12.4 C
Alba Iulia
Wednesday, May 15, 2024

ਦਨ

ਸਵਿਤਾ ਕੰਸਵਾਲ 16 ਦਿਨਾਂ ਵਿੱਚ ਮਾਊਂਟ ਐਵਰੈਸਟ ਤੇ ਮਾਊਂਟ ਮਕਾਲੁ ਚੋਟੀਆਂ ਸਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ

ਉੱਤਰਕਾਸ਼ੀ(ਉੱਤਰਾਖੰਡ), 25 ਜੁਲਾਈ ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਲੌਂਥਰੂ ਪਿੰਡ ਦੀ 26 ਸਾਲਾ ਸਵਿਤਾ ਕੰਸਵਾਲ ਮਹਿਜ਼ 16 ਦਿਨਾਂ ਵਿੱਚ ਵਿਸ਼ਵ ਦੀ ਸਭ ਤੋਂ ਉੱਚੀ ਟੀਸੀ ਮਾਊਂਟ ਐਵਰੈਸਟ ਤੇ ਮਾਊਂਟ ਮਕਾਲੂ 'ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਸਵਿਤਾ...

ਨਿਯਮਾਂ ’ਚ ਸੋਧ: ਦਿਨ ਰਾਤ ਝੁੂਲੇਗਾ ਤਿਰੰਗਾ

ਨਵੀਂ ਦਿੱਲੀ, 23 ਜੁਲਾਈ ਸਰਕਾਰ ਨੇ ਮੁਲਕ ਵਿੱਚ ਝੰਡਾ ਝੁਲਾਉਣ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ, ਜਿਸ ਤਹਿਤ ਹੁਣ ਤਿਰੰਗਾ ਦਿਨ ਅਤੇ ਰਾਤ ਦੋਵੇਂ ਸਮੇਂ ਝੁਲਾਏ ਜਾਣ ਦੀ ਇਜਾਜ਼ਤ ਹੈ। ਨਾਲ ਹੀ ਹੁਣ ਪੌਲਿਸਟਰ ਅਤੇ ਮਸ਼ੀਨ ਨਾਲ ਬਣੇ ਕੌਮੀ...

ਸੋਨੀਆ ਤੋਂ ਈਡੀ ਵੱਲੋਂ ਪੁੱਛ ਪੜਤਾਲ ਖ਼ਿਲਾਫ਼ ਸੰਸਦ ’ਚ ਹੰਗਾਮਾ: ਲੋਕ ਸਭਾ ਤੇ ਰਾਜ ਸਭਾ ਦਿਨ ਲਈ ਉਠਾਏ

ਨਵੀਂ ਦਿੱਲੀ, 21 ਜੁਲਾਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਈਡੀ ਵੱਲ ਪੁੱਛ ਪੜਤਾਲ ਕਰਨ ਤੇ ਹਰ ਕਈ ਮਾਮਲਿਆਂ 'ਤੇ ਅੱਜ ਵੀ ਸੰਸਦ ਵਿੱਚ ਹੰਗਾਮਾ ਹੋਇਆ। ਅੱਜ ਲੋਕ ਸਭਾ ਜਿਵੇਂ ਹੀ ਜੁੜੀ ਤਾਂ ਕਾਂਗਰਸ ਮੈਂਬਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ...

ਸੁਪਰੀਮ ਕੋਰਟ ਨੇ ਮੁਹੰਮਦ ਜ਼ੁਬੈਰ ਨੂੰ 5 ਦਿਨ ਲਈ ਅੰਤ੍ਰਿਮ ਜ਼ਮਾਨਤ ਦਿੱਤੀ

ਨਵੀਂ ਦਿੱਲੀ, 8 ਜੁਲਾਈ ਸੁਪਰੀਮ ਕੋਰਟ ਨੇ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਦਰਜ ਐੱਫਆਈਆਰ ਸਬੰਧੀ ਵਿੱਚ ਪੰਜ ਦਿਨਾਂ ਦੀ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ।...

ਵੈੈਸਟ ਇੰਡੀਜ਼ ਖ਼ਿਲਾਫ਼ ਇਕ ਦਿਨਾਂ ਲੜੀ ਲਈ ਸ਼ਿਖਰ ਧਵਨ ਕਪਤਾਨ: ਰੋਹਿਤ ਤੇ ਕੋਹਲੀ ਨੂੰ ਅਰਾਮ

ਨਵੀਂ ਦਿੱਲੀ, 6 ਜੁਲਾਈ ਸ਼ਿਖਰ ਧਵਨ ਨੂੰ ਵੈਸਟਇੰਡੀਜ਼ ਖ਼ਿਲਾਫ਼ 22 ਜੁਲਾਈ ਤੋਂ ਤ੍ਰਿਨੀਦਾਦ ਦੇ ਪੋਰਟ ਆਫ ਸਪੇਨ 'ਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਨਿਯਮਤ ਕਪਤਾਨ ਰੋਹਿਤ ਸ਼ਰਮਾ, ਵਿਰਾਟ...

