12.4 C
Alba Iulia
Saturday, May 18, 2024

ਮਨੋਰੰਜਨ

ਰਣਵੀਰ-ਆਲੀਆ ਦੇ ਵਿਆਹ ਦੀ ਚਰਚਾ ਜ਼ੋਰਾਂ ’ਤੇ: ਅਯਾਨ ਮੁਖਰਜੀ ਤੇ ਕਰਨ ਜੌਹਰ ਨੇ ਸ਼ੁਭਕਾਮਨਾਵਾਂ ਦਿੱਤੀਆਂ

ਮੁੰਬਈ, 13 ਅਪਰੈਲ ਬਾਲੀਵੁੱਡ 'ਚ ਅਭਿਨੇਤਾ ਰਣਬੀਰ ਕਪੂਰ ਅਤੇ ਅਭਿਨੇਤਰੀ ਆਲੀਆ ਭੱਟ ਦੇ ਵਿਆਹ ਦੀ ਚਰਚਾ ਵਧਦੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਕਰੀਬੀ ਦੋਸਤਾਂ ਅਯਾਨ ਮੁਖਰਜੀ ਅਤੇ ਕਰਨ ਜੌਹਰ ਨੇ ਆਪਣੇ-ਆਪਣੇ ਇੰਸਟਾਗ੍ਰਾਮ ਪੋਸਟਾਂ ਨਾਲ ਸਾਰੀਆਂ ਅਫਵਾਹਾਂ 'ਤੇ...

ਅਦਾਕਾਰਾ ਸੋਨਮ ਕਪੂਰ ਦੇ ਦਿੱਲੀ ਸਥਿਤ ਸਹੁਰੇ ਘਰ ’ਚੋਂ ਢਾਈ ਕਰੋੜ ਦੇ ਗਹਿਣੇ ਤੇ ਨਕਦੀ ਚੋਰੀ ਕਰਨ ’ਤੇ ਨਰਸ ਤੇ ਉਸ ਦਾ ਪਤੀ ਗ੍ਰਿਫ਼ਤਾਰ

ਨਵੀਂ ਦਿੱਲੀ, 13 ਅਪਰੈਲ ਪੁਲੀਸ ਨੇ ਅੱਜ ਕਿਹਾ ਹੈ ਕਿ ਅਦਾਕਾਰਾ ਸੋਨਮ ਕਪੂਰ ਦੇ ਦਿੱਲੀ ਵਿਚਲੇ ਅੰਮ੍ਰਿਤਾ ਸ਼ੇਰਗਿੱਲ ਮਾਰਗ ਸਥਿਤ ਘਰ ਵਿੱਚ ਕੰਮ ਕਰਨ ਵਾਲੀ ਨਰਸ ਨੂੰ ਉਸ ਦੇ ਪਤੀ ਦੇ ਨੂੰ ਫਰਵਰੀ ਵਿੱਚ ਉਨ੍ਹਾਂ ਦੇ ਘਰ ਤੋਂ 2.4...

ਵਰੁਨ ਤੇ ਜਾਹਨਵੀ ਦੀ ਫਿਲਮ ‘ਬਵਾਲ’ ਦੀ ਸ਼ੂਟਿੰਗ ਸ਼ੁਰੂ

ਮੁੰਬਈ: ਨਿਰਮਾਤਾ ਨਿਤੇਸ਼ ਤਿਵਾੜੀ ਦੀ ਨਵੀਂ ਆ ਰਹੀ ਫਿਲਮ 'ਬਵਾਲ' ਦੀ ਸ਼ੂਟਿੰਗ ਲਖਨਊ ਵਿੱਚ ਸ਼ੁਰੂ ਹੋ ਗਈ ਹੈ। ਇਸ ਫਿਲਮ ਵਿੱਚ ਅਦਾਕਾਰ ਵਰੁਨ ਧਵਨ ਤੇ ਅਦਾਕਾਰਾ ਜਾਹਨਵੀ ਕਪੂਰ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਸਾਜਿਦ ਨਾਡਿਆਵਾਲਾ ਵੱਲੋਂ ਤਿਆਰ ਕੀਤੀ...

ਪਟਕਥਾ ਲੇਖਕ ਤੇ ਅਦਾਕਾਰ ਸ਼ਿਵ ਸੁਬਰਾਮਨੀਅਮ ਦਾ ਦੇਹਾਂਤ

ਮੁੰਬਈ, 11 ਅਪਰੈਲ ਉੱਘੇ ਪਟਕਥਾ ਲੇਖਕ ਤੇ ਅਦਾਕਾਰ ਸ਼ਿਵ ਸੁਬਰਾਮਨੀਅਮ ਦਾ ਅੱਜ ਦੇਹਾਂਤ ਹੋ ਗਿਆ। ਸੁਬਰਾਮਨੀਅਮ ਨੇ ਫ਼ਿਲਮ 'ਪਰਿੰਦਾ', '1942: ਏ ਲਵ ਸਟੋਰੀ' ਤੇ 'ਚਮੇਲੀ' ਲਈ ਪਟਕਥਾ ਲਿਖਣ ਤੋਂ ਇਲਾਵਾ '2 ਸਟੇਟਸ' ਤੇ 'ਕਮੀਨੇ' ਜਿਹੀਆਂ ਫ਼ਿਲਮਾਂ ਵਿਚ ਅਦਾਕਾਰੀ ਵੀ...

ਚੱਲ ਨੀਂ ਪਰੇਮੀਏ ਵਿਸਾਖੀ ਚੱਲੀਏ…

ਬਹਾਦਰ ਸਿੰਘ ਗੋਸਲ ਭਾਵੇਂ ਹਰ ਤਿਉਹਾਰ ਪੰਜਾਬੀਆਂ ਨੂੰ ਖ਼ੂਬ ਆਨੰਦ ਅਤੇ ਖ਼ੁਸ਼ੀਆਂ ਦਿੰਦਾ ਹੈ, ਪਰ ਵਿਸਾਖੀ ਨਾਲ ਪੰਜਾਬੀਆਂ ਨੂੰ ਬਚਿੱਤਰ ਕਿਸਮ ਦੀ ਖ਼ੁਸ਼ੀ ਦਾ ਅਨੁਭਵ ਹੁੰਦਾ ਹੈ। ਪੰਜਾਬ ਵਿੱਚ ਇਹ ਤਿਉਹਾਰ ਵਿਸਾਖ ਦੇ ਮਹੀਨੇ ਦੇ ਪਹਿਲੇ ਦਿਨ, ਹਾੜ੍ਹੀ ਦੀਆਂ...

ਬੱਲੀਏ ਕਣਕ ਦੀਏ…

ਪ੍ਰਵੀਨ ਖੋਖਰ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇੱਥੋਂ ਦੇ ਕਿਸਾਨਾਂ ਨੇ ਦਿਨ ਰਾਤ ਹੱਢ-ਭੰਨਵੀਂ ਮਿਹਨਤ ਕਰਕੇ ਪੰਜਾਬ ਵਿੱਚੋਂ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚੋਂ ਭੋਜਨ ਸੰਕਟ ਦੂਰ ਕੀਤਾ ਹੈ। ਕੋਈ ਵਕਤ ਹੁੰਦਾ ਸੀ ਜਦੋਂ ਭਾਰਤ ਨੂੰ ਆਪਣੇ ਹੀ ਵਸਨੀਕਾਂ...

