12.4 C
Alba Iulia
Monday, November 25, 2024

ਵਲ

ਜੈਕਲੀਨ ਖ਼ਿਲਾਫ਼ ਮਾਣਹਾਨੀ ਨੋਰਾ ਫ਼ਤੇਹੀ ਵੱਲੋਂ ਦਾਇਰ ਮਾਣਹਾਨੀ ਕੇਸ ਦੀ ਸੁਣਵਾਈ 25 ਮਾਰਚ ਨੂੰ

ਨਵੀਂ ਦਿੱਲੀ, 21 ਜਨਵਰੀ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ ਨੋਰਾ ਫਤੇਹੀ ਦੀ ਫੌ਼ਜ਼ਦਾਰੀ ਮਾਣਹਾਨੀ ਦੀ ਸ਼ਿਕਾਇਤ ਉੱਤੇ ਰਾਸ਼ਟਰੀ ਰਾਜਧਾਨੀ ਦੀ ਅਦਾਲਤ 25 ਮਾਰਚ ਨੂੰ ਸੁਣਵਾਈ ਕਰੇਗੀ। ਬਾਲੀਵੁੱਡ ਅਭਿਨੇਤਰੀ ਨੋਰਾ ਫਤੇਹੀ ਨੇ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ...

ਬਰਤਾਨੀਆ ਦੇ ਪ੍ਰਧਾਨ ਮੰਤਰੀ ਸੁਨਕ ਨੇ ਕਾਰ ਡਰਾਈਵਿੰਗ ਵੇਲੇ ਸੀਟ ਬੈਲਟ ਨਾ ਲਾਉਣ ਲਈ ਮੁਆਫ਼ੀ ਮੰਗੀ

ਲੰਡਨ, 20 ਜਨਵਰੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਉੱਤਰ-ਪੱਛਮੀ ਇੰਗਲੈਂਡ ਵਿੱਚ ਗੱਡੀ ਚਲਾਉਂਦੇ ਸਮੇਂ ਆਪਣੀ ਸੀਟ ਬੈਲਟ ਲਾਹ ਕੇ ਵੀਡੀਓ ਬਣਾਉਣ ਲਈ ਮੁਆਫੀ ਮੰਗੀ ਹੈ। ਸ੍ਰੀ ਸੁਨਕ ਦੇ ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ...

ਬ੍ਰਿਸਬਨ: ਲੇਖਕ ਸਭਾ ਵੱਲੋਂ ਸਮਾਜ ਸੇਵੀਆਂ ਦਾ ਸਨਮਾਨ

ਹਰਜੀਤ ਲਸਾੜਾਬ੍ਰਿਸਬਨ, 17 ਜਨਵਰੀ ਇੱਥੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਾਸਾਰ ਲਈ ਕਾਰਜਸ਼ੀਲ ਸੰਸਥਾ ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬਨ ਵੱਲੋਂ ਸਾਲ ਦੇ ਪਲੇਠੇ ਕਵੀ ਦਰਬਾਰ ਵਿੱਚ ਸਮਾਜ ਸੇਵੀਆਂ ਡਾ. ਸੁਰਿੰਦਰ ਬੀਰ ਸਿੰਘ ਅਤੇ ਗਿਆਨ ਸਿੰਘ ਦਾ ਸਨਮਾਨ ਕੀਤਾ ਗਿਆ।...