ਦਿੱਲੀ ਪੁਲੀਸ ਨੇ ਮੁਹੰਮਦ ਜ਼ੁਬੈਰ ਨੂੰ ਅਦਾਲਤ ’ਚ ਪੇਸ਼ ਕਰਕੇ 14 ਦਿਨ ਲਈ ਜੁਡੀਸ਼ਲ ਰਿਮਾਂਡ ਮੰਗਿਆ

ਨਵੀਂ ਦਿੱਲੀ, 2 ਜੁਲਾਈ ਦਿੱਲੀ ਪੁਲੀਸ ਨੇ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ 2018 ਵਿਚ ਕਥਿਤ ਤੌਰ 'ਤੇ ਹਿੰਦੂ ਦੇਵਤੇ ਵਿਰੁੱਧ ਇਤਰਾਜ਼ਯੋਗ ਟਵੀਟ ਪੋਸਟ ਕਰਨ ਦੇ ਦੋਸ਼ ਵਿਚ ਅੱਜ ਇਥੇ ਅਦਾਲਤ ਵਿਚ ਪੇਸ਼ ਕੀਤਾ ਅਤੇ ਉਸ ਨੂੰ 14...

ਮੁਹੰਮਦ ਜ਼ੁਬੈਰ ਦੀ ਹਿਰਾਸਤ ਚਾਰ ਦਿਨ ਲਈ ਵਧਾਈ

ਨਵੀਂ ਦਿੱਲੀ, 28 ਜੂਨ ਦਿੱਲੀ ਦੀ ਅਦਾਲਤ ਨੇ ਕਥਿਤ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿੱਚ ਆਲਟ ਨਿਊਜ਼ ਦੇ ਬਾਨੀ ਮੁਹੰਮਦ ਜ਼ੁਬੈਰ ਦੀ ਹਿਰਾਸਤ ਅੱਜ ਚਾਰ ਦਿਨ ਲਈ ਵਧਾ ਦਿੱਤੀ ਹੈ। ਜ਼ੁਬੈਰ ਹਿੰਦੂ ਦੇਵਤਿਆਂ ਖ਼ਿਲਾਫ਼ ਸਾਲ 2018 ਵਿੱਚ ਕੀਤੇ 'ਇਤਰਾਜ਼ਯੋਗ...

‘ਜੁਗ ਜੁਗ ਜੀਓ’ ਨੇ ਪਹਿਲੇ ਦਿਨ 9.28 ਕਰੋੜ ਦੀ ਕਮਾਈ ਕੀਤੀ

ਮੁੰਬਈ: ਅਦਾਕਾਰ ਵਰੁਨ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ ਤੇ ਨੀਤੂ ਕਪੂਰ ਦੀ ਫਿਲਮ 'ਜੁਗ ਜੁਗ ਜੀਓ' ਨੇ ਪਹਿਲੇ ਦਿਨ 9.28 ਕਰੋੜ ਦੀ ਕਮਾਈ ਕੀਤੀ ਹੈ। ਵਪਾਰ ਵਿਸ਼ਲੇਸ਼ਕ ਤਾਰਨ ਆਦਰਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਫਿਲਮ ਬਾਰੇ ਗੱਲ ਕਰਦਿਆਂ...

ਜੰਮੂ-ਸ੍ਰੀਨਗਰ ਕੌਮੀ ਮਾਰਗ ਆਵਾਜਾਈ ਲਈ ਚੌਥੇ ਦਿਨ ਵੀ ਰਿਹਾ ਬੰਦ

ਜੰਮੂ, 24 ਜੂਨ ਜੰਮੂ-ਸ੍ਰੀਨਗਰ ਕੌਮੀ ਮਾਰਗ ਆਵਾਜਾਈ ਲਈ ਅੱਜ ਚੌਥੇ ਦਿਨ ਵੀ ਬੰਦ ਰਿਹਾ ਹਾਲਾਂਕਿ ਏਜੰਸੀਆਂ ਵੱਲੋਂ ਵੱਡੇ ਪੱਥਰਾਂ ਨੂੰ ਧਮਾਕੇ ਕਰਕੇ ਹਟਾਏ ਜਾਣ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ...

ਏਸ਼ਿਆਈ ਟਰੈਕ ਸਾਈਕਲਿੰਗ: ਦੂਜੇ ਦਿਨ ਭਾਰਤ ਨੇ 8 ਤਗ਼ਮੇ ਜਿੱਤੇ

ਨਵੀਂ ਦਿੱਲੀ: ਮੇਜ਼ਬਾਨ ਭਾਰਤ ਨੇ ਅੱਜ ਇੱਥੇ ਏਸ਼ਿਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਇੱਕ ਸੋਨੇ, ਤਿੰਨ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ ਅੱਠ ਮੈਡਲ ਜਿੱਤੇ। ਭਾਰਤ ਨੇ 41ਵੀਂ ਸੀਨੀਅਰ, 28ਵੀਂ ਜੂਨੀਅਰ ਏਸ਼ਿਆਈ ਟਰੈਕ ਅਤੇ 10ਵੀਂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img