12.4 C
Alba Iulia
Saturday, May 18, 2024

ਵਲ

ਮਹਿਲਾ ਕ੍ਰਿਕਟ: ਭਾਰਤ ਵੱਲੋਂ ਦੂਜੇ ਮੈਚ ’ਚ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਮਾਤ

ਪਾਲੇਕੇਲੇ, 4 ਜੁਲਾਈ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੱਥੇ ਦੂਜੇ ਇੱਕ ਦਿਨਾਂ ਮੈਚ ਵਿੱਚ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਤਿੰਨਾਂ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ ਜਿੱਤ ਲਈ...

ਤਨਖਾਹ ਵਿੱਚ ਵਾਧੇ ਨੂੰ ਲੈ ਕੇ ਪੈਰਿਸ ਹਵਾਈ ਅੱਡੇ ਦੇ ਮੁਲਾਜ਼ਮਾਂ ਵੱਲੋਂ ਹੜਤਾਲ

ਪੈਰਿਸ, 1 ਜੁਲਾਈ ਪੈਰਿਸ ਦੇ ਚਾਰਲਸ ਡੀ ਗੌਲੇ ਹਵਾਈ ਅੱਡੇ 'ਤੇ ਅੱਜ ਉਡਾਣਾਂ 'ਚ ਅੜਿੱਕੇ ਪਏ ਕਿਉਂਕਿ ਹਵਾਈ ਅੱਡੇ ਦੇ ਮੁਲਾਜ਼ਮਾਂ ਨੇ ਤਨਖਾਹ 'ਚ ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ ਕਰਦਿਆਂ ਪ੍ਰਦਰਸ਼ਨ ਕੀਤੇ। ਇਹ ਕਾਮੇ ਵਧ ਰਹੀ ਮਹਿੰਗਾਈ...

ਹੁਣ ਨਾਰੀ ਮੁਕਤੀ ਦਾ ਵੇਲ਼ਾ

ਬ੍ਰਹਮਜਗਦੀਸ਼ ਸਿੰਘ ਮਨੋ-ਵਿਗਿਆਨੀਆਂ ਦਾ ਮਤ ਹੈ ਕਿ ਹਰ ਬੱਚਾ ਦਵੈਲਿੰਗੀ ਹੁੰਦਾ ਹੈ। ਅਰਥਾਤ, ਉਸ ਦੇ ਚਰਿੱਤਰ ਵਿੱਚ ਪੁਰਸ਼ ਅਤੇ ਨਾਰੀ ਦੋਹਾਂ ਦੇ ਗੁਣ-ਲੱਛਣ ਹੁੰਦੇ ਹਨ, ਪਰ ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਜਾਂਦਾ ਹੈ। ਮਨੁੱਖੀ ਸਮਾਜ ਅਤੇ ਸੱਭਿਆਚਾਰ ਉਸ ਨੂੰ, ਉਸ...

ਆਮਦਨ ਕਰ ਵਿਭਾਗ ਵੱਲੋਂ ਸ਼ਰਦ ਪਵਾਰ ਨੂੰ ਨੋਟਿਸ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਨਵੀਂ ਦਿੱਲੀ, 1 ਜੁਲਾਈ ਮਹਾਰਾਸ਼ਟਰ ਵਿੱਚ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ ਸਰਕਾਰ ਡਿੱਗਣ ਮਗਰੋਂ ਆਮਦਨ ਕਰ ਵਿਭਾਗ ਦੇ ਮੁੰਬਈ ਯੂਨਿਟ ਨੇ ਰਾਸ਼ਟਾਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੂੰ ਨੋਟਿਸ ਜਾਰੀ ਕਰ ਦਿੱਤਾ...

ਰਾਸ਼ਟਰਪਤੀ ਚੋਣਾਂ: ਸ਼੍ਰੋਮਣੀ ਅਕਾਲੀ ਦਲ ਵੱਲੋਂ ਦਰੋਪਦੀ ਮੁਰਮੂ ਦਾ ਸਮਰਥਨ

ਚੰਡੀਗੜ੍ਹ, 1 ਜੁਲਾਈ ਸ਼੍ਰੋਮਣੀ ਅਕਾਲੀ ਦਲ ਨੇ ਰਾਸ਼ਟਰਪਤੀ ਚੋਣਾਂ ਲਈ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਉਮੀਦਵਾਰ ਦਰੋਪਦੀ ਮੁਰਮੂ ਦੇ ਸਮਰਥਨ ਦਾ ਐਲਾਨ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ...

