12.4 C
Alba Iulia
Friday, November 22, 2024

ਲਈ

ਸਲਮਾਨ ਦੀ ਫਿਲਮ ਦਾ ਨਿਰਦੇਸ਼ਨ ਕਰਨ ਲਈ 20 ਸਾਲ ਉਡੀਕ ਕੀਤੀ: ਫਰਹਾਦ ਸਾਮਜੀ

ਮੁੰਬਈ: ਨਿਰਦੇਸ਼ਕ ਅਤੇ ਲੇਖਕ ਫਰਹਾਦ ਸਾਮਜੀ ਬੌਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਕੰਮ ਕਰ ਕੇ ਬਾਗੋ-ਬਾਗ ਹੈ। ਉਸ ਨੇ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਨਿਰਦੇਸ਼ਨ ਕੀਤਾ ਹੈ। ਸਾਮਜੀ ਨੂੰ ਫਿਲਮ ਖੇਤਰ...

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਮੋਦੀ ਤੋਂ ਆਪਣੇ ਮੁਲਕ ਲਈ ਮਦਦ ਮੰਗੀ

ਨਵੀਂ ਦਿੱਲੀ, 12 ਅਪਰੈਲ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਸਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਆਪਣੇ ਦੇਸ਼ ਲਈ ਮੈਡੀਕਲ ਉਪਕਰਨਾਂ ਸਮੇਤ ਮਨੁੱਖਤਾਵਾਦੀ ਸਹਾਇਤਾ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਬਿਆਨ ਵਿੱਚ ਕਿਹਾ ਹੈ ਕਿ...

ਤਾਇਵਾਨ ਦੇ ਆਲੇ-ਦੁਆਲੇ ਮਸ਼ਕਾਂ ਕਰਨ ਤੋਂ ਬਾਅਦ ਚੀਨੀ ਫ਼ੌਜ ਨੇ ਕਿਹਾ,‘ਜੰਗ ਲਈ ਤਿਆਰ ਹਾਂ’

ਤਾਇਪੇ, 11 ਅਪਰੈਲ ਚੀਨ ਦੀ ਫੌਜ ਨੇ ਐਲਾਨ ਕੀਤਾ ਕਿ ਉਹ ਤਾਇਵਾਨ ਦੇ ਆਲੇ-ਦੁਆਲੇ ਤਿੰਨ ਦਿਨਾਂ ਤੱਕ ਵਿਆਪਕ ਯੁੱਧ ਅਭਿਆਸ ਕਰਨ ਤੋਂ ਬਾਅਦ 'ਲੜਾਈ ਲਈ ਤਿਆਰ' ਹੈ। ਚੀਨ ਵੱਲੋਂ ਇਹ ਹਮਲਾਵਰ ਕਾਰਵਾਈ ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਕੇਵਿਨ ਮੈਕਕਾਰਥੀ...

ਅੰਡਰ-17 ਫੁਟਬਾਲ: ਮਨਜੋਤ ਤੇ ਬਲਕਰਨ ਦੀ ਭਾਰਤੀ ਟੀਮ ਲਈ ਚੋਣ

ਸ੍ਰੀ ਆਨੰਦਪੁਰ ਸਾਹਿਬ: ਸ੍ਰੀ ਦਸਮੇਸ਼ ਮਾਰਸ਼ਲ ਅਕੈਡਮੀ ਦੇ ਫੁਟਬਾਲ ਖਿਡਾਰੀ ਮਨਜੋਤ ਸਿੰਘ ਧਾਮੀ ਅਤੇ ਬਲਕਰਨ ਸਿੰਘ ਭਾਰਤ ਦੀ ਅੰਡਰ-17 ਫੁਟਬਾਲ ਟੀਮ ਲਈ ਚੁਣੇ ਗਏ ਹਨ। ਫੁਟਬਾਲ ਕੋਚ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਖਿਡਾਰੀ ਇਸ ਸਾਲ ਜੁਲਾਈ ਵਿੱਚ...

ਮੋਦੀ ਵੱਲੋਂ ਆਸਟਰੇਲੀਅਨ ਸਿੱਖ ਖੇਡਾਂ ਲਈ ਸ਼ੁੱਭਕਾਮਨਾਵਾਂ

ਕੈਨਬਰਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਆਸਟਰੇਲੀਆ ਨੂੰ ਤਰੱਕੀ ਅਤੇ ਖੁਸ਼ਹਾਲੀ ਲਈ 'ਮਜ਼ਬੂਤ ਭਾਈਵਾਲ' ਕਰਾਰ ਦਿੰਦਿਆਂ ਬ੍ਰਿਸਬਨ ਵਿੱਚ ਖੇਡੀਆਂ ਗਈਆਂ 35ਵੀਆਂ ਆਸਟਰੇਲੀਅਨ ਸਿੱਖ ਖੇਡਾਂ ਨਾਲ ਜੁੜੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। 'ਆਸਟਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ...

