12.4 C
Alba Iulia
Saturday, November 30, 2024

Tiwana Radio Team

ਆਈਫਾ ਐਵਾਰਡ ਸਮਾਗਮ ਵਿੱਚ ਸ਼ਾਮਲ ਹੋਣਗੇ ਕਈ ਵੱਡੇ ਸਿਤਾਰੇ

ਮੁੰਬਈ: ਫਿਲਮ ਅਦਾਕਾਰ ਮਿਥੁਨ ਚਕਰਬਰਤੀ, ਮਾਧੁਰੀ ਦੀਕਸ਼ਿਤ ਅਰਜੁਨ ਰਾਮਪਾਲ ਤੇ ਸਾਨਿਆ ਮਲਹੋਤਰਾ ਸਮੇਤ ਹੋਰ ਬਹੁਤ ਸਾਰੇ ਕਲਾਕਾਰ ਤੇ ਅਦਾਕਾਰ ਆਉਣ ਵਾਲੇ ਦਿਨਾਂ ਵਿੱਚ 22ਵੇਂ ਆਈਫਾ ਐਵਾਰਡ ਸਮਾਗਮ ਵਿੱਚ ਸ਼ਾਮਲ ਹੋਣਗੇ। ਇਹ ਜਾਣਕਾਰੀ ਐਵਾਰਡ ਸਮਾਗਮ ਦੇ ਪ੍ਰਬੰਧਕਾਂ ਨੇ ਅੱਜ...

ਰਾਮ ਚਰਨ ਨੂੰ ਮਿਲਣ ਲਈ 264 ਕਿਲੋਮੀਟਰ ਤੁਰ ਕੇ ਆਇਆ ਪ੍ਰਸ਼ੰਸਕ

ਹੈਦਰਾਬਾਦ: ਦੱਖਣ ਭਾਰਤੀ ਫਿਲਮਾਂ ਦੇ ਅਦਾਕਾਰ ਰਾਮ ਚਰਨ ਦੇ ਗੜਵਾਲ ਤੋਂ ਪ੍ਰਸ਼ੰਸਕ ਨੇ ਉਸ ਦਾ ਸਨਮਾਨ ਕਰਨ ਲਈ ਅਨੋਖਾ ਢੰਗ ਲੱਭਿਆ। ਜੈਰਾਮ ਨਾਂ ਦੇ ਇਸ ਪ੍ਰਸ਼ੰਸਕ ਨੇ ਰਾਮ ਚਰਨ ਨੂੰ ਮਿਲਣ ਲਈ ਨਾ ਸਿਰਫ਼ 264 ਕਿਲੋਮੀਟਰ ਦਾ ਪੈਦਲ...

ਰਿਚਾ ਚੱਢਾ ਨੇ ਲੱਦਾਖ ’ਚ ਫੌਜੀਆਂ ਨਾਲ ਬਿਤਾਇਆ ਸਮਾਂ

ਮੁੰਬਈ: ਅਦਾਕਾਰਾ ਰਿਚਾ ਚੱਢਾ ਇੰਟਰਨੈਸ਼ਨਲ ਮਿਊਜ਼ਿਕ ਫੈਸਟੀਵਲ ਦੇ ਪਹਿਲੇ ਐਡੀਸ਼ਨ ਵਿੱਚ ਸ਼ਾਮਲ ਹੋਣ ਲਈ ਪਿੱਛੇ ਜਿਹੇ ਲੱਦਾਖ ਗਈ ਹੋਈ ਸੀ ਤੇ ਉਹ ਇਸ ਫੈਸਟੀਵਲ ਦੇ ਸਮਾਪਤੀ ਸਮਾਗਮ ਦਾ ਵੀ ਹਿੱਸਾ ਬਣੇਗੀ। ਉਸ ਨੂੰ ਇੱਥੇ ਸਮੁੰਦਰੀ ਤਲ ਤੋਂ 12000...

ਫਿਲਮੀ ਹਸਤੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਮੁੰਬਈ: ਬੌਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰ ਅਜੈ ਦੇਵਗਨ ਨੇ ਸਿੱਧੂ ਮੂਸੇਵਾਲਾ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਜੈ ਤੋਂ ਇਲਾਵਾ ਕਪਿਲ ਸ਼ਰਮਾ, ਰਿਚਾ ਚੱਢਾ ਤੇ ਸਵਰਾ ਭਾਸਕਰ ਵਰਗੀਆਂ ਹਸਤੀਆਂ ਨੇ ਵੀ ਪੰਜਾਬੀ ਗਾਇਕ ਦੀ ਮੌਤ 'ਤੇ ਗਹਿਰਾ...

ਮਹਾਮਾਰੀ ’ਚ ਵੀ ਭਾਰਤੀ ਸਟਾਰਟਅਪਸ ਦਾ ਮੁੱਲ ਵਧਿਆ: ਮੋਦੀ

ਮੁੱਖ ਅੰਸ਼ ਨਵੀਆਂ ਕੰਪਨੀਆਂ ਦੀ ਗਿਣਤੀ 100 ਤੱਕ ਪਹੁੰਚਣ ਦਾ ਜ਼ਿਕਰ ਲੋਕਾਂ ਨੂੰ 21 ਜੂਨ ਨੂੰ 'ਯੋਗ ਦਿਵਸ' ਮਨਾਉਣ ਦਾ ਸੱਦਾ ਦਿੱਤਾ ਨਵੀਂ ਦਿੱਲੀ, 29 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿਚ 'ਯੂਨੀਕੌਰਨ' ਕੰਪਨੀਆਂ ਦੀ ਗਿਣਤੀ 100 ਤੱਕ ਪਹੁੰਚਣ ਦਾ ਜ਼ਿਕਰ...

