12.4 C
Alba Iulia
Tuesday, November 26, 2024

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਅਹੁਦਾ ਛੱਡਣ ਦਾ ਐਲਾਨ ਕੀਤਾ, ਅਕਤੂਬਰ ’ਚ ਹੋਣਗੀਆਂ ਆਮ ਚੋਣਾਂ

ਵੈਲਿੰਗਟਨ, 19 ਜਨਵਰੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਕਿਹਾ ਹੈ ਕਿ ਉਹ ਅਸਤੀਫਾ ਦੇ ਰਹੇ ਹਨ ਅਤੇ ਦੇਸ਼ ਵਿੱਚ ਅਕਤੂਬਰ ਵਿੱਚ ਆਮ ਚੋਣਾਂ ਹੋਣਗੀਆਂ। ਆਪਣੀਆਂ ਅੱਖਾਂ ਵਿੱਚ ਹੰਝੂਆਂ ਨਾਲ ਆਰਡਰਨ ਨੇ ਨੇਪੀਅਰ ਵਿੱਚ ਪੱਤਰਕਾਰਾਂ ਨੂੰ ਕਿਹਾ...

ਦਿੱਲੀ: ਰਾਤ ਮੰਦਰ ’ਚ ਗੁਜ਼ਾਰ ਕੇ ਪ੍ਰਦਰਸ਼ਨਕਾਰੀ ਭਾਰਤੀ ਭਲਵਾਨ ਸਵੇਰੇ ਤੋਂ ਜੰਤਰ-ਮੰਤਰ ’ਤੇ ਮੁੜ ਡਟੇ, ਸ਼ੁੱਕਰਵਾਰ ਨੂੰ ਕੁਸ਼ਤੀ ਸੰਘ ਦੇ ਪ੍ਰਧਾਨ ਖ਼ਿਲਾਫ਼ ਕੇਸ ਦਰਜ...

ਨਵੀਂ ਦਿੱਲੀ, 19 ਜਨਵਰੀ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦਾ ਵਿਰੋਧ ਕਰ ਰਹੇ ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਹੋਰ ਨਾਮੀ ਭਾਰਤੀ ਪਹਿਲਵਾਨਾਂ ਨੇ ਬੁੱਧਵਾਰ ਰਾਤ ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਸਥਿਤ ਮੰਦਰ ਵਿਚ ਬਿਤਾਈ। ਸੂਤਰਾਂ ਨੇ...

ਐਤਵਾਰ ਨੂੰ ਖੁਸ਼ ਮਹਿਸੂਸ ਨਹੀਂ ਕਰਦੀ ਆਲੀਆ ਭੱਟ

ਮੁੰਬਈ: ਅਦਾਕਾਰਾ ਆਲੀਆ ਭੱਟ ਨੇ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ 'ਖੁਸ਼ ਨਹੀਂ' ਹੋਣ ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ, ਕਿਉਂਕਿ ਅਦਾਕਾਰਾ ਦੀ ਪਾਲਤੂ ਬਿੱਲੀ ਉਸ ਨਾਲ ਨਾਰਾਜ਼ ਹੈ। ਅਦਾਕਾਰਾ ਨੇ ਆਪਣੀ ਪਾਲਤੂ ਬਿੱਲੀ ਐਡਵਰਡ ਨਾਲ ਦੋ ਤਸਵੀਰਾਂ...

ਮੁੰਬਈ: ਅਦਾਕਾਰਾ ਰਾਖੀ ਸਾਵੰਤ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ

ਮੁੰਬਈ, 19 ਜਨਵਰੀ ਮੁੰਬਈ ਪੁਲੀਸ ਨੇ ਅੱਜ ਅਦਾਕਾਰਾ ਰਾਖੀ ਸਾਵੰਤ ਨੂੰ ਹਿਰਾਸਤ 'ਚ ਲੈ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਕ ਹੋਰ ਅਭਿਨੇਤਰੀ ਦੀ ਸ਼ਿਕਾਇਤ 'ਤੇ ਰਾਖੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ ਅਤੇ ਇਸ ਸਬੰਧ 'ਚ ਕਾਰਵਾਈ ਕਰਦੇ...

ਮਾਰਟਿਨ ਲੂਥਰ ਕਿੰਗ ਨੂੰ ਸਮਰਪਿਤ ਸਮਾਗਮ ਵਿੱਚ ਚੱਲੀਆਂ ਗੋਲੀਆਂ, ਅੱਠ ਜ਼ਖ਼ਮੀ

ਫੋਰਟ ਪੀਅਰਸ, 17 ਜਨਵਰੀ ਅਮਰੀਕਾ ਦੇ ਫਲੋਰਿਡਾ ਵਿੱਚ ਮਾਰਟਿਨ ਲੂਥਰ ਕਿੰਗ ਜੂਨੀਅਰ ਦਿਵਸ ਸਮਾਗਮ ਵਿੱਚ ਹੋਈ ਗੋਲੀਬਾਰੀ 'ਚ ਅੱਠ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਹੈ। ਡਬਲਿਊਪੀਬੀਐਫ-ਟੀਵੀ ਦੀ ਰਿਪੋਰਟ ਅਨੁਸਾਰ ਸੇਂਟ ਲੂਸੀ ਕਾਊਂਟੀ ਸ਼ੈਰਿਫ ਦੇ...

