12.4 C
Alba Iulia
Tuesday, May 7, 2024

ਫ਼ਲਮ

ਚੰਗੀ ਫਿਲਮ ਦੀ ਪ੍ਰਮੋਸ਼ਨ ਦਰਸ਼ਕ ਖ਼ੁਦ ਕਰਦੇ ਹਨ: ਰਾਜਕੁਮਾਰ ਰਾਓ

ਕੋਲਕਾਤਾ: ਅਦਾਕਾਰ ਰਾਜਕੁਮਾਰ ਰਾਓ ਦਾ ਕਹਿਣਾ ਹੈ ਕਿ ਕਿਸੇ ਵੀ ਫਿਲਮ ਲਈ ਪ੍ਰਮੋਸ਼ਨ ਦਾ ਸਭ ਤੋਂ ਵਧੀਆ ਢੰਗ, ਕਿਸੇ ਦੇ ਮੂੰਹੋਂ ਕਹੇ ਗਏ ਸ਼ਬਦ ਹਨ। ਰਾਜਕੁਮਾਰ ਦੀ ਫਿਲਮ 'ਭੀੜ' ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ। ਅਦਾਕਾਰ ਨੇ ਕੰਨੜ...

ਟੀਵੀ ਤੇ ਹਿੰਦੀ ਫਿਲਮ ਅਦਾਕਾਰ ਸਮੀਰ ਖੱਖੜ ਦਾ ਦੇਹਾਂਤ

ਮੁੰਬਈ, 15 ਮਾਰਚ 'ਨੁੱਕੜ' ਅਤੇ 'ਸਰਕਸ' ਵਰਗੇ ਟੀਵੀ ਸੀਰੀਅਲਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਅਦਾਕਾਰ ਸਮੀਰ ਖੱਖੜ ਦਾ ਅੱਜ ਤੜਕੇ ਇੱਥੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਇਹ ਜਾਣਕਾਰੀ ਸਮੀਰ ਦੇ ਛੋਟੇ ਭਰਾ ਗਣੇਸ਼ ਖੱਖੜ...

ਵਰੁਨ ਤੇਜ ਦੀ ਅਗਲੀ ਫਿਲਮ ਵਿੱਚ ਦਿਖਾਈ ਦੇਵੇਗੀ ਮਾਨੂਸ਼ੀ ਛਿੱਲਰ

ਮੁੰਬਈ: ਮਾਡਲ ਤੇ ਅਦਾਕਾਰਾ ਮਾਨੂਸ਼ੀ ਛਿੱਲਰ ਦੱਖਣ ਭਾਰਤੀ ਫਿਲਮਾਂ ਦੇ ਸਟਾਰ ਵਰੁਨ ਤੇਜ ਦੀ ਅਗਲੀ ਫਿਲਮ ਵਿੱਚ ਕੰਮ ਕਰੇਗੀ। ਇਹ ਜਾਣਕਾਰੀ ਅੱਜ ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨਜ਼ ਵੱਲੋਂ ਸਾਂਝੀ ਕੀਤੀ ਗਈ ਹੈ। ਹਵਾਈ ਸੈਨਾ ਨਾਲ ਜੁੜੀਆਂ ਸੱਚੀਆਂ ਘਟਨਾਵਾਂ 'ਤੇ...

‘ਪਠਾਨ’ ਹੁਣ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣੀ

ਮੁੰਬਈ: ਸੁਪਰਸਟਾਰ ਸ਼ਾਹਰੁਖ਼ ਖਾਨ ਦੀ ਫਿਲਮ 'ਪਠਾਨ' ਭਾਰਤ ਦੇ ਇਤਿਹਾਸ ਵਿਚ ਹੁਣ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਯਸ਼ ਰਾਜ ਫਿਲਮਜ਼ ਦੇ ਬੁਲਾਰੇ ਨੇ ਦੱਸਿਆ ਕਿ ਜਨਵਰੀ ਵਿਚ ਰਿਲੀਜ਼ ਹੋਣ ਵਾਲੀ...

ਫਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ ਦਾ ਟਰੇਲਰ ਜਾਰੀ

ਮੁੰਬਈ: ਫਿਲਮ ਅਦਾਕਾਰਾ ਰਾਣੀ ਮੁਖਰਜੀ ਫਿਲਮ 'ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ', ਵਿਚ ਆਪਣੀ ਅਦਾਕਾਰੀ ਨਾਲ ਇੱਕ ਵਾਰ ਫਿਰ ਦਰਸ਼ਕਾਂ ਨੂੰ ਕਾਇਲ ਕਰਨ ਲਈ ਤਿਆਰ ਹੈ। ਇਸ ਫਿਲਮ ਦਾ ਅੱਜ ਟਰੇਲਰ ਜਾਰੀ ਹੋਇਆ ਜਿਸ ਵਿਚ ਉਹ ਗੁੱਸੇਖੋਰ ਔਰਤ ਦੀ ਭੂਮਿਕਾ...

