12.4 C
Alba Iulia
Sunday, April 28, 2024

ਪਰ

ਮੌਨਸੂਨ ਕਮਜ਼ੋਰ ਤੇ ਸਾਉਣੀ ਦੀ ਫ਼ਸਲ ਹੇਠਲਾ ਰਕਬਾ ਵੀ ਘਟਿਆ ਪਰ ਖੇਤੀ ਮਾਹਿਰ ਆਖ ਰਹੇ ਨੇ ਘਬਰਾਉਣ ਦੀ ਲੋੜ ਨਹੀਂ

ਨਵੀਂ ਦਿੱਲੀ, 16 ਜੁਲਾਈ ਮੌਸਮ ਵਿਗਿਆਨੀਆਂ ਅਤੇ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਮਜ਼ੋਰ ਮੌਨਸੂਨ ਕਾਰਨ ਦੇਸ਼ ਵਿੱਚ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਪ੍ਰਭਾਵਿਤ ਹੋ ਸਕਦੀ ਹੈ ਪਰ ਉਤਪਾਦਨ, ਖੁਰਾਕ ਸੁਰੱਖਿਆ ਅਤੇ ਮਹਿੰਗਾਈ ਸਬੰਧੀ ਘਬਰਾਉਣਾ ਜਾਂ ਚਿੰਤਾ ਕਰਨਾ ਜਲਦਬਾਜ਼ੀ...

1993 ਮੁੰਬਈ ਬੰਬ ਧਮਾਕੇ: ਸਜ਼ਾ ਪੂਰੀ ਹੋਣ ’ਤੇ ਕੇਂਦਰ ਸਲੇਮ ਨੂੰ ਛੱਡਣ ਲਈ ਪਾਬੰਦ

ਨਵੀਂ ਦਿੱਲੀ, 11 ਜੁਲਾਈ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਪੁਰਤਗਾਲ ਨੂੰ ਦਿੱਤੀ ਗਈ ਆਪਣੀ ਵਚਨਬੱਧਤਾ ਦਾ ਸਨਮਾਨ ਕਰਨ ਅਤੇ 1993 ਦੇ ਮੁੰਬਈ ਧਮਾਕਿਆਂ ਦੇ ਮਾਮਲੇ 'ਚ 25 ਸਾਲ ਦੀ ਸਜ਼ਾ ਪੂਰੀ ਹੋਣ 'ਤੇ ਗੈਂਗਸਟਰ ਅਬੂ ਸਲੇਮ...

‘ਮਿਸ਼ਨ ਸਿੰਡਰੇਲਾ’ ਰਾਹੀਂ ਬੌਲੀਵੁੱਡ ਵਿੱਚ ਪੈਰ ਧਰੇਗੀ ਸਰਗੁਣ ਮਹਿਤਾ

ਮੁੰਬਈ: ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸਰਗੁਣ ਮਹਿਤਾ ਜਲਦੀ ਹੀ ਬੌਲੀਵੁੱਡ ਵਿਚ ਪੈਰ ਧਰਨ ਜਾ ਰਹੀ ਹੈ। ਉਹ ਅਕਸ਼ੈ ਕੁਮਾਰ ਨਾਲ ਫ਼ਿਲਮ 'ਮਿਸ਼ਨ ਸਿੰਡਰੇਲਾ' ਵਿਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਸ ਦੀ ਆਪਣੀ ਪੰਜਾਬੀ ਫਿਲਮ 'ਸੌਂਕਣ ਸੌਂਕਣੇ' ਵੀ ਕਾਫੀ...

