12.4 C
Alba Iulia
Sunday, November 24, 2024

ਵਲ

ਕੰਗਨਾ ਵੱਲੋਂ ‘ਚੰਦਰਮੁਖੀ 2’ ਦੀ ਸ਼ੂਟਿੰਗ ਮੁਕੰਮਲ

ਮੁੰਬਈ: ਕੰਗਨਾ ਰਣੌਤ ਨੇ ਅੱਜ ਫਿਲਮ 'ਚੰਦਰਮੁਖੀ 2' ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਉਸ ਨੇ ਆਪਣੇ ਸਹਿ-ਅਦਾਕਾਰ ਰਾਘਵ ਲਾਰੈਂਸ ਦੀਆਂ ਸਿਫਤਾਂ ਦੇ ਪੁਲ ਬੰਨ੍ਹਦਿਆਂ ਪੱਤਰ ਲਿਖਿਆ ਹੈ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਲਾਰੈਂਸ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ...

ਮੁੰਬਈ ਵੱਲ ਵੱਧ ਰਹੇ ਨੇ ਅੰਦੋਲਨਕਾਰੀ ਕਿਸਾਨ ਤੇ ਕਬਾਇਲੀ, ਮਹਾਰਾਸ਼ਟਰ ਸਰਕਾਰ ਹੱਥ-ਪੈਰ ਫੁੱਲੇ

ਮੁੰਬਈ, 16 ਮਾਰਚ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਮੁੰਬਈ ਵੱਲ ਮਾਰਚ ਕਰ ਰਹੇ ਹਜ਼ਾਰਾਂ ਕਿਸਾਨਾਂ ਅਤੇ ਕਬਾਇਲੀਆਂ ਦੀ ਨੁਮਾਇੰਦਗੀ ਕਰਨ ਵਾਲੇ ਵਫ਼ਦ ਨਾਲ ਅੱਜ ਮਹਾਰਾਸ਼ਟਰ ਸਰਕਾਰ ਗੱਲਬਾਤ ਦਾ ਹੋਰ ਦੌਰ ਚਲਾਏਗੀ। ਇਹ ਜਾਣਕਾਰੀ ਮਾਰਚ ਦੀ ਅਗਵਾਈ ਕਰ ਰਹੇ...

‘ਨੁੱਕੜ’ ਅਤੇ ‘ਸਰਕਸ’ ਜਿਹੇ ਲੜੀਵਾਰਾਂ ’ਚ ਕੰਮ ਕਰਨ ਵਾਲੇ ਸਮੀਰ ਦਾ ਦੇਹਾਂਤ

ਮੁੰਬਈ, 15 ਮਾਰਚ 'ਨੁੱਕੜ' ਅਤੇ 'ਸਰਕਸ' ਜਿਹੇ ਉੱਘੇ ਟੀਵੀ ਲੜੀਵਾਰਾਂ 'ਚ ਆਪਣੀਆਂ ਯਾਦਗਾਰ ਭੂਮਿਕਾਵਾਂ ਲਈ ਜਾਣੇ ਜਾਂਦੇ ਸਮੀਰ ਖੱਖੜ (71) ਦਾ ਅੱਜ ਸਵੇਰੇ ਇਥੋਂ ਦੇ ਹਸਪਤਾਲ 'ਚ ਦੇਹਾਂਤ ਹੋ ਗਿਆ। 'ਨੁੱਕੜ' 'ਚ ਖੋਪੜੀ ਦੇ ਕਿਰਦਾਰ ਲਈ ਨਿਭਾਈ ਭੂਮਿਕਾ ਲਈ...

