12.4 C
Alba Iulia
Thursday, May 30, 2024

ਲਈ

ਅਮਰੀਕੀ ਕਮਿਸ਼ਨ ਨੇ ਧਾਰਮਿਕ ਆਜ਼ਾਦੀ ਦੀ ‘ਘੋਰ ਉਲੰਘਣਾ’ ਲਈ ਭਾਰਤੀ ਏਜੰਸੀਆਂ ’ਤੇ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕੀਤੀ

ਵਾਸ਼ਿੰਗਟਨ, 2 ਮਈ ਅਮਰੀਕਾ ਦੇ ਸੰਘੀ ਕਮਿਸ਼ਨ ਨੇ ਭਾਰਤ 'ਚ ਸਰਕਾਰੀ ਏਜੰਸੀਆਂ ਅਤੇ ਅਧਿਕਾਰੀਆਂ ਧਾਰਮਿਕ ਆਜ਼ਾਦੀ ਦੇ ਗੰਭੀਰ ਉਲੰਘਣ ਲਈ ਜ਼ਿੰਮੇਦਾਰ ਕਰਾਰ ਦਿੰਦਿਆਂ ਬਾਇਡਨ ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਨਾਲ ਸਬੰਧਤ ਲੈਣ-ਦੇਣ 'ਤੇ ਰੋਕ ਲਗਾ ਕੇ ਪਾਬੰਦੀਆਂ ਲਗਾਉਣ ਦੀ...

‘ਮਨ ਕੀ ਬਾਤ’ ਮੇਰੇ ਲਈ ਅਧਿਆਤਮਕ ਸਫ਼ਰ: ਮੋਦੀ

ਨਵੀਂ ਦਿੱਲੀ, 30 ਅਪਰੈਲ ਮੁੱਖ ਅੰਸ਼ ਪ੍ਰੋਗਰਾਮ ਨੂੰ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਦੱਸਿਆ ਸੰਯੁਕਤ ਰਾਸ਼ਟਰ ਹੈੱਡਕੁਆਰਟਰਜ਼ ਵਿੱਚ ਵੀ ਰੇਡੀਓ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੀ 100ਵੀਂ ਲੜੀ ਮੌਕੇ...

ਭਾਰਤੀ ਮੂਲ ਦਾ ਵਿਅਕਤੀ ਤਿੰਨ ਲੜਕਿਆਂ ਦੀ ਹੱਤਿਆ ਲਈ ਦੋਸ਼ੀ ਕਰਾਰ

ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ਵਿੱਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਤਿੰਨ ਲੜਕਿਆਂ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਲੜਕੇ ਉਸ ਦੇ ਘਰ ਦੇ ਦਰਵਾਜ਼ੇ ਦੀ ਘੰਟੀ ਵਜਾ ਕੇ ਸ਼ਰਾਰਤ ਕਰਦੇ...

ਮਹਾਰਾਜ ਚਾਰਲਸ ਤੀਜੇ ਦੀ ਤਾਜਪੋਸ਼ੀ ਲਈ ਬਣਾਏ ਪਰਦੇ ’ਤੇ ਹੋਣਗੇ ਰਾਸ਼ਟਰਮੰਡਲ ਦੇਸ਼ਾਂ ਦੇ ਨਾਮ

ਲੰਡਨ, 30 ਅਪਰੈਲ ਲੰਡਨ ਵਿੱਚ 6 ਮਈ ਨੂੰ ਵੈਸਟਮਿੰਸਸਟਰ ਐਬੇ ਵਿੱਚ ਮਹਾਰਾਜ ਚਾਰਲਸ ਤੀਜੇ ਦੀ ਤਾਜਪੋਸ਼ੀ ਵਿੱਚ ਸਭ ਤੋਂ ਪਵਿੱਤਰ ਧਾਰਮਿਕ ਰਸਮ ਲਈ ਇਸਤੇਮਾਲ ਹੋਣ ਵਾਲੇ ਕੱਪੜੇ ਦੇ ਪਰਦੇ 'ਤੇ ਭਾਰਤ ਸਣੇ ਰਾਸ਼ਟਰਮੰਡਲ ਦੇ ਹਰੇਕ ਮੈਂਬਰ ਦੇਸ਼ ਦਾ ਨਾਮ...

ਕਿਸੇ ਨਾਲ ਨੱਚਣਾ ਮੇਰੇ ਲਈ ਔਖਾ ਕੰਮ: ਰਿਤਿਕ ਰੌਸ਼ਨ

ਮੁੰਬਈ: ਅਦਾਕਾਰ ਰਿਤਿਕ ਰੌਸ਼ਨ ਦਾ ਕਹਿਣਾ ਹੈ ਕਿ ਕਿਸੇ ਨਾਲ ਨੱਚਣ ਦੇ ਮਾਮਲੇ ਵਿੱਚ ਉਹ ਬਹੁਤ ਹੀ ਕੱਚਾ ਹੈ। ਰਿਤਿਕ ਨੇ ਕਿਹਾ, 'ਇਕੱਲਿਆਂ ਨੱਚਣ ਵੇਲੇ ਮੈਂ ਬਹੁਤ ਹੀ ਅਰਾਮਦੇਹ ਸਥਿਤੀ ਵਿੱਚ ਹੁੰਦਾ ਹਾਂ, ਪਰ ਜਦੋਂ ਗੱਲ ਕਿਸੇ ਨਾਲ...

