12.4 C
Alba Iulia
Friday, November 15, 2024

ਵਿਰੋਧੀ ਧਿਰ ਅਡਾਨੀ ਕੰਪਨੀਆਂ ਦੀ ਜਾਂਚ ਦੀ ਮੰਗ ’ਤੇ ਡਟੀ: ਸੰਜੈ ਰਾਊਤ

ਮੁੰਬਈ, 9 ਅਪਰੈਲ ਸ਼ਿਵ ਸੈਨਾ (ਊਧਵ ਬਾਲ ਠਾਕਰੇ) ਨੇਤਾ ਸੰਜੈ ਰਾਊਤ ਨੇ ਅੱਜ ਕਿਹਾ ਕਿ ''ਇੱਕਜੁਟ ਵਿਰੋਧੀ ਧਿਰ' ਮਹਿਸੂਸ ਕਰਦੀ ਹੈ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਦੀ ਜਾਂਚ ਜ਼ਰੂਰੀ ਹੈ ਅਤੇ ਉਨ੍ਹਾਂ ਦੀ ਪਾਰਟੀ (ਸ਼ਿਵ ਸੈਨਾ) ਅਜਿਹੀ ਮੰਗ ਦੇ...

ਸ਼ਾਹਿਦ ਕਪੂਰ ਤੇ ਕ੍ਰਿਤੀ ਸੈਨਨ ਦੀ ਫਿਲਮ ਦੀ ਸ਼ੂਟਿੰਗ ਮੁਕੰਮਲ

ਮੁੰਬਈ: ਬੌਲੀਵੁਡ ਅਦਾਕਾਰ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ, ਇਸ ਫਿਲਮ ਦਾ ਨਾਂ ਬਾਅਦ ਵਿਚ ਐਲਾਨਿਆ ਜਾਵੇਗਾ। ਕ੍ਰਿਤੀ ਨੇ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਅਪਡੇਟ...

ਮੱਧ ਪ੍ਰਦੇਸ਼: 70 ਸਾਲਾ ਵਿਅਕਤੀ ਨੇ 6 ਤੇ 8 ਸਾਲ ਦੀਆਂ ਭੈਣਾਂ ਨਾਲ ਜਬਰ ਜਨਾਹ ਕੀਤਾ, ਮੁਲਜ਼ਮ ਗ੍ਰਿਫ਼ਤਾਰ

ਜਬਲਪੁਰ, 7 ਅਪਰੈਲ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਵਿੱਚ 70 ਸਾਲਾ ਵਿਅਕਤੀ ਨੇ ਚਾਕਲੇਟ ਦੇਣ ਦਾ ਝਾਂਸਾ ਦੇ ਕੇ ਦੋ ਨਾਬਾਲਗ ਭੈਣਾਂ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ, ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਘਟਨਾ ਮੰਗਲਵਾਰ...

ਯੂਕੇ: ਭਾਰਤ ਤੋਂ ਨਰਸਾਂ ਦੀਆਂ ਸੇਵਾਵਾਂ ਲੈਣ ਦੀ ਯੋਜਨਾ

ਲੰਡਨ, 6 ਅਪਰੈਲ ਬ੍ਰਿਟੇਨ ਦੇ ਵੇਲਜ਼ ਵਿੱਚ ਇੱਕ ਸਥਾਨਕ ਸਿਹਤ ਬੋਰਡ ਅਗਲੇ ਚਾਰ ਸਾਲਾਂ ਵਿੱਚ ਵਿਦੇਸ਼ ਤੋਂ ਲਗਭਗ 900 ਨਰਸਾਂ ਨੂੰ ਨੌਕਰੀ 'ਤੇ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਨਰਸਾਂ ਕੇਰਲ ਤੋਂ ਆਉਣ ਦੀ ਸੰਭਾਵਨਾ ਹੈ।...

ਤਾਲਿਬਾਨ ਵੱਲੋਂ ਅਫ਼ਗਾਨ ਔਰਤਾਂ ਨੂੰ ਕੰਮ ਕਰਨ ਤੋਂ ਰੋਕਣ ਦਾ ਫ਼ੈਸਲਾ ਸਵੀਕਾਰ ਨਹੀਂ: ਸੰਯੁਕਤ ਰਾਸ਼ਟਰ

ਇਸਲਾਮਾਬਾਦ, 6 ਅਪਰੈਲ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਅਫ਼ਗਾਨ ਔਰਤ ਕਰਮਚਾਰੀਆਂ ਨੂੰ ਯੂਐੱਨ ਵਿੱਚ ਕੰਮ ਕਰਨ ਤੋਂ ਰੋਕਣ ਦੇ ਤਾਲਿਬਾਨ ਦੇ ਫ਼ੈਸਲੇ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਤੇ ਇਸ ਨੂੰ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ...

ਲੋਕਤੰਤਰ ਦੀ ਗੱਲ ਕਰਨ ਵਾਲੇ ਮੋਦੀ ਦੀ ਕਰਨੀ ਤੇ ਕਥਨੀ ’ਚ ਫ਼ਰਕ: ਖੜਗੇ

ਨਵੀਂ ਦਿੱਲੀ, 6 ਅਪਰੈਲ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਲੋਕਤੰਤਰ ਦੀ ਗੱਲ ਕਰਦੀ ਹੈ ਪਰ ਇਸ ਦੀ ਕਰਨੀ ਤੇ ਕਥਨੀ ਵਿੱਚ ਫਰਕ ਹੈ। 50 ਲੱਖ ਕਰੋੜ...

