12.4 C
Alba Iulia
Wednesday, January 10, 2024

ਭਰਤ

ਭਾਰਤੀ ਹੈਂਡਬਾਲ ਐਸੋਸੀਏਸ਼ਨ ’ਚ ਚੱਲ ਰਿਹਾ ਵਿਵਾਦ ਖ਼ਤਮ; ਦਿਗਵਿਜੈ ਚੌਟਾਲਾ ਨੂੰ ਪ੍ਰਧਾਨ ਤੇ ਰਾਓ ਨੂੰ ਸਕੱਤਰ ਚੁਣਿਆ

ਨਵੀਂ ਦਿੱਲੀ, 29 ਮਈ ਦਿਗਵਿਜੈ ਚੌਟਾਲਾ ਨੂੰ ਅੱਜ ਭਾਰਤੀ ਹੈਂਡਬਾਲ ਐਸੋਸੀਏਸ਼ਨ (ਐੱਚਏਆਈ) ਦਾ ਪ੍ਰਧਾਨ ਚੁਣਿਆ ਗਿਆ ਹੈ, ਜਦੋਂਕਿ ਜਗਨ ਮੋਹਨ ਰਾਓ ਦੀ ਜਨਰਲ ਸਕੱਤਰ ਵਜੋਂ ਚੋਣ ਹੋਈ ਹੈ। ਇਸ ਦੇ ਨਾਲ ਹੀ ਹੈਂਡਬਾਲ ਸੰਸਥਾ ਨੂੰ ਚਲਾਉਣ ਸਬੰਧੀ ਲੰਬੇ ਸਮੇਂ...

ਨਵੀਂ ਸੰਸਦੀ ਇਮਾਰਤ ’ਤੇ ਹਰੇਕ ਭਾਰਤੀ ਨੂੰ ਹੋਵੇਗਾ ਮਾਣ: ਮੋਦੀ

ਨਵੀਂ ਦਿੱਲੀ, 26 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦੀ ਭਵਨ ਦੀ ਵੀਡੀਓ ਟਵਿੱਟਰ 'ਤੇ ਸਾਂਝੀ ਕਰਦਿਆਂ ਕਿਹਾ ਕਿ ਇਸ ਨਵੀਂ ਸੰਸਦੀ ਇਮਾਰਤ 'ਤੇ ਹਰੇਕ ਭਾਰਤੀ ਨੂੰ ਮਾਣ ਹੋਵੇਗਾ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ...

ਹਾਕੀ: ਯੂਰੋਪ ਪ੍ਰੋ ਲੀਗ ਵਿੱਚ ਭਾਰਤ ਦਾ ਪਹਿਲਾ ਮੁਕਾਬਲਾ ਅੱਜ ਬੈਲਜੀਅਮ ਨਾਲ

ਲੰਡਨ, 25 ਮਈ ਹੌਸਲੇ ਨਾਲ ਭਰੀ ਭਾਰਤੀ ਪੁਰਸ਼ ਹਾਕੀ ਟੀਮ ਭਲਕੇ 26 ਮਈ ਨੂੰ ਇੱਥੇ ਜਦੋਂ ਓਲੰਪੀਅਨ ਬੈਲਜੀਅਮ ਨਾਲ ਮੁਕਾਬਲੇ ਲਈ ਮੈਦਾਨ 'ਚ ਉੱਤਰੇਗੀ ਤਾਂ ਉਹ ਪ੍ਰੋ ਲੀਗ ਦੇ ਯੂਰੋਪੀ ਗੇੜ 'ਚ ਆਪਣੇ ਘਰੇਲੂ ਮੈਦਾਨ ਵਾਲੀ ਲੈਅ ਬਰਕਰਾਰ ਰੱਖਣਾ...