ਜਾਵੇਦ ਅਖ਼ਤਰ ਨੇ 78ਵਾਂ ਜਨਮ ਦਿਨ ਮਨਾਇਆ

ਮੁੰਬਈ: ਬੌਲੀਵੁੱਡ ਦੇ ਉੱਘੇ ਗੀਤਕਾਰ ਜਾਵੇਦ ਅਖਤਰ ਅੱਜ 78 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਆਪਣੇ ਸਿਨੇ ਜਗਤ ਦੇ ਕਰੀਅਰ ਵਿਚ ਕਈ ਫਿਲਮਾਂ ਦੀਆਂ ਕਹਾਣੀਆਂ ਤੇ ਗੀਤ ਲਿਖੇ। ਅੱਜ ਬੌਲੀਵੁਡ ਵਿੱਚ ਜਾਵੇਦ ਅਖ਼ਤਰ ਦਾ ਨਾਂ ਸਨਮਾਨ ਨਾਲ ਲਿਆ...

ਸਿਧਾਰਥ ਮਲਹੋਤਰਾ ਨੇ ‘ਇੰਡੀਅਨ ਪੁਲੀਸ ਫੋਰਸ’ ਦੇ ਸੈੱਟ ’ਤੇ ਮਨਾਇਆ ਜਨਮ ਦਿਨ

ਹੈਦਰਾਬਾਦ: ਬੌਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਨੇ ਆਉਣ ਵਾਲੀ ਐਕਸ਼ਨ ਸੀਰੀਜ਼ 'ਇੰਡੀਅਨ ਪੁਲੀਸ ਫੋਰਸ' ਦੇ ਸੈੱਟ 'ਤੇ ਸੋਮਵਾਰ ਨੂੰ ਆਪਣਾ 38ਵਾਂ ਜਨਮ ਦਿਨ ਮਨਾਇਆ। ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਖਾਤੇ 'ਤੇ ਪਾਈ ਵੀਡੀਓ ਪੋਸਟ ਨਾਲ ਅਦਾਕਾਰ ਨੇ ਆਖਿਆ ਕਿ ਉਸ...

ਭਾਜਪਾ ਕਾਰਜਕਾਰਨੀ ਨੇ ਨੱਢਾ ਦੇ ਕਾਰਜਕਾਲ ’ਚ ਜੂਨ 2024 ਤੱਕ ਵਾਧਾ ਕੀਤਾ

ਨਵੀਂ ਦਿੱਲੀ, 17 ਜਨਵਰੀ ਭਾਜਪਾ ਦੀ ਕੌਮੀ ਕਾਰਜਕਾਰਨੀ ਨੇ ਅੱਜ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਜੇਪੀ ਨੱਢਾ ਦਾ ਕਾਰਜਕਾਲ ਜੂਨ 2024 ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਰਜਕਾਰਨੀ ਦੀ ਬੈਠਕ ਦੇ...

ਸੰਯੁਕਤ ਰਾਸ਼ਟਰ ਨੇ ਪਾਕਿਸਤਾਨੀ ਅਤਿਵਾਦੀ ਅਬਦੁਲ ਰਹਿਮਾਨ ਮੱਕੀ ਦਾ ਨਾਮ ਕੌਮਾਂਤਰੀ ਅਤਿਵਾਦੀ ਸੂਚੀ ’ਚ ਪਾਇਆ

ਸੰਯੁਕਤ ਰਾਸ਼ਟਰ, 17 ਜਨਵਰੀ ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਉਪ ਮੁਖੀ ਅਬਦੁਲ ਰਹਿਮਾਨ ਮੱਕੀ ਦਾ ਨਾਂ ਕੌਮਾਂਤਰੀ ਅਤਿਵਾਦੀਆਂ ਦੀ ਕਾਲੀ ਸੂਚੀ ਵਿਚ ਪਾ ਦਿੱਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਅਲ-ਕਾਇਦਾ ਪਾਬੰਦੀ ਕਮੇਟੀ ਨੇ ਮੱਕੀ...

ਪਾਕਿਸਤਾਨ ਪ੍ਰਧਾਨ ਮੰਤਰੀ ਨੇ ਭਾਰਤ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ

ਇਸਲਾਮਾਬਾਦ, 17 ਜਨਵਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਸ਼ਮੀਰ ਸਮੇਤ ਸਾਰੇ ਬਕਾਇਆ ਮਾਮਲਿਆਂ 'ਤੇ ਆਪਣੇ ਭਾਰਤੀ ਹਮਰੁਤਬਾ ਨੂੰ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਸ਼ਰੀਫ਼ ਦਾ ਮੰਨਣਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਇਸ ਮਾਮਲੇ 'ਚ ਮਦਦ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img