12.4 C
Alba Iulia
Saturday, May 4, 2024

ਦਹਤ

ਫਿਲਮ ਤੇ ਥੀਏਟਰ ਅਦਾਕਾਰ ਜਾਵੇਦ ਖਾਨ ਅਮਰੋਹੀ ਦਾ ਦੇਹਾਂਤ

ਮੁੰਬਈ: ਫਿਲਮ ਤੇ ਥੀਏਟਰ ਅਦਾਕਾਰ ਜਾਵੇਦ ਖਾਨ ਅਮਰੋਹੀ (70) ਦਾ ਅੱਜ ਇਥੋਂ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ। ਦੂਰਦਰਸ਼ਨ 'ਤੇ ਦਿਖਾਏ ਗਏ ਪ੍ਰਸਿੱਧ ਲੜੀਵਾਰ 'ਨੁੱਕੜ' ਤੇ ਬੌਲੀਵੁੱਡ ਫਿਲਮਾਂ 'ਲਗਾਨ' ਤੇ 'ਚੱਕ...

ਗਿਆਨਪੀਠ ਐਵਾਰਡੀ ਲੇਖਕ ਨੀਲਮਨੀ ਫੂਕਨ ਦਾ ਦੇਹਾਂਤ

ਗੁਹਾਟੀ, 19 ਜਨਵਰੀ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਮਸ਼ਹੂਰ ਅਸਾਮੀ ਸਾਹਿਤਕਾਰ ਨੀਲਮਨੀ ਫੂਕਨ ਦਾ ਅੱਜ ਉਮਰ ਸਬੰਧੀ ਸਿਹਤ ਸਮੱਸਿਆਵਾਂ ਕਾਰਨ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਫੂਕਨ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਮਗਰੋਂ ਬੀਤੇ ਦਿਨ ਸਥਾਨਕ ਹਸਪਤਾਲ...

ਹਿਮਾਚਲ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਸਿਧਾਰਥ ਸ਼ਰਮਾ ਦਾ 28 ਸਾਲ ਦੀ ਉਮਰ ’ਚ ਦੇਹਾਂਤ, ਨੰਗਲ ’ਚ ਕੀਤਾ ਸਸਕਾਰ

ਵਡੋਦਰਾ (ਗੁਜਰਾਤ), 14 ਜਨਵਰੀ ਹਿਮਾਚਲ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ 28 ਸਾਲਾ ਸਿਧਾਰਥ ਸ਼ਰਮਾ ਦਾ ਵਡੋਦਰਾ ਵਿੱਚ ਦੇਹਾਂਤ ਹੋ ਗਿਆ, ਜਿੱਥੇ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਕਰੀਬ ਦੋ ਹਫ਼ਤਿਆਂ ਤੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਸ ਦਾ...

ਹਿੰਦੀ ਫਿਲਮ ਨਿਰਮਾਤਾ ਨਿਤਿਨ ਮਨਮੋਹਨ ਦਾ ਦੇਹਾਂਤ

ਮੁੰਬਈ, 29 ਦਸੰਬਰ ਫਿਲਮ ਨਿਰਮਾਤਾ ਨਿਤਿਨ ਮਨਮੋਹਨ, ਜੋ 'ਬੋਲ ਰਾਧਾ ਬੋਲ' ਅਤੇ ਲਾਡਲਾ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਹਨ, ਦਾ ਅੱਜ ਇੱਥੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 62 ਸਾਲ ਦੇ ਸਨ। ਫਿਲਮ ਨਿਰਮਾਤਾ ਦਾ 3 ਦਸੰਬਰ ਨੂੰ ਦਿਲ...

ਉੱਘੇ ਫਿਲਮ, ਟੀਵੀ ਤੇ ਰੰਗਮੰਚ ਅਦਾਕਾਰ ਵਿਕਰਮ ਗੋਖਲੇ ਦਾ ਦੇਹਾਂਤ

ਪੁਣੇ, 26 ਨਵੰਬਰ ਉੱਘੇ ਫਿਲਮ, ਟੈਲੀਵਿਜ਼ਨ ਅਤੇ ਰੰਗਮੰਚ ਅਭਿਨੇਤਾ ਵਿਕਰਮ ਗੋਖਲੇ ਦਾ ਅੱਜ ਇਸ ਸ਼ਹਿਰ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਦੋ ਹਫ਼ਤਿਆਂ ਤੋਂ ਹਸਪਤਾਲਾ ਵਿੱਚ ਇਲਾਜ ਅਧੀਨ ਸਨ। ਗੋਖਲੇ (77) ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ...

