12.4 C
Alba Iulia
Sunday, May 19, 2024

ਮਨੋਰੰਜਨ

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦਾ ਵਿਆਹ ਮੁਲਤਵੀ?

ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 6 ਫਰਵਰੀ ਅਦਾਕਾਰਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਪ੍ਰੋਗਰਾਮ ਵਿੱਚ ਫੇਰਬਦਲ ਹੋਇਆ ਹੈ। ਦੋਵੇਂ ਜਣੇ ਹੁਣ 7 ਫਰਵਰੀ ਨੂੰ 'ਫੇਰੇ' ਲੈਣਗੇ। ਜੇਕਰ ਸੂਤਰਾਂ ਦੇ ਮੰਨੀ ਜਾਵੇ ਤਾਂ ਅਦਾਕਾਰਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵੱਲੋਂ ਪਹਿਲਾਂ...

ਕਿੰਗ ਖ਼ਾਨ ਨੇ ਆਪਣੇ ਪ੍ਰਸ਼ੰਸਕ ਨੂੰ ਦੱਸੀ ‘ਪਠਾਨ’ ਦੀ ਅਸਲ ਕਮਾਈ

ਨਵੀਂ ਦਿੱਲੀ: ਅਦਾਕਾਰ ਸ਼ਾਹਰੁਖ ਖ਼ਾਨ ਨੇ ਟਵਿੱਟਰ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਸ਼ੁਰੂ ਕੀਤੇ 'ਆਸਕ ਮੀ ਐਨੀਥਿੰਗ' ਸੈਸ਼ਨ ਦੌਰਾਨ ਇੱਕ ਪ੍ਰਸ਼ੰਸਕ ਵੱਲੋਂ ਫਿਲਮ 'ਪਠਾਨ' ਦੀ ਅਸਲ ਕਮਾਈ ਸਬੰਧੀ ਪੁੱਛੇ ਗਏ ਸਵਾਲ ਦਾ ਬੜਾ ਹੀ...

ਸਿਧਾਰਥ ਨਾਲ ਵਿਆਹ ਲਈ ਜੈਸਲਮੇਰ ਪੁੱਜੀ ਕਿਆਰਾ

ਜੈਪੁਰ: ਅਦਾਕਾਰ ਸਿਧਾਰਥ ਮਲਹੋਤਰਾ ਨਾਲ ਵਿਆਹ ਕਰਵਾਉਣ ਲਈ ਅਦਾਕਾਰਾ ਕਿਆਰਾ ਅਡਵਾਨੀ ਅੱਜ ਮੁਕੇਸ਼ ਅੰਬਾਨੀ ਦੇ ਚਾਰਟਰਡ ਜਹਾਜ਼ ਵਿੱਚ ਡਿਜ਼ਾਈਨਰ ਮਨੀਸ਼ ਮਲਹੋਤਰਾ ਤੇ ਉਸ ਦੀ ਟੀਮ ਨਾਲ ਜੈਸਲਮੇਰ ਪਹੁੰਚ ਗਈ ਹੈ। ਇਸ ਅਦਾਕਾਰ ਜੋੜੀ ਦੇ ਭਲਕੇ ਹੋਣ ਵਾਲੇ ਵਿਆਹ...

ਗੀਤ ‘ਮੈਂ ਖਿਲਾੜੀ ਤੂ ਅਨਾੜੀ’ ’ਤੇ ਨੱਚੇ ਅਕਸ਼ੈ ਤੇ ਟਾਈਗਰ

ਮੁੰਬਈ: ਐਕਸ਼ਨ ਸਟਾਰ ਟਾਈਗਰ ਸ਼ਰੌਫ਼ ਤੇ ਅਕਸ਼ੈ ਕੁਮਾਰ ਆਉਣ ਵਾਲੀ ਫਿਲਮ 'ਸੈਲਫ਼ੀ' ਦੇ ਗੀਤ 'ਮੈਂ ਖਿਲਾੜੀ' 'ਤੇ ਇਕੱਠਿਆਂ ਨੱਚੇ। ਜ਼ਿਕਰਯੋਗ ਹੈ ਕਿ ਦੋਵੇਂ ਅਦਾਕਾਰਾਂ ਨੇ ਹਾਲ ਹੀ ਵਿੱਚ ਫਿਲਮ 'ਬੜੇ ਮੀਆਂ ਛੋਟੇ ਮੀਆਂ' ਦੀ ਸ਼ੂਟਿੰਗ ਆਰੰਭੀ ਹੈ। ਦੋਵਾਂ...

ਅਨਿਲ ਕਪੂਰ ਦੇ ਫਿਲਮ ਜਗਤ ਵਿੱਚ ਚਾਰ ਦਹਾਕੇ ਮੁਕੰਮਲ

ਮੁੰਬਈ: ਅਦਾਕਾਰ ਅਨਿਲ ਕਪੂਰ ਨੇ ਫਿਲਮ ਜਗਤ ਵਿੱਚ ਆਪਣੇ ਸਫ਼ਰ ਦੇ ਚਾਰ ਦਹਾਕੇ ਮੁਕੰਮਲ ਕਰ ਲਏ ਹਨ। ਇਸ ਸਫ਼ਰ ਦੌਰਾਨ ਅਦਾਕਾਰ ਨੂੰ ਕਈ ਐਵਾਰਡਾਂ ਅਤੇ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ। ਇਸ ਮੌਕੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ...

