12.4 C
Alba Iulia
Monday, November 25, 2024

‘ਕਾਏ ਪੋ ਚੇ’ ਨੇ ਦਸ ਸਾਲ ਮੁਕੰਮਲ ਕੀਤੇ

ਮੁੰਬਈ: ਫਿਲਮ 'ਕਾਏ ਪੋ ਚੇ' ਨੂੰ ਰਿਲੀਜ਼ ਹੋਇਆਂ ਦਸ ਸਾਲ ਬੀਤ ਗਏ ਹਨ। ਇਸ ਮੌਕੇ ਅਦਾਕਾਰ ਅਮਿਤ ਸਾਧ ਨੇ ਆਪਣੇ ਮਰਹੂਮ ਸਹਿ-ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਲਈ ਇੱਕ ਭਾਵੁਕ ਨੋਟ ਲਿਖ ਕੇ ਸਾਂਝਾ ਕੀਤਾ ਹੈ। ਇਸ ਫਿਲਮ ਵਿੱਚ ਰਾਜਕੁਮਾਰ...

ਨਿੱਕੀ ਯਾਦਵ ਹੱਤਿਆ ਕੇਸ: ਸਾਹਿਲ ਗਹਿਲੋਤ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ

ਨਵੀਂ ਦਿੱਲੀ, 22 ਫਰਵਰੀ ਦਿੱਲੀ ਦੀ ਅਦਾਲਤ ਨੇ ਲਿਵ-ਇਨ ਪਾਰਟਨਰ ਨਿੱਕੀ ਯਾਦਵ ਹੱਤਿਆ ਮਾਮਲੇ ਵਿੱਚ ਸਾਹਿਲ ਗਹਿਲੋਤ ਨੂੰ 12 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਹ ਹੁਕਮ ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਅਰਚਨਾ ਬੈਨੀਵਾਲ ਨੇ ਅੱਜ ਸੁਣਾਏ ਹਨ। ਇਸ...

ਡਿਜੀਟਲ ਲੈਣ-ਦੇਣ ਭਾਰਤ ’ਚ ਜਲਦੀ ਨਗ਼ਦੀ ਨੂੰ ਪਿੱਛੇ ਛੱਡੇਗਾ: ਮੋਦੀ

ਦਿੱਲੀ/ਸਿੰਗਾਪੁਰ, 21 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਨੀਫਾਈਡ ਪੇਅਮੈਂਟਸ ਇੰਟਰਫੇਸ (ਯੂਪੀਆਈ) ਨੂੰ ਭਾਰਤ ਦੀ ਸਭ ਤੋਂ ਮਨਪਸੰਦ ਭੁਗਤਾਨ ਪ੍ਰਣਾਲੀ ਦੱਸਿਆ ਤੇ ਆਸ ਜ਼ਾਹਿਰ ਕੀਤੀ ਕਿ ਜਲਦੀ ਹੀ ਇਹ ਨਗ਼ਦ ਲੈਣ-ਦੇਣ ਨੂੰ ਪਿੱਛੇ ਛੱਡੇਗੀ। ਮੋਦੀ ਨੇ ਵੀਡੀਓ ਕਾਨਫਰੰਸ...

ਰੂਸ ਦੀ ਤਬਾਹੀ ਚਾਹੁੰਦੇ ਨੇ ਪੱਛਮੀ ਦੇਸ਼: ਪੂਤਿਨ

ਮਾਸਕੋ, 21 ਫਰਵਰੀ ਮੁੱਖ ਅੰਸ਼ ਯੂਕਰੇਨ ਦੇ ਸ਼ਾਸਕਾਂ 'ਤੇ ਪੱਛਮ ਦੇ ਇਸ਼ਾਰਿਆਂ 'ਤੇ ਚੱਲਣ ਦਾ ਲਾਇਆ ਦੋਸ਼ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪੱਛਮੀ ਮੁਲਕਾਂ 'ਤੇ ਯੂਕਰੇਨ ਵਿਚ ਜੰਗ ਭੜਕਾਉਣ ਤੇ ਇਸ ਨੂੰ ਕਾਇਮ ਰੱਖਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਮਾਸਕੋ...

ਕਬੱਡੀ ਕੱਪ ਦਾ ਢਾਈ ਲੱਖ ਦਾ ਇਨਾਮ ਸ਼ਾਹਕੋਟ ਲਾਇਨਜ਼ ਨੇ ਜਿੱਤਿਆ

ਨਿੱਜੀ ਪੱਤਰ ਪ੍ਰੇਰਕ ਗੁਰਾਇਆ, 21 ਫਰਵਰੀ ਵਾਈਐੱਫਸੀ ਰੁੜਕਾ ਕਲਾ ਵੱਲੋਂ ਕਰਵਾਈ ਐਜੂਕੇਸ਼ਨਲ ਫੁਟਬਾਲ ਲੀਗ ਸਮਾਪਤ ਹੋਈ। ਕਲੱਬ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਦੱਸਿਆ ਕਿ ਖੇਡ ਲੀਗ ਦਾ ਸਮਾਪਤੀ ਸਮਾਰੋਹ ਵਾਈਐੱਫਸੀ ਰੁੜਕਾ ਕਲਾਂ ਸਟੇਡੀਅਮ ਵਿਚ ਕੀਤਾ ਗਿਆ। ਇਸ ਮਹਾਂ ਕੁੰਭ 'ਚ...