ਅਡਾਨੀ ਸਮੂਹ ਖ਼ਿਲਾਫ਼ ਈਡੀ ਹੈੱਡਕੁਆਰਟਰ ਜਾਣ ਵਾਲਾ ਵਿਰੋਧੀ ਦਲਾਂ ਦਾ ਮਾਰਚ ਵਿਜੈ ਚੌਕ ’ਤੇ ਰੋਕਿਆ

ਨਵੀਂ ਦਿੱਲੀ, 15 ਮਾਰਚ ਕਾਂਗਰਸ ਸਮੇਤ 16 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਅਡਾਨੀ ਸਮੂਹ ਨਾਲ ਸਬੰਧਤ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਮੰਗ ਪੱਤਰ ਸੌਂਪਣ ਲਈ ਅੱਜ ਸੰਸਦ ਭਵਨ ਤੋਂ ਮਾਰਚ ਕੱਢਿਆ, ਹਾਲਾਂਕਿ ਉਨ੍ਹਾਂ ਨੂੰ ਪੁਲੀਸ ਨੇ ਵਿਜੈ ਚੌਕ...

ਸਿਲੀਕਾਨ ਵੈੱਲੀ ਬੈਂਕ ਲਈ ਕੋਈ ਰਾਹਤ ਨਹੀਂ ਦੇਵੇਗੀ ਅਮਰੀਕੀ ਸਰਕਾਰ: ਵਿੱਤ ਮੰਤਰੀ

ਵਿਲਮਿੰਗਟਨ/ਨਵੀਂ ਦਿੱਲੀ, 12 ਮਾਰਚ ਅਮਰੀਕਾ ਦੀ ਵਿੱਤ ਮੰਤਰੀ ਜੈਨੈੱਟ ਯੈਲੇਨ ਨੇ ਅੱਜ ਕਿਹਾ ਕਿ ਸਰਕਾਰ ਸਿਲੀਕਾਨ ਵੈੱਲੀ ਬੈਂਕ (ਐੱਸਵੀਬੀ) ਨੂੰ ਕੋਈ ਰਾਹਤ ਨਹੀਂ ਦੇਵੇਗੀ। ਹਾਲਾਂਕਿ ਉਨ੍ਹਾਂ ਆਖਿਆ ਕਿ ਸਰਕਾਰ ਆਪਣੇ ਧਨ ਨੂੰ ਲੈ ਕੇ ਫ਼ਿਕਰਮੰਦ ਜਮ੍ਹਾਂਕਰਤਾਵਾਂ ਦੀ ਮਦਦ ਲਈ...

ਅਮਰੀਕਾ ’ਚ ਸਿਲੀਕਾਨ ਵੈਲੀ ਬੈਂਕ ਡੁੱਬਿਆ, ਸਰਕਾਰ ਨੇ ਬੈਂਕ ਬੰਦ ਕੀਤਾ

ਸਾਨ ਫਰਾਂਸਿਸਕੋ, 11 ਮਾਰਚ ਅਮਰੀਕੀ ਰੈਗੂਲੇਟਰਾਂ ਨੇ ਫੇਲ੍ਹ ਹੋਣ ਬਾਅਦ ਸਿਲੀਕਾਨ ਵੈਲੀ ਬੈਂਕ (ਐੱਸਵੀਬੀ) ਨੂੰ ਬੰਦ ਕਰ ਦਿੱਤਾ ਹੈ ਅਤੇ 2008 ਤੋਂ ਬਾਅਦ ਇੱਕ ਅਮਰੀਕੀ ਬੈਂਕ ਦੇ ਡੁੱਬਣ ਬਾਅਦ ਇਸ ਦੇ ਗਾਹਕਾਂ ਦੀ ਜਮ੍ਹਾਂ ਰਕਮ ਨੂੰ ਆਪਣੇ ਅਧੀਨ ਕਰ...