ਫ਼ਿਲਮ ‘ਚੋਰ ਨਿਕਲ ਕੇ ਭਾਗਾ’ ਅੱਜ ਹੋਵੇਗੀ ਰਿਲੀਜ਼

ਮੁੰਬਈ: ਅਦਾਕਾਰ ਯਾਮੀ ਗੌਤਮ, ਸਨੀ ਕੌਸ਼ਲ ਅਤੇ ਸ਼ਰਦ ਕੇਲਕਰ ਦੀ ਫਿਲਮ 'ਚੋਰ ਨਿਕਲ ਕੇ ਭਾਗਾ' 24 ਮਾਰਚ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਫ਼ਿਲਮ ਇੱਕ ਏਅਰ ਹੋਸਟੈਸ ਅਤੇ ਉਸ ਦੇ ਕਾਰੋਬਾਰੀ ਪ੍ਰੇਮੀ ਦੀ ਕਹਾਣੀ ਹੈ ਜੋ ਇੱਕ ਕਰਜ਼ਾ...

‘ਪਠਾਨ’ ਹਜ਼ਾਰ ਕਰੋੜ ਕਮਾਉਣ ਵਾਲੀ ਪਹਿਲੀ ਹਿੰਦੀ ਫਿਲਮ ਬਣੀ

ਮੁੰਬਈ: ਸ਼ਾਹਰੁਖ ਖਾਨ ਦੀ 'ਪਠਾਨ' ਨੇ ਇਤਿਹਾਸ ਸਿਰਜਦਿਆਂ ਵਿਸ਼ਵ ਭਰ ਵਿੱਚ 1000 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣਨ ਦਾ ਮਾਣ ਹਾਸਲ ਕੀਤਾ ਹੈ। ਯਸ਼ ਰਾਜ ਫਿਲਮਜ਼ (ਵਾਈਆਰਐੱਫ) ਮੁਤਾਬਕ ਸਿਧਾਰਥ ਆਨੰਦ ਦੇ ਨਿਰਦੇਸ਼ਨ ਹੇਠ ਬਣੀ...

ਆਲੀਆ ਤੇ ਰਣਬੀਰ ਨੂੰ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡ

ਮੁੰਬਈ: ਫਿਲਮ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਇਸ ਵਾਰ ਦਾ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡਜ਼ ਮਿਲਿਆ ਹੈ। ਇਸ ਸਬੰਧੀ ਸਮਾਗਮ ਮੁੰਬਈ ਦੇ ਪੰਜ-ਤਾਰਾ ਹੋਟਲ ਵਿੱਚ ਕਰਵਾਇਆ ਗਿਆ। ਆਲੀਆ ਨੇ ਸੰਜੈ ਲੀਲਾ ਭੰਸਾਲੀ ਦੀ ਫਿਲਮ...

ਬਾਫਟਾ: ‘ਆਲ ਕੁਆਇਟ ਆਨ ਦਿ ਵੈਸਟਰਨ ਫਰੰਟ’ ਨੂੰ ਸਰਬੋਤਮ ਫਿਲਮ ਦਾ ਐਵਾਰਡ

ਲੰਡਨ: ਬ੍ਰਿਟਿਸ਼ ਅਕੈਡਮੀ ਫਿਲਮ ਐਵਾਰਡਜ਼ (ਬਾਫਟਾ) ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਇਸ ਵਾਰ ਜਰਮਨੀ ਦੀ ਫਿਲਮ 'ਆਲ ਕੁਆਇਟ ਆਨ ਦਿ ਵੈਸਟਰਨ ਫਰੰਟ' ਨੂੰ ਸਰਬੋਤਮ ਫਿਲਮ ਅਤੇ ਸਰਬੋਤਮ ਨਿਰਦੇਸ਼ਕ ਸਣੇ ਕੁਲ ਸੱਤ ਐਵਾਰਡ ਹਾਸਲ ਹੋਏ ਹਨ। ਇਸ ਤੋਂ ਇਲਾਵਾ...

ਅਲੀ ਫਜ਼ਲ ਦੀ ਫਿਲਮ ‘ਕੰਧਾਰ’ 26 ਮਈ ਨੂੰ ਹੋਵੇਗੀ ਰਿਲੀਜ਼

ਮੁੰਬਈ: ਅਲੀ ਫਜ਼ਲ ਦੀ ਫਿਲਮ 'ਕੰਧਾਰ' ਰਿਲੀਜ਼ ਕਰਨ ਦੀ ਮਿਤੀ ਐਲਾਨ ਦਿੱਤੀ ਗਈ ਹੈ ਤੇ ਇਹ ਫਿਲਮ 26 ਮਈ ਨੂੰ ਰਿਲੀਜ਼ ਹੋਵੇਗੀ ਜਿਸ ਵਿੱਚ ਜੇਰਾਰਡ ਬਟਲਰ ਵੀ ਕੰਮ ਕਰ ਰਹੇ ਹਨ। ਇਹ ਇਸ ਸਾਲ ਦੀ ਅਲੀ ਫਜ਼ਲ ਦੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img