ਪੰਜਾਬੀ ਫ਼ਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਦਿਲਜੀਤ ਕੌਰ ਦਾ ਦੇਹਾਂਤ

ਸੰਤੋਖ ਗਿੱਲ ਗੁਰੂਸਰ ਸੁਧਾਰ, 17 ਨਵੰਬਰ ਪੰਜਾਬੀ ਸਿਨੇਮਾ ਜਗਤ ਦੀ ਸੁਪਰ ਸਟਾਰ ਰਹੀ ਦਿਲਜੀਤ ਕੌਰ ਨਹੀਂ ਰਹੇ। ਉਨ੍ਹਾਂ 69 ਸਾਲ ਦੀ ਉਮਰ ਵਿਚ ਅੱਜ ਸਵੇਰੇ ਆਖ਼ਰੀ ਸਾਹ ਲਿਆ। ਆਪਣੇ ਜ਼ਮਾਨੇ ਵਿਚ ਪੰਜਾਬੀ ਫ਼ਿਲਮਾਂ ਦੀ "ਹੇਮਾ ਮਾਲਿਨੀ" ਵਜੋਂ ਮਸ਼ਹੂਰ ਦਿਲਜੀਤ ਕੌਰ...

ਤੇਲਗੂ ਸਿਨਮਾ ਦੇ ਸੁਪਰਸਟਾਰ ਕ੍ਰਿਸ਼ਨਾ ਦਾ ਦੇਹਾਂਤ

ਹੈਦਰਾਬਾਦ, 15 ਨਵੰਬਰ ਤੇਲਗੂ ਸਿਨੇਮਾ ਦੇ ਉੱਘੇ ਅਦਾਕਾਰ ਕ੍ਰਿਸ਼ਨਾ ਦਾ ਅੱਜ ਤੜਕੇ ਇਥੋਂ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 80 ਸਾਲਾਂ ਦੇ ਸਨ। ਕ੍ਰਿਸ਼ਨਾ ਤੇਲਗੂ ਸਿਨੇਮਾ ਦੇ ਸੁਪਰਸਟਾਰ ਮਹੇਸ਼ ਬਾਬੂ ਦੇ ਪਿਤਾ ਸਨ। ਸੋਮਵਾਰ ਦੌਰਾ ਪੈਣ ਤੋਂ...

ਮੁਬੰਈ: ਦਿਲ ਦਾ ਦੌਰਾ ਪੈਣ ਕਾਰਨ ਟੀਵੀ ਅਦਾਕਾਰ ਸਿਧਾਂਤ ਸੂਰਯਵੰਸ਼ੀ ਦਾ ਦੇਹਾਂਤ

ਮੁੰਬਈ, 11 ਨਵੰਬਰ ਕੁਸੁਮ, 'ਕਸੌਟੀ ਜ਼ਿੰਦਗੀ ਕੀ' ਅਤੇ 'ਜ਼ਿੱਦੀ ਦਿਲ ਮਾਨੇ ਨਾ' ਵਰਗੇ ਸ਼ੋਅਜ਼ ਲਈ ਮਸ਼ਹੂਰ ਟੀਵੀ ਅਭਿਨੇਤਾ ਸਿਧਾਂਤ ਸੂਰਯਵੰਸ਼ੀ ਦਾ ਅੱਜ ਇਥੇ ਜਿਮ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 46 ਸਾਲ ਦੇ ਸਨ। ਫਿਟਨੈੱਸ...

ਹਿੰਦੀ ਫਿਲਮ ਤੇ ਟੀਵੀ ਅਦਾਕਾਰ ਅਰੁਣ ਬਾਲੀ ਦਾ ਦੇਹਾਂਤ

ਮੁੰਬਈ, 7 ਅਕਤੂਬਰ ਉੱਘੇ ਅਭਿਨੇਤਾ ਅਰੁਣ ਬਾਲੀ ਦਾ ਅੱਜ ਸਵੇਰੇ ਉਪਨਗਰ ਮੁੰਬਈ ਸਥਿਤ ਉਨ੍ਹਾਂ ਦੇ ਘਰ ਵਿੱਚ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਸੀਰੀਅਲ 'ਸਵਾਭਿਮਾਨ' ਅਤੇ ਹਿੱਟ ਫਿਲਮ '3 ਇਡੀਅਟਸ' 'ਚ ਨਿਭਾਈ ਭੂਮਿਕਾ ਲਈ ਬਾਲੀ ਦੀ ਕਾਫੀ...

ਜਪਾਨ: ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਮੁਹੰਮਦ ਅਲੀ ਨਾਲ ਮਿਕਸਡ ਆਰਟ ਮੁਕਾਬਲਾ ਕਰਨ ਵਾਲੇ ਭਲਵਾਨ ਇਨੋਕੀ ਦਾ ਦੇਹਾਂਤ

ਟੋਕੀਓ, 1 ਅਕਤੂਬਰ ਜਾਪਾਨ ਦੇ ਮਸ਼ਹੂਰ ਪੇਸ਼ੇਵਰ ਪਹਿਲਵਾਨ, ਸਿਆਸਤਦਾਨ ਅਤੇ 1976 ਦੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਮੁਹੰਮਦ ਅਲੀ ਨਾਲ ਮਿਕਸਡ ਮਾਰਸ਼ਲ ਆਰਟ ਮੁਕਾਬਲਾ ਕਰਨ ਵਾਲੇ ਐਂਟੋਨੀਓ ਇਨੋਕੀ ਦਾ ਅੱਜ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਇਨੋਕੀ ਨੇ ਜਾਪਾਨ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img