12.4 C
Alba Iulia
Sunday, April 28, 2024

ਪਰ

ਪਹਿਲਾ ਕ੍ਰਿਕਟ ਟੈਸਟ: ਆਸਟਰੇਲੀਆ ਪਹਿਲੀ ਪਾਰੀ ’ਚ 177 ਦੌੜਾਂ ’ਤੇ ਆਊਟ, ਭਾਰਤ ਇਕ ਵਿਕਟ ’ਤੇ 77 ਦੌੜਾਂ

ਨਾਗਪੁਰ, 9 ਫਰਵਰੀ ਸੱਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰਨ ਵਾਲੇ ਰਵਿੰਦਰ ਜਡੇਜਾ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਇੱਥੇ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਆਸਟਰੇਲੀਆ ਨੂੰ 177 ਦੌੜਾਂ 'ਤੇ ਢੇਰ ਕਰ ਦਿੱਤਾ ਅਤੇ...

ਮਰਦੇ ਪਿਓ ਦੀ ਇੱਛਾ ਪੁੱਤ ਨੇ ਕਰ ਦਿੱਤੀ ਪੂਰੀ….

ਬੈਤੂਲ, 8 ਫਰਵਰੀ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਹਸਪਤਾਲ ਵਿੱਚ ਇੱਕ ਵਿਅਕਤੀ ਨੇ ਆਪਣੇ ਮਰ ਰਹੇ ਪਿਤਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਵਿਆਹ ਕਰਵਾ ਲਿਆ| ਇਹ ਘਟਨਾ ਸੋਮਵਾਰ ਰਾਤ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਮੁਲਤਾਈ...

ਐੱਮਬੀਬੀਐੱਸ: ਇੰਟਰਨਸ਼ਿਪ ਪੂਰੀ ਕਰਨ ਲਈ ਕੱਟ-ਆਫ ਮਿਤੀ 11 ਅਗਸਤ

ਨਵੀਂ ਦਿੱਲੀ, 7 ਫਰਵਰੀ ਕੇਂਦਰੀ ਸਿਹਤ ਮੰਤਰਾਲੇ ਨੇ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਦੇ ਚਾਹਵਾਨਾਂ ਲਈ ਲਾਜ਼ਮੀ ਇਕ ਵਰ੍ਹੇ ਦੀ ਇੰਟਰਨਸ਼ਿਪ ਪੂਰੀ ਕਰਨ ਲਈ ਕੱਟ-ਆਫ ਮਿਤੀ 30 ਜੂਨ ਤੋਂ ਵਧਾ ਕੇ 11 ਅਗਸਤ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 13...

ਸਿਰਸਾ: ਸਬ ਜੂਨੀਅਰ ਪ੍ਰੋ ਕੱਬਡੀ ਚੈਂਪੀਅਨਸ਼ਿਪ ਜੇਤੂ ਖਿਡਾਰੀ ਦਾ ਸਿਰਸਾ ਪਹੁੰਚਣ ’ਤੇ ਸਵਾਗਤ

ਪ੍ਰਭੂ ਦਿਆਲ ਸਿਰਸਾ, 14 ਜਨਵਰੀ ਨੇਪਾਲ 'ਚ ਹੋਈ ਸਬ ਜੂਨੀਅਰ ਇੰਟਰਨੈਸ਼ਨਲ ਪ੍ਰੋ ਕਬੱਡੀ ਚੈਪੀਅਨਸ਼ਿਪ 'ਚ ਪਹਿਲੀ ਵਾਰ ਸੋਨ ਤਗਮਾ ਜਿੱਤਣ ਵਾਲੀ ਟੀਮ ਦੇ ਖਿਡਾਰੀ ਦਾ ਅੱਜ ਸਿਰਸਾ ਪਹੁੰਚਣ 'ਤੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਿਰਸਾ ਦੇ ਪਿੰਡ ਸੰਤ ਨਗਰ...

ਐੱਲਏਸੀ ’ਤੇ ਹਾਲਾਤ ਸਥਿਰ ਪਰ ਕੁੱਝ ਕਿਹਾ ਨਹੀਂ ਜਾ ਸਕਦਾ: ਜਨਰਲ ਪਾਂਡੇ

ਨਵੀਂ ਦਿੱਲੀ, 12 ਜਨਵਰੀ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ 'ਤੇ ਸਥਿਤੀ 'ਸਥਿਰ' ਹੈ ਪਰ 'ਕੁਝ ਨਹੀਂ ਕਹਿ ਸਕਦੇ' ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਫ਼ੌਜੀ ਲੋੜੀਂਦੀ ਗਿਣਤੀ ਤਾਇਨਾਤ...

