12.4 C
Alba Iulia
Friday, November 22, 2024

ਵਚ

ਕੋਹਲੀ ਨੇ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ 25 ਹਜ਼ਾਰ ਦੌੜਾਂ ਬਣਾਈਆਂ

ਨਵੀਂ ਦਿੱਲੀ: ਇੱਥੇ ਅੱਜ ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਮੈਚ ਦੌਰਾਨ ਆਪਣੀਆਂ ਪ੍ਰਾਪਤੀਆਂ ਵਿੱਚ ਵਾਧਾ ਕਰਦੇ ਹੋਏ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਤੇਜ਼ੀ ਨਾਲ 25,000 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹੀ ਨਹੀਂ ਵਿਰਾਟ ਇਹ ਟੀਚਾ...

‘ਤਾਜ’ ਵਿੱਚ ਮੇਰੀ ਤੁਲਨਾ ਮਧੂਬਾਲਾ ਨਾਲ ਹੋਣੀ ਸੁਭਾਵਕ ਸੀ: ਹੈਦਰੀ

ਮੁੰਬਈ: ਅਦਾਕਾਰਾ ਆਦਿਤੀ ਰਾਓ ਹੈਦਰੀ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਨਵੀਂ ਸੀਰੀਜ਼ 'ਤਾਜ: ਡਿਵਾਈਡਿਡ ਬਾਏ ਬਲੱਡ' ਵਿੱਚ 'ਅਨਾਰਕਲੀ' ਦਾ ਮਿਸਾਲੀ ਕਿਰਦਾਰ ਨਿਭਾਉਣ ਦਾ ਕੋਈ ਡਰ ਨਹੀਂ ਸੀ ਕਿਉਂਕਿ ਉਹ ਪਹਿਲਾਂ ਹੀ ਮਹਾਨ ਅਦਾਕਾਰਾ ਮਧੂਬਾਲਾ ਨਾਲ ਆਪਣੀ...

ਸਿਨੇਮਾ ਵਿੱਚ ਵਾਪਸੀ ਦੀ ਯੋਜਨਾ ਨਹੀਂ: ਜ਼ੀਨਤ ਅਮਾਨ

ਮੁੰਬਈ: ਉੱਘੀ ਅਦਾਕਾਰਾ ਜ਼ੀਨਤ ਅਮਾਨ ਨੇ ਸਪੱਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ 'ਤੇ ਉਸ ਦੀ ਮੌਜੂਦਗੀ ਤੇਂ ਇਹ ਨਾ ਸਮਝਿਆ ਜਾਵੇ ਕਿ ਉਹ ਵੱਡੇ ਪਰਦੇ 'ਤੇ ਵਾਪਸੀ ਕਰੇਗੀ ਪਰ ਉਸ ਨੇ ਨਾਲ ਹੀ ਇਹ ਵੀ ਕਿਹਾ ਕਿ ਉਸ...

ਐੱਨਆਈਏ ਵੱਲੋਂ ਰਾਜਸਥਾਨ ਵਿੱਚ ਸੱਤ ਥਾਈਂ ਤਲਾਸ਼ੀ ਮੁਹਿੰਮ

ਨਵੀਂ ਦਿੱਲੀ/ਕੋਟਾ, 18 ਫਰਵਰੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੀਆਂ ਗੈਰਕਾਨੂੰਨੀ ਗਤੀਵਿਧੀਆਂ ਨਾਲ ਸਬੰਧਤ ਕੇਸ ਦੀ ਜਾਂਚ ਲਈ ਅੱਜ ਰਾਜਸਥਾਨ ਵਿੱਚ ਸੱਤ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ। ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ...

ਫਿਜੀ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਰਤ ਦਾ ਮਹੱਤਵਪੂਰਨ ਭਾਈਵਾਲ: ਜੈਸ਼ੰਕਰ

ਸੁਵਾ, 16 ਫਰਵਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਕਿਹਾ ਕਿ ਫਿਜੀ ਭਾਰਤ ਦਾ ਇਕ ਮਹੱਤਵਪੂਰਨ ਭਾਈਵਾਲ ਹੈ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਫਿਜੀ ਦੀ ਲੀਡਰਸ਼ਿਪ ਨੂੰ ਸੁਨੇਹਾ ਦਿੱਤਾ ਹੈ ਕਿ ਰਣਨੀਤਕ ਹਿੰਦ-ਪ੍ਰਸ਼ਾਂਤ ਖੇਤਰ ਨਾਲ ਨਵੀਂ ਦਿੱਲੀ ਦੇ...

