12.4 C
Alba Iulia
Monday, November 25, 2024

ਵਲ

ਹਿਜ਼ਬੁਲ ਮੁਜਾਹਿਦੀਨ ਦੇ ਚਾਰ ਮੈਂਬਰਾਂ ਵੱਲੋਂ ਅਦਾਲਤ ’ਚ ਇਕਬਾਲ-ਏ-ਜੁਰਮ

ਨਵੀਂ ਦਿੱਲੀ, 3 ਫਰਵਰੀ ਦਿੱਲੀ ਦੀ ਇਕ ਅਦਾਲਤ ਸਾਹਮਣੇ ਅੱਜ ਜੰਮੂ ਕਸ਼ਮੀਰ ਪੀੜਤ ਰਾਹਤ ਟਰੱਸਟ ਅਤਿਵਾਦ ਫੰਡਿੰਗ ਮਾਮਲੇ ਨਾਲ ਸਬੰਧਤ ਕਾਲੇ ਧਨ ਨੂੰ ਸਫੈਦ ਕਰਨ ਦੇ ਇਕ ਕੇਸ ਵਿੱਚ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਚਾਰ ਵਿਅਕਤੀਆਂ ਨੇ ਸਵੈਇੱਛਾ ਨਾਲ ਖ਼ੁਦ...

ਮੋਦੀ ਸਰਕਾਰ ਦਾ ਬਜਟ ਵਧੇਰੇ ਵਾਅਦੇ ਤੇ ਕੰਮ ਘੱਟ ਕਰਨ ਵਾਲੀ ਰਣਨੀਤੀ ਵਾਲਾ: ਕਾਂਗਰਸ

ਨਵੀਂ ਦਿੱਲੀ, 1 ਫਰਵਰੀ ਕਾਂਗਰਸ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਸਾਲ ਬਜਟ 'ਤੇ ਵਾਹ-ਵਾਹੀ ਖੱਟੀ ਸੀ ਪਰ ਅਸਲੀਅਤ ਸਾਹਮਣੇ ਆ ਗਈ ਕਿਉਂਕਿ ਉਸ ਦੀ ਰਣਨੀਤੀ 'ਵਧੇਰੇ ਵਾਅਦੇ ਅਤੇ ਕੰਮ ਘੱਟ ਕਰਨ ਵਾਲੀ ਹੈ। ਪਾਰਟੀ ਦੇ...

ਗੁਟੇਰੇਜ਼ ਵੱਲੋਂ ਮਿਆਂਮਾਰ ’ਚ ਲੋਕਤੰਤਰ ਦੀ ਬਹਾਲੀ ਦੀ ਹਮਾਇਤ

ਸੰਯੁਕਤ ਰਾਸ਼ਟਰ, 31 ਜਨਵਰੀ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੇ ਮਿਆਂਮਾਰ ਵਿਚ ਲੋਕਤੰਤਰ ਦੀ ਬਹਾਲੀ ਦਾ ਪੱਖ ਪੂਰਿਆ ਹੈ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਉੱਥੇ ਫ਼ੌਜ ਨੇ ਰਾਜ ਪਲਟਾ ਕੇ ਸੱਤਾ ਸੰਭਾਲ ਲਈ ਸੀ। ਗੁਟੇਰੇਜ਼ ਨੇ ਚਿਤਾਵਨੀ...

ਅਮਰੀਕਾ ਵੱਲੋਂ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਵਧਾਉਣ ਦਾ ਐਲਾਨ

ਸਿਓਲ, 31 ਜਨਵਰੀ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਅੱਜ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਵਧਦੇ ਪਰਮਾਣੂ ਖਤਰੇ ਦੇ ਜਵਾਬ 'ਚ ਉਨ੍ਹਾਂ ਦਾ ਦੇਸ਼ ਦੱਖਣੀ ਕੋਰੀਆ ਦੇ ਨਾਲ ਆਪਣੀ ਸਾਂਝੀ ਸਿਖਲਾਈ ਦੀ ਯੋਜਨਾ ਨੂੰ ਮਜ਼ਬੂਤ ਕਰ ਰਿਹਾ ਹੈ। ਇਸ...

ਪਾਕਿਸਤਾਨ: ਸ਼ਾਹਬਾਜ਼ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ 35 ਰੁਪਏ ਲਿਟਰ ਦਾ ਇਜ਼ਾਫ਼ਾ

ਇਸਲਾਮਾਬਾਦ, 29 ਜਨਵਰੀ ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਕੀਮਤ ਕਰਕੇ ਨਗ਼ਦੀ ਦੀ ਕਮੀ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਅੱਜ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ 35-35 ਰੁਪਏ ਪ੍ਰਤੀ ਲਿਟਰ ਦਾ ਇਜ਼ਾਫਾ ਕਰ ਦਿੱਤਾ ਹੈ। ਵਿੱਤ ਮੰਤਰੀ ਇਸਾਕ...

