12.4 C
Alba Iulia
Wednesday, May 15, 2024

ਆਪਣੇ ਪੋਤੇ ਰਾਹੁਲ ਦੀ ਸਿਆਣਪ ਦੀ ਕਾਇਲ ਸੀ ਇੰਦਰਾ ਗਾਂਧੀ

ਨਵੀਂ ਦਿੱਲੀ, 29 ਅਪਰੈਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਬਾਰੇ ਵਿਰੋਧੀ ਅੱਜ ਭਾਵੇਂ ਉਨ੍ਹਾਂ ਦੀ ਸਿਆਸੀ ਸੂਝ-ਬੂਝ 'ਤੇ ਸਵਾਲ ਖੜ੍ਹੇ ਕਰਦੇ ਹਨ ਪਰ ਉਨ੍ਹਾਂ ਦੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਪਣੇ 14 ਸਾਲ ਦੇ ਪੋਤੇ ਦੀ...

ਲੈਫਟੀਨੈਂਟ ਜਨਰਲ ਬੀ.ਐਸ ਰਾਜੂ ਥਲ ਸੈਨਾ ਦੇ ਨਵੇਂ ਉਪ ਮੁਖੀ ਹੋਣਗੇ

ਨਵੀਂ ਦਿੱਲੀ, 29 ਅਪਰੈਲ ਲੈਫਟੀਨੈਂਟ ਜਨਰਲ ਬੀ.ਐੱਸ. ਰਾਜੂ 1 ਮਈ ਨੂੰ ਥਲ ਸੈਨਾ ਦੇ ਅਗਲੇ ਉਪ ਮੁਖੀ ਵਜੋਂ ਅਹੁਦਾ ਸੰਭਾਲਣਗੇ। ਉਹ ਮੌਜੂਦਾ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਦੀ ਥਾਂ ਲੈਣਗੇ, ਜੋ ਭਲਕੇ ਸ਼ਨਿੱਚਰਵਾਰ ਨੂੰ ਥਲ ਸੈਨਾ ਮੁਖੀ ਜਨਰਲ ਐੱਮ.ਐੱਮ. ਨਰਵਾਣੇ...

ਭਾਰਤੀ ਵਿਦਿਆਰਥੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਦੇਵੇਗਾ ਚੀਨ

ਪੇਈਚਿੰਗ, 29 ਅਪਰੈਲ ਚੀਨ ਨੇ ਕੋਵਿਡ-19 ਮਹਾਮਾਰੀ ਕਰਕੇ ਪੇਈਚਿੰਗ ਵੱਲੋਂ ਲਗਾਈਆਂ ਗਈਆਂ ਵੀਜ਼ਾ ਅਤੇ ਉਡਾਣ ਪਾਬੰਦੀਆਂ ਕਰਕੇ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ਵਿੱਚ ਫਸੇ 'ਕੁਝ' ਭਾਰਤੀ ਵਿਦਿਆਰਥੀਆਂ ਨੂੰ ਵਾਪਸ ਮੁਲਕ ਵਿਚ ਦਾਖ਼ਲੇ ਦੀ ਆਗਿਆ ਦੇਣ ਦੀ...

ਯੂਕੇ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਜੌਹਨਸਨ ਦੀ ਭਾਰਤ ’ਚ ਬੁਲਡੋਜ਼ਰ ਫੈਕਟਰੀ ਦੇ ਦੌਰੇ ਦੀ ਨੁਕਤਾਚੀਨੀ

ਲੰਡਨ, 29 ਅਪਰੈਲ ਯੂਕੇ ਦੀਆਂ ਵਿਰੋਧੀ ਪਾਰਟੀਆਂ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਪਿਛਲੇ ਹਫ਼ਤੇ ਭਾਰਤ ਦੌਰੇ ਦੌਰਾਨ ਗੁਜਰਾਤ ਵਿੱਚ ਬ੍ਰਿਟਿਸ਼ ਮਾਲਕੀ ਵਾਲੀ ਬੁਲਡੋਜ਼ਰ ਫੈਕਟਰੀ ਦਾ ਦੌਰਾ ਕਰਨ ਦੇ ਫੈਸਲੇ ਦੀ ਨੁਕਤਾਚੀਨੀ ਕੀਤੀ ਹੈ। ਭਾਰਤੀ ਮੂਲ ਦੀ...

‘ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼’ ਦਾ ਉਦਘਾਟਨ

ਬੰਗਲੂੁਰੂ: ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਅੱਜ ਇੱਥੇ 'ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼' ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਰਿਕਾਰਡ ਕੀਤੇ ਸੰਦੇਸ਼ ਵਿਚ ਕਿਹਾ ਕਿ ਖੇਡ ਸ਼ਕਤੀ ਦੇਸ਼ ਦੀ ਤਾਕਤ ਵਿਚ ਯੋਗਦਾਨ ਦੇ...