ਚੀਨ ਦੀ ਵਿਚੋਲਗੀ ਨਾਲ ‘ਦੁਸ਼ਮਨ’ ਮੁਲਕ ਇਰਾਨ ਤੇ ਸਾਊਦੀ ਅਰਬ ਨੇੜੇ ਆਏ, ਸਫ਼ਾਰਤੀ ਮਿਸ਼ਨ ਖੋਲ੍ਹਣ ਤੇ ਹਵਾਈ ਉਡਾਣਾਂ ਲਈ ਸਹਿਮਤ

ਪੇਈਚਿੰਗ, 6 ਅਪਰੈਲ ਸਾਊਦੀ ਅਰਬ ਅਤੇ ਇਰਾਨ ਨੇ ਆਪੋ-ਆਪਣੇ ਰਾਜਧਾਨੀਆਂ ਅਤੇ ਹੋਰ ਸ਼ਹਿਰਾਂ ਵਿੱਚ ਡਿਪਲੋਮੈਟਿਕ ਮਿਸ਼ਨਾਂ ਨੂੰ ਮੁੜ ਖੋਲ੍ਹਣ ਲਈ ਸਹਿਮਤੀ ਜਤਾਈ ਹੈ। ਚੀਨ ਵਿੱਚ ਅੱਜ ਇਰਾਨ ਅਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਇਸ ਸਬੰਧ ਵਿੱਚ...

ਇੱਕ ਦਿਨਾ ਦਰਜਾਬੰਦੀ: ਸ਼ੁਭਮਨ ਗਿੱਲ ਚੌਥੇ ਸਥਾਨ ’ਤੇ ਪੁੱਜਿਆ; ਟੀ-20 ’ਚ ਸੂਰਿਆਕੁਮਾਰ ਸਿਖਰ ’ਤੇ ਬਰਕਰਾਰ

ਦੁਬਈ: ਭਾਰਤ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਈਸੀਸੀ (ਕੌਮਾਂਤਰੀ ਕ੍ਰਿਕਟ ਕੌਂਸਲ) ਵੱਲੋਂ ਅੱਜ ਜਾਰੀ ਇਕ ਰੋਜ਼ਾ ਖਿਡਾਰੀਆਂ ਦੀ ਦਰਜਾਬੰਦੀ 'ਚ ਕਰੀਅਰ ਦੇ ਸਰਵੋਤਮ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਗਿੱਲ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਸ਼ਰਮਾ ਵੀ ਸਿਖਰਲੇ...

‘ਪ੍ਰਾਜੈਕਟ ਕੇ’ ਦੇ ਸ਼ੂਟਿੰਗ ਸੈੱਟ ’ਤੇ ਪਰਤੇ ਅਮਿਤਾਭ ਬੱਚਨ

ਮੁੰਬਈ: ਅਦਾਕਾਰ ਅਮਿਤਾਭ ਬੱਚਨ 'ਪ੍ਰਾਜੈਕਟ ਕੇ' ਦੇ ਸ਼ੂਟਿੰਗ ਸੈੱਟ 'ਤੇ ਪਰਤ ਆਏ ਹਨ। ਬੀਤੀ ਦੇਰ ਰਾਤ ਆਪਣੇ ਬਲਾਗ 'ਤੇ ਉਨ੍ਹਾਂ ਨੇ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਸੈੱਟ 'ਤੇ ਵਾਪਸੀ ਮਗਰੋਂ ਉਨ੍ਹਾਂ ਦਾ ਜੋਸ਼ ਤਸਵੀਰਾਂ ਰਾਹੀਂ ਝਲਕ ਰਿਹਾ ਸੀ।...

ਐੱਨਸੀਈਆਰਟੀ ਦੇ 12ਵੀਂ ਦੇ ਸਿਲੇਬਸ ’ਚ ਗਾਂਧੀ ਦੇ ਹਿੰਦੂ-ਮੁਸਲਿਮ ਏਕਤਾ ਬਾਰੇ ਵਿਚਾਰ ਤੇ ਸੰਘ ’ਤੇ ਪਾਬੰਦੀ ਦਾ ਜ਼ਿਕਰ ਨਹੀਂ

ਨਵੀਂ ਦਿੱਲੀ, 5 ਅਪਰੈਲ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਦੀ ਨਵੇਂ ਅਕਾਦਮਿਕ ਸੈਸ਼ਨ ਲਈ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਪਾਠ ਪੁਸਤਕ'ਚ 'ਦੇਸ਼ ਦੀ ਫਿਰਕੂ ਸਥਿਤੀ 'ਤੇ ਮਹਾਤਮਾ ਗਾਂਧੀ ਦੀ ਮੌਤ ਦਾ ਪ੍ਰਭਾਵ,ਗਾਂਧੀ ਦੀ ਹਿੰਦੂ- ਮੁਸਲਿਮ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img