ਰਾਸ਼ਟਰਮੰਡਲ ਖੇਡਾਂ ’ਚੋਂ ਤਗ਼ਮਿਆਂ ਦੀ ਪੂਰੀ ਆਸ: ਠਾਕੁਰ

ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਅਤੇ ਤੀਰਅੰਦਾਜ਼ੀ ਵਰਗੇ ਖੇਡਾਂ ਦੇ ਹਟਣ ਕਾਰਨ ਭਾਰਤ ਦੀਆਂ ਤਗ਼ਮਿਆਂ ਸਬੰਧੀ ਸੰਭਾਵਨਾਵਾਂ ਨੂੰ ਝਟਕਾ ਲੱਗਾ ਹੈ ਪਰ ਕੇਂਦਰੀ ਖੇਡ ਤੇ ਨੌਜਵਾਨ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਇੱਥੇ ਆਸ ਪ੍ਰਗਟਾਈ ਕਿ...

ਬਰਮਿੰਘਮ ਟੈਸਟ: ਇੰਗਲੈਂਡ ਨੂੰ ਜਿੱਤ ਲਈ 378 ਦੌੜਾਂ ਦੀ ਚੁਣੌਤੀ; ਭਾਰਤੀ ਟੀਮ ਦੂਜੀ ਪਾਰੀ ਵਿੱਚ 245 ਦੌੜਾਂ ’ਤੇ ਆਊਟ

ਬਰਮਿੰਘਮ, 4 ਜੁਲਾਈ ਭਾਰਤੀ ਟੀਮ ਇੱਥੇ ਇੰਗਲੈਂਡ ਖ਼ਿਲਾਫ਼ ਪੰਜਵੇਂ ਕ੍ਰਿਕਟ ਟੈਸਟ ਦੇ ਚੌਥੇ ਦਿਨ ਦੂਜੀ ਪਾਰੀ ਵਿੱਚ 245 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਨਾਲ ਮੇਜ਼ਬਾਨ ਟੀਮ ਨੂੰ ਜਿੱਤ ਲਈ 378 ਦੌੜਾਂ ਦਾ ਟੀਚਾ ਮਿਲਿਆ ਹੈ। ਭਾਰਤ ਵੱਲੋਂ...

ਮਲੇਸ਼ੀਆ ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ: ਸਿੰਧੂ ਦੂਜੇ ਗੇੜ ’ਚ ਪਰ ਸਾਇਨਾ ਬਾਹਰ

ਕੁਆਲਾਲੰਪੁਰ, 29 ਜੂਨ ਭਾਰਤ ਦੀਆਂ ਦੋ ਮਹਿਲਾ ਬੈਡਮਿੰਟਨ ਖਿਡਾਰਨਾਂ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ ਮਲੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਮੁਕਾਬਲੇ ਲਈ ਅੱਜ ਕੋਰਟ ਵਿੱਚ ਉਤਰੀਆਂ। ਇਨ੍ਹਾਂ ਵਿਚੋਂ ਸਿੰਧੂ ਦੂਜੇ ਗੇੜ 'ਚ ਪਹੁੰਚ ਗਈ ਜਦਕਿ...

ਪੈਰਾ ਬੈਡਮਿੰਟਨ: ਮਾਨਸੀ ਤੇ ਮਨੀਸ਼ਾ ਨੇ ਸੋਨ ਤਗ਼ਮੇ ਜਿੱਤੇ

ਓਟਾਵਾ (ਕੈਨੇਡਾ): ਭਾਰਤੀ ਪੈਰਾ-ਬੈਡਮਿੰਟਨ ਖਿਡਾਰੀਆਂ ਨੇ ਇੱਥੇ ਕੈਨੇਡਾ ਇੰਟਰਨੈਸ਼ਨਲ ਪੈਰਾ-ਬੈਡਮਿੰਟਨ ਵਿੱਚ ਦੋ ਸੋਨ ਤਗ਼ਮਿਆਂ ਸਣੇ ਕੁੱਲ 9 ਤਗ਼ਮੇ ਜਿੱਤੇ ਹਨ। ਮੌਜੂਦਾ ਵਿਸ਼ਵ ਚੈਂਪੀਅਨ ਮਾਨਸੀ ਜੋਸ਼ੀ ਨੇ ਰਾਊਂਡ ਰੌਬਿਨ ਗੇੜ ਵਿੱਚ ਆਪਣੇ ਸਾਰੇ ਮੈਚ ਜਿੱਤੇ। ਉਸ ਨੇ ਪਾਰੁਲ ਪਰਮਾਰ,...