ਬਜ਼ਾਰੀਲ ਪੈਰਾ ਬੈਡਮਿੰਟਨ: ਤਰੁਣ ਢਿੱਲੋਂ ਨੇ ਸੋਨ ਅਤੇ ਸੁਕਾਂਤ ਕਦਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਨਵੀਂ ਦਿੱਲੀ, 2 ਅਪਰੈਲ ਤਰੁਣ ਢਿੱਲੋਂ ਅਤੇ ਸੁਕਾਂਤ ਕਦਮ ਨੇ ਸਾਓ ਪਾਓਲੋ ਵਿੱਚ ਬਰਾਜ਼ੀਲ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਵਿੱਚ 'ਐੱਮਐੱਲ-4' ਵਰਗ ਵਿੱਚ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਗ਼ਮੇ ਜਿੱਤੇ ਹਨ। ਜਦਕਿ ਟੋਕੀਓ ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੇ ਟੂਰਨਾਮੈਂਟ ਵਿੱਚ 'ਐੱਸਐੱਲ...

ਆਮਿਰ ਖਾਨ ਵੱਲੋਂ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਪਹਿਲਾ ਗੀਤ ਰਿਲੀਜ਼

ਮੁੰਬਈ: ਬੌਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦਾ ਪਹਿਲਾ ਗੀਤ ਅੱਜ ਜਾਰੀ ਕੀਤਾ। ਇਸ ਤੋਂ ਪਹਿਲਾਂ ਅਦਾਕਾਰ ਨੇ ਪਹਿਲੇ ਗੀਤ 'ਕਹਾਨੀ' ਬਾਰੇ ਆਪਣੇ ਵੀਡੀਓਜ਼ ਜਾਰੀ ਕਰ ਕੇ ਦਰਸ਼ਕਾਂ ਦੀ ਉਤਸੁਕਤਾ ਵਧਾ ਦਿੱਤੀ...

ਮੈਂ ਫ਼ਿਲਮ ਚੁਣਨ ਲੱਗਿਆਂ ਕਿਰਦਾਰ ਦੀ ਉਮਰ ਨਹੀਂ ਦੇਖਦੀ: ਮ੍ਰਿਨਾਲ ਠਾਕੁਰ

ਮੁੰਬਈ: ਫ਼ਿਲਮ 'ਜਰਸੀ' ਵਿੱਚ ਸੱਤ ਸਾਲਾ ਲੜਕੇ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮ੍ਰਿਨਾਲ ਠਾਕੁਰ ਨੇ ਆਖਿਆ ਕਿ ਉਹ ਕਿਸੇ ਵੀ ਫ਼ਿਲਮ ਵਿੱਚ ਭੂਮਿਕਾ ਨਿਭਾਉਣ ਲਈ ਕਿਰਦਾਰ ਦੀ ਉਮਰ ਨੂੰ ਅਹਿਮ ਨਹੀਂ ਮੰਨਦੀ।ਅਦਾਕਾਰਾ ਦਾ ਕਹਿਣਾ ਹੈ, ''ਅਜਿਹਾ...

ਮੇਵਾਨੀ ਦੀ ਜ਼ਮਾਨਤ ਅਰਜ਼ੀ ’ਤੇ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖਿਆ

ਬਾਰਪੇਟਾ(ਅਸਾਮ), 28 ਅਪਰੈਲ ਸਥਾਨਕ ਅਦਾਲਤ ਨੇ ਮਹਿਲਾ ਪੁਲੀਸ ਅਧਿਕਾਰੀ 'ਤੇ ਕਥਿਤ ਹਮਲੇ ਨਾਲ ਸਬੰਧਤ ਕੇਸ ਵਿੱਚ ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਦੀ ਜ਼ਮਾਨਤ ਅਰਜ਼ੀ 'ਤੇ ਫੈਸਲਾ ਸ਼ੁੱਕਰਵਾਰ ਤੱਕ ਰਾਖਵਾਂ ਰੱਖ ਲਿਆ ਹੈ। ਮੇਵਾਨੀ ਦੇ ਵਕੀਲ ਅੰਸ਼ੂਮਨ ਬੋਰਾ ਨੇ...

ਸ਼ਾਹ ਫੈਸਲ ਦੀ ਪ੍ਰਸ਼ਾਸਨਿਕ ਸੇਵਾ ਵਿੱਚ ਵਾਪਸੀ, ਪੋਸਟਿੰਗ ਦਾ ਇੰਤਜ਼ਾਰ

ਸ੍ਰੀਨਗਰ, 28 ਅਪਰੈਲ ਸਾਬਕਾ ਆਈਏਐਸ ਅਧਿਕਾਰੀ ਸ਼ਾਹ ਫੈਸਲ, ਜਿਸ ਨੇ ਦੇਸ਼ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਦਾ ਹਵਾਲਾ ਦਿੰਦਿਆਂ 2019 ਵਿੱਚ ਸਰਕਾਰੀ ਨੌਕਰੀ ਛੱਡ ਦਿੱਤੀ ਸੀ ਅਤੇ ਇੱਕ ਰਾਜਨੀਤਿਕ ਪਾਰਟੀ ਬਣਾ ਲਈ ਸੀ ਨੇ ਵੀਰਵਾਰ ਨੂੰ ਦੁਬਾਰਾ ਸਰਕਾਰੀ ਸੇਵਾ ਸ਼ੁਰੂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img