ਆਲੀਆ ਤੇ ਰਣਬੀਰ ਨੂੰ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡ

ਮੁੰਬਈ: ਫਿਲਮ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਇਸ ਵਾਰ ਦਾ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡਜ਼ ਮਿਲਿਆ ਹੈ। ਇਸ ਸਬੰਧੀ ਸਮਾਗਮ ਮੁੰਬਈ ਦੇ ਪੰਜ-ਤਾਰਾ ਹੋਟਲ ਵਿੱਚ ਕਰਵਾਇਆ ਗਿਆ। ਆਲੀਆ ਨੇ ਸੰਜੈ ਲੀਲਾ ਭੰਸਾਲੀ ਦੀ ਫਿਲਮ...

ਕੌਮੀ ਜਾਂਚ ਏਜੰਸੀ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ 8 ਸੂਬਿਆਂ ’ਚ ਗੈਂਗਸਟਰਾਂ ’ਤੇ ਛਾਪੇ ਮਾਰੇ

ਨਵੀਂ ਦਿੱਲੀ, 21 ਫਰਵਰੀ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਦੇਸ਼ ਭਰ ਵਿੱਚ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਨੀਰਜ ਬਵਾਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ 70 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਪੰਜਾਬ, ਦਿੱਲੀ-ਐਨਸੀਆਰ, ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ,...

ਕਣਕ ਤੇ ਆਟੇ ਦੀਆਂ ਕੀਮਤਾਂ ਨੂੰ ਡੇਗਣ ਲਈ ਸਰਕਾਰ 20 ਲੱਖ ਟਨ ਵਾਧੂ ਕਣਕ ਖੁੱਲ੍ਹੀ ਮੰਡੀ ’ਚ ਵੇਚੇਗੀ

ਨਵੀਂ ਦਿੱਲੀ, 21 ਫਰਵਰੀ ਕੇਂਦਰ ਸਰਕਾਰ ਕਣਕ ਅਤੇ ਆਟੇ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ 20 ਲੱਖ ਟਨ ਵਾਧੂ ਕਣਕ ਖੁੱਲ੍ਹੀ ਮੰਡੀ ਵਿੱਚ ਵੇਚੇਗੀ। 25 ਜਨਵਰੀ ਨੂੰ ਕੇਂਦਰ ਨੇ ਕਣਕ ਅਤੇ ਕਣਕ ਦੇ ਆਟੇ (ਆਟਾ) ਦੀਆਂ ਕੀਮਤਾਂ ਵਿੱਚ ਵਾਧੇ...

ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਬਾਇਡਨ ਦਾ ਕੀਵ ਦੌਰਾ ਪਰ ਰੂਸ ਨੂੰ ਜਾਣਕਾਰੀ ਸੀ

ਕੀਵ, 21 ਫਰਵਰੀ ਅਮਰੀਕਾ ਦੇ ਰਾਸ਼ਟਰਪਤੀ ਦਾ ਮੋਟਰ ਕਾਫਲਾ ਐਤਵਾਰ ਤੜਕੇ 3:30 ਵਜੇ ਦੇ ਕਰੀਬ ਵ੍ਹਾਈਟ ਹਾਊਸ ਤੋਂ ਰਵਾਨਾ ਹੋ ਗਿਆ ਅਤੇ ਜੋਅ ਬਾਇਡਨ ਨੇ ਯੂਕਰੇਨ ਜਾਣ ਲਈ ਏਅਰ ਫੋਰਸ ਵਨ ਦੀ ਥਾਂ ਏਅਰ ਫੋਰਸ ਸੀ-32 ਜਹਾਜ਼ ਦੀ ਵਰਤੋਂ...

ਸਾਬਕਾ ਪ੍ਰਿੰਸੀਪਲ ਮੱਘਰ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ

ਪੱਤਰ ਪ੍ਰੇਰਕ ਮਾਨਸਾ, 20 ਫਰਵਰੀ ਚੌਥੀ ਨੈਸ਼ਨਲ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2023, ਜੋ ਦਰੋਣਾਚਾਰੀਆ ਸਟੇਡੀਅਮ ਕੁਰੂਕਸ਼ੇਤਰ (ਹਰਿਆਣਾ) ਵਿੱਚ ਹੋਈ, ਵਿੱਚ ਸੇਵਾਮੁਕਤ ਪ੍ਰਿੰਸੀਪਲ ਮੱਘਰ ਸਿੰਘ ਨੇ 80 ਤੋਂ 85 ਸਾਲ ਦੇ ਉਮਰ ਵਰਗ ਵਿੱਚੋਂ ਹੈਮਰ ਥਰ੍ਹੋ ਸੁੱਟ ਕੇ ਚਾਂਦੀ ਦਾ ਤਗਮਾ ਪ੍ਰਾਪਤ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img