ਅਲੀ ਫੈਜ਼ਲ ਤੇ ਰਿਚਾ ਚੱਢਾ ਵੱਲੋਂ ‘ਗਰਲਜ਼ ਵਿਲ ਬੀ ਗਰਲਜ਼’ ਦੀ ਸ਼ੂਟਿੰਗ ਮੁਕੰਮਲ

ਮੁੰਬਈ: ਬੌਲੀਵੁੱਡ ਅਦਾਕਾਰ ਜੋੜੀ ਰਿਚਾ ਚੱਢਾ ਅਤੇ ਅਲੀ ਫੈਜ਼ਲ ਨੇ ਬਤੌਰ ਨਿਰਮਾਤਾ ਆਪਣੀ ਫਿਲਮ 'ਗਰਲਜ਼ ਵਿਲ ਬੀ ਗਰਲਜ਼' ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫਿਲਮ ਦਾ ਨਿਰਦੇਸ਼ਨ ਸੂਚੀ ਤਲਾਟੀ ਨੇ ਕੀਤਾ ਹੈ, ਉਸ ਨੇ ਖ਼ੁਦ ਹੀ ਕਹਾਣੀ...

ਕੋਵਿਡ-19 ਤੋਂ ਬਚਾਅ ਲਈ ਨੱਕ ਵਾਲੀ ਸਪਰੇਅ ਵਿਕਸਤ

ਵਾਸ਼ਿੰਗਟਨ: ਖੋਜਾਰਥੀਆਂ ਨੇ ਸਾਰਸ-ਕੋਵ-2 ਵਾਇਰਸ ਨੂੰ ਫੇਫੜਿਆਂ ਵਿੱਚ ਜਾਣ ਤੋਂ ਰੋਕਣ ਲਈ ਨਵੇਂ ਮੌਲੀਕਿਊਲਜ਼ (ਅਣੂ) ਵਿਕਸਤ ਕੀਤੇ ਹਨ, ਜਿਸ ਨੂੰ ਨੱਕ ਵਿੱਚ ਸਪਰੇਅ ਕੀਤਾ ਜਾ ਸਕਦਾ ਹੈ। ਲੋਕਾਂ ਵੱਲੋਂ ਸਾਹ ਲੈਣ ਮੌਕੇ ਕੋਵਿਡ-19 ਵਾਇਰਸ ਫੇਫੜਿਆਂ ਜ਼ਰੀਏ ਸਰੀਰ ਵਿੱਚ...

ਤਾਪਸੀ ਪੰਨੂ ਵੱਲੋਂ ‘ਫਿਰ ਆਈ ਹਸੀਨ ਦਿਲਰੁਬਾ’ ਦੀ ਸ਼ੂਟਿੰਗ ਸ਼ੁਰੂ

ਮੁੰਬਈ: ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਆਪਣੀ ਨਵੀਂ ਫਿਲਮ 'ਫਿਰ ਆਈ ਹਸੀਨ ਦਿਲਰੁਬਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫ਼ਿਲਮ ਤਾਪਸੀ ਦੀ ਪਹਿਲਾਂ ਆਈ ਫਿਲਮ 'ਹਸੀਨ ਦਿਲਰੁਬਾ' ਦਾ ਅਗਲਾ ਭਾਗ ਹੈ। ਟਵਿੱਟਰ 'ਤੇ ਪੋਸਟ ਸਾਂਝੀ ਕਰਦਿਆਂ ਫਿਲਮ...

ਸੁਪਰੀਮ ਕੋਰਟ ਨੇ ਸਾਂਝੇ ਸਿਵਲ ਕੋਡ ਲਈ ਕਾਇਮ ਕਮੇਟੀਆਂ ਨੂੰ ਚੁਣੌਤੀ ਦੇਣ ਵਾਲੀ ਜਨਹਿੱਤ ਪਟੀਸ਼ਨ ਰੱਦ ਕੀਤੀ

ਨਵੀਂ ਦਿੱਲੀ, 9 ਜਨਵਰੀ ਸੁਪਰੀਮ ਕੋਰਟ ਨੇ ਸਾਂਝੇ ਸਿਵਲ ਕੋਡ (ਯੂਸੀਸੀ) ਨੂੰ ਲਾਗੂ ਕਰਨ ਲਈ ਕਮੇਟੀਆਂ ਕਾਇਮ ਕਰਨ ਦੇ ਉੱਤਰਾਖੰਡ ਅਤੇ ਗੁਜਰਾਤ ਸਰਕਾਰਾਂ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ਼...

