12.4 C
Alba Iulia
Friday, February 23, 2024

ਭਲ

ਅਜੈ ਦੇਵਗਨ ਦੀ ‘ਭੋਲਾ’ ਨੇ ਦੂਜੇ ਦਿਨ ਕੀਤੀ 7.40 ਕਰੋੜ ਦੀ ਕਮਾਈ

ਮੁੰਬਈ: ਅਦਾਕਾਰਾ ਅਜੈ ਦੇਵਗਨ ਦੀ ਫਿਲਮ 'ਭੋਲਾ' ਨੇ ਹੁਣ ਤੱਕ ਕੁੱਲ 18.60 ਕਰੋੜ ਦੀ ਕਮਾਈ ਕੀਤੀ ਹੈ। ਰਿਲੀਜ਼ ਤੋਂ ਦੂਜੇ ਦਿਨ ਫਿਲਮ ਦੀ ਕਮਾਈ 7.40 ਕਰੋੜ ਰੁਪਏ ਦਰਜ ਕੀਤੀ ਗਈ ਹੈ। ਅਜੈ ਦੇਵਗਨ ਵੱਲੋਂ ਨਿਰਦੇਸ਼ਿਤ ਇਸ ਫਿਲਮ ਨੂੰ...

ਕਾਰਤਿਕ ਆਰੀਅਨ ਨੂੰ ‘ਭੂਲ ਭੁਲੱਈਆ 2’ ਲਈ ਸਰਬੋਤਮ ਅਦਾਕਾਰ ਦਾ ਐਵਾਰਡ

ਮੁੰਬਈ: ਅਦਾਕਾਰ ਕਾਰਤਿਕ ਆਰੀਅਨ ਨੂੰ 'ਜ਼ੀ ਸਿਨੇ ਐਵਾਰਡਜ਼ 2023' ਵੱਲੋਂ ਫਿਲਮ 'ਭੂਲ ਭੁਲੱਈਆ 2' ਲਈ ਸਰਬੋਤਮ ਅਦਾਕਾਰ ਦੇ ਐਵਾਰਡ ਨਾਲ ਸਨਮਾਨਿਆ ਗਿਆ ਹੈ। ਅਦਾਕਾਰ ਨੇ ਇਸ ਐਵਾਰਡ ਲਈ ਖੁਸ਼ੀ ਜ਼ਾਹਰ ਕਰਦਿਆਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਐਵਾਰਡ ਹਾਸਲ ਕਰਨ...

ਅਜੈ ਦੇਵਗਨ ਦੀ ਫਿਲਮ ‘ਭੋਲਾ’ ਦਾ ਟੀਜ਼ਰ ਰਿਲੀਜ਼

ਮੁੰਬਈ: ਅਜੈ ਦੇਵਗਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਭੋਲਾ' ਦਾ ਟੀਜ਼ਰ ਅੱਜ ਇੱਥੇ ਮੁੰਬਈ ਦੇ ਜੁਹੂ ਇਲਾਕੇ ਦੇ ਇੱਕ ਮਲਟੀਪਲੈਕਸ ਵਿੱਚ ਰਿਲੀਜ਼ ਕੀਤਾ ਗਿਆ। ਟੀਜ਼ਰ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਬਿਆਨਦਾ ਹੈ, ਜੋ ਇਕੱਲਿਆਂ ਕਈ ਮੁਸੀਬਤਾਂ ਦਾ ਸਾਹਮਣਾ...

ਨੇਪਾਲ ਹਵਾਈ ਜਹਾਜ਼ ਹਾਦਸਾ: 4 ਵਿਅਕਤੀਆਂ ਦੀ ਭਾਲ ਸ਼ੁਰੂ, ਲਾਸ਼ਾਂ ਅੱਜ ਪਰਿਵਾਰਾਂ ਨੂੰ ਸੌਂਪੀਆਂ ਜਾਣਗੀਆਂ

ਕਾਠਮੰਡੂ, 16 ਜਨਵਰੀ ਨੇਪਾਲ ਦੇ ਖੋਜ ਅਤੇ ਬਚਾਅ ਕਰਮਚਾਰੀਆਂ ਨੇ ਹਾਦਸਾਗ੍ਰਸਤ ਜਹਾਜ਼ ਵਿਚ ਸਵਾਰ ਵਿਅਕਤੀਆਂ ਨੂੰ ਲੱਭਣ ਲਈ ਅੱਜ ਸਵੇਰੇ ਕੰਮ ਮੁੜ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਬਚਾਅ ਕਾਰਜ ਰੋਕ ਦਿੱਤਾ ਗਿਆ ਸੀ। ਕਰੈਸ਼ ਹੋਏ...

ਅਜੈ ਦੇਵਗਨ ਦੀ ਫਿਲਮ ‘ਭੋਲਾ’ ਦੀ ਸ਼ੂਟਿੰਗ ਮੁਕੰਮਲ

ਮੁੰਬਈ: ਬੌਲੀਵੁੱਡ ਅਦਾਕਾਰ ਅਜੈ ਦੇਵਗਨ ਦੀ ਫਿਲਮ 'ਭੋਲਾ' ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਅਜੈ ਦੇਵਗਨ ਨੇ ਇਸ ਸਬੰਧੀ ਇੰਸਟਾਗਰਾਮ 'ਤੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ ਤੇ ਇਹ...