ਭਾਰਤ ਤੇ ਆਸਟਰੇਲੀਆ ਦੇ ਸਬੰਧ ਬਹੁਤ ਮਜ਼ਬੂਤ: ਮੋਦੀ

ਸਿਡਨੀ, 23 ਮਈ ਮੁੱਖ ਅੰਸ਼ ਸਿਡਨੀ ਕੁਡੋਜ਼ ਐਰੀਨਾ ਵਿੱਚ 21 ਹਜ਼ਾਰ ਤੋਂ ਵੱਧ ਪਰਵਾਸੀ ਭਾਈਚਾਰੇ ਦੇ ਲੋਕ ਸ਼ਾਮਲ ਹੋਏੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਦੂਜੇ ਪ੍ਰਤੀ ਭਰੋਸਾ ਤੇ ਸਤਿਕਾਰ ਭਾਰਤ ਤੇ ਆਸਟਰੇਲੀਆ ਦੇ ਰਿਸ਼ਤਿਆਂ ਦੀ ਸਭ ਤੋਂ ਮਜ਼ਬੂਤ...

ਸਕੁਐਸ਼ ਵਿਸ਼ਵ ਕੱਪ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਘੋਸ਼ਾਲ ਤੇ ਜੋਸ਼ਨਾ

ਚੇਨੱਈ, 22 ਮਈ ਇੱਥੇ 13 ਤੋਂ 17 ਜੂਨ ਤੱਕ ਹੋਣ ਵਾਲੇ ਸਕੁਐਸ਼ ਵਿਸ਼ਵ ਕੱਪ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਸੌਰਵ ਘੋਸ਼ਾਲ ਤੇ ਜੋਸ਼ਨਾ ਚਿਨੱਪਾ ਕਰਨਗੇ। ਇਹ ਜਾਣਕਾਰੀ ਅੱਜ ਭਾਰਤੀ ਸਕੁਐਸ਼ ਰੈਕੇਟ ਫੈਡਰੇਸ਼ਨ (ਐੱਸਐੱਫਆਰਆਈ) ਨੇ ਦਿੱਤੀ। ਫੈਡਰੇਸ਼ਨ ਨੇ ਦੱਸਿਆ ਕਿ...

ਰਿਕਰਵ ਵਰਗ ’ਚ ਭਾਰਤੀ ਤੀਰਅੰਦਾਜ਼ ਖਾਲੀ ਹੱਥ ਪਰਤੇ

ਸ਼ੰਘਾਈ: ਵਿਸ਼ਵ ਕੱਪ ਦੇ ਦੂਜੇ ਗੇੜ ਵਿੱਚ ਰਿਕਰਵ ਵਰਗ ਦੇ ਭਾਰਤੀ ਤੀਰਅੰਦਾਜ਼ ਕੰਪਾਊਂਡ ਵਰਗ ਦੇ ਤੀਰਅੰਦਾਜ਼ਾਂ ਦੀ ਸ਼ਾਨਦਾਰ ਲੈਅ ਜਾਰੀ ਨਹੀਂ ਰੱਖ ਸਕੇ, ਜਿਸ ਨਾਲ ਅੱਜ ਭਾਰਤ ਦੀ ਮੁਹਿੰਮ ਤਿੰਨ ਤਗਮਿਆਂ (ਦੋ ਸੋਨੇ ਤੇ ਇੱਕ ਕਾਂਸੀ) ਨਾਲ ਦੂਜੇ...

ਹਾਕੀ: ਆਸਟਰੇਲੀਆ ਨੇ ਭਾਰਤ ਤੋਂ 2-0 ਨਾਲ ਲੜੀ ਜਿੱਤੀ

ਐਡੀਲੇਡ, 21 ਮਈ ਆਸਟਰੇਲੀਆ ਤੇ ਭਾਰਤ ਦੀ ਮਹਿਲਾ ਹਾਕੀ ਟੀਮ ਵਿਚਾਲੇ ਅੱਜ ਇੱਥੇ ਖੇਡਿਆ ਗਿਆ ਤੀਜਾ ਮੈਚ 1-1 ਨਾਲ ਡਰਾਅ ਰਿਹਾ। ਇਸ ਤਰ੍ਹਾਂ ਤਿੰਨ ਮੈਚਾਂ ਦੀ ਇਹ ਲੜੀ ਮੇਜ਼ਬਾਨ ਟੀਮ ਨੇ 2-0 ਨਾਲ ਜਿੱਤ ਲਈ ਹੈ। ਇਸ ਦੌਰਾਨ ਮੈਡੀ...