ਪ੍ਰਧਾਨ ਮੰਤਰੀ ਮੋਦੀ ਨੇ ਆਸਟਰੇਲਿਆਈ ਸਿੱਖ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ

ਕੈਨਬਰਾ (ਆਸਟਰੇਲੀਆ), 9 ਅਪਰੈਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਆਸਟਰੇਲੀਆ ਨੂੰ 'ਵਿਕਾਸ ਅਤੇ ਖੁਸ਼ਹਾਲੀ' ਵਿੱਚ 'ਮਜ਼ਬੂਤ ਭਾਈਵਾਲ' ਕਰਾਰ ਦਿੰਦਿਆਂ ਬਿਸਬੇਨ ਵਿੱਚ 'ਆਸਟਰੇਲਿਆਈ ਸਿੱਖ ਖੇਡਾਂ' ਨਾਲ ਜੁੜੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। 'ਆਸਟਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ...

ਮਾਂਡਵੀਆ ਨੇ ਰਾਜਾਂ ਨੂੰ ਕੋਵਿਡ ਖ਼ਿਲਾਫ਼ ਚੌਕਸ ਕਰਦਿਆਂ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਕਿਹਾ

ਨਵੀਂ ਦਿੱਲੀ, 7 ਅਪਰੈਲ ਕੋਵਿਡ ਦੇ ਮਾਮਲਿਆਂ ਵਿੱਚ ਦੇਸ਼ ਵਿਆਪੀ ਵਧ ਰਹੇ ਰੁਝਾਨ ਕਾਰਨ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ...

ਪ੍ਰਭਸਿਮਰਨ ਦਾ ਲੈਅ ’ਚ ਆਉਣਾ ਪੰਜਾਬ ਕਿੰਗਜ਼ ਲਈ ਵਧੀਆ ਸੰਕੇਤ: ਜਾਫਰ

ਗੁਹਾਟੀ, 6 ਅਪਰੈਲ ਪੰਜਾਬ ਕਿੰਗਜ਼ ਦੇ ਬੈਟਿੰਗ ਕੋਚ ਵਸੀਮ ਜਾਫਰ ਨੇ ਟੀਮ ਦੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਦੀ ਪ੍ਰਭਾਵਸ਼ਾਲੀ ਬੱਲੇਬਾਜ਼ੀ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਉਸ ਦਾ ਆਈਪੀਐੱਲ 'ਚ ਲੈਅ 'ਚ ਆਉਣਾ ਟੀਮ ਲਈ ਵਧੀਆ ਸੰਕੇਤ ਹੈ। ਉਨ੍ਹਾਂ...

ਚੀਨ ਦੀ ਵਿਚੋਲਗੀ ਨਾਲ ‘ਦੁਸ਼ਮਨ’ ਮੁਲਕ ਇਰਾਨ ਤੇ ਸਾਊਦੀ ਅਰਬ ਨੇੜੇ ਆਏ, ਸਫ਼ਾਰਤੀ ਮਿਸ਼ਨ ਖੋਲ੍ਹਣ ਤੇ ਹਵਾਈ ਉਡਾਣਾਂ ਲਈ ਸਹਿਮਤ

ਪੇਈਚਿੰਗ, 6 ਅਪਰੈਲ ਸਾਊਦੀ ਅਰਬ ਅਤੇ ਇਰਾਨ ਨੇ ਆਪੋ-ਆਪਣੇ ਰਾਜਧਾਨੀਆਂ ਅਤੇ ਹੋਰ ਸ਼ਹਿਰਾਂ ਵਿੱਚ ਡਿਪਲੋਮੈਟਿਕ ਮਿਸ਼ਨਾਂ ਨੂੰ ਮੁੜ ਖੋਲ੍ਹਣ ਲਈ ਸਹਿਮਤੀ ਜਤਾਈ ਹੈ। ਚੀਨ ਵਿੱਚ ਅੱਜ ਇਰਾਨ ਅਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਇਸ ਸਬੰਧ ਵਿੱਚ...

ਕੇਰਲ ਦੇ ਮੁੱਖ ਮੰਤਰੀ ਨੇ ‘ਆਪਣੇ ਲੋਕਾਂ’ ਲਈ ਮਾਰਿਆ ਹਾਅ ਦਾ ਨਾਅਰਾ: ਮੋਦੀ ਜੀ, ਹਵਾਈ ਕਿਰਾਏ ਘਟਾਉਣ ਲਈ ਦਖ਼ਲ ਦੇਵੋ

ਤਿਰੂਵਨੰਤਪੁਰਮ (ਕੇਰਲ), 30 ਮਾਰਚ ਕੇਰਲ ਦੇ ਮੁੱਖ ਮੰਤਰੀ ਪਿਨਾਰਵੀ ਵਿਜਯਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਰਾਜ ਦੇ ਖਾੜੀ ਮੁਲਕਾਂ ਵਿਚਲੇ ਲੱਖਾਂ ਕਾਮਿਆਂ ਨੂੰ ਹਵਾਈ ਟਿਕਟਾਂ ਲਈ ਬਹੁਤ ਜ਼ਿਆਦਾ ਕੀਮਤ ਅਦਾ ਕਰਨੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img