‘ਫਾਈਟਰ’ ਵਿਚ ਅਦਾਕਾਰੀ ਕਰੇਗਾ ਚੰਦਨ ਆਨੰਦ

ਮੁੰਬਈ: ਅਦਾਕਾਰ ਚੰਦਨ ਕੇ ਆਨੰਦ ਨੇ ਆਪਣੀ ਨਵੀਂ ਨੈੱਟਫਲਿਕਸ ਰਿਲੀਜ਼ 'ਕਲਾਸ' ਨਾਲ ਨਾਮਣਾ ਖੱਟਿਆ ਹੈ। ਉਹ ਫਿਲਮ 'ਫਾਈਟਰ' ਵਿੱਚ ਵੀ ਨਜ਼ਰ ਆਵੇਗਾ ਜਿਸ ਵਿਚ ਰਿਤਿਕ ਰੋਸ਼ਨ, ਦੀਪਿਕਾ ਪਾਦੂਕੋਨ ਅਤੇ ਅਨਿਲ ਕਪੂਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ...

ਪੰਜਾਬ ਦੀ ਕਾਨੂੰਨ ਵਿਵਸਥਾ ਵਿੱਚ ਸੁਧਾਰ ਹੋਇਆ: ਕੇਜਰੀਵਾਲ

ਨਵੀਂ ਦਿੱਲੀ, 12 ਫਰਵਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਕਾਨੂੰਨ ਵਿਵਸਥਾ ਵਿੱਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਨੇ ਟਵਿੱਟਰ 'ਤੇ ਇਕ ਮੀਡੀਆ ਰਿਪੋਰਟ ਨੂੰ ਟੈਗ...

ਤਿੰਨ ਟੰਗੀ ਦੌੜ ਵਿੱਚ ਏਕਤਾ, ਪ੍ਰਿਯਾ ਤੇ ਅੰਜਲੀ ਜੇਤੂ

ਖੇਤਰੀ ਪ੍ਰਤੀਨਿਧ ਲੁਧਿਆਣਾ, 11 ਫਰਵਰੀ ਸਥਾਨਕ ਕਮਲਾ ਲੋਹਟੀਆ ਕਾਲਜ ਵਿੱਚ 28ਵੀਆਂ ਸਾਲਾਨਾ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਏਡੀਸੀ (ਜਨਰਲ) ਰਾਹੁਲ ਚਾਬਾ ਨੇ ਕੀਤਾ ਜਦਕਿ ਸਮਾਪਤੀ ਸਮਾਗਮ 'ਚ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਪਹੁੰਚੇ। ਖੇਡਾਂ ਦੇ ਆਖਰੀ ਦਿਨ ਅੱਜ...

ਰਾਜ ਪੱਧਰੀ ਟੂਰਨਾਮੈਂਟ: ਹਰਭਜਨ ਸਿੰਘ ਫੁਟਬਾਲ ਅਕੈਡਮੀ ਫਾਈਨਲ ਵਿੱਚ ਪੁੱਜੀ

ਨਿੱਜੀ ਪੱਤਰ ਪ੍ਰੇਰਕ ਗੜ੍ਹਸ਼ੰਕਰ, 11 ਫਰਵਰੀ ਇੱਥੇ ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਕਰਵਾਏ ਜਾ ਰਹੇ 20ਵੇਂ ਰਾਜ ਪੱਧਰੀ ਫੁਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਕਲੱਬ ਪੱਧਰੀ ਮੁਕਾਬਲੇ ਵਿੱਚ ਸੰਤ ਭਾਗ ਸਿੰਘ ਯੂਨੀਵਰਸਿਟੀ ਜੱਬੜ ਦੀ ਟੀਮ 3-0...

ਤੁਰਕੀ ਤੇ ਸੀਰੀਆ ਵਿੱਚ ਜਬਰਦਸਤ ਭੂਚਾਲ ਕਾਰਨ 1300 ਤੋਂ ਵੱਧ ਮੌਤਾਂ; ਕਈ ਇਮਾਰਤਾਂ ਤਬਾਹ

ਅੰਕਾਰਾ/ਅਜ਼ਮਾਰਿਨ, 6 ਫਰਵਰੀ ਦੱਖਣ ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ ਵਿੱਚ ਅੱਜ ਤੜਕੇ ਆਏ 7.8 ਤੀਬਰਤਾ ਵਾਲੇ ਭੂਚਾਲ ਕਰਨ ਸੈਂਕੜੇ ਇਮਾਰਤਾਂ ਢਹਿ ਗਈਆਂ ਅਤੇ 1300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਹਾਲੇ ਵੀ ਸੈਂਕੜੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img