12.4 C
Alba Iulia
Friday, November 22, 2024

ਬਲ

ਫਰਾਂਸ ’ਚ ਪੈਨਸ਼ਨ ਬਾਰੇ ਸੋਧ ਬਿੱਲ ਦਾ ਜ਼ੋਰਦਾਰ ਵਿਰੋਧ

ਪੈਰਿਸ, 31 ਜਨਵਰੀ ਫਰਾਂਸ ਵਿਚ ਪੈਨਸ਼ਨ ਢਾਂਚੇ 'ਚ ਸੋਧ ਖ਼ਿਲਾਫ਼ ਵੱਡੇ ਪੱਧਰ 'ਤੇ ਰੋਸ ਮੁਜ਼ਾਹਰੇ ਹੋ ਰਹੇ ਹਨ। ਫਰਾਂਸ ਦੇ ਲੇਬਰ ਆਗੂ ਲੱਖਾਂ ਦੀ ਗਿਣਤੀ ਵਿਚ ਮੁਜ਼ਾਹਰਾਕਾਰੀਆਂ ਨੂੰ ਸੜਕਾਂ 'ਤੇ ਲਿਆਉਣ ਲਈ ਜੱਦੋਜਹਿਦ ਕਰ ਰਹੇ ਹਨ। ਇਹ ਆਗੂ ਫਰਾਂਸ...

ਸਰਜੀਕਲ ਸਟ੍ਰਾਈਕ ਬਾਰੇ ਅਸੀਂ ਦਿਗਵਿਜੈ ਸਿੰਘ ਦੇ ਬਿਆਨ ਨਾਲ ਅਸਹਿਮਤ ਹਾਂ, ਹਥਿਆਰਬੰਦ ਬਲਾਂ ਨੂੰ ਸਬੂਤ ਦੇਣ ਦੀ ਲੋੜ ਨਹੀਂ: ਰਾਹੁਲ

ਜੰਮੂ, 24 ਜਨਵਰੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ 'ਸਰਜੀਕਲ ਸਟ੍ਰਾਈਕ' ਬਾਰੇ ਦਿਗਵਿਜੇ ਸਿੰਘ ਦੇ ਬਿਆਨ ਨਾਲ ਸਹਿਮਤ ਨਹੀਂ ਹਨ ਅਤੇ ਹਥਿਆਰਬੰਦ ਬਲਾਂ ਨੂੰ ਕੋਈ ਸਬੂਤ ਦਿਖਾਉਣ ਦੀ ਲੋੜ ਨਹੀਂ ਹੈ। ਸ੍ਰੀ...

ਬਿਲਕੀਸ ਬਾਨੋ ਮਾਮਲਾ: ਜਸਟਿਸ ਬੇਲਾ ਨੇ ਆਪਣੇ ਆਪ ਨੂੰ ਸੁਣਵਾਈ ਤੋਂ ਵੱਖ ਕੀਤਾ

ਨਵੀਂ ਦਿੱਲੀ, 13 ਦਸੰਬਰ ਸੁਪਰੀਮ ਕੋਰਟ ਦੀ ਜਸਟਿਸ ਬੇਲਾ ਐੱਮ. ਤ੍ਰਿਵੇਦੀ ਨੇ ਬਿਲਕੀਸ ਬਾਨੋ ਵੱਲੋਂ ਉਸ ਦੇ ਸਮੂਹਿਕ ਬਲਾਤਕਾਰ ਮਾਮਲੇ ਦੇ 11 ਦੋਸ਼ੀਆਂ ਨੂੰ ਮੁਆਫ਼ ਕਰਨ ਦੇ ਗੁਜਰਾਤ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ...

ਅਦਾਕਾਰ ਸੂਰਿਆ ਨਿਰਦੇਸ਼ਕ ਬਾਲਾ ਦੀ ਫਿਲਮ ’ਚੋਂ ਬਾਹਰ

ਚੇਨੱਈ: ਅਦਾਕਾਰ ਸੂਰਿਆ ਤਾਮਿਲ ਫਿਲਮਸਾਜ਼ ਬਾਲਾ ਦੀ ਆਉਣ ਵਾਲੀ ਫਿਲਮ 'ਵਨਨਗਾਨ' 'ਚੋਂ ਬਾਹਰ ਹੋ ਗਿਆ ਹੈ। ਕੌਮੀ ਐਵਾਰਡ ਜੇਤੂ ਅਦਾਕਾਰ ਦੇ ਫਿਲਮ 'ਚੋਂ ਬਾਹਰ ਹੋਣ ਬਾਰੇ ਜਾਣਕਾਰੀ ਬਾਲਾ ਨੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਮ ਦੀ ਕਹਾਣੀ...

ਅਮਰੀਕੀ ਸੈਨੇਟ ਨੇ ਸਮਲਿੰਗੀ ਵਿਆਹ ਨਾਲ ਸਬੰਧਤ ਇਤਿਹਾਸਕ ਬਿੱਲ ਪਾਸ ਕੀਤਾ

ਵਾਸ਼ਿੰਗਟਨ, 30 ਨਵੰਬਰ ਅਮਰੀਕੀ ਸੈਨੇਟ ਨੇ ਦੇਸ਼ ਵਿਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਲਈ ਬਿੱਲ ਪਾਸ ਕਰ ਦਿੱਤਾ। ਇਹ ਕਦਮ ਇਸ ਮੁੱਦੇ 'ਤੇ ਰਾਸ਼ਟਰੀ ਰਾਜਨੀਤੀ ਵਿੱਚ ਬਦਲਾਅ ਦਾ ਸੰਕੇਤ ਦਿੰਦਾ ਹੈ। ਸੁਪਰੀਮ ਕੋਰਟ ਦੇ 2015 ਦੇ ਫੈਸਲੇ ਤੋਂ ਬਾਅਦ...

