12.4 C
Alba Iulia
Thursday, November 21, 2024

ਪਾਕਿਸਤਾਨੀ ਪੁਲੀਸ ਲਾਹੌਰ ਸਥਿਤ ਇਮਰਾਨ ਖ਼ਾਨ ਦੇ ਘਰ ਕਿਸੇ ਵੇਲੇ ਵੀ ਹੋ ਸਕਦੀ ਹੈ ਦਾਖ਼ਲ

ਲਾਹੌਰ, 19 ਮਈ ਪਾਕਿਸਤਾਨੀ ਪੁਲੀਸ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਲਾਹੌਰ ਘਰ ਦੀ ਤਲਾਸ਼ੀ ਲੈਣ ਦੀ ਤਿਆਰੀ 'ਚ ਹੈ। ਸੂਬਾਈ ਸਰਕਾਰ ਦੇ ਅਧਿਕਾਰੀ ਨੇ ਕਿਹਾ ਕਿ ਇਸ ਅਪਰੇਸ਼ਨ ਕਾਰਨ ਹਿੰਸਾ ਭੜਕ ਸਕਦੀ ਹੈ। ਪੰਜਾਬ ਸੂਬੇ ਦੇ ਸੂਚਨਾ...

ਦਿੱਲੀ: ਪ੍ਰਦਰਸ਼ਨਕਾਰੀ ਭਲਵਾਨਾਂ ਨੇ ਹਨੂੰਮਾਨ ਮੰਦਰ ਤੱਕ ਮਾਰਚ ਕੀਤਾ ਤੇ ਬੰਗਲਾ ਸਾਹਿਬ ਗੁਰਦੁਆਰੇ ਵੀ ਜਾਣਗੇ

ਨਵੀਂ ਦਿੱਲੀ, 17 ਮਈ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਅੱਜ ਇੱਥੇ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਵੱਲ ਮਾਰਚ ਕੀਤਾ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ...

ਭਾਰਤ ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲਿਆਂ ’ਚ ਕਿਸੇ ਵੀ ਕੌਮਾਂਤਰੀ ਨਿਯਮ ਦੀ ਪਾਲਣਾ ਨਹੀਂ ਕਰਦਾ: ਅਮਰੀਕਾ

ਵਾਸ਼ਿੰਗਟਨ, 3 ਮਈ ਭਾਰਤ ਦੁਨੀਆ ਦੇ ਉਨ੍ਹਾਂ 14 ਦੇਸ਼ਾਂ ਵਿੱਚੋਂ ਇੱਕ ਹੈ, ਜੋ ਬੱਚਿਆਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਨ ਨਾਲ ਸਬੰਧਤ ਕਿਸੇ ਵੀ ਅੰਤਰਰਾਸ਼ਟਰੀ ਪ੍ਰੋਟੋਕੋਲ(ਨਿਯਮ) ਦੀ ਪਾਲਣਾ ਨਹੀਂ ਕਰਦੇ ਹਨ। ਇੱਕ ਅਮਰੀਕੀ ਰਿਪੋਰਟ ਵਿੱਚ...

ਘੜਾ ਘੜੇ ਉੱਤੇ ਮੱਘੀ ਵੇ ਜ਼ਾਲਮਾ…!

ਸ਼ਵਿੰਦਰ ਕੌਰ ਪਾਣੀ ਮਨੁੱਖੀ ਜੀਵਨ ਦੀ ਮੁੱਢਲੀ ਲੋੜ ਹੈ। ਇਸ ਸਦਕਾ ਹੀ ਜੀਆ-ਜੰਤ ਦੀ ਹੋਂਦ ਬਰਕਰਾਰ ਹੈ। ਪਾਣੀ ਦੀ ਲੋੜ ਪਹਿਲਾਂ ਕੁਦਰਤੀ ਸੋਮਿਆਂ ਤੋਂ ਪੂਰੀ ਕੀਤੀ ਜਾਂਦੀ ਸੀ ਜਿਵੇਂ ਵਰਖਾ, ਨਦੀਆਂ ਜਾਂ ਸਮੁੰਦਰਾਂ ਤੋਂ। ਹੌਲੀ ਹੌਲੀ ਮਨੁੱਖ ਨੂੰ ਧਰਤੀ...

ਸੇਵਾਮੁਕਤੀ ਤੋਂ ਇੱਕ ਦਿਨ ਪਹਿਲਾਂ ਵੀ ਸਰਕਾਰੀ ਕਰਮੀ ਸਾਲਾਨਾ ਤਨਖ਼ਾਹ ਵਾਧੇ ਦਾ ਹੱਕਦਾਰ: ਸੁਪਰੀਮ ਕੋਰਟ

ਨਵੀਂ ਦਿੱਲੀ, 11 ਅਪਰੈਲ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਸਰਕਾਰੀ ਕਰਮਚਾਰੀ ਸਾਲਾਨਾ ਤਨਖ਼ਾਹ ਵਾਧੇ ਦਾ ਹੱਕਦਾਰ ਹੈ, ਭਾਵੇਂ ਉਹ ਵਿੱਤੀ ਲਾਭ ਲੈਣ ਦੇ ਅਗਲੇ ਹੀ ਦਿਨ ਸੇਵਾਮੁਕਤ ਕਿਉਂ ਨਾ ਹੋ ਰਿਹਾ ਹੋਵੇ। ਜਨਤਕ ਖੇਤਰ ਦੀ ਕਰਨਾਟਕ ਪਾਵਰ ਟਰਾਂਸਮਿਸ਼ਨ...