ਹਾਈ ਕੋਰਟ ਵੱਲੋਂ ਏਸ਼ਿਆਈ ਖੇਡਾਂ ਦੇ ਟਰਾਇਲ ਦੇਣ ਲਈ ਪੰਜ ਭਲਵਾਨਾਂ ਨੂੰ ਪ੍ਰਵਾਨਗੀ

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅੱਜ ਆਗਾਮੀ ਏਸ਼ਿਆਈ ਖੇਡਾਂ ਲਈ ਸ਼ੁੱਕਰਵਾਰ ਤੋਂ ਲਏ ਜਾ ਰਹੇ ਟਰਾਇਲ ਦੇਣ ਲਈ ਪੰਜ ਭਲਵਾਨਾਂ ਨੂੰ ਮਨਜ਼ੂਰੀ ਦਿੱਤੀ ਹੈ। ਛੁੱਟੀ ਦੇ ਬਾਵਜੂਦ ਵਿਸ਼ੇਸ਼ ਸੁਣਵਾਈ ਦੌਰਾਨ ਜਸਟਿਸ ਪ੍ਰਤਿਭਾ ਐਮ ਸਿੰਘ ਨੇ ਕਿਹਾ ਕਿ...

ਐੱਸਬੀਆਈ ਵੱਲੋਂ ਰਾਜਨ ਦਾ ਬਿਆਨ ਪੱਖਪਾਤੀ ਕਰਾਰ

ਨਵੀਂ ਦਿੱਲੀ, 7 ਮਾਰਚ ਐੱਸਬੀਆਈ ਰਿਸਰਚ ਦੀ ਇਕ ਰਿਪੋਰਟ ਨੇ ਭਾਰਤ ਦੀ ਮੌਜੂਦਾ ਵਿਕਾਸ ਦਰ ਨੂੰ 'ਬੇਹੱਦ ਘੱਟ' ਦੱਸਣ ਵਾਲੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੇ ਬਿਆਨ ਨੂੰ 'ਮਾੜੀ ਭਾਵਨਾ ਨਾਲ ਤੇ ਪੱਖਪਾਤੀ' ਬਿਆਨ ਕਰਾਰ ਦਿੰਦੇ...

ਇਸਰੋ ਵੱਲੋਂ ਗਗਨਯਾਨ ਮਿਸ਼ਨ ਲਈ ਪੈਰਾਸ਼ੂਟ ਪ੍ਰੀਖਣ

ਬੰਗਲੂਰੂ, 7 ਮਾਰਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਮਨੁੱਖੀ ਪੁਲਾੜ ਉਡਾਣ ਮਿਸ਼ਨ 'ਗਗਨਯਾਨ' ਦੀਆਂ ਤਿਆਰੀਆਂ ਤਹਿਤ ਪੈਰਾਸ਼ੂਟ ਦੀ ਕਲੱਸਟਰ ਤਾਇਨਾਤੀ ਸਬੰਧੀ ਪ੍ਰੀਖਣ ਕਰਵਾਏ। ਇਸਰੋ ਨੇ ਚੰਡੀਗੜ੍ਹ ਸਥਿਤ ਟਰਮੀਨਲ ਬਲਿਸਟਿਕਸ ਰਿਚਰਸ ਲੈਬਾਰਟਰੀ (ਟੀਬੀਆਰਐਲ) ਵਿੱਚ ਗਗਨਯਾਨ ਪਾਇਲਟ ਅਤੇ ਅਪੈਕਸ ਕਵਰ...

ਯੂਪੀਏ ਸਰਕਾਰ ਵੇਲੇ ਪ੍ਰਤੀ ਵਿਅਕਤੀ ਆਮਦਨ 258.8 ਫ਼ੀਸਦ ਵਧੀ, ਜਦ ਕਿ ਮੋਦੀ ਦੇ ਕਾਰਜਕਾਲ ਦੌਰਾਨ ਸਿਰਫ਼ 98.5% ਵਾਧਾ ਹੋਇਆ: ਖੜਗੇ

ਨਵੀਂ ਦਿੱਲੀ, 7 ਮਾਰਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਸਾਂਝੇ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੇ 10 ਸਾਲਾਂ ਦੌਰਾਨ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ 258.8 ਫੀਸਦੀ ਵਧੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਸਾਲ ਦੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img