ਵਿਸ਼ਵ ਭਰ ਵਿੱਚ ‘ਪਠਾਨ’ ਨੇ ਛੇ ਦਿਨਾਂ ਦੌਰਾਨ 600 ਕਰੋੜ ਕਮਾਏ

ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਜੌਹਨ ਅਬਰਾਹਮ ਤੇ ਦੀਪਿਕਾ ਪਾਦੂਕੋਣ ਦੀ ਫਿਲਮ 'ਪਠਾਨ' ਬੌਕਸ ਆਫ਼ਿਸ 'ਤੇ ਲਗਾਤਾਰ ਰਿਕਾਰਡ ਤੋੜ ਰਹੀ ਹੈ। ਇਸ ਫ਼ਿਲਮ ਨੇ ਦੇਸ਼-ਵਿਦੇਸ਼ ਵਿੱਚ ਛੇ ਦਿਨਾਂ ਦੌਰਾਨ ਕੁੱਲ 591 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸਿਧਾਰਥ...

ਸਲਮਾਨ ਨੇ ਆਮਿਰ ਖਾਨ ਦੇ ਪਰਿਵਾਰ ਨਾਲ ਖਿਚਵਾਈ ਤਸਵੀਰ

ਮੁੰਬਈ: ਅਦਾਕਾਰ ਸਲਮਾਨ ਖ਼ਾਨ ਨੇ ਹਾਲ ਹੀ ਵਿੱਚ ਫ਼ਿਲਮ 'ਅੰਦਾਜ਼ ਅਪਨਾ ਅਪਨਾ' ਦੇ ਸਹਿ ਕਲਾਕਾਰ ਆਮਿਰ ਖ਼ਾਨ ਦੇ ਪਰਿਵਾਰ ਨਾਲ ਆਪਣੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਮਿਲਣੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਖਿੱਚ ਦਾ ਕੇਂਦਰ...

ਪਹਿਲੀ ਵਾਰ ਆਪਣੀ ਧੀ ਨਾਲ ਜਨਤਕ ਸਮਾਗਮ ਵਿੱਚ ਨਜ਼ਰ ਆਈ ਪ੍ਰਿਯੰਕਾ

ਵਾਸ਼ਿੰਗਟਨ: ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲਾਸ ਏਂਜਲਸ ਵਿੱਚ ਆਪਣੀ ਧੀ ਮਾਲਤੀ ਮੈਰੀ, ਪਤੀ ਨਿੱਕ ਜੋਨਸ ਅਤੇ ਨਿੱਕ ਦੇ ਦੋ ਭਰਾ ਕੇਵਿਨ ਤੇ ਜੋਅ ਜੋਨਸ ਨਾਲ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਹ ਪਹਿਲਾ ਮੌਕਾ ਸੀ ਜਦੋਂ ਪ੍ਰਿਯੰਕਾ ਆਪਣੀ ਧੀ...

ਫ਼ਿਲਮ ‘ਦਿ ਕਰਿਊ’ ਵਿੱਚ ਦਿਖਾਈ ਦੇਵੇਗਾ ਦਲਜੀਤ ਦੁਸਾਂਝ

ਮੁੰਬਈ: 'ਉੜਤਾ ਪੰਜਾਬ' ਅਤੇ 'ਸੂਰਮਾ' ਸਮੇਤ ਹੋਰ ਫ਼ਿਲਮਾਂ ਵਿੱਚ ਆਪਣਾ ਅਦਾਕਾਰੀ ਦੇ ਜੌਹਰ ਦਿਖਾਉਣ ਵਾਲਾ ਅਦਾਕਾਰ ਤੇ ਗਾਇਕ ਦਲਜੀਤ ਦੁਸਾਂਝ, ਹੁਣ ਫ਼ਿਲਮ 'ਦਿ ਕਰਿਊ' ਵਿੱਚ ਦਿਖਾਈ ਦੇਵੇਗਾ। ਇਸ ਫ਼ਿਲਮ ਵਿੱਚ ਅਦਾਕਾਰਾ ਤੱਬੂ, ਕਰੀਨਾ ਕਪੂਰ ਖਾਨ ਅਤੇ ਕ੍ਰ਼ਿਤੀ...

ਸ਼ਕਤੀਕਰਨ ਦਾ ਅਹਿਸਾਸ ਕਰਵਾਉਂਦੀ ਹੈ ‘ਆਰੀਆ’: ਸੁਸ਼ਮਿਤਾ

ਮੁੰਬਈ: ਅਦਾਕਾਰਾ ਸੁਸ਼ਮਿਤਾ ਸੇਨ ਨੇ ਕਿਹਾ ਕਿ ਵੈੱਬ ਸੀਰੀਜ਼ 'ਆਰੀਆ' ਦੇ ਭਾਗ ਤੀਜੇ ਲਈ ਉਹ ਉਤਸ਼ਾਹਿਤ ਹੈ ਤੇ ਇਹ ਵੈੱਬ ਸੀਰੀਜ਼ ਉਸ ਨੂੰ ਸ਼ਕਤੀਕਰਨ ਦਾ ਅਹਿਸਾਸ ਕਰਵਾਉਂਦੀ ਹੈ। 'ਆਰੀਆ' ਡੱਚ ਕ੍ਰਾਈਮ ਡਰਾਮਾ 'ਪੈਨੋਜ਼ਾ' ਦਾ ਰੀਮੇਕ ਹੈ। ਇਹ ਇਕ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -