12.4 C
Alba Iulia
Friday, May 10, 2024

ਵਰਹ

ਅੰਗਦ ਬੇਦੀ ਤੇ ਨੇਹਾ ਧੂਪੀਆ ਨੇ ਵਿਆਹ ਦੀ ਵਰ੍ਹੇ ਗੰਢ ਮਨਾਈ

ਮੁੰਬਈ: ਅਦਾਕਾਰ ਅੰਗਦ ਬੇਦੀ ਅਤੇ ਅਦਾਕਾਰਾ ਨੇਹਾ ਧੂਪੀਆ ਦੇ ਵਿਆਹ ਦੀ ਅੱਜ ਪੰਜਵੀਂ ਵਰ੍ਹੇ ਗੰਢ ਹੈ। ਵਿਆਹ ਨੂੰ ਪੰਜ ਸਾਲ ਪੂਰੇ ਹੋਣ 'ਤੇ ਅੰਗਦ ਬੇਦੀ ਨੇ ਇਕ ਮਜ਼ਾਕੀਆ ਪੋਸਟ ਵਿੱਚ ਅਦਾਕਾਰਾ ਨੇਹਾ ਧੂਪੀਆ ਤੋਂ ਪਦਮਸ੍ਰੀ ਪੁਰਸਕਾਰ ਮੰਗਿਆ ਹੈ।...

ਵਿੱਤੀ ਵਰ੍ਹੇ 2021-22 ’ਚ 26 ਖੇਤਰੀ ਪਾਰਟੀਆਂ ਨੂੰ ਮਿਲਿਆ 189 ਕਰੋੜ ਰੁਪਏ ਦਾਨ

ਨਵੀਂ ਦਿੱਲੀ, 24 ਅਪਰੈਲ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਨੇ ਅੱਜ ਦੱਸਿਆ ਕਿ 2021-22 ਵਿੱਚ 26 ਖੇਤਰੀ ਪਾਰਟੀਆਂ ਨੂੰ 189 ਕਰੋੜ ਰੁਪਏ ਦਾਨ ਮਿਲਿਆ ਸੀ। ਇਸ ਦਾ 85 ਫੀਸਦ ਹਿੱਸਾ ਜਨਤਾ ਦਲ ਯੂਨਾਈਟਿਡ (ਜੇਡੀਯੂ), ਸਮਾਜਵਾਦੀ ਪਾਰਟੀ (ਐੱਸਪੀ) ਅਤੇ ਆਮ...

‘ਮੁੰਨਾ ਭਾਈ ਐੱਮਬੀਬੀਐੱਸ’ ਨੇ ਮੁਕੰਮਲ ਕੀਤੇ 19 ਵਰ੍ਹੇ

ਮੁੰਬਈ: 2003 ਵਿੱਚ ਆਈ ਫਿਲਮ 'ਮੁੰਨਾ ਭਾਈ ਐੱਮਬੀਬੀਐੱਸ' ਦੇ 19 ਸਾਲ ਪੂਰੇ ਹੋਣ ਮੌਕੇ ਅੱਜ ਇਸ ਫਿਲਮ ਵਿੱਚ ਡਾ. ਅਸਥਾਨਾ ਦੇ ਕਿਰਦਾਰ ਵਿੱਚ ਜਾਨ ਪਾਉਣ ਵਾਲੇ ਅਦਾਕਾਰ ਬੋਮਨ ਇਰਾਨੀ ਨੇ ਫਿਲਮ ਦੇ ਸਹਿ ਕਲਾਕਾਰਾਂ ਤੇ ਬਾਕੀ ਅਮਲੇ ਨੂੰ...

ਸ਼ਾਹਰੁਖ਼ ਤੇ ਮਾਧੁਰੀ ਦੀ ਫ਼ਿਲਮ ‘ਦਿਲ ਤੋ ਪਾਗਲ ਹੈ’ ਦੇ 25 ਵਰ੍ਹੇ ਮੁਕੰਮਲ

ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਤੇ ਅਦਾਕਾਰਾ ਮਾਧੁਰੀ ਦੀਕਸ਼ਿਤ ਦੀ ਫਿਲਮ 'ਦਿਲ ਤੋ ਪਾਗਲ ਹੈ' ਨੂੰ ਅੱਜ ਹਿੰਦੀ ਸਿਨੇਮਾ ਵਿੱਚ ਰਿਲੀਜ਼ ਹੋਇਆਂ ਪੂਰੇ 25 ਵਰ੍ਹੇ ਹੋ ਗਏ ਹਨ। ਫਿਲਮ ਦੇ ਨਿਰਮਾਤਾ 'ਯਸ਼ ਰਾਜ ਫਿਲਮਜ਼' ਨੇ ਆਪਣੇ ਅਧਿਕਾਰਤ...