ਟਵਿੱਟਰ ਦਾ ਬਲੂ ਟਿੱਕ ਯੂਜਰਜ਼  ਹਰ ਮਹੀਨੇ ਪਏਗਾ 8 ਅਮਰੀਕੀ ਡਾਲਰ ’ਚ

ਨਿਊਯਾਰਕ, 2 ਨਵੰਬਰ ਟਵਿੱਟਰ 'ਤੇ ਪੁਸ਼ਟੀ ਤੋਂ ਬਾਅਦ ਜਾਰੀ ਕੀਤੇ ਜਾਂਦੇ 'ਬਲੂ ਟਿੱਕ' ਬੈਜ ਲਈ ਯੂਜਰਜ਼ ਨੂੰ ਪ੍ਰਤੀ ਮਹੀਨਾ 8 ਅਮਰੀਕੀ ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਉਦਯੋਗਪਤੀ ਐਲੋਨ ਮਸਕ, ਜਿਸ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਖਰੀਦਿਆ ਹੈ,...

ਪੂਤਿਨ ਨੇ ਦੇਸ਼ ਦੇ ਪਰਮਾਣੂ ਬਲਾਂ ਦੀਆਂ ਜੰਗੀ ਮਸ਼ਕਾਂ ਦੀ ਨਿਗਰਾਨੀ ਕੀਤੀ

ਮਾਸਕੋ, 26 ਅਕਤੂਬਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦੇਸ਼ ਦੇ ਰਣਨੀਤਕ ਪਰਮਾਣੂ ਬਲਾਂ ਦੇ ਅਭਿਆਸਾਂ ਦੀ ਨਿਗਰਾਨੀ ਕੀਤੀ। ਇਸ ਦੌਰਾਨ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਵੀ ਵਰਤੀਆਂ ਗਈਆਂ। ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਪੂਤਿਨ ਨੂੰ ਦੱਸਿਆ ਕਿ ਰੂਸ...

ਕਿਸ਼ਤੀ ਚਾਲਣ: ਬੇਲਾ ਕਾਲਜ ਦੇ ਵਿਦਿਆਰਥੀਆਂ ਨੇ 12 ਤਗਮੇ ਜਿੱਤੇ

ਚਮਕੌਰ ਸਾਹਿਬ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਰੂਪਨਗਰ ਵਿੱਚ ਹੋਏ ਕਿਸ਼ਤੀ ਚਾਲਣ ਦੇ ਮੁਕਾਬਲਿਆਂ ਵਿੱਚ 12 ਤਗਮੇ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।...

ਆਸਕਰ ਲਈ ਭੇਜੀ ਭਾਰਤੀ ਫਿਲਮ ‘ਛੇਲੋ ਸ਼ੋਅ’ ਦੇ ਬਾਲ ਕਲਾਕਾਰ ਦੀ ਮੌਤ

ਅਹਿਮਦਾਬਾਦ: ਆਸਕਰ ਐਵਾਰਡ 2023 ਲਈ ਭਾਰਤ ਦੀ ਅਧਿਕਾਰਤ ਐਂਟਰੀ ਫਿਲਮ 'ਛੇਲੋ ਸ਼ੋਅ' ਦੇ ਬਾਲ ਅਭਿਨੇਤਾ ਰਾਹੁਲ ਕੋਲੀ ਦਾ 10 ਸਾਲ ਦੀ ਉਮਰ 'ਚ ਕੈਂਸਰ ਕਾਰਨ ਦੇਹਾਂਤ ਹੋ ਗਿਆ ਹੈ। ਪਾਨ ਨਲਿਨ ਵੱਲੋਂ ਨਿਰਦੇਸ਼ਿਤ ਇਹ ਫਿਲਮ ਦੇਸ਼ ਭਰ ਵਿੱਚ...

ਆਸਕਰ ਪੁਰਸਕਾਰ ਲਈ ਭਾਰਤ ਦੀ ਫਿਲਮ ‘ਛੇਲੋ ਸ਼ੋਅ’ ਦੇ ਬਾਲ ਕਲਾਕਾਰ ਰਾਹੁਲ ਕੋਲੀ ਦੀ ਕੈਂਸਰ ਕਾਰਨ ਮੌਤ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 11 ਅਕਤੂਬਰ ਬਾਲ ਅਭਿਨੇਤਾ ਰਾਹੁਲ ਕੋਲੀ, ਜੋ ਭਾਰਤ ਦੇ ਆਸਕਰ 2023 ਦੀ ਅਧਿਕਾਰਤ ਐਂਟਰੀ 'ਛੇਲੋ ਸ਼ੋਅ' ਦਾ ਹਿੱਸਾ ਸੀ, ਦਾ 10 ਸਾਲ ਦੀ ਉਮਰ 'ਚ ਕੈਂਸਰ ਕਾਰਨ ਦੇਹਾਂਤ ਹੋ ਗਿਆ ਹੈ। ਇਸ ਫਿਲਮ ਦਾ ਹੁਣ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img