ਵਿਰੋਧੀ ਧਿਰ ਨਾਲ ਗੱਲਬਾਤ ਲਈ ਸਰਕਾਰ ਨੂੰ ਮਜਬੂਰ ਨਹੀਂ ਕਰ ਸਕਦੇ: ਚੀਫ਼ ਜਸਟਿਸ

ਇਸਲਾਮਾਬਾਦ, 27 ਅਪਰੈਲ ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਡਿਆਲ ਨੇ ਅੱਜ ਕਿਹਾ ਕਿ ਪੰਜਾਬ ਸੂਬੇ ਵਿੱਚ ਚੋਣਾਂ ਕਰਵਾਉਣ ਲਈ ਸੱਤਾਧਾਰੀ ਗੱਠਜੋੜ ਨੂੰ ਵਿਰੋਧੀ ਧਿਰ ਨਾਲ ਗੱਲਬਾਤ ਕਰਨ ਲਈ ਸੁਪਰੀਮ ਕੋਰਟ ਮਜਬੂਰ ਨਹੀਂ ਕਰ ਸਕਦੀ। ਬੰਡਿਆਲ ਨੇ ਹਾਲਾਂਕਿ ਕਿਹਾ...

ਕਾਂਗਰਸ ਨੇ ‘ਖ਼ੁਦਕੁਸ਼ੀ ਨੋਟ’ ਮਜ਼ਾਕ ਲਈ ਮੋਦੀ ਨੂੰ ਭੰਡਿਆ

ਨਵੀਂ ਦਿੱਲੀ, 27 ਅਪਰੈਲ ਕਾਂਗਰਸ ਨੇ 'ਖੁ਼ਦਕੁਸ਼ੀ ਨੋਟ' ਨੂੰ ਲੈ ਕੇ ਕੀਤੇ ਮਖੌਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੰਡਿਆ ਹੈ। ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਇਸ ਮਖੌਲ ਉੱਤੇ ਖੁੱਲ੍ਹ ਕੇ ਹੱਸਣ ਵਾਲਿਆਂ...

‘ਬਿਜ਼ੀ ਗੈਟਿੰਗ ਪੇਡ’ ਲਈ ਇਕੱਠੇ ਕੰਮ ਕਰਨਗੇ ਐਮੀ ਵਿਰਕ ਤੇ ਰੈਪਰ ਡਿਵਾਈਨ

ਮੁੰਬਈ: ਪੰਜਾਬੀ ਗਾਇਕ ਐਮੀ ਵਿਰਕ ਅਤੇ ਰੈਪਰ ਡਿਵਾਈਨ ਪਹਿਲੀ ਵਾਰ ਇਕੱਠੇ ਕੰਮ ਕਰਨਗੇ। ਉਹ ਮਿਲ ਕੇ ਗੀਤ 'ਬਿਜ਼ੀ ਗੈਟਿੰਗ ਪੇਡ' ਗਾਉਣਗੇ। ਡਿਵਾਈਨ ਨੇ ਕਿਹਾ, 'ਜਦੋਂ ਐਮੀ ਨੇ ਮੈਨੂੰ ਟਰੈਕ ਦਾ ਵਿਚਾਰ ਭੇਜਿਆ ਤਾਂ ਮੈਂ ਤੁਰੰਤ ਸੰਗੀਤ ਨਾਲ ਜੁੜ...

ਬੈਡਮਿੰਟਨ: ਏਸ਼ਿਆਈ ਖੇਡਾਂ ਲਈ ਟਰਾਇਲ 4 ਤੋਂ

ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਨੇ ਅਗਾਮੀ ਏਸ਼ਿਆਈ ਖੇਡਾਂ ਲਈ ਟੀਮ ਦੀ ਚੋਣ ਕਰਨ ਵਾਸਤੇ 4 ਤੋਂ 7 ਮਈ ਤੱਕ ਚੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਖੇਡਾਂ ਪਿਛਲੇ ਸਾਲ ਸਤੰਬਰ ਵਿੱਚ ਕਰਵਾਈਆਂ ਜਾਣੀਆਂ ਸਨ...

ਫਿਲਮ ‘ਡੰਕੀ’ ਦੀ ਸ਼ੂਟਿੰਗ ਲਈ ਕਸ਼ਮੀਰ ਪੁੱਜਿਆ ਸ਼ਾਹਰੁਖ਼ ਖਾਨ

ਮੁੰਬਈ: ਫਿਲਮ 'ਪਠਾਨ' ਦੀ ਸਫਲਤਾ ਤੋਂ ਬਾਅਦ ਅਦਾਕਾਰ ਸ਼ਾਹਰੁਖ਼ ਖ਼ਾਨ ਆਪਣੀ ਅਗਲੀ ਫਿਲਮ 'ਡੰਕੀ' ਦੀ ਸ਼ੂਟਿੰਗ ਲਈ ਕਸ਼ਮੀਰ ਪਹੁੰਚ ਗਿਆ ਹੈ ਜਿਥੇ ਉਹ ਇਸ ਫਿਲਮ ਦੇ ਇਕ ਗੀਤ ਦੀ ਸ਼ੂਟਿੰਗ ਕਰੇਗਾ। ਕਸ਼ਮੀਰ ਪੁੱਜਣ 'ਤੇ ਸ਼ਾਹਰੁਖ਼ ਦੀਆਂ ਕਈ ਵੀਡੀਓਜ਼...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img