ਭਾਜਪਾ ਸ਼ਾਇਦ ‘ਡਬਲ ਇੰਜਣ’ ਵਿੱਚ ਤੇਲ ਪਾਉਣਾ ਭੁੱਲੀ: ਪ੍ਰਿਯੰਕਾ

ਊਨਾ(ਹਿਮਾਚਲ ਪ੍ਰਦੇਸ਼), 7 ਨਵੰਬਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਭਾਜਪਾ ਦੀ 'ਡਬਲ ਇੰਜਣ' ਸਰਕਾਰ ਪਿਛਲੇ ਪੰਜ ਸਾਲਾਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਹੈ, ਪਰ ਸ਼ਾਇਦ ਉਹ ਇੰਜਣ ਵਿੱਚ ਤੇਲ ਪਾਉਣਾ ਭੁੱਲ ਗਏ। ਪ੍ਰਿਯੰਕਾ ਨੇ ਅਸੈਂਬਲੀ ਚੋਣਾਂ ਤੋਂ...

ਮੈਂ ਲੋਕਾਂ ਵਿੱਚ ਆਪਣੀ ‘ਭੋਲ਼ੀ’ ਤੇ ‘ਵਿਚਾਰੀ’ ਦਿੱਖ ਨੂੰ ਬਦਲਣਾ ਚਾਹੁੰਦੀ ਹਾਂ: ਜਾਹਨਵੀ ਕਪੂਰ

ਮੁੰਬਈ: ਅਦਾਕਾਰਾ ਜਾਹਨਵੀ ਕਪੂਰ ਨੂੰ ਆਸ ਹੈ ਕਿ ਉਸ ਦੀ ਨਵੀਂ ਕਾਮੇਡੀ ਫਿਲਮ 'ਗੁੱਡ ਲੱਕ ਜੈਰੀ' ਵਿੱਚ ਉਸ ਦੀ ਅਦਾਕਾਰੀ ਦੇਖ ਕੇ ਦਰਸ਼ਕ ਉਸ ਦੀ 'ਭੋਲੀ' ਤੇ 'ਵਿਚਾਰੀ' ਦਿੱਖ ਨਾਲੋਂ ਕੁਝ ਵੱਖਰਾ ਮਹਿਸੂਸ ਕਰਨਗੇ। 2018 ਵਿੱਚ ਰੁਮਾਂਟਿਕ ਡਰਾਮਾ...

ਅਜੈ ਦੇਵਗਨ ਨਿਰਦੇਸ਼ਿਤ ਕਰਨਗੇ ਫਿਲਮ ‘ਕੈਥੀ’ ਦਾ ਹਿੰਦੀ ਰੀਮੇਕ ‘ਭੋਲਾ’

ਮੁੰਬਈ: ਬੌਲੀਵੁੱਡ ਅਦਾਕਾਰ ਅਜੈ ਦੇਵਗਨ ਨੇ ਅੱਜ ਐਲਾਨ ਕੀਤਾ ਕਿ ਉਹ 2019 ਦੀ ਤਾਮਿਲ ਹਿੱਟ ਫਿਲਮ 'ਕੈਥੀ' ਦਾ ਹਿੰਦੀ ਰੀਮੇਕ ਫਿਲਮ 'ਭੋਲਾ' ਦਾ ਨਿਰਦੇਸ਼ਨ ਕਰਨਗੇ। ਅਜੈ ਦੇਵਗਨ ਇਸ ਫਿਲਮ ਵਿੱਚ ਅਦਾਕਾਰਾ ਤੱਬੂ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।...

‘ਭੂਲ ਭੁਲੱਈਆ-2’ ਨੇ 150 ਕਰੋੜ ਤੋਂ ਵੱਧ ਦੀ ਕਮਾਈ ਕੀਤੀ

ਮੁੰਬਈ: ਅਦਾਕਾਰ ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲੱਈਆ-2' ਨੇ ਬਾਕਸ ਆਫਿਸ 'ਤੇ 150 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਅੱਜ ਸਾਂਝੀ ਕੀਤੀ ਗਈ। ਅਨੀਸ ਬਜ਼ਮੀ ਵੱਲੋਂ ਨਿਰਦੇਸ਼ਿਤ ਇਹ ਮਨੋਵਿਗਿਆਨਕ ਭੂਤੀਆ...

ਮੋਦੀ ਨੇ ਘਰ ਦਾ ਪਤਾ ਲੋਕ ਕਲਿਆਣ ਮਾਰਗ ਤਾਂ ਰੱਖ ਲਿਆ ਹੈ ਪਰ ਇਸ ਨਾਲ ਲੋਕਾਂ ਦਾ ਭਲਾ ਹੋਣ ਵਾਲਾ ਨਹੀਂ: ਰਾਹੁਲ

ਨਵੀਂ ਦਿੱਲੀ, 4 ਜੂਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰਮਚਾਰੀ ਭਵਿੱਖ ਨਿਧੀ (ਈਪੀਐੱਫ) 'ਤੇ ਵਿਆਜ ਦਰ ਨੂੰ 8.1 ਫੀਸਦੀ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ 'ਲੋਕ ਕਲਿਆਣ ਮਾਰਗ' ਦਾ ਪਤਾ (ਪ੍ਰਧਾਨ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img