ਮਹਿਲਾ ਹਾਕੀ: ਆਸਟਰੇਲੀਆ ਵੱਲੋਂ ਪਹਿਲੇ ਟੈਸਟ ਮੈਚ ’ਚ ਭਾਰਤ ਨੂੰ 4-2 ਨਾਲ ਸ਼ਿਕਸਤ

ਐਡੀਲੇਡ, 18 ਮਈ ਭਾਰਤੀ ਮਹਿਲਾ ਹਾਕੀ ਟੀਮ ਦੇ ਆਸਟਰੇਲੀਆ ਦੌਰੇ ਦੀ ਸ਼ੁਰੂਆਤ ਨਮੋਸ਼ੀਜਨਕ ਰਹੀ। ਮੇਜ਼ਬਾਨ ਟੀਮ ਨੇ ਅੱਜ ਇੱਥੇ ਮੇਟ ਸਟੇਡੀਅਮ ਵਿੱਚ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਵਿੱਚ ਭਾਰਤ ਨੂੰ 4-2 ਗੋਲਾਂ ਨਾਲ ਹਰਾ ਦਿੱਤਾ। ਪਹਿਲੇ ਕੁਆਰਟਰ ਵਿੱਚ...

ਅਮਰੀਕਾ ’ਚ ਲਾਪਤਾ ਹੋਈ ਭਾਰਤੀ ਔਰਤ ਦੀ ਲਾਸ਼ ਮਿਲੀ

ਹਿਊਸਟਨ, 17 ਮਈ ਅਮਰੀਕਾ ਦੇ ਟੈਕਸਾਸ ਸੂਬੇ ਤੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਲਾਪਤਾ ਹੋਈ 25 ਸਾਲਾ ਭਾਰਤੀ-ਅਮਰੀਕੀ ਔਰਤ ਦੀ ਲਾਸ਼ ਗੁਆਂਢੀ ਸੂਬੇ ਓਕਲਾਹੋਮਾ ਤੋਂ ਬਰਾਮਦ ਹੋਈ ਹੈ। ਇਹ ਔਰਤ ਆਪਣੇ ਦਫਤਰ ਜਾ ਰਹੀ ਸੀ ਪਰ ਇਸ ਦੌਰਾਨ ਉਹ...

ਕੇਂਦਰ ਨਿੱਜੀ ਖੇਤਰ ਦੇ ਮਾਹਿਰਾਂ ਨੂੰ ਸੰਯੁਕਤ ਸਕੱਤਰ, ਡਾਇਰੈਕਟਰ ਤੇ ਉੱਪ ਸਕੱਤਰਾਂ ਵੱਜੋਂ ਠੇਕੇ ’ਤੇ ਕਰੇਗਾ ਭਰਤੀ

ਨਵੀਂ ਦਿੱਲੀ, 16 ਮਈ ਕੇਂਦਰ ਨੇ ਆਪਣੇ ਵੱਖ-ਵੱਖ ਵਿਭਾਗਾਂ ਵਿਚ ਠੇਕੇ ਦੇ ਆਧਾਰ 'ਤੇ ਨਿੱਜੀ ਖੇਤਰ ਦੇ ਮਾਹਿਰਾਂ ਨੂੰ ਸੰਯੁਕਤ ਸਕੱਤਰ, ਡਾਇਰੈਕਟਰ ਅਤੇ ਉਪ ਸਕੱਤਰਾਂ ਵਜੋਂ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਅਮਲਾ ਅਤੇ ਸਿਖਲਾਈ ਵਿਭਾਗ ਨੇ ਯੂਪੀਐੱਸਸੀ ਨੂੰ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img