ਸ਼ਾਹਰੁਖ ਨੂੰ ਸਿਨੇਮਾ ’ਚ ਕੰਮ ਕਰਦਿਆਂ ਤੀਹ ਵਰ੍ਹੇ ਹੋਏ

ਮੁੰਬਈ: ਅਦਾਕਾਰ ਸ਼ਾਹਰੁਖ ਖ਼ਾਨ ਨੇ ਸਿਨੇਮਾ ਵਿੱਚ ਕੰਮ ਕਰਦਿਆਂ 30 ਵਰ੍ਹੇ ਮੁਕੰਮਲ ਕਰ ਲਏ ਹਨ। ਇਸ ਮੌਕੇ ਨੂੰ ਵੱਖਰੇ ਅੰਦਾਜ਼ ਨਾਲ ਮਨਾਉਂਦਿਆਂ ਸ਼ਾਹਰੁਖ ਨੇ ਆਪਣੀ ਨਵੀਂ ਫਿਲਮ 'ਪਠਾਨ' ਵਿਚਲੀ ਦਿੱਖ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ...

‘ਲਗਾਨ’ ਦੀ ਟੀਮ ਨੇ 21 ਵਰ੍ਹੇ ਪੂਰੇ ਹੋਣ ’ਤੇ ਜਸ਼ਨ ਮਨਾਇਆ

ਮੁੰਬਈ: ਅਦਾਕਾਰ ਆਮਿਰ ਖ਼ਾਨ ਦੀ ਕ੍ਰਿਕਟ ਡਰਾਮਾ ਫਿਲਮ 'ਲਗਾਨ' ਰਿਲੀਜ਼ ਹੋਈ ਨੂੰ ਅੱਜ ਪੂਰੇ 21 ਵਰ੍ਹੇ ਹੋ ਗਏ ਹਨ। ਇਸ ਖੁਸ਼ੀ ਨੂੰ ਸਾਂਝੀ ਕਰਦਿਆਂ ਅੱਜ ਅਦਾਕਾਰ ਦੇ ਘਰ ਫ਼ਿਲਮ ਦੀ ਪੂਰੀ ਟੀਮ ਇਕੱਠੀ ਹੋਈ ਤੇ ਜਸ਼ਨ ਮਨਾਇਆ। 'ਲਗਾਨ'...

ਗਰਭਵਤੀ ਔਰਤਾਂ ਦੀ ਸਰੀਰਕ ਦਿੱਖ ਦਾ ਮਜ਼ਾਕ ਉਡਾਉਣ ਵਾਲਿਆਂ ’ਤੇ ਵਰ੍ਹੀ ਕਾਜਲ

ਮੁੰਬਈ: ਸੋਸ਼ਲ ਮੀਡੀਆ 'ਤੇ ਆਪਣੀ ਸਰੀਰਕ ਦਿੱਖ ਦੇ ਹੋੲੇ ਮਜ਼ਾਕ ਤੋਂ ਬਾਅਦ ਅਦਾਕਾਰਾ ਕਾਜਲ ਅਗਰਵਾਲ ਨੇ ਗਰਭਵਤੀ ਔਰਤਾਂ ਦੇ ਹੁੰਦੇ ਸਰੀਰਕ ਬਦਲਾਅ ਸਬੰਧੀ ਇੱਕ ਲੰਮਾ-ਚੌੜਾ ਪੱਤਰ ਲਿਖਿਆ ਹੈ। ਜਾਣਕਾਰੀ ਅਨੁਸਾਰ ਕਾਜਲ ਅਤੇ ਉਸ ਦੇ ਪਤੀ ਗੌਤਮ ਕਿਚਲੂ ਦੇ...

ਇਸ ਵਰ੍ਹੇ ਸੱਤ ਫਿਲਮਾਂ ’ਚ ਨਜ਼ਰ ਆਵੇਗੀ ਰਕੁਲਪ੍ਰੀਤ

ਮੁੰਬਈ: ਅਦਾਕਾਰਾ ਰਕੁਲਪ੍ਰੀਤ ਸਿੰਘ ਦੀਆਂ ਇਸ ਸਾਲ ਸੱਤ ਫਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਨ੍ਹਾਂ 'ਚੋਂ ਛੇ ਹਿੰਦੀ ਹਨ। ਇਨ੍ਹਾਂ 'ਚੋਂ ਆਯੂਸ਼ਮਾਨ ਖੁਰਾਣਾ ਨਾਲ 'ਡਾਕਟਰ ਜੀ', ਅਮਿਤਾਭ ਬੱਚਨ ਅਤੇ ਅਜੈ ਦੇਵਗਨ ਨਾਲ 'ਰਨਵੇਅ 34', ਸਿਧਾਰਥ ਮਲਹੋਤਰਾ ਤੇ ਅਜੈ ਦੇਵਗਨ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img