ਪ੍ਰਸ਼ੰਸਕ ਨੇ ਸੋਨੂ ਸੂਦ ਨੂੰ ਠੰਢੀ ਬੀਅਰ ਦਾਨ ਕਰਨ ਦੀ ਕੀਤੀ ਫਰਮਾਇਸ਼

ਚੰਡੀਗੜ੍ਹ: ਬੌਲੀਵੁੱਡ ਅਦਾਕਾਰ ਸੋਨੂ ਸੂਦ ਨੂੰ ਇਕ ਪ੍ਰਸ਼ੰਸਕ ਨੇ ਟਵਿੱਟਰ 'ਤੇ ਮੀਮ ਭੇਜ ਕੇ ਵੱਖਰੀ ਤਰ੍ਹਾਂ ਦੀ ਫਰਮਾਇਸ਼ ਕੀਤੀ ਹੈ। ਪ੍ਰਸ਼ੰਸਕ ਨੇ ਪੋਸਟ ਕਰਦਿਆਂ ਆਖਿਆ, 'ਸਰਦੀਆਂ ਵਿੱਚ ਕੰਬਲ ਦਾਨ ਕਰਨ ਵਾਲਿਓ, ਗਰਮੀਆਂ ਵਿੱਚ ਠੰਢੀ ਬੀਅਰ ਨਹੀਂ ਪਿਲਾਓਗੇ।' ਅਦਾਕਾਰ...

ਫ਼ਿਲਮ ‘ਦਸਵੀਂ’ ਲਈ ਨਿਮਰਤ ਨੇ ਵਧਾਇਆ ਸੀ 15 ਕਿਲੋ ਭਾਰ

ਮੁੰਬਈ: ਅਦਾਕਾਰਾ ਨਿਮਰਤ ਕੌਰ ਨੇ 'ਦਿ ਕਪਿਲ ਸ਼ਰਮਾ ਸ਼ੋਅ' ਦੌਰਾਨ ਖੁਲਾਸਾ ਕੀਤਾ ਕਿ ਕਿਵੇਂ ਫ਼ਿਲਮ 'ਦਸਵੀਂ' ਲਈ ਉਸ ਨੇ 15 ਕਿੱਲੋ ਭਾਰ ਵਧਾਇਆ ਸੀ। ਪ੍ਰੋਗਰਾਮ ਦੌਰਾਨ ਜਦੋਂ ਕਪਿਲ ਨੇ ਉਸ ਨੂੰ ਭਾਰ ਵਧਾਉਣ ਦੀ ਪ੍ਰਕਿਰਿਆ ਬਾਰੇ ਪੁੱਛਿਆ ਤਾਂ...

ਫ਼ਿਲਮ ‘ਰਨਵੇਅ 34’ ਦਾ ਪਹਿਲਾ ਗੀਤ ਰਿਲੀਜ਼

ਮੁੰਬਈ: ਬੌਲੀਵੁੱਡ ਅਦਾਕਾਰ ਅਜੇ ਦੇਵਗਨ ਅਤੇ ਅਮਿਤਾਭ ਬੱਚਨ ਦੀ ਨਵੀਂ ਫ਼ਿਲਮ 'ਰਨਵੇਅ 34' ਦਾ ਪਹਿਲਾ ਗੀਤ 'ਮਿੱਤਰਾ ਰੇ' ਗੁੱਝੀ ਮੁਹੱਬਤ ਦੀ ਬਾਤ ਪਾਉਂਦਾ ਹੈ। ਫ਼ਿਲਮ 'ਰਨਵੇਅ 34' ਦਾ ਪਹਿਲਾ ਗੀਤ 'ਮਿੱਤਰਾ ਰੇੇ' ਅਜਿਹੇ ਵਿਅਕਤੀ ਦੇ ਸੰਘਰਸ਼ ਨੂੰ ਦਰਸਾਉਂਦਾ...

ਅਪਾਰਸ਼ਕਤੀ ਵੱਲੋਂ ‘ਬਰਲਿਨ’ ਦੀ ਸ਼ੂਟਿੰਗ ਮੁਕੰਮਲ

ਮੁੰਬਈ: ਅਦਾਕਾਰ ਅਪਾਰਸ਼ਕਤੀ ਖੁਰਾਨਾ ਨੇ ਆਪਣੀ ਆਉਣ ਵਾਲੀ ਐਕਸ਼ਨ ਫਿਲਮ 'ਬਰਲਿਨ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫਿਲਮ ਵਿੱਚ ਰਾਹੁਲ ਬੋਸ ਅਤੇ ਇਸ਼ਵਾਕ ਸਿੰਘ ਵੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਅਤੁਲ ਸਭਰਵਾਲ ਦੇ ਨਿਰਦੇਸ਼ਨ ਹੇਠ ਬਣੀ ਇਸ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -