦੇ ਸਭ ਤੋਂ ਮਸ਼ਹੂਰ ਫੁੱਟਬਾਲ ਪੱਤਰਕਾਰਾਂ ਵਿੱਚੋਂ ਇੱਕ ਗ੍ਰਾਂਟ ਵਾਹਲ ਦਾ ਅਰਜਨਟੀਨਾ ਅਤੇ ਨੀਦਰਲੈਂਡ ਵਿਚਕਾਰ ਵਿਸ਼ਵ ਕੱਪ ਕੁਆਰਟਰ ਫਾਈਨਲ ਮੈਚ ਨੂੰ ਕਵਰ ਕਰਦੇ ਹੋਏ ਅੱਜ ਤੜਕੇ ਦੇਹਾਂਤ ਹੋ ਗਿਆ। ਉਹ 49 ਸਾਲ ਦੇ ਸਨ। ਲੁਸੈਲ...

ਪੋਲੈਂਡ ਨੂੰ 2-0 ਨਾਲ ਹਰਾ ਕੇ ਮੈਸੀ ਦੀ ਟੀਮ ਵਿਸ਼ਵ ਕੱਪ ਫੁੱਟਬਾਲ ਦੇ ਨਾਕਆਊਟ ਗੇੜ ’ਚ

ਦੋਹਾ (ਕਤਰ), 1 ਦਸੰਬਰ ਫੁੱਟਬਾਲ ਪ੍ਰੇਮੀ ਆਪਣੇ ਸਟਾਰ ਲਿਓਨਲ ਮੈਸੀ ਨੂੰ ਵਿਸ਼ਵ ਕੱਪ ਦੇ ਇਕ ਹੋਰ ਮੈਚ ਵਿਚ ਖੇਡਦੇ ਦੇਖ ਸਕਣਗੇ। ਦੂਜੇ ਅੱਧ ਦੇ ਦੋ ਗੋਲਾਂ ਦੀ ਮਦਦ ਨਾਲ ਅਰਜਨਟੀਨਾ ਨੇ ਬੁੱਧਵਾਰ ਰਾਤ ਨੂੰ ਪੋਲੈਂਡ ਨੂੰ 2-0 ਨਾਲ ਹਰਾ...

ਵਿਸ਼ਵ ਕੱਪ ਫੁੱਟਬਾਲ ਲਈ ਕਤਰ ਨੂੰ ਤਿਆਰ ਕਰਨ ਦੌਰਾਨ 500 ਦੇ ਕਰੀਬ ਪਰਵਾਸੀ ਮਜ਼ਦੂਰਾਂ ਦੀ ਜਾਨ ਗਈ

ਦੋਹਾ, 29 ਨਵੰਬਰ ਵਿਸ਼ਵ ਕੱਪ ਫੁੱਟਬਾਲ ਕਰਾਉਣ ਵਿੱਚ ਸ਼ਾਮਲ ਕਤਰ ਦੇ ਸਿਖ਼ਰਲੇ ਅਧਿਕਾਰੀ ਨੇ ਪਹਿਲੀ ਵਾਰ ਟੂਰਨਾਮੈਂਟ ਨਾਲ ਸਬੰਧਤ ਤਿਆਰੀਆਂ ਦੌਰਾਨ ਮਜ਼ਦੂਰਾਂ ਦੀ ਮੌਤ ਦੀ ਗਿਣਤੀ 400 ਤੋਂ 500 ਦੇ ਵਿਚਕਾਰ ਦੱਸੀ ਹੈ, ਜੋ ਕਤਰ ਸਰਕਾਰ ਵੱਲੋਂ ਪਹਿਲਾਂ ਦੱਸੀਆਂ...

4 ਰੋਜ਼ਾ 13ਵਾਂ ਦੇਸ਼ਬੰਧੂ ਯਾਦਗਰੀ ਫੁੱਟਬਾਲ ਟੂਰਨਾਮੈਂਟ ਬਰਨਾਲਾ ਨੇ ਜਿੱਤਿਆ

ਪਰਸ਼ੋਤਮ ਬੱਲੀ ਬਰਨਾਲਾ, 22 ਨਵੰਬਰ ਇੱਥੇ ਟ੍ਰਾਈਡੈਂਟ ਉਦਯੋਗ ਸਮੂਹ ਦੇ ਅਰੁਣ ਮੈਮੋਰੀਅਲ ਖੇਡ ਮੈਦਾਨ 'ਚ ਯੂਨਾਈਟਡ ਫੁੱਟਬਾਲ ਕਲੱਬ ਬਰਨਾਲਾ ਵੱਲੋਂ ਗੁਰਦੁਆਰਾ ਬਾਬਾ ਕਾਲਾ ਮਹਿਰ ਤੇ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਕਰਵਾਇਆ ਗਿਆ 13ਵਾਂ 4 ਰੋਜ਼ਾ ਪ੍ਰੋਫੈਸਰ ਦੇਸ਼ਬੰਧੂ ਯਾਦਗਰੀ ਫੁਟਬਾਲ ਟੂਰਨਾਮੈਂਟ...

ਜੇਤੂ ਫੁਟਬਾਲ ਖਿਡਾਰਨਾਂ ਦਾ ਸਨਮਾਨ

ਪੱਤਰ ਪ੍ਰੇਰਕ ਰੂਪਨਗਰ, 23 ਅਕਤਬੂਰ ਇੱਥੇ ਪਿੰਡ ਸ਼ਾਮਪੁਰਾ ਵਿੱਚ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਅਤੇ ਜ਼ਿਲ੍ਹਾ ਫੁਟਬਾਲ ਐਸੋਸੀਏਸ਼ਨ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋਏ ਸੂਬਾ ਪੱਧਰੀ ਮੁਕਾਬਲਿਆਂ ਦੌਰਾਨ ਗੋਲਡ ਅਤੇ ਸਿਲਵਰ ਮੈਡਲ ਪ੍ਰਾਪਤ ਕਰਨ ਵਾਲੀਆਂ ਫੁਟਬਾਲ ਖਿਡਾਰਨਾਂ ਦਾ ਸਨਮਾਨ...

ਫੁਟਬਾਲ: ਭਾਰਤ ਅੰਡਰ-20 ਏਸ਼ਿਆਈ ਕੱਪ ਲਈ ਕੁਆਲੀਫਾਈ ਕਰਨ ਤੋਂ ਖੁੰਝਿਆ

ਕੁਵੈਤ ਸਿਟੀ: ਕਪਤਾਨ ਟਾਈਸਨ ਸਿੰਘ ਅਤੇ ਗੁਰਕੀਰਤ ਸਿੰਘ ਦੇ ਇੱਕ-ਇੱਕ ਗੋਲ ਦੀ ਬਦੌਲਤ ਭਾਰਤੀ ਟੀਮ ਨੇ ਅੱਜ ਕੁਵੈਤ ਨੂੰ ਆਪਣੇ ਆਖਰੀ ਕੁਆਲੀਫਿਕੇਸ਼ਨ ਮੈਚ ਵਿੱਚ ਹਰਾ ਦਿੱਤਾ ਪਰ ਤੀਜੇ ਸਥਾਨ 'ਤੇ ਰਹਿਣ ਕਾਰਨ ਏਐੱਫਸੀ ਅੰਡਰ-20 ਏਸ਼ੀਆ ਕੱਪ ਲਈ ਕੁਆਲੀਫਾਈ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img