ਨੇਪਾਲ ਹਵਾਈ ਹਾਦਸਾ: 14 ਲਾਸ਼ਾਂ ਬਰਾਮਦ

ਕਾਠਮੰਡੂ, 30 ਮਈ ਇਥੇ ਗੁਆਚੇ ਹੋਏ ਹਵਾਈ ਜਹਾਜ਼ ਦਾ ਮਲਬਾ ਮਿਲ ਗਿਆ ਹੈ ਤੇ 14 ਲਾਸ਼ਾਂ ਵੀ ਬਰਾਮਦ ਹੋਈਆਂ ਹਨ। ਤਾਰਾ ਏਅਰਲਾਈਨਜ਼ ਦੇ ਜਹਾਜ਼ ਵਿਚ ਭਾਰਤ ਦੇ ਠਾਣੇ ਦੇ ਤ੍ਰਿਪਾਠੀ ਪਰਿਵਾਰ ਦੇ ਚਾਰ ਜਣੇ ਵੀ ਸਵਾਰ ਸਨ। ਉਹ ਪਰਿਵਾਰ...

ਕੈਨੇਡਾ ਦੇ ਰੈਪਰ ਡਰੇਕ ਵੱਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਜਾਂਜਲੀ

ਲਾਸ ਏਂਜਲਸ, 30 ਮਈ ਕੈਨੇਡੀਅਨ ਰੈਪਰ ਡਰੇਕ ਨੇ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਮੂਸੇਵਾਲਾ ਦੀ ਬੀਤੀ ਸ਼ਾਮ ਮਾਨਸਾ ਜ਼ਿਲ੍ਹੇ ਵਿੱਚ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਡਰੇਕ ਨੇ ਇੰਸਟਾਗ੍ਰਾਮ 'ਤੇ ਮੂਸੇਵਾਲਾ...

ਆਈਪੀਐੱਲ: ਰਾਜਸਥਾਨ ਨੂੰ ਹਰਾ ਕੇ ਗੁਜਰਾਤ ਟਾਈਟਨਜ਼ ਬਣਿਆ ਚੈਂਪੀਅਨ

ਅਹਿਮਦਾਬਾਦ, 29 ਮਈ ਪਲੇਠਾ ਟੂਰਨਾਮੈਂਟ ਖੇਡ ਰਹੇ ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰੌਇਲਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਆਈਪੀਐੱਲ (ਇੰਡੀਅਨ ਪ੍ਰੀਮੀਅਰ ਲੀਗ) ਦਾ ਖ਼ਿਤਾਬ ਜਿੱਤ ਲਿਆ ਹੈ। ਇੱਥੇੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਜਸਥਾਨ ਰੌਇਲਜ਼ ਟੀਮ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ...

ਕਿਸ਼ਤੀ ਚਾਲਨ: ਪ੍ਰਾਚੀ ਨੇ ਇਤਿਹਾਸ ਰਚਿਆ

ਨਵੀਂ ਦਿੱਲੀ: ਪ੍ਰਾਚੀ ਯਾਦਵ ਨੇ ਪੋਲੈਂਡ ਦੇ ਪੋਜ਼ਨਾਨ ਵਿੱਚ ਚੱਲ ਰਹੇ ਪੈਰਾ ਕੈਨੋ (ਕਿਸ਼ਤੀ ਚਾਲਨ) ਵਿਸ਼ਵ ਕੱਪ ਦੇ ਮਹਿਲਾ ਵੀਐੱਲ2 200 ਮੀਟਰ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪ੍ਰਾਚੀ ਨੇ 1:04.71 ਸਕਿੰਟ ਦੇ...

ਕਾਨ: ‘ਟਰਾਇਐਂਗਲ ਆਫ ਸੈਡਨੈੱਸ’ ਨੂੰ ਪਾਮ ਡੀ’ਓਰ ਐਵਾਰਡ

ਕਾਨ: ਇੱਥੇ ਲੰਘੀ ਦੇਰ ਰਾਤ 75ਵੇਂ ਕਾਨ ਫਿਲਮ ਫੈਸਟੀਵਲ ਦੇ ਸਮਾਪਤੀ ਸਮਾਰੋਹ ਮੌਕੇ ਸਵੀਡਿਸ਼ ਨਿਰਦੇਸ਼ਕ ਰੁਬੇਨ ਓਸਟਲੰਡ ਦੀ ਫਿਲਮ 'ਟਰਾਇਐਂਗਲ ਆਫ ਸੈਡਨੈੱਸ' ਨੂੰ ਪਾਮ ਡੀ'ਓਰ ਐਵਾਰਡ ਨਾਲ ਸਨਮਾਨਿਆ ਗਿਆ। ਕਾਨ ਫਿਲਮ ਸਮਾਰੋਹ ਦਾ ਵਿਸ਼ੇਸ਼ ਐਵਾਰਡ ਜਿੱਤਣ ਵਾਲੀ ਰੁਬੇਨ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img