ਏਕਾਧਿਕਾਰ ਦੇ ਮਾਮਲੇ ’ਚ ਅਮਰੀਕੀ ਸਰਕਾਰ ਵੱਲੋਂ ਗੂਗਲ ਵਿਰੁੱਧ ਮੁਕੱਦਮਾ ਦਾਇਰ

ਵਾਸ਼ਿੰਗਟਨ, 25 ਜਨਵਰੀ ਅਮਰੀਕਾ ਦੇ ਨਿਆਂ ਵਿਭਾਗ ਅਤੇ ਅੱਠ ਸੂਬਿਆਂ ਨੇ ਆਨਲਾਈਨ ਇਸ਼ਤਿਹਾਰਬਾਜ਼ੀ ਦੇ ਖੇਤਰ ਵਿਚ ਕਥਿਤ ਏਕਾਧਿਕਾਰ ਕਾਇਮ ਕਰਨ 'ਤੇ ਗੂਗਲ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਗੂਗਲ ਇਸ਼ਤਿਹਾਰ ਦੇਣ ਵਾਲਿਆਂ, ਖ਼ਪਤਕਾਰਾਂ ਤੇ ਅਮਰੀਕੀ ਸਰਕਾਰ...

ਸ਼ਾਹਰੁਖ ਖ਼ਾਨ ਵੱਲੋਂ ਦਰਸ਼ਕਾਂ ਨੂੰ ਪਾਇਰੇਸੀ ਖ਼ਿਲਾਫ਼ ਡਟਣ ਦੀ ਅਪੀਲ

ਮੁੰਬਈ: ਸੁਪਰਸਟਾਰ ਸ਼ਾਹਰੁਖ ਖਾਨ ਦੀ ਐਕਸ਼ਨ ਫਿਲਮ 'ਪਠਾਨ' ਇਸ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਸਬੰਧੀ ਦਰਸ਼ਕਾਂ ਨੂੰ ਅਪੀਲ ਕਰਦਿਆਂ ਅਦਾਕਾਰ ਨੇ ਕਿਹਾ ਕਿ ਉਹ 'ਪਠਾਨ' ਨੂੰ ਦੇਖਣ ਲਈ ਸਿਨੇਮਾ ਘਰਾਂ ਵਿੱਚ ਜਾਣ। ਕਿੰਗ ਖਾਨ...

ਅਨਿਲ ਦੇਸ਼ਮੁੱਖ ਦੀ ਜ਼ਮਾਨਤ ਦਾ ਵਿਰੋਧ ਕਰਨ ਵਾਲੀ ਸੀਬੀਆਈ ਦੀ ਪਟੀਸ਼ਨ ਖਾਰਜ

ਨਵੀਂ ਦਿੱਲੀ, 23 ਜਨਵਰੀ ਦੇਸ਼ ਦੀ ਸਰਵਉਚ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਜ਼ਮਾਨਤ ਦਾ ਵਿਰੋਧ ਕਰਨ ਵਾਲੀ ਪਟੀਸ਼ਨ ਦੇ ਮਾਮਲੇ ਵਿਚ ਬੰਬੇ ਹਾਈ ਕੋਰਟ ਦੇ ਹੁਕਮਾਂ ਵਿਚ ਦਖ਼ਲ ਦੇਣ ਤੋਂ...

ਪੁਣਛ ਜ਼ਿਲ੍ਹੇ ’ਚ ਸਾਬਕਾ ਵਿਧਾਇਕ ਦੇ ਘਰ ਧਮਾਕਾ ਤੇ ਗੋਲੀਆਂ ਚੱਲੀਆਂ, ਪਰਿਵਾਰ ਵਾਲ ਵਾਲ ਬਚਿਆ

ਪੁਣਛ/ਜੰਮੂ, 21 ਜਨਵਰੀ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਸਾਬਕਾ ਵਿਧਾਇਕ ਦੇ ਘਰ 'ਚ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਸੂਰਨਕੋਟ ਦੇ ਸਾਬਕਾ ਵਿਧਾਇਕ ਚੌਧਰੀ ਮੁਹੰਮਦ ਅਕਰਮ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ 7.30 ਵਜੇ ਦੇ ਕਰੀਬ ਲਸਾਨਾ ਪਿੰਡ...

ਬੰਬ ਦੀ ਧਮਕੀ ਤੋਂ ਬਾਅਦ ਮਾਸਕੋ-ਗੋਆ ਹਵਾਈ ਜਹਾਜ਼ ਉਜ਼ਬੇਕਿਸਤਾਨ ਵੱਲ ਮੋੜਿਆ

ਪਣਜੀ, 21 ਜਨਵਰੀ ਰੂਸ ਦੀ ਰਾਜਧਾਨੀ ਮਾਸਕੋ ਤੋਂ 240 ਯਾਤਰੀਆਂ ਨਾਲ ਗੋਆ ਆ ਰਹੀ ਉਡਾਣ ਨੂੰ ਬੰਬ ਦੀ ਧਮਕੀ ਤੋਂ ਬਾਅਦ ਅੱਜ ਤੜਕੇ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ। ਅਜ਼ੁਰ ਏਅਰ ਦੇ ਜਹਾਜ਼ ਨੇ ਸਵੇਰੇ 4.15 ਵਜੇ ਦੱਖਣੀ ਗੋਆ ਦੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img