ਪ੍ਰਿਯੰਕਾ ਵੱਲੋਂ ਆਸਕਰ ਵੋਟਰਜ਼ ਲਈ ‘ਛੇਲੋ ਸ਼ੋਅ’ ਦੀ ਵਿਸ਼ੇਸ਼ ਸਕਰੀਨਿੰਗ ਦੀ ਮੇਜ਼ਬਾਨੀ

ਲਾਸ ਏਂਜਲਸ: ਹੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਭਾਰਤ ਦੀ ਅਕੈਡਮੀ ਐਵਾਰਡਜ਼ ਲਈ ਨਾਮਜ਼ਦ ਫਿਲਮ ਛੇਲੋ ਸ਼ੋਅ (ਲਾਸਟ ਫਿਲਮ ਸ਼ੋਅ) ਦੀ ਆਸਕਰਜ਼ ਦੇ ਵੋਟਰਾਂ ਲਈ ਲਾਸ ਏਂਜਲਸ ਵਿੱਚ ਰੱਖੀ ਵਿਸ਼ੇਸ਼ ਸਕਰੀਨਿੰਗ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਅਕੈਡਮੀ ਆਫ ਮੋਸ਼ਨ...

ਕਾਂਝਾਵਾਲਾ ਹਾਦਸਾ: ਸ਼ਾਹਰੁਖ ਖ਼ਾਨ ਦੀ ਮੀਰ ਫਾਊਂਡੇਸ਼ਨ ਵੱਲੋਂ ਮ੍ਰਿਤਕਾ ਅੰਜਲੀ ਸਿੰਘ ਦੇ ਪਰਿਵਾਰ ਦੀ ਵਿੱਤੀ ਮਦਦ

ਮੁੰਬਈ, 7 ਜਨਵਰੀ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਚੈਰੀਟੇਬਲ ਐੱਨਜੀਓ ਮੀਰ ਫਾਊਂਡੇਸ਼ਨ ਦਿੱਲੀ ਦੇ ਕਾਂਝਵਾਲਾ 'ਚ ਕਾਰ ਨਾਲ ਘਸੀਟੇ ਜਾਣ ਮਗਰੋਂ ਮਾਰੀ ਗਈ ਲੜਕੀ ਅੰਜਲੀ ਸਿੰਘ (20) ਦੇ ਪਰਿਵਾਰ ਦੀ ਮਦਦ ਲਈ ਸਾਹਮਣੇ ਆਈ ਤੇ ਪੀੜਤ ਪਰਿਵਾਰ ਨੂੰ ਵਿੱਤੀ ਮਦਦ...

ਉੱਤਰ-ਪੱਛਮੀ ਪਾਕਿਸਤਾਨ ’ਚ ਵਧਦੇ ਅਤਿਵਾਦ ਖ਼ਿਲਾਫ਼ ਲੋਕਾਂ ਵੱਲੋਂ ਮੁਜ਼ਾਹਰਾ

ਪੇਸ਼ਾਵਰ, 7 ਜਨਵਰੀ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰ-ਪੱਛਮੀ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿੱਚ ਅਤਿਵਾਦ ਅਤੇ ਅਗਵਾ ਦੀਆਂ ਵਧਦੀਆਂ ਘਟਨਾਵਾਂ ਖ਼ਿਲਾਫ਼ ਅੱਜ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕਰਦਿਆਂ ਇਲਾਕੇ ਵਿੱਚ ਤੁਰੰਤ ਸ਼ਾਂਤੀ ਬਹਾਲੀ ਦੀ ਮੰਗ ਕੀਤੀ। ਦੱਖਣੀ ਵਜ਼ੀਰਸਤਾਨ ਕਬਾਇਲੀ ਜ਼ਿਲ੍ਹੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img