ਰੂਸ ਅਤੇ ਚੀਨ ਵੱਲੋਂ ਨਾਟੋ ਦੇ ਬਿਆਨ ਦਾ ਤਿੱਖਾ ਵਿਰੋਧ

ਮੈਡਰਿਡ, 30 ਜੂਨ ਆਲਮੀ ਸਥਿਰਤਾ ਲਈ ਰੂਸ ਨੂੰ 'ਸਿੱਧਾ ਖਤਰਾ' ਤੇ ਚੀਨ ਨੂੰ 'ਗੰਭੀਰ ਚੁਣੌਤੀ' ਕਰਾਰ ਦੇਣ 'ਤੇ ਅੱਜ ਮਾਸਕੋ ਤੇ ਪੇਈਚਿੰਗ ਨੇ ਨਾਟੋ ਨੂੰ ਕਰਾਰੇ ਹੱਥੀਂ ਲਿਆ। ਜ਼ਿਕਰਯੋਗ ਹੈ ਕਿ ਪੱਛਮੀ ਫੌਜੀ ਗੱਠਜੋੜ ਨੇ ਮੈਡਰਿਡ 'ਚ ਇੱਕ ਸਿਖਰ...

ਰੂਸ-ਯੂਕਰੇਨ ਜੰਗ ’ਚ ਆਮ ਲੋਕਾਂ ਦੀ ਮੌਤ ਪ੍ਰੇਸ਼ਾਨ ਕਰਨ ਵਾਲੀ: ਭਾਰਤ

ਸੰਯੁਕਤ ਰਾਸ਼ਟਰ, 29 ਜੂਨ ਰੂਸ ਅਤੇ ਯੂਕਰੇਨ ਵਿਚਕਾਰ ਜਾਰੀ ਜੰਗ ਦੌਰਾਨ ਆਮ ਲੋਕਾਂ ਦੀ ਮੌਤ 'ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਨੇ ਕਿਹਾ ਹੈ ਕਿ ਸ਼ਹਿਰੀ ਇਲਾਕਿਆਂ 'ਚ ਅਹਿਮ ਨਾਗਰਿਕ ਟਿਕਾਣੇ ਆਸਾਨ ਨਿਸ਼ਾਨਾ ਬਣਦੇ ਜਾ ਰਹੇ ਹਨ। ਸੰਯੁਕਤ ਰਾਸ਼ਟਰ ਸਲਾਮਤੀ...

ਜਨਰਲ ਬਾਜਵਾ ਨਾਲ ਬਰਤਾਨੀਆ ਦੇ 12 ਸਿੱਖ ਫ਼ੌਜੀਆਂ ਦੇ ਵਫ਼ਦ ਵੱਲੋਂ ਮੁਲਾਕਾਤ

ਇਸਲਾਮਾਬਾਦ, 29 ਜੂਨ ਪਾਕਿਸਤਾਨ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਬਰਤਾਨਵੀ ਸਿੱਖ ਫ਼ੌਜੀਆਂ ਦੇ ਵਫ਼ਦ ਨੂੰ ਕਿਹਾ ਹੈ ਕਿ ਇਤਿਹਾਸਕ ਕਰਤਾਰਪੁਰ ਲਾਂਘਾ ਧਾਰਮਿਕ ਆਜ਼ਾਦੀ ਅਤੇ ਸਦਭਾਵਨਾ ਪ੍ਰਤੀ ਪਾਕਿਸਤਾਨ ਦੀ 'ਅਟੁੱਟ ਵਚਨਬੱਧਤਾ' ਦਾ ਅਮਲੀ ਪ੍ਰਗਟਾਵਾ ਹੈ। ਬਰਤਾਨੀਆ ਦੀ...

ਇਓਨ ਮੋਰਗਨ ਵੱਲੋਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ

ਲੰਡਨ: ਇੰਗਲੈਂਡ ਦੇ ਕ੍ਰਿਕਟਰ ਇਓਨ ਮੋਰਗਨ ਨੇ ਅੱਜ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇੰਗਲੈਂਡ ਦੇ 2015 ਦੇ ਵਿਸ਼ਵ ਕੱਪ ਵਿੱਚ ਮਾੜੇ ਪ੍ਰਦਰਸ਼ਨ ਮਗਰੋਂ ਮੋਰਗਨ ਨੇ ਟੀਮ ਦੀ ਕਮਾਨ ਸੰਭਾਲਿਆਂ ਸੀਮਤ ਓਵਰਾਂ ਦੇ ਕ੍ਰਿਕਟ ਵਿੱਚ ਟੀਮ ਨੂੰ...

ਕੰਗਨਾ ਵੱਲੋਂ 1975 ਐਮਰਜੈਂਸੀ ਸਬੰਧੀ ਖਬਰ ਦੀ ਤਸਵੀਰ ਜਾਰੀ

ਮੁੰਬਈ: ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੋ ਫਿਲਮ 'ਐਮਰਜੈਂਸੀ' ਵਿੱਚ ਸਾਬਕਾ ਤੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ਵਿਚ ਨਜ਼ਰ ਆਵੇਗੀ ਨੇ ਸਾਲ 1975 ਵਿੱਚ ਐਮਰਜੈਂਸੀ ਦੇ ਦਿਨ ਦੀ ਇੱਕ ਖਬਰ ਦੀ ਕਲਿੱਪਿੰੰਗ ਸਾਂਝੀ ਕੀਤੀ ਹੈ। ਕੰਗਨਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img