ਪੇਲੇ ਦੀ ਮੌਤ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ: ਮੋਦੀ

ਨਵੀਂ ਦਿੱਲੀ, 30 ਦਸੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੁਟਬਾਲ ਦੇ ਬਾਦਸ਼ਾਹ ਪੇਲੇ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਅੱਜ ਕਿਹਾ ਕਿ ਉਨ੍ਹਾਂ ਦਾ ਸ਼ਾਨਦਾਰ ਖੇਡ ਪ੍ਰਦਰਸ਼ਨ ਅਤੇ ਸਫਲਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਪੇਲੇ ਦਾ ਵੀਰਵਾਰ...

ਟੈਸਟ: ਦੱਖਣੀ ਅਫਰੀਕਾ ਪਹਿਲੀ ਪਾਰੀ ’ਚ 189 ਦੌੜਾਂ ’ਤੇ ਢੇਰ

ਮੈਲਬਰਨ, 26 ਦਸੰਬਰ ਕੈਮਰਨ ਗ੍ਰੀਨ ਦੀਆਂ ਪੰਜ ਵਿਕਟਾਂ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਦੂਜੇ ਟੈਸਟ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਨੂੰ ਆਪਣੀ ਪਹਿਲੀ ਪਾਰੀ ਵਿੱਚ 189 ਦੌੜਾਂ 'ਤੇ ਸਮੇਟ ਦਿੱਤਾ। ਤੇਜ਼ ਗੇਂਦਬਾਜ਼ ਗ੍ਰੀਨ ਨੇ 27 ਦੌੜਾਂ ਦੇ ਕੇ...

ਟੈਸਟ: ਭਾਰਤ ਨੇ ਪਹਿਲੀ ਪਾਰੀ ’ਚ 87 ਦੌੜਾਂ ਦੀ ਲੀਡ ਲਈ

ਮੀਰਪੁਰ, 23 ਦਸੰਬਰ ਰਿਸ਼ਭ ਪੰਤ ਦੀ 93 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ ਵਿੱਚ 314 ਦੌੜਾਂ ਬਣਾ ਕੇ 87 ਦੌੜਾਂ ਦੀ ਲੀਡ ਲਈ। ਬੰਗਲਾਦੇਸ਼ ਨੇ ਪਹਿਲੀ...

ਦੂਜੇ ਕ੍ਰਿਕਟ ਟੈਸਟ ਦੀ ਦੂਜੀ ਪਾਰੀ: ਬੰਗਲਾਦੇਸ਼ 231 ਦੌੜਾਂ ’ਤੇ ਆਊਟ, ਭਾਰਤ ਦੀ ਹਾਲਤ ਖ਼ਰਾਬ, 4 ਵਿਕਟਾਂ ’ਤੇ 45 ਦੌੜਾਂ

ਮੀਰਪੁਰ, 24 ਦਸੰਬਰ ਭਾਰਤ ਨੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਅੱਜ ਇੱਥੇ ਬੰਗਲਾਦੇਸ਼ ਨੂੰ ਦੂਜੀ ਪਾਰੀ ਵਿਚ 231 ਦੌੜਾਂ 'ਤੇ ਆਊਟ ਕਰ ਦਿੱਤਾ। ਭਾਰਤ ਨੂੰ ਦੋ ਟੈਸਟ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤਣ ਲਈ 145 ਦੌੜਾਂ ਦਾ ਟੀਚਾ...

ਹਾਲੇ ਵੀ ਦਿਲੋਂ ਪੂਰਾ ਪੰਜਾਬੀ ਹੈ ਆਯੂਸ਼ਮਾਨ ਖੁਰਾਣਾ

ਮੁੰਬਈ: ਅਦਾਕਾਰ ਆਯੂਸ਼ਮਾਨ ਖੁਰਾਣਾ ਦਿਲੋਂ ਪੂਰਾ ਪੰਜਾਬੀ ਹੈ। ਆਯੂਸ਼ਮਾਨ ਨੂੰ ਹਰ ਵੇਲੇ ਖਾਣੇ ਦਾ ਖਿਆਲ ਰਹਿੰਦਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਉਸ ਨੂੰ ਮਠਿਆਈਆਂ ਅਤੇ ਉਸ ਦੀ ਮਾਂ ਦੇ ਹੱਥ ਦਾ ਬਣਿਆ ਖਾਣਾ, ਵਿਸ਼ੇਸ਼ ਤੌਰ 'ਤੇ ਰਾਜਮਾਂਹ-ਚੌਲ,...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img