ਭਾਰਤੀ ਜਮਹੂਰੀਅਤ ਖ਼ਿਲਾਫ਼ ਕੁੱਝ ਨਹੀਂ ਕਿਹਾ, ਇਜਾਜ਼ਤ ਮਿਲੀ ਤਾਂ ਸੰਸਦ ’ਚ ਵੀ ਆਪਣੀ ਗੱਲ ਰੱਖਾਂਗਾ: ਰਾਹੁਲ

ਨਵੀਂ ਦਿੱਲੀ, 16 ਮਾਰਚ ਲੰਡਨ ਵਿਚ ਭਾਰਤੀ ਲੋਕਤੰਤਰ ਸਬੰਧੀ ਵਿਚ ਕੀਤੀ ਟਿੱਪਣੀ ਕਾਰਨ ਸੰਸਦ ਦੇ ਦੋਵਾਂ ਸਦਨਾਂ ਵਿਚ ਚੱਲ ਰਹੇ ਹੰਗਾਮੇ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਭਾਰਤ ਜਾਂ ਭਾਰਤੀ ਸੰਸਦ ਦੇ ਖ਼ਿਲਾਫ਼ ਕੁੱਝ...

ਜੇ ਅਮਰੀਕਾ ਤੇ ਦੱਖਣੀ ਕੋਰੀਆ ਬਾਜ਼ ਨਾ ਆਏ ਤਾਂ ਅਸੀਂ ਸਬਕ ਸਿਖਾਉਣਾ ਵੀ ਜਾਣਦੇ ਹਾਂ: ਉੱਤਰੀ ਕੋਰੀਆ

ਸਿਓਲ, 7 ਮਾਰਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਭੈਣ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਅਤੇ ਦੱਖਣੀ ਕੋਰੀਆ ਜੇ ਆਪਣੀਆਂ ਨਿਯਮਤ ਫੌਜੀ ਮਸ਼ਕਾਂ ਦਾ ਵਿਸਥਾਰ ਕਰਨ ਤੋਂ ਬਾਜ਼ ਨਾ ਆੲੇ ਤਾਂ ਉੱਤਰ ਕੋਰੀਆ ਇਨ੍ਹਾਂ ਦੋਵਾਂ...

ਹਾਊਸਕੀਪਿੰਗ ਕਾਮਿਆਂ ਨੂੰ ਵੀ ਮੁਲਾਜ਼ਮ ਮੰਨਿਆ ਜਾਵੇ: ਹਾਈ ਕੋਰਟ

ਬੰਗਲੌਰ, 3 ਮਾਰਚ ਕਰਨਾਟਕ ਹਾਈ ਕੋਰਟ ਨੇ ਕਿਹਾ ਕਿ ਹਾਊਸਕੀਪਿੰਗ ਕਾਮਿਆਂ ਨੂੰ ਵੀ ਮੁਲਾਜ਼ਮ ਮੰਨਿਆ ਜਾਣਾ ਚਾਹੀਦਾ ਹੈ। ਹਾਈ ਕੋਰਟ ਨੇ ਸਰਕਾਰੀ ਮਾਲਕੀ ਵਾਲੀ ਮੈਸੂਰ ਇਲੈਕਟ੍ਰੀਕਲ ਇੰਡਸਟਰੀਜ਼ ਲਿਮਟਿਡ (ਮੇਲ) ਦੇ ਕਰਮਚਾਰੀਆਂ ਦੀਆਂ ਸੇਵਾਵਾਂ ਬਹਾਲ ਕਰਨ ਦਾ ਹੁਕਮ ਦਿੱਤਾ। ਸ਼ੰਕਰ...

ਮੌਰਗਨ ਨੇ ਫਰੈਂਚਾਇਜ਼ੀ ਕ੍ਰਿਕਟ ਨੂੰ ਵੀ ਆਖੀ ਅਲਵਿਦਾ

ਲੰਡਨ: ਇੰਗਲੈਂਡ ਦੇ ਇੱਕ ਰੋਜ਼ਾ ਵਿਸ਼ਵ ਕੱਪ ਜੇਤੂ ਕਪਤਾਨ ਇਓਨ ਮੌਰਗਨ ਨੇ ਅੱਜ ਹਰ ਤਰ੍ਹਾਂ ਦੀ ਛੋਟੀ ਵੰਨਗੀ ਦੀ ਫਰੈਂਚਾਇਜ਼ੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇੱਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਮੌਰਗਨ ਨੇ ਕੌਮਾਂਤਰੀ...

ਏਸ਼ਿਆਈ ਮਿਕਸ ਟੀਮ ਚੈਂਪੀਅਨਸ਼ਿਪ: ਚੋਣ ਟਰਾਇਲ ਲਈ ਖਿਡਾਰੀਆਂ ’ਚ ਸਾਇਨਾ ਨੇਹਵਾਲ ਵੀ ਸ਼ਾਮਲ

ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਸੋਨ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੂੰ 14 ਤੋਂ 19 ਫਰਵਰੀ ਤੱਕ ਦੁਬਈ ਵਿੱਚ ਹੋਣ ਵਾਲੇ ਏਸ਼ਿਆਈ ਮਿਕਸ ਟੀਮ ਚੈਂਪੀਅਨਸ਼ਿਪ ਲਈ ਚੋਣ ਟਰਾਇਲ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਬੈਡਮਿੰਟਨ ਫੈਡਰੇਸ਼ਨ ਦੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img