‘ਲਗਾਨ’ ਦੀ ਟੀਮ ਨੇ 21 ਵਰ੍ਹੇ ਪੂਰੇ ਹੋਣ ’ਤੇ ਜਸ਼ਨ ਮਨਾਇਆ

ਮੁੰਬਈ: ਅਦਾਕਾਰ ਆਮਿਰ ਖ਼ਾਨ ਦੀ ਕ੍ਰਿਕਟ ਡਰਾਮਾ ਫਿਲਮ 'ਲਗਾਨ' ਰਿਲੀਜ਼ ਹੋਈ ਨੂੰ ਅੱਜ ਪੂਰੇ 21 ਵਰ੍ਹੇ ਹੋ ਗਏ ਹਨ। ਇਸ ਖੁਸ਼ੀ ਨੂੰ ਸਾਂਝੀ ਕਰਦਿਆਂ ਅੱਜ ਅਦਾਕਾਰ ਦੇ ਘਰ ਫ਼ਿਲਮ ਦੀ ਪੂਰੀ ਟੀਮ ਇਕੱਠੀ ਹੋਈ ਤੇ ਜਸ਼ਨ ਮਨਾਇਆ। 'ਲਗਾਨ'...

ਲਗਾਨ ਨੇ ਪੂਰੇ ਕੀਤੇ 21 ਸਾਲ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 15 ਜੂਨ ਹਿੰਦੀ ਫਿਲਮ ਲਗਾਨ ਨੂੰ ਰਿਲੀਜ਼ ਹੋਏ ਅੱਜ 21 ਸਾਲ ਹੋ ਗਏ ਹਨ। ਇਹ ਫਿਲਮ 15 ਜੂੂਨ 2001 ਵਿੱਚ ਰਿਲੀਜ਼ ਹੋਈ ਸੀ ਤੇ ਸਿਨੇਮਾਘਰਾਂ ਵਿੱਚ ਛਾ ਗਈ ਸੀ। ਫਿਲਮ ਵਿੱਚ ਅਰਜਨ ਲੁਹਾਰ ਦਾ ਕਿਰਦਾਰ...

ਭਾਰਤੀ ਮਹਿਲਾ ਸਾਈਕਲਿਸਟ ਨਾਲ ਟੀਮ ਦੇ ਮੁੱਖ ਕੋਚ ’ਤੇ ਗਲਤ ਵਿਵਹਾਰ ਕਰਨ ਦਾ ਦੋਸ਼, ਵਿਦੇਸ਼ ਗਈ ਪੂਰੀ ਟੀਮ ਵਾਪਸ ਸੱਦੀ

ਨਵੀਂ ਦਿੱਲੀ, 8 ਜੂਨ ਭਾਰਤੀ ਖੇਡ ਅਥਾਰਟੀ (ਸਾਈ) ਨੇ ਮਹਿਲਾ ਸਾਈਕਲਿਸਟ ਵੱਲੋਂ ਮੁੱਖ ਕੋਚ ਆਰਕੇ ਸ਼ਰਮਾ 'ਤੇ 'ਗਲਤ ਵਿਵਹਾਰ' ਦਾ ਦੋਸ਼ ਲਾਉਣ ਤੋਂ ਬਾਅਦ ਸਿਖਲਾਈ ਅਤੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਸਲੋਵੇਨੀਆ ਗਈ ਪੂਰੀ ਭਾਰਤੀ ਟੀਮ ਨੂੰ ਵਾਪਸ ਬੁਲਾਉਣ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img